Kramaat Dhan Sri Guru Ramdas sahib Ji de Ghar di|Giani Sarabjit Singh Ludhiane Wale |Katha

แชร์
ฝัง
  • เผยแพร่เมื่อ 11 ธ.ค. 2024

ความคิดเห็น • 2K

  • @GurSikhChannel
    @GurSikhChannel  4 ปีที่แล้ว +192

    th-cam.com/video/DO4wxPagFBA/w-d-xo.htmlsi=Qs5grGcvPYJ9xPuh
    👆ਕੋਈ ਪਾਪੀ ਰੂਹ ਹੀ ਹੋਵੇਗੀ ਜੋ ਅੱਜ ਸੰਗਰਾਂਦ ਦੀ ਇਹ ਕਥਾ ਨਹੀਂ ਸੁਣੇਗੀ👆

  • @buntybhangu_kheri
    @buntybhangu_kheri ปีที่แล้ว +23

    🌍ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਰੱਖ ਲਉ ਗਰੀਬ ਦੀ ਲਾਜ ਜੀ ਤੇ ਕਰ ਦੇਵੋ ਗਰੀਬ ਦੀ ਪੂਰੀ ਅਰਦਾਸ ਜੀ❤️🙏🤲

  • @haganmaan1487
    @haganmaan1487 2 ปีที่แล้ว +3

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਬਾਬਾ ਜੀ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਬਖਸ਼ੇ ਗੁਰੂ ਜੀ ਸੱਚੇ ਸਤਿਗੁਰੂ ਜੀ ਭੁੱਲਾ ਚੁੱਕਾ ਮਾਫ਼ ਕਰੋ।।।।ਗੁਰੂ ਰਾਮਦਾਸ ਜੀ ਤੁਸੀ ਕੋਹੜੀਆ ਦਾ ਕੋਹੜ ਦੂਰ ਕਰਤਾ ਮੇਰਾ ਵੀ ਸਰੀਰਿਕ ਰੋਗ ਦੂਰ ਕਰੋ ਆਪਣੇ ਨਾਂਮ ਦੇ ਨਾਲ ਜੋੜ ਲਵੋ

  • @HappySingh-im4db
    @HappySingh-im4db 3 ปีที่แล้ว +15

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤❤❤

  • @dharmindergrewal-qp7kw
    @dharmindergrewal-qp7kw ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JasvinderSingh-di9zy
    @JasvinderSingh-di9zy ปีที่แล้ว +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਸੇਵਾ ਸਿਮਰਨ ਅੰਮ੍ਰਿਤ ਦੀ ਦਾਤ ਬਖਸ਼ੀ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @dhaliwalstarstudio22
      @dhaliwalstarstudio22 5 หลายเดือนก่อน +1

      ਬਹੁਤ ਵਧਿਆ ਮਗਿਆ ਵੀਰੇ 🙏🏻। ਥੋੜਾ ਜਿਹਾ ਗ਼ਲਤੀ ਕਰਤੀ 🙏🏻ਚਲੋ ਗੁਰੂ ਜੀ ਸਮਰੱਥਾ ਬਖਸ਼ਣ 🙏🏻 ਕੁਲ ਸੰਸਾਰ ਲਈ ਮੰਗ ਮੰਗਣੀ ਸੀ 🙏🏻

    • @dhaliwalstarstudio22
      @dhaliwalstarstudio22 5 หลายเดือนก่อน

      ਆਪਣੇ ਉੱਪਰ ਤਾ ਕਿਰਪਾ ਹੋਣੀ ਹੈ। ਜੇ ਕਿਸੇ ਲਈ ਮੰਗਾ ਗਏ 🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਿਤ 🙏🏻

  • @jaspreetkaur9763
    @jaspreetkaur9763 3 ปีที่แล้ว +28

    Wjkk wjkf
    ਗੁਰ ਮਹਾਰਾਜ ਤੁਹਾਡੇ ਤੋਂ ਐਸੇ ਤਰ੍ਹਾਂ ਸੇਵਾ ਲੈਂਦੇ ਰਹਿਣ
    ਤੁਸੀ ਵੀ ਪੰਥ ਰਤਨ ਹੋ
    Stay blessed and healthy forever 🙏

