antitheft nut bolt

แชร์
ฝัง
  • เผยแพร่เมื่อ 11 ก.ย. 2024
  • bolt,anti-theft nut,anti theft nut and bolt,anti theft bolt & anti theft nut,anti-theft bolt,anti theft bolts,anti theft nut and bolt manufacturer,anti theft bolts (break bolt),anti-theft bolts manufacturer,nut and bolt,bolt and nut hack,nut & bolt,life hack with bolt and nut,security nut and bolt,nut and bolt trick,stuck nut and bolt,amazing bolt and nut hack,stuck nut on bolt,nut stuck on bolt,anti theft tyre nut,amazing bolt and nut trick

ความคิดเห็น • 789

  • @parminder_sarpanch89
    @parminder_sarpanch89 ปีที่แล้ว +153

    ਅਸੀ ਵੀ ਆਪਣੀ ਵਾਟਰ ਸਪਲਾਈ ਦੀ ਮੋਟਰ ਦੀ ਤਾਰ ਬਚਾਉਣ ਲਈ ਬੋਹਤ ਢੰਗ ਕੀਤੇ ਪਰ ਹੋਇਆ ਕੀ ਤਾਰ ਦੇ ਨਾਲ ਹੁਣ ਪਾਈਪ ਵੀ ਗਏ ਸਾਡੇ 😊

    • @gurjotsingh2359
      @gurjotsingh2359 ปีที่แล้ว +1

      🤣🤣🤣

    • @jasmelsandhujasmelsandhu
      @jasmelsandhujasmelsandhu ปีที่แล้ว

      🤣🤣🤣🤣🤣

    • @shortcreater6863
      @shortcreater6863 9 หลายเดือนก่อน +2

      sahi keha veere chor bht advance hogye ne sale chitta peen aale hunde ne agle taar chdo gate putn nu fhirde aa motor aala

    • @manjeetsinghchohla
      @manjeetsinghchohla 8 หลายเดือนก่อน

      😅😅😂

    • @TiwanaPowerSolutions
      @TiwanaPowerSolutions 7 หลายเดือนก่อน

      3 ft ਡੂੰਘੀ ਪਾਓ ਜੀ

  • @bsfilmspunjab5412
    @bsfilmspunjab5412 ปีที่แล้ว +48

    Bahut bahut vdia cheez dikhai hai veer g.
    Thnx a lot

  • @devilhere6018
    @devilhere6018 ปีที่แล้ว +307

    Choran ne nut ni kholna gadar he wad k le jana...hehehe😊

  • @sukhsandhu2585
    @sukhsandhu2585 ปีที่แล้ว +77

    Sahi kita pehla dass ta chor pana le k on lge c hun aari le k onge 😂😂😂

  • @Tigerofficial-xe7db
    @Tigerofficial-xe7db ปีที่แล้ว +53

    ਜੀਹਨੇ ਨੁਕਸਾਨ ਹੀ ਕਰਨਾ ਉਹ ਭੰਨ ਜਾਉਗਾ, ਸਾਡੀਆਂ ਕੋਈ ਛੇ ਪਲੇਟਾਂ ਭੰਨ ਗਿਆ

  • @entertainment.information7889
    @entertainment.information7889 ปีที่แล้ว +17

    To agr panel khrab ho gya to phr bnda khud kaisy kholy ga panel ko agr kholny pry to ?

  • @dogerjeetsingh8758
    @dogerjeetsingh8758 ปีที่แล้ว +3

    agar app kholna pawe fher ਰਿਪੇਅਰ ਕਰਨੀ ਹੋਵੇ ਪੁਜੀਸ਼ਨ change karni hove fher ki karna oh vi dasna si

  • @deanmike768
    @deanmike768 ปีที่แล้ว

    Veer eh vadhia gall dasi tusi
    Bahrle mulka ch ji lohe dee vaard karde ne oh ehi Natt Bart de ne
    Ager es nu dubare kholna te vadi k khulda

