ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮਾੜੀਆਂ ਆਦਤਾਂ ਪਾਈਆਂ ਹੋਈਆਂ ਨੇ । ਕੋਈ ਗਲ ਨਹੀਂ,ਛੇਤੀ ਠੀਕ ਹੋ ਜਾਣਗੀਆਂ । ਭਗਵੰਤ ਮਾਨ ਸਾਬ ਜਿੰਦਾਬਾਦ । ਮਾਨ ਸਾਬ,ਤੁਹਾਡਾ ਵਾਹ ਚੋਰਾਂ ਨਾਲ ਪੈ ਗਿਆ ਜੇ, ਨੱਪ ਕੇ ਰਖੋ । ਸਾਰਾ ਪੰਜਾਬ ਆਪ ਜੀ ਦੇ ਨਾਲ ਹੈ ।
ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞🌹ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🎤🌹🌹🌹🌹
92 aas dheean kirna
ਇਹ ਮੂਹਰੇ ਕੈਪਟਨ ਅਮਰਿੰਦਰ ਸਿਉਂ ਨੀ ਬੈਠਾ ਜਿਹੜਾ ਦੱਬਜੂ ਗਾ,,,ਇਹ ਮਾਨ ਸਾਬ੍ਹ ਆ,,, ਦੱਬਦਾ ਕਿੱਥੇ ਆ,,,,
Captain samne awaaz nai nikli Rana di ethe hi bolda eh
100% right
Maan Dabda kithe aa.
Oh chandigarh Lee Chale ....ohthey v bole lo.
ਹਾਆ ਹਾਆ ਮਾਨ ਸਾਹਿਬ ਠੋਕ ਕਿ ਰੱਖ ਤੇ ਮਾਨ ਨੇ
ਇਹ ਪਹਿਲਾ ਦੇ ਗਿਜੇ ਮਾਨ ਸਾਬ ਠੋਕ ਕੇ ਰੱਖੋ ਇਹਨਾ ਨੂੰ,
Poori manji thoko ehna d maan saab
ਹੁਣ ਮਿਲਿਆ ਪੰਜਾਬ ਨੂੰ ਸੀਐਮ
ਰਾਣਾ ਇਕ ਵਿਗੜੀ ਹੋਈ ਔਲਾਦ ਦਾ ਕੋਈ ਹੱਲ ਨਹੀਂ ਹੁੰਦਾ ਪਰ ਇਨ੍ਹਾਂ ਦਾ ਬਹਾਅ ਹੋਣਾ ਮਾਨ ਨਾਲ ਪੈ ਗਿਆ
ਬੱਚੇ ਨੂੰ ਪਹਿਲੀ ਵਾਰੀ ਬੋਲਣ ਨੀ ਦਿੱਤਾ ਗਿਆ, ਕਿਉ ਰਿਸ਼ਤੇਦਾਰੀ ਚ ਆਇਆ ਬੱਚਾ ਕੇ ਖੇਡਣ ਦਿਓ ਜਵਾਕ ਨੂੰ ਜਦੋਂ ਵਾਰੀ ਆਈ ਬੋਲ ਲਵੇ
😂🔥
Bilkul sahi keha veer
ਸਰਦਾਰ ਭਗਵੰਤ ਸਿੰਘ ਮਾਨ 😍✊ਤੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਆ ਪਰ ਦੰਬਦਾ ਕਿੱਥੇ ਆ 🤩
Bhagwant Maan Zindabaad
ਭਗਵੰਤ ਮਾਨ ਜਿੰਦਾਬਾਦ
ਬਹੁਤ ਵਧੀਆ ਮਾਨ ਸਾਬ ਜੀ✅🙏🙏🙏🙏🙏
ਜਿਹੜਾ ਬੰਦਾ ਬਿਨਾ ਮਤਲਵ ਸਪੀਕਰ ਦੇ ਕਹਿਣ ਤੇ ਵੀ ਨਹੀਂ ਰੁਕਦਾ ਉਸ ਨੂੰ ਪੁਲਸ ਤੋਂ ਬਾਹਰ ਕਡਾਉਣਾ ਚਾਹੀਦਾ
ਰਾਣੇ ਦਾ ਮੁੰਡਾ ਮੁਰਦਾਬਾਦ
