ਧੀਆਂ ਵਰਗੀ ਨੂੰਹ ॥dheeya vargi nuh || Punjabi short movie 2024 ||

แชร์
ฝัง
  • เผยแพร่เมื่อ 3 ก.พ. 2025

ความคิดเห็น • 23

  • @KulwinderShergillShergil
    @KulwinderShergillShergil 2 หลายเดือนก่อน +8

    ਅੰਟੀ ਨੇ ਸਹੀ ਕਿਹਾ ਨੂੰਹਾਂ ਨੂੰ ਵਧੀਆਂ ਰੱਖਣਾਂ ਆਪਣੇ ਹੱਥ ਵੱਸ ਹੁੰਦਾ ਹੈ ਜੇ ਬਿੰਨਾ ਵਜਾ ਤੰਗ ਪਰੇਸ਼ਾਨ ਕਰੀ ਜਾਂਣਾ ਫਿਰ ਨੂੰਹਾਂ ਕਦੇ ਧੀਆਂ ਨਹੀਂ ਬਣਦੀਆਂ ਹੁੰਦੀਆਂ । ਪਰ ਸੁਹਰੇ ਸੱਸ ਦੇ ਨਾਲ ਨਾਲ ਘਰਵਾਲਾ ਵੀ ਚੰਗਾਂ ਹੋਣਾਂ ਚਾਹੀਦਾਂ ਹੈ ਜਿਸ ਨਾਲ ਸਾਰੀ ਜ਼ਿੰਦਗੀ ਕੱਢਣੀ ਹੁੰਦੀ ਹੈ ਨਸ਼ੇੜੀ ਪੁੱਤ ਦੇ ਪਰਦੇ ਪਾਕੇ ਮਾਵਾਂ ਹੋਰ ਵਿਗਾੜ ਦੀਆਂ ਪੁੱਤਾਂ ਨੂੰ ਫਿਰ ਮਾਂ ਪਿਉ ਦਾ ਰਿਸ਼ਤਾ ਵੀ ਭੁੱਲ ਜਾਂਦੇ ਨੇ ਨਾਲ ਬਿਗਾਨੀਆਂ ਧੀਆਂ ਦੀ ਸਾਰੀ ਜ਼ਿੰਦਗੀ ਰੁੱਲ ਜਾਂਦੀ ਹੈ ਇਸ ਤਰਾਂ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸ਼ੈਲਜਾ ਸੈਮੀ ਵੀਰੇ ਤੇ ਅੰਟੀ ਅੰਕਲ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @SimranSingh-zx4wj
    @SimranSingh-zx4wj 2 หลายเดือนก่อน +4

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤

  • @mallmann8309
    @mallmann8309 2 หลายเดือนก่อน +2

    ਬਹੁਤ ਵਧੀਆ ਮੂਵੀ ਸਮਾਜ ਸੁਧਾਰ ਵਾਲੀ ਪੇਸ ਕੀਤੀ ਹੈ। ਇਹ ਵੀ ਦਸਣ ਦੀ ਕੋਸਿਸ ਕੀਤੀ ਹੈ ਕਿ ਬੱਚਿਆ ਨੂੰ ਇਤਨਾ ਵੀ ਪਿਆਰ ਨਾ ਕਰੋ ਜਿਸ ਲਾਡ ਨਾਲ ਉਸ ਦੀਆ ਆਦਤਾ ਵਿਗੜ ਜਾਣ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ। ਪਰਮਾਤਮਾ ਸਮੁਚੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ।
    ਬਾਪੂ -- ਮਲ ਮਾਨ ਕਨੇਡਾ।

  • @MOR.BHULLAR-PB05
    @MOR.BHULLAR-PB05 2 หลายเดือนก่อน +1

    ਬਹੁਤ ਵਧੀਆ ਮੂਵੀ ਬਚਿੱਤਰ ਮੋਰ ਫਿਰੋਜ਼ਪੁਰੀਆ

  • @GurpreetSingh-rf5op
    @GurpreetSingh-rf5op 2 หลายเดือนก่อน +1

    Very nice all video's Ji 👍🥰🥰🥰🥰🙏🙏🙏🙏🙏 parmatma khush rakhe ji 🥰🥰

  • @gauravarora4680
    @gauravarora4680 2 หลายเดือนก่อน

    Nice video good story all team best

  • @BaljitKaur-p1b
    @BaljitKaur-p1b 2 หลายเดือนก่อน +2

    Very nice video 🎉🎉

  • @RamanGorayaRaman
    @RamanGorayaRaman 2 หลายเดือนก่อน

    Very very nice video ji 🎉🎉

  • @JaspreetKaur-n5z
    @JaspreetKaur-n5z 2 หลายเดือนก่อน

    Apne Bachiya Di Jindagi Anne Laad_ Piyari Naal Khraab Na Kro, Jdo Maa Nu Ptaa C Putt Diya Harktaa Da KEO Nooh _Dhee Di Jindagi Barbaad Keeti❤❤❤❤❤🎉🎉🎉🎉🎉👍👍👍👍