  • @doctorsyt1813
    @doctorsyt1813 ปีที่แล้ว +1

    ਕਦੇ ਨਾ ਪੜਾਕੂ ਮੂਹਰੇ ਆੜੇ ਡਿਗਰੀ🧑‍🏫 ਤੇ ਚੋਰਾ ਮੂਹਰੇ ਅੜਦੇ ਨੀ ਜਿੰਦੇ ਸੋਣਿਆ 🔥

  • @bullet5770
    @bullet5770 ปีที่แล้ว +43

    ਚੋਰਾਂ ਨੂੰ ਜੀਂਦਿਆਂ ਦਾ ਕੋਈ ਫਰਕ ਨਹੀਂ ਪ ਪੈਂਦਾ 🙏🙏🙏🙏

    • @GursewakSingh-so4xs
      @GursewakSingh-so4xs ปีที่แล้ว +2

      😂😂😂😂

    • @kmlgill1791
      @kmlgill1791 ปีที่แล้ว +5

      Jinda ta saadh de kmm da hunda vekh k mudd janda agla ..chor ta ptt k pre marda😂

    • @bullet5770
      @bullet5770 ปีที่แล้ว +3

      @@GursewakSingh-so4xs 😄🙄😄😄🙄😄😄😄😄😄🙋‍♂️🙋‍♂️🙋‍♂️🙋‍♂️

    • @varinderpathak7161
      @varinderpathak7161 11 หลายเดือนก่อน +1

      Sahi gal ha

  • @rajurj6829
    @rajurj6829 ปีที่แล้ว +179

    Choran nu dekh ke,jindre te nut 🔩 bolt hath jod k khad jnde aa veer

  • @Indersidhu036
    @Indersidhu036 ปีที่แล้ว +29

    ਦੇ ਆਪਾ ਨੂੰ ਕੋਈ ਲੋੜ ਹੋਵੇ ਫੇਰ ਖੁੱਲ੍ਹ ਕਿਵੇ😅

  • @sukhdeepbrar4715
    @sukhdeepbrar4715 ปีที่แล้ว +1

    ਕਦੇ ਨਾ ਪੜਾਕੂ ਮੁਹਰੇ ਅੜੇ ਡਿਗਰੀ ਤੇ ਚੋਰਾਂ ਮੁਹਰੇ ਅੜਦੇ ਨਾ ਜਿੰਦੇ ਸੋਹਣਿਆਂ 💯
    So is lyi bai jdo ohna chori krni a oh sara jugad I lek jange 😂

  • @rameshsoni9658
    @rameshsoni9658 ปีที่แล้ว +1

    Veer ji eh vadia ha but chor ajkal jugad nal rakhde aa cutter ya fer grinder nal cut dinde aa