  • @manseertsandhu6527
    @manseertsandhu6527 4 ปีที่แล้ว +17

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @RaniKaur-t4y
    @RaniKaur-t4y 2 หลายเดือนก่อน +2

    Hm schi gal Baba ji dhan Guru ramdas ji meri Laaj Rakhi bhut bhut sukhr aa dhan Guru ramdas ji 🙏🙏🙏🙏🙏🙏 kive sukar kar tere wahegur ji dhan Guru ramdas khna nal SAR duhk dor ho jda mere nal Jo ho ma kive das Baba ji schi bhut bhut sukhr dhan Guru ramdas ji 🙏🙏🙏🙏🙏

  • @prabhjotsingh1831
    @prabhjotsingh1831 4 ปีที่แล้ว +91

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @harjinderhundal5173
      @harjinderhundal5173 2 ปีที่แล้ว

      Waheguru g

    • @waheguru8787
      @waheguru8787 2 ปีที่แล้ว +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

    • @TejPreet-yl3we
      @TejPreet-yl3we 2 ปีที่แล้ว

      Vvvvvvv c, 56

    • @sanjeevchaudhary2345
      @sanjeevchaudhary2345 2 ปีที่แล้ว

      🙏🙏 🌺🌺waheguru ji waheguru ji🌺🌺🙏🙏

  • @prabhjotsingh1831
    @prabhjotsingh1831 4 ปีที่แล้ว +64

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @hansraj3737
      @hansraj3737 3 ปีที่แล้ว +2

      waheguru. jii

    • @hansraj3737
      @hansraj3737 3 ปีที่แล้ว +3

      waheguru. jii

    • @jobanpreetsingh3507
      @jobanpreetsingh3507 3 ปีที่แล้ว +2

      Waheguru g

    • @razakumar1503
      @razakumar1503 2 ปีที่แล้ว +1

      🙏♥♥🌺🌹🌹🌷♥♥dhan dhan radas guru waheguru ji mehar karo ji sab te♥♥🌺🌹🌹🌷♥♥🙏🙏🙏🙏🙏🙏🙏🙏🙏🙏🙏🙏🙏🙏

    • @JagtarSinghPuri
      @JagtarSinghPuri 7 หลายเดือนก่อน

      ਵਾਹਿਗੁਰੂ ਜੀ

  • @HarpreetSingh-rl4pm
    @HarpreetSingh-rl4pm 4 ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @meetbajwa5264
      @meetbajwa5264 3 ปีที่แล้ว

      Dhan dhan guru ramdas g mear veer ta mahar karo

  • @SatnamSingh-qz3vp
    @SatnamSingh-qz3vp ปีที่แล้ว +2

    ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨਾ ਸਭ ਤੇ 🙏🙏

  • @ramandeepramanrai7997
    @ramandeepramanrai7997 2 ปีที่แล้ว +3

    Dhan dhan guru Ram Das ji 🙏🏻🧿💙🤲🏻 rakhi gareeb di laaz 🤲🏻🤍🌼 kri na kise de mhuthaaz 💙🧿🤲🏻🥺

  • @arshthind7306
    @arshthind7306 4 ปีที่แล้ว +18

    Dhan dhan guru Ramdas ji varga na koi huna na hi huna dhan dhan guru Ramdas jin serea tine swarea Puri hoi kramat Amritsar vich jot jagwe Satnam shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SATNAMSINGH-oc5sj
    @SATNAMSINGH-oc5sj 2 ปีที่แล้ว +11

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @JaswinderSingh-xx4vy
    @JaswinderSingh-xx4vy 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਸੇਵਾ ਤੇ ਸਿਮਰਨ ਬਖਸ਼ੀ ਪਰਿਵਾਰ ਨੂੰ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ

  • @sandeepkumarkamboj4196
    @sandeepkumarkamboj4196 2 ปีที่แล้ว +2

    Dhan dhan satguru Shri guru ram dass ji sab te Meher bherya hath rakhnaji

  • @satwantsingh3606
    @satwantsingh3606 3 ปีที่แล้ว +10

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @wilwolf9542
    @wilwolf9542 ปีที่แล้ว +7

