ਗਰੀਬ ਭਰਾ ਅਮੀਰ ਭਰਾ | EPI- 51 GAREEB BHARA - AMEER BHARA غرےب بروتھر رچ بروتھر Mr Mrs Devgan
ฝัง
- เผยแพร่เมื่อ 20 ต.ค. 2024
- Subscribe To #MrMrsDevgan : / mrmrsdevgan
ARTISTS:-
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
ROJY MATHARU
GURPREET SINGH MATHARU
HARMEET SINGH BUTTER
GAGANDEEP SINGH
KIRANDEEP KAUR
GAGANDEEP KAUR
HARPREET KAUR
SHELLY
RAJINDER SINGH JAGDEO
SURINDER SINGH
MANDEEP KAUR
RAJINDER KAUR JANDU
BABY JASMEET KAUR
BABY RAVDEEP KAUR
BABY GURNOOR KAUR
STORY:-
MINDO DEVGAN
DIALOGUES:-
DEV DEVGAN , MASTER AVTAR SINGH
EDITING :-
DEV DEVGAN
DIRECTOR:-
DEV DEVGAN
PRODUCER
AMAR DEVGAN
MUSIC:-
SIPP HOOPER
SINGER:-
RAJINDER MALHAR
SONG WRITER :-
SONU SAAGAR
ALAAP:-
RAJINDER MALHAR
D. O. P
AMAR DEVGAN
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
@mr_mrs_devgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
ਬਹੁਤ ਵਧੀਆ ਸੁਨੇਹਾ ਦੇਣ ਵਾਲੀ ਸੀਰੀਜ਼ ਹੈ ਜੀ। ਪ੍ਰਭੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। 🎉🎉🎉❤❤
ਬਹੁਤ ਵਧੀਆ ਸਟੋਰੀ ਚਲਰਹੀ ਸੀ ਇਸ ਨੂੰ ਜ਼ਿਆਦਾ ਲੰਬੀ ਚਲਣ ਦੇਣਾ ਚਾਹੀਦਾ ਸੀ ਵਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ
😇🙏👍
ਲਵ ਜੂ ਦੇਵ ਵੀਰੇ ❤
@@binderkheowali79478
ਧਨ ਸਤਿਗੁਰੂ ਰਵਿਦਾਸ ji ❤
Vary nice
👍👍👍👍👍
🎉🎉🎉
Bahut hi badhiya bahut bahut hi badhiya video ji
❤❤❤❤😊😊
ਬਹੁਤ ਵਧੀਆ ਦੇਵ ਵੀਰ ਜੀ ਤੁਹਾਡੀਆਂ ਵਡਿਉ ਵਾਹਿਗੁਰੂ ਤਹਾਨੂੰ ਖੁਸ਼ ਰੱਖੇ
. ਛੇਤੀ ਛੇਤੀ ਦੂਸਰਾ ਵੀ ਨਾਟਕ ਘਡੋ ਅੰਤਜਾਰ ਨਹੀਂ ਹੁੰਦਾ ਦੇਵ ਵੀਰ ਜੀ ਮੀਦੋ ਭੈਣ ਬਹੁਤ ਸੁੰਦਰ ਪੇ ਐਕਟਿੰਗ ਕਾਰਦੇ ਨੇ 👍👍👍👌🏻👌🏻👌🏻🥰🥰🥰
ਅੱਜ ਤਾਂ ਦੇਵ ਵੀਰ ਸਿਰਾ ਈ ਲਾ ਤਾ ਵਾਹਿਗੁਰੂ ਜੀ ਦੇਵਗਨ ਫੈਮਿਲੀ ਨੂੰ ਚੜਦੀ ਕਲਾ ਵਿੱਚ ਰੱਖਣ 🎉🎉🎉🎉
Very nice
Waheguru ji ♥️♥️🙏 bhut jyada sohna episodes si grib Bhai Amir Bhai dai so nice episode devgan family members ♥️🥰♥️♥️♥️🌹 God bless you all blessings for you ♥️🌹♥️🌹♥️🌹♥️🌹♥️
Heart touching episode. Excellent msg.Happy ending. Waiting for next new series Daaj ❤
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Good faimly waheguru ji 🙏 mehar karn hamesha tuhade parvar te
Awesome ending with beautiful MSG.... Waheguru ji bless you all forever and keep away from evil eye 🙏❤🙏💐🥰🥰🧿👍👍👍👍❤❤❤🎊🎉🎊🎉🎊
J
❤❤❤❤
Awesome ending with beautiful msg
Happy ending
Nice msg.