  • @headhunter_009
    @headhunter_009 ปีที่แล้ว +2

    ਸਾਡੇ ਏਰੀਏ ਚ ਸੜਕ ਕੰਢੇ ਲੋਹੇ ਦੇ angle ਲੱਗੇ ਸੀ।ਅਗਲੇ ਗੈਸ ਕਟਰ ਨਾਲ ਕਟ ਕੇ ਲੈਅ ਗਏ।

  • @SatnamSingh-pn7ob
    @SatnamSingh-pn7ob ปีที่แล้ว +4

    You can put lock studs as well

  • @mudassar5401
    @mudassar5401 ปีที่แล้ว +3

    Veer maza aya love fom pakistan punjab

  • @narindersingh5803
    @narindersingh5803 ปีที่แล้ว +52

    ਜੇ ਪੈਨਲ ਖੋਲਣਾ ਪਿਆ ਫੇਰ ਕੀ ਕਰੇਂਗਾ

  • @SatnamSingh-eh1oj
    @SatnamSingh-eh1oj ปีที่แล้ว +3

    ਏਹ ਵੀਡੀਓ ਤਾਂ ਚੋਰ ਵੀ ਦੇਖਦਾ ਹੋਉ😊😊

  • @PrabhNehmat
    @PrabhNehmat ปีที่แล้ว +1

    ਚੀਜ਼ ਤਾਂ ਵਧੀਆਂ,ਭਰਾ ਜੇ ਦੁਬਾਰਾ ਖੋਲ੍ਹਣਾ ਪੈ ਜਾਵੇ ਫਿਰ

  • @ballu99
    @ballu99 ปีที่แล้ว +18

    ਵੀਰ ਜੀ ਜਿਹੜਾ ਚੋਰੀ ਕਰਨ ਆ ਗਿਆ ਉਹ ਕਟ ਵੀ ਸਕਦਾ ਹੈ

  • @amarjeetsinghbawa208
    @amarjeetsinghbawa208 8 หลายเดือนก่อน

    ਬਾਈ ਜੀ ਤਰੀਕਾ ਹੈਗਾ ਪਰ ਉਹ ਬੜਾ ਔਖਾ ਹੈ ਦੋ ਬਾਰੀਕ ਤਾਰਾਂ ਕੱਢ ਕੇ ਉਨਾਂ ਚ ਜੋੜ ਪਾ ਕੇ ਬੋਨ ਫਿਕਸ ਦੇ ਨਾਲ ਤਾਰ ਦੇ ਧੱਲੇ ਪਾਸੇ ਜੋੜ ਦਿਓ ਥੋੜੀ ਥੋੜੀ ਵਿੱਥ ਪਾ ਕੇ ਜੋੜ ਦਿਓ ਸੋ ਇਸ ਹਿਸਾਬ ਨਾਲ ਟਿਕਾ ਦੋ ਕਿ ਤਾਂਬੇ ਦੀ ਤਾਰ ਦਿਖੇ ਨਾ ਜਦੋਂ ਬੰਦਾ ਤਾਂ ਨੂੰ ਹੱਥ ਪਾਵੇ ਤਾਂ ਉਹ ਤਾਰ ਹੱਥ ਨੂੰ ਲੱਗੇ ਫਿਰ ਦੋਵਾਂ ਜਿਹੜੀਆਂ ਤਾਂਬੇ ਦੀਆਂ ਤਾਰਾਂ ਹੋਣਗੀਆਂ ਉਹਨਾਂ ਨੂੰ ਇਕੱਠੀਆਂ ਹੀ ਮੇਨ ਤਾਰ ਨਾਲ ਜੋੜ ਨੂੰ ਉਵੇਂ ਹੀ ਜੋੜ ਕੇ ਛੱਡ ਦੋ ਮੇਨ ਨਾਲ ਹੀ ਸੇਰ ਨੂੰ ਵੇਖੋ ਤੇ ਚੋਰ ਵਾਲੇ ਪਟਾਕੇ ਪੈਂਦੇ ਇੱਕ ਗੱਲ ਦਾ ਧਿਆਨ ਰੱਖਿਓ ਦੋਵੇਂ ਤਾਰਾਂ ਇਕੱਠੀਆਂ ਮੇਨ ਨਾਲ ਹੀ ਜੋੜਦੀਆਂ

  • @parminderjitsingh3096
    @parminderjitsingh3096 ปีที่แล้ว +2

    ਬਾਈ ਜੀ grander ਨਾਲ ਨਟ ਕੱਟ ਸਕਦੇ ਆ। grander chlona ਲਈ ਬਿਜਲੀ ਸੋਲਰ ਦੀਆ ਬੈਟਰੀਆਂ ਤੋਂ ਮਿਲ ਜਾਓ। ਜਾ grander ਜਾ cutter ਬੈਟਰੀਆਂ ਵਾਲਾ use ਕਰ ਸਕਦੇ ਆ। ਕੋਈ ਹੋਰ ਤਕਨੀਕ labo