    ਧੰਨ ਧੰਨ ਗੂਰੂ ਰਾਮਦਾਸ ਜੀ ਮਿਹਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @KulwinderSingh-ig9ov
    @KulwinderSingh-ig9ov ปีที่แล้ว +2

    Kirpa karo Guru Ramdas Ji
    Sikhi shidak baksho
    Purea parwar te
    Tandrushti baksho purea parwar te

  • @JaswinderSingh-xx4vy
    @JaswinderSingh-xx4vy 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਦੁੱਖ ਕਲੇਸ਼ ਦਲੀਦਰ ਦਾ ਨਾਸ਼ ਕਰ ਦੋ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ

  • @DharamSingh-l8e
    @DharamSingh-l8e ปีที่แล้ว +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਿ ਜੀ

  • @sonug5915
    @sonug5915 4 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ

  • @satwantsingh3606
    @satwantsingh3606 3 ปีที่แล้ว +10

    🌹🌱🌹🌱🌹🌱🌹🌱🌹🌱🌹🌱🌹🌱🌹🌱🌹 ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🏽🙏🏽🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹

  • @harchandsingh-im9gq
    @harchandsingh-im9gq 9 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਭ ਦਾ ਭਲਾਂ ਕਰੋ ਵਾਹਿਗੁਰੂ ਜੀ

  • @Gurwinderkaurbrar
    @Gurwinderkaurbrar ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਦਾ ਅੰਗ ਸੰਗ ਰਹੋ ਜੀ ਸਚੇ ਪਾਤਸਾਹ ਜੀ ਹਮੇਸਾਆਪਣੇ ਚਰਨਾਂ ਵਿਚ ਮਨ ਲਗਾਉ ਜੀ ਮਿਹਰ ਕਰਿਉ ਦਾਤਾ ਜੀ

  • @amritsandhu4511
    @amritsandhu4511 3 ปีที่แล้ว +22

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 🙏

  • @gurdassingh6063
    @gurdassingh6063 ปีที่แล้ว +24

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🥰🙇🏻‍♂️🙏❤️

  • @sandeepbrar8004
    @sandeepbrar8004 4 ปีที่แล้ว +33

    ਧੰਨ ਗੁਰੂ ਰਾਮਦਾਸ ਜੀ 🙏🙏🙏🙏🙏❤

  • @JASBIRKaur-pt1mn
    @JASBIRKaur-pt1mn 6 หลายเดือนก่อน +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਬਣਾ ਕੇ ਰੱਖਣੀ ਜੀ

  • @ParamjitSingh-vd1hv
    @ParamjitSingh-vd1hv 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਕਰੋ ਜੀ ਦਾਸ ਤੇ ਵੀ 🌹🌹🙏🙏

  • @KuldeepSingh-qt9ns
    @KuldeepSingh-qt9ns 4 ปีที่แล้ว +13

    ਧੰਨ ਧੰਨ ਗੁਰੂ ਰਾਮਦਾਸ ਜੀ

  • @mukhtyarsingh7513
    @mukhtyarsingh7513 2 ปีที่แล้ว +6

    सर्व जीत सिंह जी,, वाहिगुरू जी का खालसा, वाहिगुरू जी की फतेह 🙏🙏 बहुत सुंदर कथा सुनाई है जी 🙏🙏

  • @mukhtyarsingh7513
    @mukhtyarsingh7513 2 ปีที่แล้ว +7

    बहुत सुंदर कहा है,, सर्वजीत सिंह जी , वास्तव में आनंद आ गया है 🙏🙏 सुंदर कथा है 🙏🙏

  • @JasvinderSingh-di9zy
    @JasvinderSingh-di9zy ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੁਖਾਂ ਕਲੇਸ਼ ਦਲੀਦਰ ਦਾ ਨਾਸ਼ ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JaswinderSingh-xx4vy
    @JaswinderSingh-xx4vy 2 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਸਾਡੀ ਵੀ ਝੋਲੀ ਭਰ ਦੋ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ

  • @daljitrajkaur4666
    @daljitrajkaur4666 3 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ 🙏🙏🙏🙏🙏