ਹੁਣ ਨੀ ਗੱਲ ਆਉਣ ਦਿੰਦਾ ਭ੍ਰਿਸ਼ਟ ਲੀਡਰਾਂ ਨੂੰ।ਬਹੁਤ ਚੰਮ ਦੀਆਂ ਚਲਾ ਲਈਆਂ।ਕੁੱਝ ਕੁ ਲੋਕ ਹੀ ਸੀ ਜੌ ਪੰਜਾਬ ਦੀ ਸਿਆਸਤ ਤੇ ਕਬਜਾ ਕਰੀ ਬੈਠੇ ਸੀ, ਗਰੀਬ ਘਰ ਦਿਆਂ ਲੋਕਾਂ ਨੂੰ ਮੌਕਾ ਦੇਕੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਕ ਵਾਰ ਫੇਰ ਸਾਬਿਤ ਕਰਤਾ ਕਿ ਪੰਜਾਬ ਭੇੜ ਚਾਲ ਨਹੀਂ ਚੱਲਦਾ।
ਇੰਨੀ ਦੀ ਮਾਨ ਸਾਬ ਇਨਕਮ ਤੋ ਵੱਧ ਬਨੀ ਜਾਇਦਾਦ ਦੀ ਇਨਕਵਾਰੀ ਕਰਾਉ।
ਪੰਜਾਬ ਬਚਾਓ ਤਨਖ਼ਾਹਾਂ ਘਟਾਓ ਮੁਹਿੰਮਆਓ ਪੰਜਾਬ ਬਚਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ। ਪੰਜਾਬ ਅੰਦਰ ਇਕ ਕਾਨੂੰਨ ਬਣੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਮੁਲਾਜ਼ਮ ਦੀ ਮਹੀਨਾਵਾਰ ਰੈਗੂਲਰ ਤਨਖ਼ਾਹ 15 ਹਜ਼ਾਰ ਤੋਂ ਘੱਟ ਤੇ 30 ਹਜ਼ਾਰ ਤੋਂ ਵੱਧ ਨਾ ਹੋਵੇ। ਹਰ ਘਰ ਵਿੱਚ ਰੁਜ਼ਗਾਰ ਤੇ ਕਰਜ਼ਾ ਨਾ ਹੋਵੇ 3 ਲੱਖ ਕਰੋੜ ਤੋਂ ਪਾਰ। ਇਹੀ ਹੈ ਸਾਡੀ ਮੁਹਿੰਮ ਦਾ ਸਾਰ।
Zameena waleya nu ta sarjuga par jinna da circle hi tankha te chalda ohna da bhut aukha hoju je tankha ghat gi
Tankhwah ਘਟਾਉਣ ਨਾਲ ਕਦੇ v State di growth ni ho sakdi revenue sources nal growth hundi
Good Soch 15 te 30 Vala Farmula 2 3Sal Jaruur Lagu hona chahiye Fir Dubara Es tra ho jave
@@dimppsheron4330 1 ਕਰੋੜ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ ਪੰਜਾਬ ਅੰਦਰ ਇਨ੍ਹਾਂ 'ਚੋਂ ਬਹੁਤਿਆਂ ਕੋਲ ਤਾਂ ਜ਼ਮੀਨਾਂ ਵੀ ਨਹੀਂ ਜਾਂ ਬਹੁਤ ਘੱਟ ਜਾਂ ਕਰਜ਼ਿਆਂ ਵਾਲੀਆਂ ਨੇ, ਦਿਹਾੜੀ-ਦੱਪੇ, ਮਾਮੂਲੀ ਕਮਾਈ ਵਾਲੇ ਆਪਣੇ ਛੋਟੇ-ਮੋਟੇ ਕੰਮ-ਧੰਦੇ ਤੇ ਪ੍ਰਾਈਵੇਟ ਨੌਕਰੀਆਂ ਦੀਆਂ ਮਾਮੂਲੀ ਤਨਖ਼ਾਹਾਂ ਤੋਂ ਬਿਨਾਂ ਇਨ੍ਹਾਂ ਵਿਚਾਰਿਆਂ ਕੋਲ ਆਮਦਨ ਦਾ ਹੋਰ ਕੋਈ ਸਾਧਨ ਵੀ ਨਹੀਂ ਜਦੋਂਕਿ ਹਰ ਚੀਜ਼ ਤੇ ਟੈਕਸ ਗੋਰਮਿੰਟ ਨੂੰ ਇਹ ਵੀ ਦੇ ਰਹੇ ਨੇ, ਮਹਿੰਗਾਈ ਦੀ ਬਰਾਬਰ ਦੀ ਮਾਰ ਇਨ੍ਹਾਂ ਤੇ ਵੀ ਪੈ ਰਹੀ ਹੈ ਜ਼ਰਾ ਸੋਚੋ ਇਹ ਲੋਕ ਆਪਣਾ ਤੇ ਆਪਣੇ ਪਰਿਵਾਰਾਂ ਕਿਵੇਂ ਗੁਜ਼ਾਰਾ ਚਲਾਉਂਦੇ ਹੋਣਗੇ। ਪੰਜਾਬ ਦੀ ਧਰਤੀ ਉਹ ਗੁਰੂਆਂ-ਪੀਰਾਂ ਦੀ ਧਰਤੀ ਹੈ ਜਿੱਥੇ ਸਿੱਖ ਧਰਮ ਦਾ ਸਿਧਾਂਤ ਹਮੇਸ਼ਾ ਵੰਡ ਕੇ ਛਕਣ ਤੇ ਸਰਬੱਤ ਦੇ ਭਲੇ ਦੀ ਸਿੱਖਿਆ ਦਿੰਦਾ ਹੈ ਫਿਰ ਅਜਿਹੇ ਵਿਤਕਰੇ ਕਿਉਂ??
@@campaignagainsthighsalary3575 tusi sahi kiha bai ji oh grib bande bhi ta gujara karde han
ਇਹਨਾਂ ਨੂੰ ਸੱਗਲੀਆ ਮਾਰੋ ।ਇਹ ਪਹਿਲੇ ਦੇ ਗਿੱਜੇ ਹੋਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਗੰਦ ਪਾਇਆ ਇਹਨਾਂ ਨੇ।
Keep it up man sab
ਰਾਣਾ ਆਪਣੇ ਮੁੰਡੇ ਦੀ ਮਸੂਹਿਰੀ ਲਾਈ ਕਿ ਕੁਝ ਕਰ ਰਿਹਾ , ਮੰਡੇ ਦੱਸ ਵੀ ਦਿੳ ਕਿਹੜੀ ਪਾਰਟੀ ਵਿਚੋਂ ਆ
azad
ਰਾਣੇ ਨੂੰ ਆਪਣੀ ਅਮੀਰੀ ਦਾ ਬਹੁਤ ਹੰਕਾਰ ਹੈ
@@jagsirsidhu ਆਮੀਰ ਲੋਕਾਂ ਨੂੰ ਲੁਟ ਕਿ ਹੀ ਬਣੀਆ
ਮਾਨ ਸਾਹਿਬ ਰਾਣੇ ਦੇ ਚੂਚੇ ਨੂੰ ਹੁਣੇ ਮਰੋੜ ਕੇ ਰੱਖੋ ਤਾਂ ਜੋ ਇਹਨੂੰ ਅਗਲੇ ਸ਼ੈਸਨ ਚ ਬੰਦਿਆਂ ਵਾਂਗ ਬੋਲਣ ਦੀ ਅਕਲ ਆ ਜਾਵੇ ਲੋਕ ਵੀ ਹਾਲੇ ਕੁਝ ਕੁ ਫੁਕਰੇਆਂ ਦਾ ਖਹਿੜਾ ਨਹੀਂ ਛੱਡਦੇ ਸਪੀਕਰ ਸਾਹਿਬ ਸਹੀ ਪਵਰ ਵਰਤੀ ਲਾਈਵ ਦਿੱਖਾ ਕੇ ਨਜਾਰਾ ਲਿਆਤਾ ਪਹਿਲੀ ਵਾਰੀ 🌹🌹🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਵਾਲਾ
punjab di shan, bhagwant mann,,,
CM good job 🙏🙏
ਚੋਰ ਰੋਲਾ ਪਾਉਂਦੇ ਇਜਲਾਸ ਚੱਲਣ ਨਹੀਂ ਦੇ ਰਹ ਇੱਕ ਦਿਨ ਦਾ ਕਿਤਨਾ ਖਰਚ ਆਉਂਦਾ। ਪਬਲਿਕ ਦਾ ਪੈਸਾ ਬਰਬਾਦ ਨਾ ਕਰੋ ਜੀ।
ਮਾਨ ਸਾਹਿਬ ਜੀ ਚਿੱਬ ਕੱਢਕੇ ਰੱਖੌ ਇਹਨਾਂ ਚੌਰਾਂ ਦੇ
ਸੰਧਵਾਂ ਸਾਹਿਬ ਜਿਸ ਰਾਜ ਦੀ ਵਿਧਾਨ ਸਭਾ ਦਾ ਹੀ ਕੋਈ ਡਿਸਪਲਿਨ ਨਹੀਂ ਉਸ ਰਾਜ ਦੇ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਚ ਡਿਸਪਲਿਨ ਦੀ ਕੀ ਆਸ ਕੀਤੀ ਜਾ ਸਕਦੀ ਹੈ।