  • @Zee_Sandhu
    @Zee_Sandhu 6 หลายเดือนก่อน +1

    ਅੱਜਕਲ ਕਟਰ ਲੈਕੇ ਆਉਂਦੇ charging ਵਾਲਾ 😂 ਨਹੀਂ ਹਥੌੜਾ ਸ਼ੈਣੀ ਕਿਤੇ ਗਈ ਨੀ

  • @drhardeepsingh5186
    @drhardeepsingh5186 ปีที่แล้ว +7

    Antiseptic ni veer,😅😅antitheft.
    ਇਹ ਕਿਹੜਾ ਕੋਈ ਦਵਾਈ ਹੈ 😂

  • @rajindersinghsandhu7163
    @rajindersinghsandhu7163 ปีที่แล้ว +1

    ਜਿੰਦਰੇ ਜੁੰਦਰੇ ਤੇ ਵੀਰ ਜੀ ਸਾਧਾ ਵਾਸਤੇ ਹੁੰਦੇ ਨੇ ਤੇ ਨਟ ਵੀ

  • @mrkamboj3662
    @mrkamboj3662 ปีที่แล้ว +1

    😂😂😂veer ji chora baste kush ni lock 😅😅😅

  • @desitouchvlog
    @desitouchvlog ปีที่แล้ว +2

    ਜਿਨੇ ਲੈ ਕੇ ਜਾਣਾ ਹੋਇਆ ਉਹ ਵੱਡ ਕੇ ਹੀ ਲੈ ਜਾਉ😂

  • @ZahoorAhmad-ir2fp
    @ZahoorAhmad-ir2fp ปีที่แล้ว +1

    Tey murr khud hi kholna pay jaye..
    Ty phir kehvien kholan gey??

  • @avtarkanda253
    @avtarkanda253 2 หลายเดือนก่อน

    ਬਾਈ ਜੀ ਜੇਕਰ ਕੁਝ ਟਾਈਮ ਪਾ ਕੇ ਇਹ ਨਟ ਖੋਲਣਾਂ ਪੈ ਗਿਆ ਤਾਂ ਕੀ ਇਹ ਖੁੱਲ੍ਹ ਵੀ ਜਾਂਦਾ ਹੈ ਜਾ ਕੱਟਣਾ ਹੀ ਪੈਂਦਾ ਹੈ ਜੀ

  • @angadsoni8594
    @angadsoni8594 ปีที่แล้ว +1

    Loke tara demak chalda na usto jada chalda h dost ❤❤❤❤❤❤

  • @TSportsHD772
    @TSportsHD772 ปีที่แล้ว +20

    ਜੇ ਆਪ ਖੋਲ੍ਹਣਾ ਪਵੇ ਤੇ 😄😄😂

    • @Indyy24
      @Indyy24 ปีที่แล้ว +1

      Fer Grinder 😂😂 Te Gaalan

    • @jashanwaraich4296
      @jashanwaraich4296 ปีที่แล้ว

      Fer vedio banun vale fuddu nu le ayo ape sala kholu ga

    • @rameshwar8477
      @rameshwar8477 5 หลายเดือนก่อน

      ​@@Indyy24grande not adgast

  • @musclehutbodybuilding2583
    @musclehutbodybuilding2583 ปีที่แล้ว +1

    ਪਤੰਦਰ saab khol dsnde ਜਦੋਂ kholan te aa jan

  • @dankmemes2078
    @dankmemes2078 ปีที่แล้ว

    Kaat k ly jayy ga, choraan nu gliaan Pulliaan ni 😁

  • @ammy43921
    @ammy43921 ปีที่แล้ว +1

    Veere ਵੱਢ ke le jna chora ne 😂😂😊

  • @lsmalhi
    @lsmalhi ปีที่แล้ว +2

    ਬਹੁਤ ਵੱਡੀ ਪਰਾਪਤੀ😂 ਭਰਾਵਾਂ ਚੋਰ ਨਟ ਖਲੋਣਗੇ 😂

  • @000-l8n
    @000-l8n ปีที่แล้ว +7

    Chor b like: na mei fuddu aa😂😂
    Oh uppr to ntt te chabbi palu😂

  • @gurdevSingh-zg7sf
    @gurdevSingh-zg7sf หลายเดือนก่อน

    Veer ji jinee chori p B dee vich Honde hee Har Yana de vich naa 🆙 de vich chori nahi hunde Punjab de vich solar walla kamra tras farm de pool tee layo

  • @user-sy2td3ie5s
    @user-sy2td3ie5s 2 หลายเดือนก่อน

    ਵੀਰ ਜੀ ਤਾਲੇ ਸਾਧਾਂ ਵਾਸਤੇ ਹੁੰਦੇ ਨੇ ਚੋਰਾਂ ਵਾਸਤੇ ਨਹੀਂ ਇਹ ਨਟ ਤਾਂ ਇਕ ਝਟਕਾ ਵੀ ਨਹੀਂ ਝਲਦਾ ਹੁਣ ਤਾਂ ਰੱਬ ਹੀ ਰਾਖਾ

