ਜੇ ਤੂਸੀ ਵੀ Portugal 🇵🇹 ਤੋਂ Germany 🇩🇪 ਜਾਣ ਦੀ ਸੋਚ ਰਹੇ ਹੋ? ਪਛਤਾਉਣ ਤੋਂ ਪਹਿਲਾ ਇਹ ਵੀਡੀਓ ਜਰੂਰ ਦੇਖੋ!

แชร์
ฝัง
  • เผยแพร่เมื่อ 27 ธ.ค. 2024

ความคิดเห็น • 33

  • @Vickybhardwaj-b5n
    @Vickybhardwaj-b5n 3 หลายเดือนก่อน +1

    Veer ji mai croatia to germany km lyi jana hai minu duchland di kaffi vddi ferm offer kr rahi hai ohh keh rahe han ki tuc croatia rehnde germany ambassy vich ja a k permission bare cansult kro tuc minu ehh dseo veer k permission assi othe jaa k v lai skde haan ?

    • @paul-series
      @paul-series 2 หลายเดือนก่อน

      Hlo veer minu be mile h permission germany to , reply me

    • @Vickybhardwaj-b5n
      @Vickybhardwaj-b5n 2 หลายเดือนก่อน

      @@paul-series tuhanu kida mili bro

  • @ManjinderSingh-me1ms
    @ManjinderSingh-me1ms 6 หลายเดือนก่อน +1

    Paji Germany ann da ki proses a

    • @Move2Germany
      @Move2Germany  6 หลายเดือนก่อน

      Same te simple video dekho ja ke paji ape samjh lag jani

  • @gurwindersandhu5323
    @gurwindersandhu5323 6 หลายเดือนก่อน +2

    Veer ji, mera friend hungary study visa te h ohne germany move hona, move ho skda?

    • @Move2Germany
      @Move2Germany  6 หลายเดือนก่อน +2

      Hanji easily ho skda daad.de ton simple same course labh ke apni cv lga ke ohna nu admission lyi request kre je ohna kol seat hoi. Phr te koi chkkr nhi move kar skda

  • @jagpreetsingh55
    @jagpreetsingh55 6 หลายเดือนก่อน +1

    Sir i have trc of Slovakia it is possible move Germany

    • @Move2Germany
      @Move2Germany  5 หลายเดือนก่อน

      Ja sir if u get work contract from Germany 🇩🇪 company then you can also apply for germany legal work visa

    • @jagpreetsingh55
      @jagpreetsingh55 5 หลายเดือนก่อน

      yeah how can i get contract there is any Coordinator who help for contract

  • @mahfuzurrahman6238
    @mahfuzurrahman6238 5 หลายเดือนก่อน +2

    How contract with you bro

    • @Move2Germany
      @Move2Germany  5 หลายเดือนก่อน

      You can contact me on whtsapp

  • @ourfamilytrees31
    @ourfamilytrees31 6 หลายเดือนก่อน +1

    Bhaji ssa ji jida ki tourist visa hai 90 days di permission hai but visa 1 yr da aapa reh sakde hai othe 90 days to jada plz rpy kreyo Germany visa

    • @Move2Germany
      @Move2Germany  5 หลายเดือนก่อน

      Nhi paji tuc 90 din ton jyda nhi reh skde

  • @mangakalkat5141
    @mangakalkat5141 6 หลายเดือนก่อน +2

    ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਵੀ 26-27 ਸਾਲ ਪਹਿਲਾਂ ਜਰਮਨ ਰਿਹਾ ਸੀ, ਤੇਰੀ ਮਦਦ ਚਾਹੀਦੀ, ਬਹੁਤਿਆ ਨੂੰ ਕਹਿ ਕੇ ਦੇਖ ਕੋਈ ਨਹੀਂ ਕਰਦਾ, Dusseldorf ਵਿਚ ਇਕ ਪੱਪੂ ਨਾਂ ਦਾ ਬੰਦਾ ਰਹਿੰਦਾ ਰੱਬ ਦਾ ਰੂਪ, ਸ਼ਾਇਦ ਰਵੀਦਾਸੀਏ ਭਾਈਚਾਰੇ ਵਿਚੋਂ ਹੈ ਉਨ੍ਹਾਂ ਦੀ ਪਤਨੀ ਦਾ ਨਾਂ ਜੱਸੀ ਹੈ, ਉਨਾਂ ਬਾਰੇ ਪਤਾ ਕਰ ਦਿਓ ਗੁਰੂਦਵਾਰਾ ਸਾਹਿਬ ਤੋਂ ਵੀ ਪਤਾ ਲੱਗ ਸਕਦਾ ਸਟੇਸ਼ਨ ਲਾਗੇ ਘਰ ਹੈ, ਕਿਰਪਾ ਕਰਕੇ ਪਤਾ ਕਰਦੇ ਵੀਰ ਰੱਬ ਤੇਰੀ ਹਰ ਖੁਸ਼ੀ ਪੂਰੀ ਕਰੇ 🙏🙏🙏🙏🙏🙏

    • @Move2Germany
      @Move2Germany  6 หลายเดือนก่อน

      Paji eh ho skda tuhada personal family kam hai main veer ji es vich bina koi gal jane koi help nhi kr skda