Rit
ਵੱਡੇ ਡਾਕੂਆਂ ਚੰਗਾ ਨਹੀਂ ਲੱਗਦਾ,, ਪੂਰੇ ਪੰਜਾਬ ਦਾ ਪਾਣੀ ਖਰਾਬ ਕਰਤਾ, ਲੁੱਟ ਕੇ ਖਾ ਗਏ,, ਹੁਣ ਚੁਪ ਕਰ ਕੇ ਬੈਠਣ ਨਹੀਂ ਧੱਕੇ ਮਾਰ ਬਹਾਰ ਕੱਢ ਦਿਓ ਜੀ।।
bhagwant maan jindabad
Prime Asia ਦੇ ਜਿਸ ਵੀ ਮੈਂਬਰ ਨੇ ਕਵਰੇਜ ਕੀਤੀ ਹੈ ਕਿਰਪਾ ਕਰਕੇ ਇਕ ਹੀ ਗੱਲ ਵਾਰ ਵਾਰ ਵਾਰ ਵਾਰ ਰਪੀਟ ਕਿਉ ਕੀਤਾ ਜਾ ਰਿਹਾ, ਤੁਹਾਡੇ ਤੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ
ਪੰਜਾਬੀ ਚੈਨਲ ਸਾਰਿਆਂ ਦਾ ਕੋਈ ਹਾਲ।ਜੇਵੇ ਇਹਨਾਂ ਦੀ ਸੂਈ ਆੜਗੀ ਹੋਵੇ।ਖਿਚ ਚੜਦੀ ਇਹ ਨਾ ਦੀ ਇਸ ਹਰਕਤਾਂ ਤੋਂ।
CM sahib you are doing excellent job...keep up
Par maan sab ta job krde ni ohta cm ne ona nu job di ki.lod
good cm ਮਾਨ
Bhagwant mann zindabad
Bhagwant singh maan jindabaad
Mann saab keep it up
ਜੇਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ....ਕਾਗਰਸ ਤਾ ਇਹੋ ਜਿਹੇ ਗੰਦ ਨੂੰ ਪਸੰਦ ਨਹੀਂ ਕਰਦੀ ?ਕਾਗਰਸ ਤਾ ਰਾਣੇ ਦੀ MLAਦੀ ਟਿਕਟ ਦੀ ਖੋਣ ਨੂੰ ਫਿਰਦੀ ਰਾਣੇ ਦਾ ਮੁੰਡਾ ਪਤਾ ਨੀ ਕਿਸ ਤਰਾ ਪੈਸੇ ਦੇ ਜੋਰ ਨਾਲ ਅਜ਼ਾਦ ਜਿੱਤ ਗਿਆ?ਮਾਨ ਸਾਬ ਸਚਾਈ ਤੇ ਮੁਦਿਆ ਨਾਲ ਦਬਾ ਕੇ ਰੱਖੋ ਇਹਨਾਂ ਘਪਲੇ ਬਾਜ ਤੇ ਝੂਠੇ ਤੇ ਮੋਕਾਪਰਸਤ ਲੀਡਰਾ ਨੂਮਹਾਰਾਜ ਮਾਨ ਸਾਬ ਦੀ ਲੰਮੀ ਉਮਰ ਕਰੇ
ਜੇ ਤੁਸੀਂ ਪੰਜਾਬ ਦੇ ਹੱਕ ਵਿਚ ਹੋਵੋ ਤੇ ਲੜਨਾ ਰਲ ਕੇ ਫੈਸਲੇ ਕਰੋ ਪੰਜਾਬ ਦੀ ਪਬਲਿਕ ਵੱਲੋਂ ਹੱਥ ਜੋੜ ਕੇ ਬੇਨਤੀ ਸਾਰੇ ਲੀਡਰਾਂ ਨੂੰ ਤੁਸੀਂ ਵੇਖ ਹੀ ਚੁੱਕੇ ਪਹਿਲੀ ਲੀਡਰ ਭਾਵੇਂ ਕਾਂਗਰਸ ਭਾਵੇਂ ਬੀਜੇਪੀ ਕੈਪਟਨ ਸਾਬ ਅਕਾਲੀ ਦਲ ਬਾਦਲ ਚੰਗਾ ਪੂਰੇ ਦੇਸ਼ ਦੇ ਲੋਕਾਂ ਦਾ ਲਹੂ ਕੀ ਰੱਖਿਆ