Bhut vdiya c story sach ch ❤ waheguru eve meher krd rhen tuhde sariya te ❤
ਬਹੁਤ ਵਧੀਆ ਸੀ ਸਾਰੇ ਐਪੀਸੌਡ congratulations love you all
ਦੇਵ ਵੀਰੇ ਬਹੁਤ ਹੀ ਵਧੀਆ ਸਟੋਰੀ ਸੀ ਪਰ ਮੈਨੂੰ ਤਾਂ ਬਹੁਤ ਉਡੀਕ ਰਹਿੰਦੀ ਸੀ ਇਸ ਐਪੀਸੋਡ ਦੀ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ 🎉🎉🎉🎉
Bahut badhiya video c tuhadi sarea d acting bahut e real acting c waheguru mehar kre tuhade pariwar te chardi kala ch rakhe waheguru sari team nu
Bhutt sohnii story likhii❤ well done devgan family ❤😊
Waheguru ji tuhanu hemesha khush rakhan dear all family 🙏👍🙏👍🙏👍🙏👍🙏👍🙏👍🙏
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ
ਬਹੁਤ ਵਧੀਆ ਸੁਨੇਹਾ ਦੇਣ ਵਾਲੀ ਸੀਰੀਜ਼ ਹੈ ਤੁਹਾਨੂੰ 🙏ਪਰਮਾਤਮਾ🙏 ਚੜਦੀ ਕਲਾ ਵਿੱਚ ਰੱਖੇ
God bless you put g all family members 🙏 wahguru ji charde kalan vech rakhe put g 🙏
Excellent ending
True moral of story
Waheguru ji Chardi Kalyan Bakshan jee
Very nice 👍👍👍
Bahut Vadiya Series C Waheguru jee aap jee nu hmesha Chardi klaa vich rakhe Rub Raakha❤❤
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰਖਨ ਜੀ 👍🏻👍🏻🙏🙏
ਦੇਵ ਵੀਰ ਬਹੁ ਵਦੀਆ ਸੀ ਰਬ ਤੂਹਾਨੁ ਹਮੇਸਾ ਖੁਸ ਰਾਕੇ ਜੀ ❤❤❤❤🎉🎉🎉🎉
Beautiful series..and this happens in many families..God bless amardevgan
Bahut Vadia story waheguru ji thanu hamesha chardi kala ch rakhan god bless you
Big fan of devgan family 😊
ਦੇਵ ਬੇਟੇ ਬਹੁਤ ਹੀ ਸੋਹਣੀ ਸੋਹਣੀ ਸੀ ਵੀਡੀਓ ਤੇ ਚੰਗੀ ਸਿੱਖਿਆ ਵੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਦਾ ਖੁਸ਼ ਰਹੋ ਬੇਟਾ ਜੀ 👌🏻👌🏻👍🏼👍🏼🎉🎉🎉🎉
ਜਲਦੀ ਹੋਰ ਸਟੋਰੀ ਲੈ ਕੇ ਆਉਣਾ
Very nice episode devgan family god bless 😍😍😍
Aaj to rula hi Diya really love devgan family ♥️💯
Bahut achi h apki video devgan family
Very nice episode ❤❤❤
Miss u sari family nu
Bahut vadiya lagi veere
Bht bht bht zyaada vdea c g eh series ❤❤❤ love you devgan family ❤❤
Waheguru ji❤❤ bhut vidya episode awesome 👍 god bless you all davgan family members ❤❤🎉🎉😊
very nice g dev veer
Lajawaab serious ❤Keep it up devgun family
ਸਾਨੂੰ ਬਹੁਤ ਵਧੀਆ ਲੱਗਿਆ। ਸਾਡਾ ਮਨ ਕਰਦਾ ਹੈ ਕਿ ਇਹ ਨਾਟਕ ਖਤਮ ਹੀ ਨਾ ਹੋਵੇ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ।ਸਾਡਾ ਮਨ ਖ਼ਰਾਬ ਹੋ ਰਿਹਾ ਹੈ।ਇਸ ਨਾਟਕ ਦੇ ਖ਼ਤਮ ਹੋਣ ਕਰਕੇ।💐🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਡੀਓ ਲੱਗੀਆ ਨੇ ਜੀ ਲਾਸਟ ਵਾਲਾ ਪਾਰਟ ਬਹੁਤ ਹੀ ਇਮੋਸਨਲ ਸੀ
I watched all the series… In this concept we all can relate. Since we all go threw difficult experiences with our own families. I’ve always shared your videos since you always say the right things… May waheguru ji keep you in charde khala..:
❤😂🎉😮😅
Waheguru ji ka khalsa Waheguru ji ki fateh
God bless you 🙏🙏🙏🙏
Bahut vdia c end ji
End ho gya aaj dil.karda ci ki hor agge jawe vedio dil nu bhot touch kita vedio ne daily wait hundi ci vedio di ki kdo dekhngge vedio nu
Waite kara gai next Video de Waheguru ji Mehar karan Aap sab tai ❤❤❤
Bahut wadhiya series c,, love you Devgan family... Agli series da be-sbri na intzaar rhega😊🙏🙏🙏🙏
Waheguru mehar krn tuhade sarea te
Bauhat vadia serial ci jingoi theek asliat
Happy ending ਬਹੁਤ ਸੋਹਣੀ ਵੀਡਿਓ ਸੀ ਵੀਰ ਜੀ ਅੱਜ ਦਾ ਸੱਚ ਦਿਖਾਇਆ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਵੀਡਿਓ ਚ
Waheguruji Waheguruji 🙏♥️
❤ very very nice episode bahut badhiya end si Raab tuhanu sare aa nu khush rakhe 😇😇
God bless u dev family 🎉🎉🎉 Veer ji🎉🎉
Yaaar ਰੋਜ਼ੀ ਨੇ ਦਿਲ ਜਿੱਤ ਲਿਆ
ਬਹੁਤ ਵਧੀਆ ਸਟੋਰੀ ਸੀ । ਸਮਾਪਤੀ ਬਹੁਤ ਵਧੀਆ ਲੱਗੀ ।ਸਰਿਆਂ ਕਲਾਕਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ।ਸਦਾ ਵੜਦੀਆਂ ਕਲਾਂ ਵਿੱਚ ਰਹੋ ।ਲਵ ਯੂ ਸਾਰਿਆਂ ਨੂੰ ❤❤❤❤❤❤❤❤❤❤❤❤
Very very very very very very very very very very very very very very very very nice story ❤❤ waheguru ji always ❣️❣️ bless you all team ❤
Very nice series ❤❤god bless you all team 😍 rabb tuhadiya sariya wishes puriya krn❤❤❤
Very very very very nice story very good 💯 God bless you devgan family 🎉❤
ਕਮਾਲ ਹੈ ਬਹੁਤ ਵਧੀਆ ਜਿਉਂਦਾ ਰਹਿ ਮਿੱਤਰਾ ਬਹੁਤ ਧੰਨਵਾਦ
Beta ji story bhut badiya c kaffi to ਜਿਆਦਾ ਸਾਡੇ ਘਰ ਨਾਲ ਮੈਚ ਵੀ ਕਰਦੀ ਸੀ
God bless you
Very nice episode waiting for new series ❤
Bahut bahut vdiya story 😊god bless you devgan family all members
God bless you devgan family very nice 👍😊
ਬਹੁਤ ਵਧੀਆ ਕਹਾਣੀ ਸੀ ਵੀਰ ਜੀ।ਚੜ੍ਹਦੀ ਕਲਾ ਰਹੇ।
ਬੱਲੇ ਬੱਲੇ ਬੱਲੇ ਬੱਲੇ ਬਈ ਇਹਨੀਂ ਅੱਤ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕੀ ਤੁਸੀਂ ਇਹਨੀਂ ਵਧੀਆ ਵੀਡਿਉ ਬਣਾਈ
Verre please chidiya da chmba 2 start krdo 🙏🙏
Always awesome episode and happy ending❤🎉