  • @Malkitsingh-yy6sw
    @Malkitsingh-yy6sw ปีที่แล้ว +1

    ਅਗਲਾ ਸਾਰੀ ਛੱਤਰੀ ਜੀ ਲੈਜੂ ਜੀਨੇ ਚੋਰੀ ਕਰਨੀ ਆ😂😂

  • @muhammadumarkhalid8c735
    @muhammadumarkhalid8c735 2 หลายเดือนก่อน

    Ay nut la dyo...fir aapy kholan di vari grinder naal shuru hojao...

  • @karamjitsingh1422
    @karamjitsingh1422 ปีที่แล้ว +11

    ਜੇ ਬਾਅਦ ਚ repair ਕਰਨਾ ਪੈ ਜਾਵੇ ਫੇਰ???

  • @ramdharkaler2991
    @ramdharkaler2991 ปีที่แล้ว +2

    ਜੇ ਕਿਸੇ ਨੇ ਚੋਰੀ ਕਰਨੀ ਹੈ ਉਸ ਨੂੰ ਕੋਈ ਟਿੰਂਬਰੀ ਨਹੀ ਰੋਕ ਸਕਦੀ ਜਿੰਦੇ ਸਾੰਧਾ ਵਾਸਤੇ ਹੁੰਦੇ ਨੇ ਚੋਰਾ ਵਾਸਤੇ ਨਹੀਂ

    • @Geja
      @Geja ปีที่แล้ว

      😂😂😂

    • @user-lq1ir1nh6b
      @user-lq1ir1nh6b ปีที่แล้ว

      😂😂😂😂

  • @sunnygrewal5911
    @sunnygrewal5911 9 หลายเดือนก่อน

    Ass nu open karan lai special tool onda, o solar walya kol hunda, appan open ta kara ge je koi folt hou , jaddon hou technician main aap per Khol Dena Tusi tension na lo from Germany 🇩🇪 humburg

  • @CANADATv2023
    @CANADATv2023 ปีที่แล้ว +2

    ਪੰਜਾਬ ਸਰਕਾਰ ਵਸੇ ਹੀ ਫੈਲ ਆ, ਚੋਰਾ ਦਾ ਰਾਜ ਆ😅

  • @rahulkamboj9375
    @rahulkamboj9375 ปีที่แล้ว

    Safe hia bt jada tym nhi ,, gas welding naal nutbolt de 1 side nu band krke ,2 side nu nut di churri te oppsite direction tight kro , Av khul jave ga 😂😂

  • @gurbaxlopon9380
    @gurbaxlopon9380 ปีที่แล้ว +2

    ਜਿੰਦੇ ਤੇ ਨਟ ਸਾਧੂਆਂ ਲਈ ਹੁੰਦੇ ਨੇ ਵੀਰ ਚੋਰਾਂ ਲਈ ਨੀ

  • @shivdeepsharma8706
    @shivdeepsharma8706 8 หลายเดือนก่อน

    Paji chor te kand thod k Smaan laa janda a te ik nat aa 😂 baki
    Rab di jado tak thoade te kirpa aa thoada koi kug nai chori hunda

  • @navdeepsingh-pz4fb
    @navdeepsingh-pz4fb หลายเดือนก่อน

    ਵੱਡਾ ਅੰਤੀ sept

  • @gurjeetchahal468
    @gurjeetchahal468 ปีที่แล้ว +6

    ਉਹ ਵੀਰ ਐਂਟੀਸੈਪਟ ਨੀ 🤣🤣🤣 , ਐੰਟੀ ਥੈਫਟ ਨਟ ਕਹਿ ਮੇਰਾ ਭਰਾ।

  • @gurpreetsaini31
    @gurpreetsaini31 ปีที่แล้ว

    ਬੇਗਾਨੇ ਪੁੱਤ ਸਾਰਾ ਕੁਝ ਲੇ ਜਾਂਦੇ ਜਿਹਨਾ ਨੇ ਲੈਕੇ ਜਾਣਾ 🌪️

  • @sultanpigeontips1146
    @sultanpigeontips1146 ปีที่แล้ว +1

    ਜੇ ਅਪਾ ਨੂੰ ਖੋਲਣਾ ਪੇ ਗਿਆ ਫੇਰ ਕਿਵੇਂ ਖੋਲਾ ਗੇ?

