sikh youngster viral speech | Amritpal singh | Deep sidhu | sant jarnail singh bhindranwale

แชร์
ฝัง
  • เผยแพร่เมื่อ 9 ต.ค. 2024
  • Be Sure to SUBSCRIBE to our channel to see the current true news & Information videos.
    Punjab news
    #amritpalsingh #kuwarchadatsingh #akalidal #sukhbirbadal #sgpc #akaltakhatsahib #rss #deepsidhu #simranjitsinghmann #santjarnailsinghbhindranwale #khalistan #bandisingh #punjabnews #sikhnews #warispunjabde
    Subscribe our TH-cam Channel: / @warismediaupdate
    Like Our Facebook Page : www.facebook.c....
    breaking news
    todaynews
    suggested video

ความคิดเห็น • 41

  • @gurmelsinghchahal5654
    @gurmelsinghchahal5654 วันที่ผ่านมา +9

    ਚੜ੍ਹਤ ਕੰਵਰ ਸਿੰਘ ਜੀ ਖਾਲਸਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਡਾ ਹੀਰੋ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ

  • @JaswinderKaur-g9s
    @JaswinderKaur-g9s 9 ชั่วโมงที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balkarchauhan
    @balkarchauhan 9 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤⛳♥️

  • @palak3757
    @palak3757 วันที่ผ่านมา +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਊ🙏🏻🙏🏻🙏🏻🙏🏻🙏🏻

    • @soulofgod1721
      @soulofgod1721 9 ชั่วโมงที่ผ่านมา +1

      Sikh com nu Ek Lider di bahut jaroori aa

  • @singhhappy7600
    @singhhappy7600 13 ชั่วโมงที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Sandeep295...-
    @Sandeep295...- 13 ชั่วโมงที่ผ่านมา +10

    ਕੌਮੀ ਯੋਧਾ ਬਬਰ ਸ਼ੇਰ ਸਰਦਾਰ ਚੜਤ ਸਿੰਘ ਖਾਲਸਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @NirvairBaba
    @NirvairBaba 4 ชั่วโมงที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ

  • @HardeepSingh-b3i9x
    @HardeepSingh-b3i9x 14 ชั่วโมงที่ผ่านมา +2

    ਵਹਿਗੁਰੂ ਜੀ ਮੇਹਰ ਕਰਨ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਜੀ 🙏🙏🙏🙏🙏

  • @TarsemSingh-fk1dy
    @TarsemSingh-fk1dy 4 ชั่วโมงที่ผ่านมา

    ਵਾਹਿਗੁਰੂ ਜੀੳ ਸੰਤਾਂ ਦੇ ਪਿੰਡ ਵਿੱਚ ਸਰਪੰਚ ਪ੍ਰਵਾਸੀ ਨੂੰ ਉਮੀਦਵਾਰ ਬਣਾਇਆ ਗਿਆ, ਕੀ ਕਹੀਏ ਤੁਹਾਡੀ ਸਪੀਚ ਨੂੰ

  • @ginderkaur6274
    @ginderkaur6274 12 นาทีที่ผ่านมา

    ਧਨ ਵਾਹਿਗੁਰੂ ਜੀ ਇਹੋ ਜਿਹੇ ਜੋਧਿਆਂ ਉਪਰ ਮਿਹਰ ਭਰਿਆ ਹੱਥ ਰਖਿਓ ਕੌਮ ਨੂੰ ਸੇਧ ਮਿਲੇ

  • @Manjot-o8b
    @Manjot-o8b 15 ชั่วโมงที่ผ่านมา +2

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @RaghvirBhangu
    @RaghvirBhangu 5 ชั่วโมงที่ผ่านมา

    ਭਾਈ ਚੜ੍ਹਤ ਸਿੰਘ ਜੀ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਡਾ ਖਾਲਸਾ ਰਾਜ ਬਹੁਤ ਨੇੜੇ ਆ ਚੁੱਕਾ ਹੈ ਤਿਆਰ ਹੋ ਜਾਉ ਖਾਲਸਾ ਜੀ ਜੋ ਗੁਰੂ ਨੂੰ ਪਿਆਰ ਕਰਦੇ ਹਨ ਉਨ੍ਹਾਂ ਲਈ ਸਮਾਂ ਬਹੁਤ ਚੰਗਾ ਆਵੇਗਾ ਜੋ ਗੁਰੂ ਨੂੰ ਪਿਆਰ ਨਹੀ ਕਰਦੇ ਉਨ੍ਹਾਂ ਦਾ ਨਾਸ਼ ਹੋ ਜਾਵੇਗਾ

