ਗੋਦਾਰਾ ਬੱਸ ਵਾਲਿਆਂ ਨੇ 'ਮਿੰਟੂ ਬੱਕਰੀਆਂ ਵਾਲੇ' ਨੂੰ ਰਿਸ਼ਤਾ ਕੀਤਾ । Pno Podcast With Mintu Brar |
ฝัง
- เผยแพร่เมื่อ 8 ก.พ. 2025
- In this episode of the PNO Podcast, journalist Sukhnaib Singh Sidhu sits down with Mintu Brar, a passionate farmer and TH-camr from South Australia's Riverland. Mintu shares his incredible journey from Haryana, India, to building a successful TH-cam channel that connects the Punjabi community with rural Australia. With over 500 videos and 145,000 subscribers, Mintu covers everything from farming tips to life in Australia, all in Punjabi. Learn how his authentic, grassroots-style approach has made him a beloved figure among his followers. Don't miss this inspiring conversation on passion, farming, and cultural connection!
#MintuBrar #PunjabiTH-camr #FarmingInAustralia #PunjabiCommunity #RiverlandAustralia #PunjabiCulture #TH-camr #Agriculture #FarmLife #SouthAustralia #IndianCommunity #Australia #FarmingTips #CulturalConnection #PnoPodcast #SikhFarmers #AustraliaFarming #FarmingJourney #PunjabiLife #HaryanaToAustralia #PassionForFarming #PunjabiContent
Mintu Brar, Punjabi TH-camr, Farming in Australia, Punjabi community, Riverland Australia, Punjabi culture, TH-camr, agriculture, farm life, South Australia, Indian community, Australia, farming tips, cultural connection, PNO Podcast, Sikh farmers, Australia farming, farming journey, Punjabi life, Haryana to Australia, passion for farming, Punjabi content, TH-cam farming, migrant experience, rural Australia, Punjabi diaspora, farming videos, Mintu Brar TH-cam, Punjabi content creator, rural farming.
ਮਿੰਟੂ ਵੀਰ ਸਕੂਲ ਟਾਇਮ ਵੀ ਟੋਆ ਸਕਿਟ ਕਰਦਾ ਰਿਹਾ
ਮਿੰਟੂ ਜੀ, ਬਹੁਤ ਵਧੀਆ ਗੱਲਬਾਤ ਤੇ ਬਹੁਤ ਵਧੀਆ ਉਪਰਾਲੇ। ਮੈਨੂੰ ਪੇਂਡੂ ਆਸਟ੍ਰੇਲੀਆ ਬਹੁਤ ਵਧੀਆ ਲੱਗਦਾ ਹੈ। ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਕਰੋਂ❤
ਮਿੰਟੂ ਬਾਈ ਜੀ ਇਹ ਪਟੀਸ਼ਨ ਵਾਲ਼ੀ ਤੋਹਾਡੀ ਸ਼ਲਾਘਾਯੋਗ ਕਾਰਵਾਈ ਹੈ ਰੱਬ ਤੋਹਾਡੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਸਹਾਇਤਾ ਕਰੇ।ਸੱਚ ਮੁੱਚ ਇਹ ਨਫ਼ਰਤ ਫੈਲਾਉਣ ਦਾ ਕੰਮ ਹੋ ਰਿਹਾ ਹੈ ਬਾਹਗਾ ਬੋਡਰ ਉਪਰ ਦੋਨਾਂ ਹੀ ਸਾਇਡਾ ਤੋਂ।
ਬਾਈ ਜੀ ਪਾਕਿਸਤਾਨ ਬਾਰੇ ਤੁਹਾਡੀਆਂ ਗੱਲਾਂ ਸੁਣ ਕੇ ਮਨ ਭਾਵੁਕ ਹੋ ਗਿਆ, ਵਾਹਗਾ ਬਾਡਰ ਤੇ ਨਫਰਤ ਦਾ ਡਰਾਮਾ ਕਿਉਂ ਕੀਤਾ ਜਾਂਦਾ ਹੈ, ਕਿਉਂ ਨਹੀਂ ਏਧਰਲੇ ਤੇ ਓਧਰਲੇ ਪੰਜਾਬੀਆਂ ਨੂੰ ਮਿਲਣ ਦਿੱਤਾ ਜਾਂਦਾ, ਮਿੰਟੂ ਜੀ ਤੁਸੀਂ ਪਟੀਸ਼ਨ ਵਾਲਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ
Jaspal Bhai Tusi Galla sunke Hi Pabuk Ho Gaye par Galla Rahi Ona Da ditta payar Te Izat Sahi Daseya Nahi Ja sakda.mai Bi 1 Saal pehla pakistan Gaya Si, Sachi muchi Bande hatha Te Chak lainde Ne Apne Bande nu.meri Dosti ik Munde naal face Book Te hoyi Si ohna Ne Bhai Meri oh Izat kiti ke Mera Dil Bhar Onda Hai yaad Karke
ਬਿਲਕੁਲ ਤੁਹਾਡੀ ਗੱਲ ਸੱਚ ਪਰ ਸਾਡੀਆਂ ਸਰਕਾਰਾਂ ਲੋਕਾਂ ਨੂੰ ਕਿਉਂ ਨਹੀਂ ਮਿਲਣ ਦਿੰਦੀਆਂ? ਇਹ ਗੱਲ ਸਮਝ ਨਹੀਂ ਆਉਂਦੀ
Sarkar nhi chodi Kiya ki Sikh nu Muslim vich par nhi vekh skda punjab ik h is nu vand dita
Patrkar veer di gal bhut vadia lgi jo punjabi media hr khbr ta jhoka chk dinda n
Dish da fiting me v andaja nal krda c mera kol satellite reciver c 2002 vich 9000 rupe da ludhiana to lai c
ਬਿਲਕੁੱਲ ਸਹੀ ਗੱਲ ਹੈ ਬਾਈ ਜੀ
Good jankari Mohan Chahal Canada to
Shi gl 1 kam nu man l ka bhut time launa paida bhut vadia gal bat kiti
Bਹੁਤ ਵਧੀਆ ਜੀ।
ਬਹੁਤ ਵਧੀਆ ਗੱਲ ਬਾਤ ਜੀਵੇ ਪੰਜਾਬੀ
Great personality both of you dear
Nice interview
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏
ਬਹੁਤ ਵਧੀਆ ਜੀ ਬਰਾੜ ਸਾਬ੍ਹ
👍👍 Very Nice
Punjabi khoon grm hai bhai rab hee rakha
Ba kamal galbat
ਬਹੁਤ ਵਧੀਆ ਗੱਲਬਾਤ। ਸਤਿ ਸ੍ਰੀ ਆਕਾਲ ਸਾਰਿਆਂ ਨੂੰ ਜੀ
Nice message delivered by you,🎉 Thanks brothers 🙏
ਬੱਕਰੀਆਂ ਲੱਈਆ ਫੇਰ ਕਿ ਨਹੀਂ
Excellent Jodi
❤👍 PB 13
ਵਾਹ ਬਈ ਵਾਹ
Good press
👌👌🙏❤️
ਸਤਿ ਸ੍ਰੀ ਅਕਾਲ ਜੀ
Good job
ਬਰਾੜ ਸਾਹਿਬ ਇਹ ਗੁਲਾਬ ਦੇ ਬੂਟੇ ਕਿਸ ਨਰਸਰੀ ਵਿੱਚੋਂ ਮਿਲਣਗੇ ਜੀ
Mintu ji
PB 02
ਮਿੰਟੂ ਬਾਈ ਜੀ ਤੁਹਾਡਾ ਪਿੰਡ ਕਿਹੜਾ
ਯਾਰ ਮੇਰੇ pad dada ਜੀ ਦੇ nanke ਸੀ ਗੌਂਦਾਰਾ bus ਵਾਲੇ ਆ ਦੇ ਘਰ jani ਕੇ ਮੇਰੇ nakad dada ji ਵਿਆਹ ਹੋਇਆ ਸੀ ਓਸ ਘਰ
Bai aa godara bus wale kon te kithon de ne plz Dasna te tusi kithon de hon
Bai ji Godara pind hai jad Bhatinda to kotkapura nu jae da raste vich Bargarhi da najdik hai vase ta eh Sidhu Brara da pind hai
Godara bus Guruharsai to Faridkot route te chaldi si os vicho fir Hemkund ban gayi si
ਬਾਈ ਜੀ ਬਕਰੀਆਂ ਦੇ ਦਿੰਦੇ
13:13…🤣🤣👍
Godarda bus walia de gar mere bhanje de gar beta hua hai Gurcharan singh da padpota badai mentu ji m from Ganganagar
Jo 100 500 kile malk ne sarian kolbakrian c
Bakrian ch ghata nhee j charan nu hove
किडि वडी गपौड़ मार रिहा !
तीन महीने की बकरी कदों आगे बच्चे दे सकती है
Aap kam kro kise kam ch ghata nahee
ਬਾਈ 24 mm ਦਾ ਮਤਲਬ ਲਗਭਪ ਇੱਕ ਇੰਚ ਦੇ ਕਰੀਬ ਹੋ ਗਿਆ
Bai mintu brar tu kon kisdi vansh cho sun tere poorvaj jaiselmer da raja jaisal si te usto picho bhagwan krishn poorvaj ne tere per jande nahi ke sab tusi hindu to Sikh bane ho Sikh ban ke hindu nal nafrat karde ho sidhu te brar chouhan rajpoot ne
ਗਲਾਂ ਦਾ ਕੜਾਹ 😂😂
Bahut khoob.me.punjabi.ludhina.to.arshad.ahmed.malvai