  • @jashanpreetsingh-ym8pz
    @jashanpreetsingh-ym8pz ปีที่แล้ว

    Bai je bad vich kise ne panal khol ke kise hor passe laona hove fr

  • @harbhajansinghbhater6224
    @harbhajansinghbhater6224 ปีที่แล้ว

    scheme ta vadiya hai par syane kehnde, lock ta aam bandyaan lyi hunde, choraan lyi kahde lock.

  • @singhmodifiersgurdaspur4050
    @singhmodifiersgurdaspur4050 ปีที่แล้ว

    Agleya ne tade solar di batti utte GRINDER LA K WADD K LE JANA..😂😂😂😂

  • @taarsandhu9611
    @taarsandhu9611 ปีที่แล้ว +1

    ਤੇ ਉਤਲੇ ਪਾਸੇ ਪਾਨਾ ਜਾ ਚਾਬੀ ਪਏ ਜਾਣੀ ਇਕ ਪਾਸਿਓਂ ਹੀ ਖੋਲ ਜਾਂਦਾ ਨਾਟ ਟਿਬਰੀ ਨੂੰ ਪਾਨਾ ਪੌਣ ਦੀ ਲੋੜ ਨੀ

  • @legendmahakaal1090
    @legendmahakaal1090 6 หลายเดือนก่อน +1

    J hunn kholna Hove fir kive kholenga?😂😂😂

  • @punjabgkbuddy3716
    @punjabgkbuddy3716 ปีที่แล้ว +3

    ਚੋਰਾਂ ਲਯੀ ਤਾਲੇ ਨਹੀਂ ਹੁੰਦੇ, ਸ਼ਾਹੂਕਾਰਾਂ ਲਯੀ ਹੁੰਦੇ।

  • @user-cz1mq1op7m
    @user-cz1mq1op7m 7 หลายเดือนก่อน

    ਰਹਿਣ ਦੇਵੋ ਯਾਰ ਆਪਾ ਸੋਲਰ ਹੀ ਨਹੀਂ ਲਵਾਉਣਾ ਸਾਰਾ ਪੰਗਾ ਹੀ ਖਤਮ😅😂🤣

  • @UppSrra
    @UppSrra 2 หลายเดือนก่อน

    وٹے تے کدھرے نئیں نا گئے😂

  • @DsBawa-c1m
    @DsBawa-c1m 8 หลายเดือนก่อน

    ਬਾਈ ਜੇ ਆਪ ਖੋਲਣਾ ਪੈ‌ਜੇ ਫੇਰ 😂😂😂😂

  • @kamalpreet418
    @kamalpreet418 9 หลายเดือนก่อน

    22ji aa video ta choran ne vi dekh liye honi aa😂

  • @thelite0001
    @thelite0001 8 หลายเดือนก่อน

    ਜੇ ਲੋੜ ਪੈਣ ਤੇ ਆਪਾ ਨੂੰ ਖੋਲ੍ਹਣਾ ਪਵੇ ਫੇਰ ਕੀ kriye 😬

  • @amanbatthverka62
    @amanbatthverka62 2 หลายเดือนก่อน

    ਭੱਊ ਪ੍ਰਫੇਸ਼ਨਲ ਚੋਰ ਆਗੇ ਤਾਂ ਆਹ ਟਿਮਰੀਆਂ ਟੁੰਮਰੀਆਂ ਕੱਸੀਆਂ ਰੇਹ ਜਾਣੀਆਂ. ਅਗਲਿਆਂ ਆਪਣਾ ਸੀਨ ਪਾ ਕੇ ਔ ਜਾਣਾ 😊

  • @rahulmehra9360
    @rahulmehra9360 ปีที่แล้ว +1

    Sir jado panel krab ho gea ta bdlna keva ha sir spring and nat aunda ha us nu alke lagde ha sab to badea

  • @user-by3on5mj7f
    @user-by3on5mj7f 2 หลายเดือนก่อน

    ਸਾਡੇ ਤਾਂ ਤਾਰ ਸਮੇਤ ਸੋਲਰ ਸਟੈਚਰ ਪੁੱਟ ਕੇ ਲੈ ਗਏ ਚੋਰ😢😢😮

  • @user-lq1ir1nh6b
    @user-lq1ir1nh6b ปีที่แล้ว +1

    Very good bro

  • @rickyvijbros
    @rickyvijbros ปีที่แล้ว +16

    22 g kholna kida fer

    • @karmaaddiwal9856
      @karmaaddiwal9856 ปีที่แล้ว

      ਕਟਰ ਨਾਲ ਵੱਡਣਾ ਪੈਦਾਂ

    • @amardeepsingh2703
      @amardeepsingh2703 ปีที่แล้ว +1

      Choran nu pata lag Ju 😂😂😂

    • @virenderpannu5025
      @virenderpannu5025 ปีที่แล้ว

      Khul janda battery Wali dril nall ek attechment lagda h

  • @singhmaninder850
    @singhmaninder850 11 หลายเดือนก่อน

    ਚੋਰ ਗੈਸ ਕਟਰ ਅੱਜ ਕੱਲ੍ਹ ਵਰਤ ਰਹੇ ਸਮੇਂ ਦੇ ਹਿਸਾਬ ਨਾਲ ਚਲਦੇ

  • @gurjantsingh.1974
    @gurjantsingh.1974 ปีที่แล้ว

    Veer ji j kde thonu app nu hi kholna pya fr ki gadr wdo ge😮

  • @pawankumar-xh2tj
    @pawankumar-xh2tj 7 หลายเดือนก่อน

    Yr ehvi khulju upro ta chabi paindi he aa osnu dhilla karle eh ..bad ch hath nal he khulju

  • @sachneettiletechnician9988
    @sachneettiletechnician9988 ปีที่แล้ว +2

    ਕਟਰ ਚੱਲੂ ਇਸ ਤੇ

  • @user-mp7zq1wu3l
    @user-mp7zq1wu3l 9 หลายเดือนก่อน

    ਬਾਈ ਜੀ ਸਾਧਾਂ ਨੂੰ ਜਿੰਦੇ ਹੁੰਦੇ ਨੇ, ਚੋਰਾਂ ਨੂੰ ਜਿੰਦੇ ਨਹੀਂ ਹੁੰਦੇ 😂😂😂😂😂

  • @MSDJANDALI
    @MSDJANDALI 3 หลายเดือนก่อน

    Grainder ਨਾਲ ਲੈ ਆਉਂਦਾ ਅਗਲਾ ਹੁਣ😅

  • @butasingh7657
    @butasingh7657 ปีที่แล้ว +1

    San 2011 de sade aehi nat hai ji
    Par choran aage koi jindra nahi kam kar sakda aeh saadh lokan waste han o chori karde nahi ji🙏

  • @MohanSingh-zu7cn
    @MohanSingh-zu7cn 3 หลายเดือนก่อน

    Single phase motor ĺai kine plate lagangr

  • @VikramKumar-le6fl
    @VikramKumar-le6fl 9 หลายเดือนก่อน

    Bhai is angle noo kaata skta hain cutter
    Us nt ke pass se

  • @abdulquma6938
    @abdulquma6938 8 หลายเดือนก่อน

    پا جی نٹ یا بولڈ ١٠ نمبر

  • @user-vr9po6cu1g
    @user-vr9po6cu1g 6 หลายเดือนก่อน

    Aap je jaroorat pe gyi kholan di?

  • @sonuarcwellder9730
    @sonuarcwellder9730 ปีที่แล้ว +1

    😂😂 chorry naal ਛੇੜਖਾਨੀ ਨਾ ਵੀਰੇ 😂😂

  • @bhumeshkumar1242
    @bhumeshkumar1242 ปีที่แล้ว +1

    Ehe nut Sade सोलर पैनल ते 2011 wich hi la Gaye se

  • @user-yg6ni6vf2f
    @user-yg6ni6vf2f 2 หลายเดือนก่อน

    Kal nu jado kholna Hoye odo pa G

  • @JasbirSingh-mc6wq
    @JasbirSingh-mc6wq ปีที่แล้ว +11

    Je aap hi kholna pve dubara fer

    • @sukhkamboj0786
      @sukhkamboj0786 ปีที่แล้ว

      Yaar uper di chabi ja pana pe jana khul Jana aa nat

  • @Livematch.428
    @Livematch.428 8 หลายเดือนก่อน

    J twano ap hi kady kholna pawy fair kedi ma no masi akho gy?