  • @rajsidhu7169
    @rajsidhu7169 9 ชั่วโมงที่ผ่านมา

    Waheguru ji chardikala rakkan veer di

  • @BalkarSingh-dc1oq
    @BalkarSingh-dc1oq 9 ชั่วโมงที่ผ่านมา

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @jagroophundal6079
    @jagroophundal6079 10 ชั่วโมงที่ผ่านมา

    Waheguru ji ka Khalsa waheguru ji ki Fateh

  • @omkardeol8189
    @omkardeol8189 11 ชั่วโมงที่ผ่านมา

    Whaguru je Amrtpal Singh Khalsa jandawad

  • @balvirsingh5810
    @balvirsingh5810 วันที่ผ่านมา +2

    ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ

  • @roopmarok3352
    @roopmarok3352 9 ชั่วโมงที่ผ่านมา

    MP BHAI AMRITPAL SINGH KHALSHA JI ❤❤❤❤❤

  • @NirvairBaba
    @NirvairBaba 3 ชั่วโมงที่ผ่านมา

    ਜੋ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਜ਼ਹਿਰ ਉਗਲਦਾ ਰਿਹਾ ੳਦੇ ਹੁੰਦਿਆਂ ਉਹ ਤੈਨੂੰ ਅਗੇ ਨਹੀਂ ਆਉਣ ਦੇਂਦਾ ਹੁਣ ਜਿਨ੍ਹਾਂ ਮਰਜ਼ੀ ਜੋਰ ਲਾਈ ਜਾ

  • @RavinderPalsingh-eu6sf
    @RavinderPalsingh-eu6sf 10 ชั่วโมงที่ผ่านมา

    Wahguru ji

  • @mittsingh9460
    @mittsingh9460 3 ชั่วโมงที่ผ่านมา

    Waheguru ji 🙏

  • @mittsingh9460
    @mittsingh9460 3 ชั่วโมงที่ผ่านมา

    Bhi Amrtpal Singh ji Khalsa jindabad

  • @Gurjitkaur-ri3fn
    @Gurjitkaur-ri3fn 11 ชั่วโมงที่ผ่านมา

    Waheguru g waheguru g waheguru g waheguru g waheguru g. Waheguru g ka khalsa waheguru g ki Fateh g

  • @ArshBhinder-c2h
    @ArshBhinder-c2h 2 ชั่วโมงที่ผ่านมา

    ਹੁਣ ਕੀ ਹੋ ਗਿਆ ਭਰਾਵਾ,ਕਿਹੜੀ ਗੁਲਾਮੀ ਸੰਤ ਜਰਨੈਲ ਸਿੰਘ ਜੀ ਦੇ ਨਾਮ ਤੇ ਕਿਨੇ ਪ੍ਰਚਾਰਕ ਆਪਣੀ ਦੁਕਾਨ ਚਲਾ ਰਹੇ ਹਨ