  • @arshdeepkaur7492
    @arshdeepkaur7492 3 ปีที่แล้ว +17

    Dhan guru ram das ji 🙏🏻🙏🏻🙇 waheguru ji waheguru ji kirpa kro sari duniya te mehar kro 🙏🏻🙏🏻🙇

  • @harshpreetsingh2328
    @harshpreetsingh2328 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਡੇ ਤੇ ਕਿਰਪਾ ਕਰੋ ਜੀ

  • @jaskaranpreetsingh302
    @jaskaranpreetsingh302 2 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਬਾਬਾ ਜੀ ਹਮੇਸ਼ਾ🙏🏻🌹🙏🏻🙇🏻‍♂️❤️😇🙇🏻‍♂️🌹🌹🌹🌹🌹🌹

  • @bikramsaini8766
    @bikramsaini8766 2 ปีที่แล้ว +1

    ਵਾਹਿਗੁਰੂ ਜੀ ਧਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ

  • @JaswinderSingh-xx4vy
    @JaswinderSingh-xx4vy 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਸਾਰੇ ਪਰਿਵਾਰ ਦਾ ਵੀਜਾ ਲੱਗ ਜਾਵੇ ਅਮਰੀਕਾ ਕਨਾਡਾ ਅਸਟ੍ਰੇਲੀਆ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ

  • @KuldeepSingh-dv1bz
    @KuldeepSingh-dv1bz 4 ปีที่แล้ว +12

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ,ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ! ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗਰੂ ਜੀ ਕੀ ਫਤਹਿ"।

  • @balwindersinghmander1801
    @balwindersinghmander1801 2 ปีที่แล้ว +5

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌹🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌷🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌷🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌷🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌷🙏

  • @prabhjotsingh1831
    @prabhjotsingh1831 4 ปีที่แล้ว +69

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਣ ।

    • @waryamsingh4509
      @waryamsingh4509 4 ปีที่แล้ว +2

      Good

    • @nobakwas.
      @nobakwas. 3 ปีที่แล้ว +2

      @@waryamsingh4509 0⁰
      pqpppl
      Pppp

  • @SATNAMSINGH-oc5sj
    @SATNAMSINGH-oc5sj 2 ปีที่แล้ว +6

    ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @shrnechahal5934
    @shrnechahal5934 2 ปีที่แล้ว +10

    ਧੰਨ ਧੰਨ ਰਾਮਦਾਸ ਗੁਰੂ ਜੀ 🥰🙏

  • @neelamjassal7539
    @neelamjassal7539 ปีที่แล้ว +4

    Dhan Dhan shri Guru Ram Dass ji🙏🏻🙏🏻🙏🏻🙏🏻🙏🏻

  • @SukhbirSingh-mi6dt
    @SukhbirSingh-mi6dt 4 ปีที่แล้ว +8

    Dhan Dhan Satguru Sri Guru Ram Das Sahib ji Maharaja ji

  • @khushbrar4847
    @khushbrar4847 9 หลายเดือนก่อน +1

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਅੰਤਰਜਾਮੀ ਪਿਤਾ ਜੀ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @inderjeetsingh7814
    @inderjeetsingh7814 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਾਤਾਜ

  • @sharankaurmaan3027
    @sharankaurmaan3027 2 ปีที่แล้ว +9

    Dhan Dhan Guru Ramdass Ji Kirpa kro Sabna Te 🥰🙏🏻

  • @dxgaming5744
    @dxgaming5744 10 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਦਾਸ ਪਰਿਵਾਰ ਤੇ ਅਤੇ ਘਰ ਤੇ ਕਿਰਪਾ ਕਰੋ ਜੀ

  • @GuruN-iq1zj
    @GuruN-iq1zj 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਵਹਿਰੁਗੂ ਜੀ ਗੁਰੂ ਰਾਮਦਾਸ ਜੀ ਦੇਵ ਜੀ ਧੰਨ ਗੁਰ ਜੀ ਸ਼ਹੀਦ ❤❤❤❤❤❤❤❤

  • @mandeepkaur4045
    @mandeepkaur4045 3 ปีที่แล้ว +10

    Dhan dhan sri guru Ramdas sahib ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤

  • @gurlabhsra1998
    @gurlabhsra1998 ปีที่แล้ว +1

    ਧੰਨ ਧੰਨ ਗੁਰੂ ਰਾਮਦਾਸ ਜੀ ਦੇਖ ਲਓ ਸੰਚ ਕਿਦੇ ਆ ਤੁਸੀ ਆਪ ਯਾਨੀ ਜਾਣ ਆ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਆ ਜੀ

  • @khushbrar4847
    @khushbrar4847 11 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਹੇ ਵਾਹਿਗੁਰੂ ਜੀ ਅੰਤਰਜਾਮੀ ਪਿਤਾ ਜੀ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਤੇ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਵਾਹਿਗੁਰੂ ਜੀ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਹੇ ਵਾਹਿਗੁਰੂ ਜੀ ਅਣਜਾਣ ਬੱਚਿਆਂ ਨੇ ਬਹੁਤ ਉਚੀਆਂ ਆਸਾਂ ਲਾਈਆਂ ਜੀ ਹੇ ਵਾਹਿਗੁਰੂ ਜੀ ਅੰਤਰਜਾਮੀ ਪਿਤਾ ਜੀ ਆਪ ਪੂਰੀਆਂ ਕਰਿਓ ਜੀ ਹੇ ਵਾਹਿਗੁਰੂ ਜੀ ਅਣਜਾਣ ਬੱਚਿਆਂ ਦਾ ਕੋਟਿਨ ਕੋਟਿ ਸ਼ੁਕਰਾਨਾ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @avtarsinghavtarsinghaulakh4770
    @avtarsinghavtarsinghaulakh4770 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜੀ ਸ਼੍ਰੀ ਦਰਬਾਰ ਸਾਹਿਬ ਜੀ ਵਾਹਿਗੁਰੂ ਜੀ, ਚੜਦੀ ਕਲਾ ਰੱਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @poonammatta3667
    @poonammatta3667 3 ปีที่แล้ว +12

    Dhan Guru Ram Das ji maharaj 🌹🙏🌹🌿🌸🌷🌻🥀🕉💐🌼🌺🔱☘⚘🏵

  • @mukhtyarsingh7513
    @mukhtyarsingh7513 2 ปีที่แล้ว +3

    धन्य धन्य गुरु रामदास साहिब जी, मेहर करो जी 🙏🙏

  • @malkitsingh852
    @malkitsingh852 4 ปีที่แล้ว +6

    Dhun dhun guru ramdas ji waheguru ji

  • @AvtarSingh-ev8hv
    @AvtarSingh-ev8hv ปีที่แล้ว +2

    ਧੰਨ ਧੰਨ ਗੁਰੂ ਰਾਮਦਾਸ ਜੀ ਸਾਡੀ ਵੀ ਬਾਹ ਫੜ ਲੋ ਜੀ

  • @paramjitkaur244
    @paramjitkaur244 7 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਰੱਖਿਓ ਗਰੀਬ ਦੀ ਲਾਜ ਕਰਿਓ ਨਾਂ ਕਿਸੇ ਦੇ ਮੁਹਤਾਜ ਧੰਨ ਧੰਨ ਗੁਰੂ ਰਾਮਦਾਸ ਜੀ

  • @anmolpreetkwahla
    @anmolpreetkwahla 4 ปีที่แล้ว +28

    Dhan dhan Shri Guru Ramdas ji🙏😇

  • @charnjitmaan6223
    @charnjitmaan6223 2 ปีที่แล้ว +1

    ਵਾਹਿਗੁਰੂ ਜੀ 🙏🙏🙏🙏🙏

  • @JASBIRKaur-pt1mn
    @JASBIRKaur-pt1mn 6 หลายเดือนก่อน +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਇਸ ਦੇਹੀ ਤੇ ਕਿਰਪਾ ਬਣਾ ਕੇ ਰੱਖਣੀ ਜੀ

  • @satkarsingh2548
    @satkarsingh2548 4 ปีที่แล้ว +23

    🙏Satnam sri waheguru ji 🙏

  • @rajabhardwaj674
    @rajabhardwaj674 4 ปีที่แล้ว +9

    Satnam Waheguruji

  • @TaraChand-xy2wy
    @TaraChand-xy2wy ปีที่แล้ว +1

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @sambalala3167
    @sambalala3167 5 ปีที่แล้ว +11