  • @hardeepsingh-rz5bv
    @hardeepsingh-rz5bv 9 หลายเดือนก่อน

    Kalh nu je khol k kite hor sift karna Hove ta ki kroge

  • @amrindersingh297
    @amrindersingh297 ปีที่แล้ว

    je man lao apa nu kise hor jga shift krna pe gya fr kive kholuge enu 🤔🤔🤔🤔

  • @rajvir779
    @rajvir779 ปีที่แล้ว +1

    antiseptic nu mai injections lagwaune nut naal?

  • @awtarbumrah9534
    @awtarbumrah9534 ปีที่แล้ว

    Mistri aa Mai grinder leya k vadd k leju ga 😉😎

  • @truckdriver3341
    @truckdriver3341 ปีที่แล้ว +3

    ਵੀਰ sade pind kolo sab kug he ਲੈ ਗਏ ਚੋਰ 😢😅🤣

  • @GurjitSingh-cu5jc
    @GurjitSingh-cu5jc ปีที่แล้ว

    ਜਿਸ ਨੇ ਕਰਨਾ ਹੁੰਦਾ ਹੈ,ਓਹ ਕਰ ਹੀ ਜਾਂਦੇ ਨੇ, ਲਾਕਰ ਖੋਲ ਕੇ ਲੇ ਜਾਂਦੇ ਨੇ,ਇਹਦਾ ਵੀ ਹੱਲ ਹੈ , ਖੋਲਣ ਦਾ

  • @RajanKumar-w2t8l
    @RajanKumar-w2t8l หลายเดือนก่อน

    J maintenance krn lyi nat kholna hai ta kida khlo gy fir

  • @gurlalhanjra6438
    @gurlalhanjra6438 ปีที่แล้ว

    Chora ne vadd ke hi le jana😅😅

  • @velo_citygarage
    @velo_citygarage ปีที่แล้ว +1

    Good jawana❤

  • @AmanDeep-vl5ye
    @AmanDeep-vl5ye ปีที่แล้ว

    ਲੋਹੇ ਵਾਲੀ ਆਰੀ ਲਿਆਈ ਓਏ 😂😂

  • @ShahrukhKhan-ch5xf
    @ShahrukhKhan-ch5xf ปีที่แล้ว +1

    ਉਪਰਲੇ ਪਾਸੇ ਪੇਜੁ ਪਾਂਨਾ😂😂😂😂

  • @user-bd6ij5xp8n
    @user-bd6ij5xp8n ปีที่แล้ว

    ਜਿੰਨੇ ਲਿਜਾਣਾ ਓ ਤਾਂ ਤਾਵੀ ਲੈੱਜੁ😂😂😂😂

  • @user-ss8tw1vt1j
    @user-ss8tw1vt1j ปีที่แล้ว

    Aw tn chora nal dakka kr rahe o😅

  • @pb06_wale06
    @pb06_wale06 9 หลายเดือนก่อน

    ਬਗਾਨੇ ਪੁੱਤ ਸਣੇ ਪੈਨਲ ਚੱਕ ਲੈ ਜਾਦੇ ਆ 😂🤣🤣🤣

  • @bikramjitsingh3855
    @bikramjitsingh3855 ปีที่แล้ว

    22 ਚੋਰ 1 ਘੰਟੇ ਚ BSNL ਦਾ ਟਾਵਰ ਖੋਲ੍ਹ ਕੇ ਲੈ ਗਏ ਸੀ
    ਚੈਨਲ ਕੀ ਚੀਜ਼ ਹੈ ਚੋਰਾਂ ਸਾਹਮਣੇ

  • @naveednaqvi136
    @naveednaqvi136 5 หลายเดือนก่อน

    From where i can buy it