ਪਰ ਵੀਡੀਓ ਪੰਜ ਮਿੰਟ ਦੀ ਸੀ ਟਾਈਮ ਵੇਸ਼ਟ ਦੱਸ ਮਿੰਟ ਕੀਤਾ ਗਿਆ ਜੇ ਦੱਸ ਮਿੰਟ ਹੀ ਟਾਈਮ ਖ਼ਰਾਬ ਕਰਨਾਂ ਸੀ ਤਾਂ ਰਾਣੇ ਦਾ ਮੁੰਡਾ ਬੋਲਿਆ ਕੀ ਸੀ ਇਹ ਵੀ ਦਿਖ਼ਾ ਦਿੱਤਾ ਜਾਂਦਾ।
B m jindabad
ਇਹਨਾਂ ਨੇ ਆਪ ਕੁਝ ਕੀਤਾ ਨਹੀਂ ਦੂਸਰੇ ਨੂੰ ਕਰਨ ਦੇਣਾ ਨਹੀਂ
Bhagwant Maan zindabad
Bhagwant Mann jindabad
ਰੌਲਾ ਪਾਉਣ ਵਾਲੇ ਕਾਂਗਰਸੀ ਬੰਦੇ ਓਹੀ ਆ ਜਿਹੜੇ 5 ਸਾਲ ਓਪਪੋਜਿਸ਼ਨ ਨਾਲ ਮਿਲ ਕੇ fix ਮੈਚ ਖੇਡਦੇ ਰਹੇ ,,ਪਤਾ ਨਹੀਂ ਹਨ ਨੂੰ 18 ਸੀਟਾਂ ਵੀ ਕਿਵੇਂ ਆ ਗਈਆਂ,,, ਮਾਨ ਜਿੰਦਾਬਾਦ
Naic 🙏🙏🙏
ਮਾਨ ਸਾਬ ਤਕੜੇ ਹੋ ਜੋ ਇਹਨਾਂ ਨੂੰ ਬੋਲਣ ਨਹੀਂ ਦੇਣਾ
Rana gurjit nu benti aa tu tan aun wale time ch UP bhaj jnde sade punjab de kum chalan do g....kyo awe chawal maarde o g.
Bhagwant Mann is the best.
मान साहब पार्लिमेंट में तो कोई बोलने वाला बचा नहीं है यह कौन है राणा
Sada CM Bhagwant Mann
good job Maan saheb 😊😂,keep up your hard work 💪 👏 👍
Mansab bahut vadiya ji rab chardikalla ch rakhe App nu
Very nice 👍 man sahib good job
Good cm ❤️❤️❤️❤️
Good cm sahib🏆🎉🏆🏆🎉🏆
Prime asia de saare pariwaar nu pyar bhari Sat shri akaal .Ik swaal j ho ske te reply krn di koshish krna video on loop la duration kyu increase kiti aa ?
ਮਾਨ ਸਾਹਿਬ ਵਧੀਆ ਖਿਚ ਕੇ ਰਖੋ
ਇਹ ਖੱਪ ਪਾਉਣ ਵਾਲ਼ਿਆਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜੋ ਕਿ ਸਾਰੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਚੱਲ ਰਹੀ ਸਭਾ ਵਿੱਚ ਖਲਜਗਣ ਕਰ ਰਹੇ ਨੇ! ਬਿੱਲ ਪਾਸ ਕਰਕੇ ਕਾਨੂੰਨ ਬਣਾਓ ਜੇ ਅਜੇ ਨਹੀਂ ਹੈਗਾ!