    • @mangakalkat5141
      @mangakalkat5141 6 หลายเดือนก่อน

      @@Move2Germany ਕੋਈ ਏਦਾਂ ਦੀ ਗੱਲ ਨਹੀਂ ਜੀ, ਉਸ ਬੰਦੇ ਨੇ ਮੇਰੀ ਮਦਦ ਬਹੁਤ ਕੀਤੀ ਸੀ, ਮੇਰੀ ਡਾਇਰੀ ਗੁਆਚ ਗਈ ਜਿਸ ਵਿੱਚ ਨੰਬਰ ਹੁੰਦੇ ਸੀ ਮੈਂ ਕੋਸ਼ਿਸ਼ ਬਹੁਤ ਕੀਤੀ ਹੋਰਨਾਂ ਨੂੰ ਕਿਹਾ ਪਰ ਮੇਲ ਨਹੀਂ ਹੋਇਆ ਮੈਂ ਕਿਹਾ ਤੁਸੀਂ ਤਾਂ ਪੜੇ ਲਿਖੇ ਮੁੰਡੇ ਹੋ ਪਤਾ ਕਰ ਸਕਦੇ ਸਾਡੇ ਅਨਪੜਾਂ ਦਾ ਏਨਾ ਦਿਮਾਗ ਨਹੀਂ

  • @KulwinderkaurDhillon-u7z
    @KulwinderkaurDhillon-u7z 4 หลายเดือนก่อน

    • @Move2Germany
      @Move2Germany  4 หลายเดือนก่อน

      Dhanvaad didi tuhada ehni support krde ho tuc Sadi

  • @padpunjabi1169
    @padpunjabi1169 6 หลายเดือนก่อน +1

    ਵੀਰ ਸਤਿ ਸ਼੍ਰੀ ਆਕਾਲ ਜੀ, ਆਵਾਜ਼ ਵਾਲਾ ਕੰਮ ਬਹੁਤ ਵਧੀਆ ਕੀਤਾ । ਤੁਸੀ ਇਸ ਬਾਰੇ ਜਾਣਕਾਰੀ ਦਿਉ ਕਿ As building Programme ਹੈ ਜੋ ਉਸ ਦੀ ਕੰਮੋਡੇਸ਼ਨ ਲੈਣੀ ਪੈਣੀ ਜਾਂ ਫਿਰ ਕੰਪਨੀ ਦੇਵੇਗੀ । ਇਸਤੋ ਇਲਾਵਾ ਇਸ ਪਰੋਸੈਸ ਵਿੱਚ ਕਿੰਨਾ ਟਾਈਮ ਲੱਗਦਾ ਹੈ ਜੀ ।

    • @Move2Germany
      @Move2Germany  6 หลายเดือนก่อน

      Hanji paji process nu 3 months lag jande

    • @Move2Germany
      @Move2Germany  6 หลายเดือนก่อน

      Baki rhi rehen sehen di gal oh tuhnu paji app labhni pendi jyda time company bhot kht dendi

  • @Punjabi_in_croatia430
    @Punjabi_in_croatia430 6 หลายเดือนก่อน +2

    ❤❤🎉

    • @Move2Germany
      @Move2Germany  6 หลายเดือนก่อน +1

      Thnks paji ehna pyr den lyi

  • @LaddiSingh-n1n
    @LaddiSingh-n1n 6 หลายเดือนก่อน +2

    ਬਾਈ ਜੀ ਮੇਰੇ ਕੋਲ Croatia de trc ਹੈ ਵਾ ਮੈ ਕੰਮ ਕਰ ਰਹਿ ਇੱਥੇ ਇਸ ਕੰਪਨੀ ਵਿੱਚ ਹੀ ਆ ਕੀ ਬਾਈ ਜੀ ਮੈ ਜਰਮਨੀ ਆ ਕੇ ਕੰਮ ਕਰ ਸਕਦਾ

    • @Move2Germany
      @Move2Germany  6 หลายเดือนก่อน +1

      Paji tuc sidha aa ke kam nhi kar skde tuhanu phla kam di permission lyi apply krna pena kam labh ke process hai thoda but 99 percent positive kam ho janda

  • @Bains07portugal
    @Bains07portugal 6 หลายเดือนก่อน +1

    Veer ji mera baby Portugal ch Hoya c jan2023 ch us nu red passport mil gya c te mere hun October wich finger a te card a jana te wife de v card a jana aa mnu please dsyo je aci German a jayia Sanu kida Sara kuj change ho skda mere baby da passport te Sada card dsyo benifit kida hou

    • @Move2Germany
      @Move2Germany  4 หลายเดือนก่อน

      Baby jithe mrji ja sakde veer but tuc nhi germany ch bache de base te nhi aa sakde tuc jina time tuhade kol legal work nhi hai

  • @Reisemitgill
    @Reisemitgill หลายเดือนก่อน

    Passport nhi vapis dinde e😂

  • @Gauravsaini-g9v
    @Gauravsaini-g9v 6 หลายเดือนก่อน +1

    Paji please send karna

    • @Move2Germany
      @Move2Germany  6 หลายเดือนก่อน

      Paji ki send kriye dso kar dene ji

    • @Gauravsaini-g9v
      @Gauravsaini-g9v 6 หลายเดือนก่อน

      @@Move2GermanyPaji tuhada what up number

  • @sukhpreet666
    @sukhpreet666 5 หลายเดือนก่อน

    Paji tohanda contac number deo pls