    Waheguru ji ka khalsa waheguru ji ki fateh

  • @sukhjotkailey195
    @sukhjotkailey195 4 ปีที่แล้ว +4

    Dhan dhan dhan dhan dhan guru RAMDAS G kot kot kot kot kot namskaar g

  • @sehajpreetkaur6343
    @sehajpreetkaur6343 ปีที่แล้ว +1

    Dhan dhan satguru ram das ji 🙏🙏🙏🙏

  • @sandeepsamra144
    @sandeepsamra144 2 ปีที่แล้ว +1

    Dhan dhan shri guru ramdas ji mehr kryu 🙏🙏🙇‍♀️

  • @wilwolf9542
    @wilwolf9542 ปีที่แล้ว +1

    ਧੰਨ ਧੰਨ ਗੂਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ❤❤ 🙏🙏

  • @JasvinderSingh-di9zy
    @JasvinderSingh-di9zy ปีที่แล้ว

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਾਡੀ ਵੀ ਝੋਲੀ ਭਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harpreetkaursahni3754
    @harpreetkaursahni3754 4 ปีที่แล้ว +17

    Dhan Dhan Sri Guru Ram Das Ji
    Waheguru ji ka Khalsa waheguru ji ki Fateh ji

  • @GurdeepSingh-cp2jz
    @GurdeepSingh-cp2jz 5 ปีที่แล้ว +8

    Waheguru Waheguru Waheguru Waheguru Dhan Guru Nanak Dhan Guru Nanak

  • @sawransingh2729
    @sawransingh2729 4 หลายเดือนก่อน

    ਸਤਨਾਮ ਸ਼੍ਰੀ ਵਾਹਿਗੁਰੂ ਜੀ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਬਾਬਾ ਜੀ

  • @manimannmann357
    @manimannmann357 5 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਸਰਿਆ ਤਿਨਾ ਸਵਾਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @sahibjotsingh3940
    @sahibjotsingh3940 4 ปีที่แล้ว +12

    ਧੰਨ ਧੰਨ ਰਾਮਦਾਸ ਗੁਰ

  • @davidersingh-tm4ii
    @davidersingh-tm4ii ปีที่แล้ว

    Dhan dhan satguru tera hi aasra ji Satnam Sri waheguru ji dhan dhan sri guru ramdas ji dhan dhan sri guru granth sahib ji sarbat Da Bhala kario ji waheguru ji ka Khalsa waheguru ji ki Fateh

  • @umangarora6669
    @umangarora6669 5 ปีที่แล้ว +29

    waheguruji shukriyaji iini achi Katha sarvankarate ke liye

    • @pawansandhu4106
      @pawansandhu4106 5 ปีที่แล้ว

      🙏🙏🙏🙏🙏🙏🙏🙏🙏🙏🙏🙏🙏🙏

    • @SDSPUZZLE_
      @SDSPUZZLE_ 4 ปีที่แล้ว

      IT has

    • @SDSPUZZLE_
      @SDSPUZZLE_ 4 ปีที่แล้ว

      Updated

  • @satkarsingh2548
    @satkarsingh2548 4 ปีที่แล้ว +17

    🙏Dhan dhan guru Ramdas ji mehar kro 🙏

  • @KuldeepKaur-zz7mm
    @KuldeepKaur-zz7mm 3 ปีที่แล้ว +4

    Waheguru 🙏 ji Ka khalsa waheguru ji ki fateh 🙏🙏🙏💐🌹🌹🌹🌹♥️♥️♥️🌷🌷🌷🌷💐💐💐

  • @parmjitsingh1658
    @parmjitsingh1658 4 ปีที่แล้ว +18

    Dhan dhan guru Ramdas ji Mehar karo.sarbat Da Bhala karo

    • @vanshvansh6398
      @vanshvansh6398 3 ปีที่แล้ว +1

      Dhan Guru Ramdas ji Mehar Kro Waheguru ji Mehar Kro

    • @vanshvansh6398
      @vanshvansh6398 3 ปีที่แล้ว

      Sadi Ardass suno Waheguru ji

  • @avtarsingh3158
    @avtarsingh3158 8 หลายเดือนก่อน

    (❤ਸੱਤ ਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤)

