Mango Raam Te Ik Daan - ਮਾਂਗਉ ਰਾਮ ਤੇ ਇਕੁ ਦਾਨੁ by Bhai Jasbir Singh Ji Khalsa Khanne Wale

แชร์
ฝัง
  • เผยแพร่เมื่อ 15 ก.ค. 2022
  • Shabad Mango Raam Te Ik Daan (Mangau Raam Te Ik Daan) - ਮਾਂਗਉ ਰਾਮ ਤੇ ਇਕੁ ਦਾਨੁ by Bhai Jasbir Singh Ji Khalsa Khanne Wale
    ਧਨਾਸਰੀ ਮਹਲਾ ੫ ॥
    ਮਾਂਗਉ ਰਾਮ ਤੇ ਇਕੁ ਦਾਨੁ ॥
    ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
    ਚਰਨ ਤੁਮੑਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥
    ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥
    ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥
    ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥
    dhanaasaree mahalaa panjavaa ||
    maa(n)gau raam te ik dhaan ||
    sagal manorath pooran hoveh simarau tumaraa naam ||1|| rahaau ||
    charan tum(h)aare hiradhai vaaseh sa(n)tan kaa sa(n)g paavau ||
    sog agan meh man na viaapai aaTh pahar gun gaavau ||1||
    savaisat bivasathaa har kee sevaa madhaye(n)t prabh jaapan ||
    naanak ra(n)g lagaa paramesar baahuR janam na chhaapan ||2||18||49||
    Dhanaasaree, Fifth Mehla:
    I beg for one gift only from the Lord.
    May all my desires be fulfilled, meditating on, and remembering Your Name, O Lord. ||1||Pause||
    May Your feet abide within my heart, and may I find the Society of the Saints.
    May my mind not be afflicted by the fire of sorrow; may I sing Your Glorious Praises, twenty-four hours a day. ||1||
    May I serve the Lord in my childhood and youth, and meditate on God in my middle and old age.
    O Nanak, one who is imbued with the Love of the Transcendent Lord, is not reincarnated again to die. ||2||18||49||
    ਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ (ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ-)
    ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ।੧।ਰਹਾਉ।
    ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ
    ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ । (ਤੇਰੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ ।੧।
    ਹੇ ਨਾਨਕ! ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ ।
    ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ ।੨।੧੮।੪੯।
    mango ram te ek daan bhai jasbir singh
    #bhaijasbirsinghji #khannewaleveerji #gurbani #keertan #kirtan
  • เพลง

ความคิดเห็น • 5

  • @parmjitkaur1967
    @parmjitkaur1967 ปีที่แล้ว

    ਵਾਹਿਗੁਰੂ ‍ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌺🌹🌺🌹

  • @tarlochankaur1499
    @tarlochankaur1499 ปีที่แล้ว

    Waheguru ji waheguru ji waheguru ji waheguru ji

  • @sukhdevsinghgill9856
    @sukhdevsinghgill9856 ปีที่แล้ว

    ਵਹਿਗੁਰੂ ਜੀ

  • @renugandhi3268
    @renugandhi3268 ปีที่แล้ว +1

    Waheguru ji

  • @parmeetsingh2648
    @parmeetsingh2648 ปีที่แล้ว

    Waheguru jii