Bagbant Mann zindabad
This is app party not congress Akali shame to Rana and his son
Mann sahib tusi great Ho
Maan saab jindabad
Super CM 👍
❤💪🏻
ਮੁੱਖ ਮੰਤਰੀ ਜੀ, ਰਾਣਾ ਗੁੁਰਜੀਤ ਅਤੇ ਓਨ੍ਹਾਂ ਦਾ ਲੜਕਾ ਗ਼ਲਤ ਹਨ ਜਾ ਸਹੀ ਹਨ ;ਅਲੱਗ ਵਿਸ਼ਾ ਹੈ । ਸਭ ਤੋਂ ਵੱਡੀ ਗੱਲ ਹੁੰਦੀ ਹੈ ਸਪੀਕਰ ਦੇ ਅਨੁਸਾਸ਼ਨ ਵਿਚ ਰਹਿਣਾ ;ਭਾਵੇਂ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ !ਅਗਲੇ ਦੀ ਸੁਣੋ ,ਫਿਰ ਸੁਣਾਓ; ਪਰ ਸੁਣਾਓ ਇਕ ਜਣਾ ਹੀ ਭਾਵੇਂ ਚਾਰ ਵੱਧ ਸੁਣਾਓ ।ਇਸ ਕਾਂਵਾਂ ਰੌਲੀ ਦਾ ਕੀ ਫ਼ਾਇਦਾ ?ਤੁਹਾਡੀ ਸਾਰੀ ਦੁਨੀਆਂ ਦੇ ਪੰਜਾਬੀ ਦੇਖ ਰਹੇ ਹਨ !ਇਹ ਖਿੱਲੀ ਉੱਡਦੀ ਹੈ ਨਾ ਕਿ ਰਾਣਾ ਗੁਰਜੀਤ ਸਿੰਘ ਦੀ ਬੇਇੱਜ਼ਤੀ ਹੋ ਰਹੀ ਹੈ !ਇੱਕ ਜਣਾ ਉੱਠ ਕੇ ਭਾਵੇ ਕੋਈ ਵੀ ਟਿਕ ਲਓ ; ਉਹ ਵਧੀਆ ਬੇਇਜ਼ਤੀ ਕਰੇਗਾ ।ਬਾਕੀ ਰਹੀ ਗੱਲ ਮੁੱਖ ਮੰਤਰੀ ਦੀ ਵੀ ਕੋਈ ਮਰਿਆਦਾ ਹੈ। ਆਪਣੇ ਅਹੁਦੇ ਨੂੰ ਬਹਾਲ ਰੱਖੋ। ਇਹ ਨਹੀਂ ਹਰ ਗੱਲ ਦਾ ਆਪ ਹੀ ਉੱਠ ਉੱਠ ਜਵਾਬ ਦਿਓ ?ਤੁਹਾਡੇ ਨੰਬਰ ਸੌ ਬਟਾ ਸੌ ਹਨ ; ਜੇ ਕਾਵਾਂ ਰੌਲੀ ਪੈਂਦੀ ਰਹੀ ਤਾਂ ਜ਼ੀਰੋ ਬਟਾ ਸੌ ਹੋਣ ਨੂੰ ਦੇਰ ਨਹੀਂ ਲੱਗਣੀ ॥ਆਪਣੇ ਪੈਰੀਂ ਆਪ ਕੁਹਾੜਾ ਨਾ ਮਾਰੋ ?9855598355
Mann saab jindabaad ❤️❤️❤️❤️
Aulad madi bapu da aahi haal...😀😀😀
Jasveer ji eho je lok jitt kive jaande aa lok vottan kive paa dinde aa
GREAT ONE LINER🤣😂🤣
CM Good job. 😀😄😀😄😀😄
ਇਹਨਾਂ ਲੀਡਰਾਂ ਨੇ ਨਾ ਪੰਜਾਬ ਭਲਾ ਕੀਤਾ।। ਨਾ ਕਰਨਾ।। ਨਾ ਹੋਣ ਦੇਣਾ।। ਇਹ ਹੁਣ ਰੌਲਾ ਪਾਉਣ ਜੋਗੇ ਰਹਿ ਗਏ ਹਨ ਜੀ।। ਹੁਣ ਵਜਾਰਤ ਤਾਂ ਇਹਨਾਂ ਦੀ ਜਨਤਾ ਨੇ ਬਣਨ ਨਹੀਂ ਦੇਣੀ ।।
ਸਪੀਕਰ ਸਾਬ੍ਹ, ਜਿਹੜਾ ਮੈਂਬਰ ਗਲਤੀ ਕਰ ਰਿਹਾ ਉਹਨੂੰ ਸਿੱਧੀ ਹਦਾਇਤ ਕਰੋ, ਉਹਦੇ ਪਿਓ ਨੂੰ ਤਾਂ ਤਾਂ ਕਹੋ ਜੇ ਉਹ ਆਪਣੇ ਮੁੰਡੇ ਨੂੰ ਵੈਸੇ ਈ ਗੋਦੀ ਚੱਕ ਲਿਆਇਆ ਹੋਵੇ ਕਿ ਘਰੇ ਕੋਈ ਸੰਭਾਲਣ ਵਾਲ਼ਾ ਹੈ ਨੀਂ ਸੀ, ਬਈ ਆਪਦੇ ਜਵਾਕ ਨੂੰ ਚੁੱਪ ਕਰਾ !
ਇਹ ਬੰਦੇ ਨੂੰ ਬਾਹਰ ਕੱਢੋ ਜਾਰ
Rane. No te. Ehde munde no. Bahr. Kadh do
@@PindtoEngland up cho aake the sharab di factory te sugar mill kive la lyia yr.Apna tn kde koi bna ni skya
Raula paa k raney de mundey ne leader ni ban Jana, Kam Karna painda
Very good mann saab 👍
ਮਾਨ ਜ਼ਿੰਦਾਬਾਦ । ਰਾਣਾ ਮੁਰਦਾਬਾਦ।
Sadi Shan. Bhagbant Maan
Aap punjab Zindabaad.
Maan Shaib ji very good ji 🙏🙏
ਇਹ ਨੀ ਬੋਲਦਾ ਇਹ ਨੀ ਬੋਲਦਾ ਇਹਦੇ ਚ ਰੇਤੇ ਦੀਆ ਖੱਡਾ ਤੇ ਖੰਡ ਮਿੱਲਾਂ ਬੋਲਦੀਆਂ 😀😀😀
ਇਹ ਗੰਦ ਸਾਫ ਕਰਨ ਲਈ ਬਹੁਤ ਸਖ਼ਤੀ ਵਰਤਣ ਦੀ ਲੋੜ ਹੈ ਮਾਨ ਸਾਹਿਬ।
Maan jindabaad
Maan sahib g jindabad g
Speaker - c.m sahb c.m sahb c.m sahb C.m - rana ji rana ji bolo bolo Speaker - bolo na baitho baitho C.m - yaar boli jaan do 😂😂😂😂🤣
ੴ ਸਤਿਗੁਰ ਪ੍ਰਸਾਦਿ ।।
Maan Saab good job
Love you Mann sir 💗💗💗💗👑
ਕਏ ਕਹਿੰਦੇ ਆ ਤਨਖਾਹਾਂ ਘਟਣ ਨਾਲ ਕੁਝ ਨਹੀਂ ਹੋਣਾ, ਹੁਣ ਵੱਡੇ ਬਾਦਲ ਸਾਹਿਬ ਦੀਆ 3,4 ਪੈਨਸ਼ਨਾਂ ਲਗਿਆ ਹੋਇਆ, ਓਹ ਕਿਹੜਾ ਕਹੀਂ ਮਾਰਦਾ ਸਾਰਾ ਦਿਨ, ਸਾਲ ਵਿੱਚ ਮਜ਼ਦੂਰ 300 ਦਿਨ ਕੰਮ ਕਰਦਾ ਤੇ ਓਹਨੇ ਕਦੇ 2 ਲੱਖ ਨਹੀਂ ਕਠਾ ਦੇਖ ਹੋਣਾ ਤੇ ਇਹ ਤੇ ਇਹ ਲੋਕ ਇਕ ਮਹੀਨੇ ਦੀ 5 ਲੱਖ ਪੈਨਸ਼ਨਾਂ ਲੈਂਦੇ ਆ
Sada sher Bhagwant maan jindabaad ❤️❤️❤️❤️
SirG CM sahebG good job jedhe Rohlaa paa raiya hai throu Them Out For One month🙏💪💪💪💪✌✌👌
Good maan Saab ji.
ਰਾਣਾ ਗੁਰਜੀਤ ਬੇਸ਼ਰਮ ