La Lo Baba Ji Aake Bhog Gareeb Da ll New Bhajan ll By Sohan lal Saini

แชร์
ฝัง
  • เผยแพร่เมื่อ 9 ม.ค. 2025

ความคิดเห็น • 28

  • @jaibabedi-sarkaghat6007
    @jaibabedi-sarkaghat6007 5 หลายเดือนก่อน +4

    Jai Babe di

  • @ramnathsharma4592
    @ramnathsharma4592 7 หลายเดือนก่อน +2

    ❤jai bawa balak nath ji ki❤

  • @kamaljitsingh5649
    @kamaljitsingh5649 ปีที่แล้ว

    Jai baba balak nath ji

  • @ramansainiraman4199
    @ramansainiraman4199 ปีที่แล้ว

    Jai baba ji di

  • @DheerajChawlaq8
    @DheerajChawlaq8 7 หลายเดือนก่อน +1

    True satguru is the Supreme Soul. True baba ji. 👍

  • @piraydev7706
    @piraydev7706 ปีที่แล้ว

    Jai babe di 🙏🙏🙏

  • @lovepreetsingh7370
    @lovepreetsingh7370 ปีที่แล้ว

    Jai mere jogi nath ji diii

  • @kuldipkaurkulipkaur6872
    @kuldipkaurkulipkaur6872 ปีที่แล้ว

    Jai shri baba ji ki 🙏🙏🙏🙏🙏🙏🙏🙏🙏🙏🙏🙏

  • @lovepreetsingh7370
    @lovepreetsingh7370 ปีที่แล้ว

    Jai baba balak nath ji 🙏

  • @shimlagal580
    @shimlagal580 ปีที่แล้ว

    Jai baba ji di🙏

  • @Tanish_bro
    @Tanish_bro 5 หลายเดือนก่อน +1

    ❤️❤️🙏🙏❤️❤️

  • @harpreetkaur8128
    @harpreetkaur8128 ปีที่แล้ว

    Jai Shri baba ji di 🙏🙏🙏🙏🙏🙏

  • @harleenkaur6555
    @harleenkaur6555 10 หลายเดือนก่อน

    🙏🙏🙏

  • @reetsharma8333
    @reetsharma8333 ปีที่แล้ว

    Jai Shri Baba ji ❤❤❤❤

  • @JaspalSingh-hq2me
    @JaspalSingh-hq2me ปีที่แล้ว

    🙏🙏🙏🙏🙏

  • @harishkumar5142
    @harishkumar5142 ปีที่แล้ว

    ❤❤❤

  • @sunilkumar-xc5fr
    @sunilkumar-xc5fr ปีที่แล้ว

    Baba balak nath ji ❤🙏

  • @bunnysingh-i9j
    @bunnysingh-i9j ปีที่แล้ว

    Jai Baba balak nath g ❤🙏🌹🌻

  • @bhopalanil473
    @bhopalanil473 7 หลายเดือนก่อน +1

    ਲਾ ਲਓ ਬਾਬਾ ਜੀ-ਭੋਗ
    ===============
    ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
    ਭੋਗ, ਗਰੀਬ ਦਾ ਜੀ*, ਭੋਗ ਗਰੀਬ ਦਾ l
    ਗੁਫ਼ਾ, ਵਾਲਿਆ ਜੀ ਲਾ ਲੈ, ਭੋਗ ਗਰੀਬ ਦਾ,,,
    ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
    ਐਤਵਾਰ, ਦਿਨ ਨਾਲ, ਖੁਸ਼ੀਆਂ ਦੇ ਆਇਆ ਏ l
    ਰੋਟ, ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ ll
    ਰੱਖ ਲਵੋ, ਮਾਣ ਮੇਰੀ, ਛੋਟੀ ਜੇਹੀ ਉਮੀਦ ਦਾ,,,
    ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
    ਸ਼ਰਧਾ, ਪ੍ਰੇਮ ਨਾਲ, ਜੋਤ ਜਗਾਈ ਏ l
    ਧੂਣਾ ਵੀ, ਲਗਾਇਆ ਨਾਲੇ, ਚੌਂਕੀ ਅਸੀਂ ਲਈ ਏ ll
    ਖੋਲ੍ਹ ਦਿਓ, ਤਾਲਾ ਆ ਕੇ, ਮੇਰੀ ਤਕਦੀਰ ਦਾ,,,
    ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
    ਮੋਰ ਤੇ, ਸਵਾਰ ਹੋ ਕੇ, ਘਰ ਸਾਡੇ ਆ ਜਾਵੋ l
    ਕੱਖਾਂ ਦੀ, ਕੁੱਲੀ ਦੇ ਵਿੱਚ, ਫੇਰਾ ਤੁਸੀਂ ਪਾ ਜਾਵੋ ll
    ਸੋਹਣੀ, ਪੱਟੀ ਵਾਲਾ ਜੋਗੀ, ਭੁੱਖਾ ਤੇਰੀ ਦੀਦ ਦਾ,,,
    ਲਾ ਲਓ, ਬਾਬਾ ਜੀ, ਆ ਕੇ ਭੋਗ ਗਰੀਬ ਦਾ ll
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @SamarChoudhary-o7m
    @SamarChoudhary-o7m หลายเดือนก่อน

    Jai baba balak nath ji ❤

  • @piraydev7706
    @piraydev7706 ปีที่แล้ว +1

    Jai babe di 🙏🙏🙏

  • @souravsainisainisaab6999
    @souravsainisainisaab6999 ปีที่แล้ว

    Jai baba ji ki

  • @BuntyBagania
    @BuntyBagania 4 หลายเดือนก่อน

    Jai Baba G Di 🙏🙏

  • @abhishekdadhwal8557
    @abhishekdadhwal8557 ปีที่แล้ว

    Jai shree Baba ji di

  • @BehmalSingh
    @BehmalSingh ปีที่แล้ว

    Jai shree baba ji ki 🙏🙏🙏🙏🙏🙏🙏🙏🙏🙏🙏🙏🙏

  • @AshishRajputsinging-7786
    @AshishRajputsinging-7786 หลายเดือนก่อน

    Jai baba di ji🙏🙏🙏🥰🥰🥰

  • @Vickysaab1995
    @Vickysaab1995 ปีที่แล้ว

    Jai Babe Di

  • @vickysingh6891
    @vickysingh6891 ปีที่แล้ว

    Jai Babe Di Ji