  • @shinderpalbrar4403
    @shinderpalbrar4403 2 หลายเดือนก่อน +1

    Very nice video ❤❤🎉🎉

  • @SonyMoga-wr1eq
    @SonyMoga-wr1eq 2 หลายเดือนก่อน +1

    ❤❤❤🎉🎉🎉🎉❤❤❤

  • @naibsingh5273
    @naibsingh5273 2 หลายเดือนก่อน

    ਮਾਵਾਂ ਹੀ ਹਨ ਹਮੇਸ਼ਾ ਪੁੱਤ ਦੀ ਸਾਈਡ ਲੈਂਦੀਆ ਬਹੁਤ ਹੀ ਵਧੀਆ ਮੂਵੀ ਧੰਨਵਾਦ ਜਿਲਾ ਮੋਗਾ ਪਿਡ ਕੋਰੇ ਵਾਲਾ

  • @KamalSaini-oh2mo
    @KamalSaini-oh2mo 2 หลายเดือนก่อน

    Nic video from Germany ❤

  • @GaneshSingh-lh6dn
    @GaneshSingh-lh6dn 2 หลายเดือนก่อน

    ❤❤❤🎉🎉Satsriakal ji 🙏 ❤❤❤🎉🎉

  • @JaspreetKaur-n5z
    @JaspreetKaur-n5z 2 หลายเดือนก่อน

    Most Important Message From This Video❤❤❤❤❤❤❤❤🎉🎉🎉🎉 👍👍👍👍🙏👍👍👍👍👍👍👍👍🙏

  • @SatpalSharma-y5q
    @SatpalSharma-y5q 2 หลายเดือนก่อน +1

    VERY NICE VIDEO JI🌞🌞 SATPAL SHARMA ALISHER (SANGRUR) PB-13❤❤❤❤❤❤❤❤❤❤❤❤❤❤❤❤❤❤❤❤❤❤❤❤

  • @karmjeetsingh8085
    @karmjeetsingh8085 2 หลายเดือนก่อน

    Nice video

  • @birsinghdirba
    @birsinghdirba 2 หลายเดือนก่อน

    ❤❤❤❤

  • @naibsingh5273
    @naibsingh5273 2 หลายเดือนก่อน

    ਸੈਲਜਾ ਵਰਮਾ ਜੀ ਤੂਸੀ ਸਾਡੇ ਪਿੰਡਾਂ ਦਾ ਸਰਵੇ ਕਿਵੇਂ ਕਰਗੇ ਵੀਹ ਪਰਸਿਟ ਹਰ ਪਿੰਡ ਦਾ ਇਹੀ ਹਾਲ ਹੈ ਕਹਿਦੇ ਨੇ ਇਹਦਾ ਵਿਆਹ ਕਰ ਦਿਉ ਸੁਧਰ ਜਾਏਗਾ ਪਰ ਵਿਗਾੜ ਦੀਆ ਮਾਵਾਂ ਨੇ ਜਿਹੜੀਆ ਪੜਦੇ ਰੰਖਦੀਆ ਹਨ ਜਿਲਾ ਮੋਗਾ ਪਿਡ ਕੋਰੇ ਵਾਲਾ 😊

  • @muhammadtariquekahlon
    @muhammadtariquekahlon 2 หลายเดือนก่อน

    میڈم جی پہلے آپ کانام shalja walia اوراب آپ نے اپنا نام shalja verma کیوں رکھ لیا ہے❤ محمد طارق کالھوں پاکستان

  • @ggg-oj4hs
    @ggg-oj4hs 2 หลายเดือนก่อน

    Lousy movie

  • @jaspreetsingh-es1mm
    @jaspreetsingh-es1mm 2 หลายเดือนก่อน +1

    ❤❤❤❤❤

  • @deepashakaur1044
    @deepashakaur1044 2 หลายเดือนก่อน

    ❤❤