Gbu waheguru ji hamasa Kush rakna tahanu sab nu love you all family members nu ❤
So nice episode
Very nice story
ਬਹੁਤ ਵਧੀਆ ਸਨੇਹਾਂ ਦੇਵ ਪੁਤ ਵੀਡੀਓ ਬਹੁਤ ਵਧੀਆ ਸਾਰੇ ਪਾਟ ਵੇਖੇਆ ਅਮਰ ਪੁਤ ਬਹੁਤ ਸੋਹਣੀ ਕਹਾਣੀ ਲਿਖੀ ਹੈ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਤਰੱਕੀਆਂ ਦੇਵੇ 👍👍👌👌⭐️❤️🙏🙏
Great message to all community ❤
Nice 👍❤❤
Very nyc episode ❤️ god bless u all devgan family
Very nice end bahut Achaa h top story es tarah hi story likhde rho
ਬਹੁਤ ਬਹੁਤ ਸੌਹਣੀ ਵੀਡੀਓ ਸੀ ਦੇਵ ਵੀਰੇ ਤੇ ਮਿੰਦੋ ਭੈਣ ਜੀ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਹੈ ਵਧੀਆ ਰੋਲ ਕਰਦੀ ਹੈੰ 🙏❤🙏
Bout hi emotional story ji very nice video koi shabad nhi mil rahe apki video k liye so beautiful super very super har insan da part bohut hi pyara lga ji ishwar ap sab ko hmesha khush rakhe
Robin Singh
Nice story
Bhtt nice story g
ਬਹੁਤ ਬਹੁਤ ਧੰਨਵਾਦ ਜੀ
ਬਬੂ ਭੈਣ ਵੈਰੀ ਨਾਈਸ 🙏❤🙏
ਬਹੁਤ ਵਾਦਿਆ ਸਟੋਰੀ
ਜਲਦੀ ਹੀ ਐਂਡ ਕਰਤਾ
ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਨੂੰ
I love devgan family
V v nice
ਮਿੰਦੋ ਜੀ ਤੁਸੀਂ ਜਿਸ ਵਿਸ਼ੇ ਤੇ ਸਟੋਰੀ ਲਿਖਦੇ ਹੋ ਉਸ ਵਿੱਚ ਜਾਨ ਪਾ ਦੇਂਦੇ ਹੋ ਵਧਾਈ ਦੇ ਹੱਕਦਾਰ ਹੋ। ਬਾਕੀ ਸਾਰਿਆਂ ਨੇ ਆਪਣੇ ਆਪਣੇ ਰੋਲ਼ ਬਾਖ਼ੂਬੀ ਨਿਭਾਏ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।👍👍
Very nice episode ਅੰਤ very good 👍👍
ਬੂਹਤ ਹੀਵ
ਬਹੁਤ ਵਧੀਆ ਹੈ ਜੀ
Awesome words naal byan nhi kr sakde last episode ne te rulla ditta God bless you all
Bhut vadiaa veere satguru g aap g nu Din dungani raat chauhani trikki bakshay🎉🙏🙏💯👌👈
ਬਹੁਤ ਬਹੁਤ ਬਹੁਤ ਸਟੋਰੀ ਸੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਸਾਰੀ ਟੀਮ ਨੂੰ ਫੈਮਲੀ ਨੂੰ ਚੜਦੀ ਕਲਾ ਵਿਚ ਰੱਖੇ ਤੰਦਰੁਸਤੀ ਵਖਸ਼ੇ ਬਹੁਤ ਵਧੀਆ ਵਿਡਿਉ ਹੈਜੀ ਖੁਸ਼ ਰਹੋ ਜੀ 🎉🎉🎉🎉🎉🎉🎉🎉🎉🎉❤❤❤❤❤❤
Sab tu badia satguru Ravidass ji Maharaj ji da song bahut hi badiya c ji jai guru dev ji Sara nu
Bahut hi sohna serial Bahut ci.verygood
Vvv nice story❤❤
Very nice story سبحان اللہ from 🇵🇰🇵🇰
ਸੱਚ ਮੁੱਚ ਤੁਸੀ ਸਾਰਿਆਂ ਨੇ ਹੀ ਬਹੁਤ ਵਧੀਆਂ acting ਕੀਤੀ ਹੈ।
ਬਹੁਤ ਵਧੀਆ ਸਟੋਰੀ ਚੱਲ ਹਰੀਸੀ❤ ਜਲਦੀ ਕਿਉਂ ਖ਼ਤਮ ਕਰ ਦਿੱਤੀ😢 ਹੋਰ ਲੰਬੀ ਚਲਣ ਦੇਣਾ ਸੀ😊❤❤❤❤
ਬਹੁਤ ਵਧੀਆ ਸੀ ਰੀਜ ਸੀ ਇਹ ਹੋਰ ਲੰਬਾ ਹੋਣਾ ਚਾਹੀਦਾ ਸੀ
ਬਹੁਤ ਹੀ ਵਧੀਆ ਸਟੋਰੀ ਸੀ.
ਅੰਤ ਬਹੁਤ ਹੀ ਵਧੀਆ ਸੀ❤❤❤
👌👌
ਮੈਂ 12 ਮਈ ਨੂੰ ਦੇਖਣ ਸਟਾਰਟ ਕੀਤਾ ਸੀ ਐਪੀਸੋਡ ਅੱਜ 14 ਤਰੀਕ ਨੂੰ 51 ਐਪੀਸੋਡ ਦੇਖ ਲਏ ਨੇ ਬਹੁਤ ਵਧੀਆ
❤❤❤❤
Bahut hi vdiya series 👌👌👍