  • @kuldeepsingh-oc2vw
    @kuldeepsingh-oc2vw 3 ปีที่แล้ว +4

    Dhan Dhan Guru Ramdass ji Dhan Dhan Guru Ramdass ji

  • @harpreetasandhuaztw4229
    @harpreetasandhuaztw4229 4 ปีที่แล้ว +9

    Dhan guru ramses ji mehar karen

  • @fatehsembhi5214
    @fatehsembhi5214 ปีที่แล้ว +3

    Thank you baba ji waheguru waheguru waheguru waheguru waheguru ji🙏🏻

  • @JaswinderSingh-xx4vy
    @JaswinderSingh-xx4vy 2 ปีที่แล้ว

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਸਾਡੀ ਵੀ ਝੋਲੀ ਭਰ ਦੋ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ ਸਤਨਾਮ ਵਹਿਗੁਰੁ ਜੀ

  • @karamjitkaurkhalsa2278
    @karamjitkaurkhalsa2278 3 ปีที่แล้ว +19

    🙏❤️🌹💐💕🌷ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🌹🙏🙏💕💐

  • @homemadefood7903
    @homemadefood7903 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🌺🌺🌺🌺🙏🙏🙏🙏🌹🌹🙏🙏🙏🙏🌷🌷🌷🌷🙏🙏🙏🙏🌸🌸🙏🙏🙏🙏🥀🥀🥀🥀🙏🙏🙏🙏🍀🍀🙏🙏🙏🙏♥♥♥♥🙏🙏🙏🙏🌻🌻

  • @gkschkrvrti1599
    @gkschkrvrti1599 5 ปีที่แล้ว +22

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru jio

    • @itz_virk_4312
      @itz_virk_4312 4 ปีที่แล้ว

      Waheguru ji

    • @poojakaur5642
      @poojakaur5642 4 ปีที่แล้ว

      Dhan dhan guru ramdas ji

    • @prabhjotsingh1831
      @prabhjotsingh1831 4 ปีที่แล้ว

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ

    • @AmandeepSingh-nu3ls
      @AmandeepSingh-nu3ls 3 ปีที่แล้ว

      Dhan dhan guru Ramdas ji mehar kro

  • @BALJINDERKAUR-dy4lr
    @BALJINDERKAUR-dy4lr 4 ปีที่แล้ว +27

    WAHEGURU JIO SAB TE KIRPA KRIO JI...

    • @ParminderSingh-tr2pi
      @ParminderSingh-tr2pi 3 ปีที่แล้ว +1

      ਧੰਨ ਧੰਨ ਗੁਰੂ ਰਾਮਦਾਸ ਜੀ ਆਪਣੀ ਕਿਰਪਾ ਬਣਾਈ ਰੱਖਿਓ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tarshemsandhu4436
    @tarshemsandhu4436 5 ปีที่แล้ว +7

    Dhan dhan sri guru ramdas ji

  • @luckysodha2639
    @luckysodha2639 ปีที่แล้ว +1

    Dhan Dhan Gur Ram Das ji
    Meri mata ji nu tusi thik kar do🙏🏻🙏🏻

  • @jatindersinghpatiala7930
    @jatindersinghpatiala7930 10 หลายเดือนก่อน +1

    Dhan Dhan Sri guru ram Das ji jin Simreya tinhe svareya

  • @harpalmankoo9004
    @harpalmankoo9004 5 ปีที่แล้ว +7

    Dhan Dhan guru Ramdasji maharaj ji kirpa karo ji

  • @jeevansingh4365
    @jeevansingh4365 3 ปีที่แล้ว +12

    Waheguru g meri mata v hospital ch peyi aaya kirpa kro waheguru g thik kro mata nu
    Tusi palan har o tuyade dar ton koi v Khali ni janda

    • @butique3972
      @butique3972 3 ปีที่แล้ว

      Whaguru g kirpa karn