  • @KulwantSingh-gg5qe
    @KulwantSingh-gg5qe 11 ชั่วโมงที่ผ่านมา +1

    ਭਾਈ ਸਾਹਿਬ ਭੜਕਦੇ ਬਿਆਨ ਨਾ ਦਿਓ

  • @kulbirsingh5092
    @kulbirsingh5092 10 ชั่วโมงที่ผ่านมา +1

    SIKH DHARAM KISI SE VEAR VIRODHI NAHI. INSAAF KE LIYE LADTA HAI

  • @krishansingh786
    @krishansingh786 2 ชั่วโมงที่ผ่านมา

    ਸਾਕਾ ਨਨਕਾਣਾ 1931 ਵਿੱਚ ਹੋਇਆ,, ਉਦੋਂ ਕਿਤੇ ਵੀ ਦਮਦਮੀ ਟਕਸਾਲ ਨਜ਼ਰ ਨਹੀਂ ਆਉਂਦੀ,, ਹੋਰ ਵੀ ਸਿੱਖਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਨ,, ਉਦੋਂ ਸਿਰਫ ਦਮਦਮੀ ਟਕਸਾਲ ਨੂੰ ਹੀ ਪਤਾ ਲੱਗਿਆ ਕਿ ਸਿੱਖ ਗੁਲਾਮ ਹਨ ? ਅੰਗਰੇਜ਼ਾਂ ਦੇ ਟਾਈਮ ਵਿੱਚ ਗੁਲਾਮੀ ਕਿਸੇ ਨੂੰ ਨਹੀਂ ਦਿਸੀ,, ਭਿੰਡਰਾਂਵਾਲੀ ਟਕਸਾਲ ਦਾ ਬੁਲਾਰਾ ਸਰਚਾਂਦ ਸਿੰਘ bjp ਵੱਲੋਂ ਚੋਣ ਲੜਿਆ, ਦੀਪ ਸਿੱਧੂ ਪੰਜਾਬ ਵਿੱਚ bjp rss ਨੂੰ ਮਜਬੂਤ ਕਰਨ ਲਈ ਵੋਟਾਂ ਮੰਗਦਾ ਸੀ ਗੁਰਦਾਸਪੁਰ ਤੋਂ, ਪੰਜਾਬ ਦੇ ਸਾਰੇ ਲੋਕ ਮੂਰਖ ਨਹੀਂ

  • @AmandeepButtar-d3m
    @AmandeepButtar-d3m 2 ชั่วโมงที่ผ่านมา

    ਬਾਈ ਜੀ ਲੋਕਾਂ ਨੂੰ ਇਸਾਈ ਬਨ ਤੋਂ ਰੋਕੋ

  • @jugrajsinghjattana6797
    @jugrajsinghjattana6797 12 ชั่วโมงที่ผ่านมา

    ❤❤❤❤❤🎉🎉🎉🎉🎉ok

  • @ReetKaur-q1y
    @ReetKaur-q1y 11 ชั่วโมงที่ผ่านมา

    Weheguru. Ji kirpa karo ji

  • @SukhvinderSingh-sl6zv
    @SukhvinderSingh-sl6zv 4 ชั่วโมงที่ผ่านมา

    In this era, u have to get ur demand can be filled by politically and diplomatically. Govt has enormous power and arms so u will loose your youth.

  • @dkkhalsa1551
    @dkkhalsa1551 4 ชั่วโมงที่ผ่านมา +1

    Khalsa ji jindabad ❤❤❤❤❤❤❤❤❤❤❤❤❤❤❤

  • @ravinderpalsingh3622
    @ravinderpalsingh3622 ชั่วโมงที่ผ่านมา

    ਐਨੀ ਤੇਜ਼ ਸਪੀਚ ਦਾ ਫਾਇਦਾ ਤਾਂ ਹੋਵੇਗਾ ਰੋਡੇ ਪਿੰਡ ਚ ਸਰਪੰਚ ਭ‌ਈਆ ਖੜ ਗਿਆ ਹੋਰ ਬਹੁਤ ਪਿੰਡਾਂ ਚ ਹੋ ਰਿਹਾ ਕੀ ਕਰ‌ਰਹੋ ਇਸ ਬਾਬਤ ਸੰਗਤਾਂ ਨੂੰ ਦਸਣਾ‌ ਕਰੋ ਸੁਚੇਤ ਕਰੋ‌ ਫਿਰ ਚੰਗਾ ਲਗੂ

  • @ReetKaur-q1y
    @ReetKaur-q1y 11 ชั่วโมงที่ผ่านมา

    Sikh. Kom de here Bhai chart Singh ji Khalsa ju dabad

  • @soulofgod1721
    @soulofgod1721 9 ชั่วโมงที่ผ่านมา

    Sikh com nu Ek Lider di bahut jarot aa

  • @tarlochansingh5841
    @tarlochansingh5841 10 ชั่วโมงที่ผ่านมา

    Bhai amritpal singh ji 🙏 waheguru chardi kala hove

  • @gurdialchand8068
    @gurdialchand8068 20 ชั่วโมงที่ผ่านมา

    ਕਈ ਵੀਰ teachers ਦੀ help. Save. ਨਹੀ। ਕਰਦੀ

  • @MalkitSingh-ez6wp
    @MalkitSingh-ez6wp 11 ชั่วโมงที่ผ่านมา

    Guru day sikh beno na ki Lider ek pitha ekes k ham barik da sidanth spnao

  • @sukhwinderkaursidhubrar2374
    @sukhwinderkaursidhubrar2374 ชั่วโมงที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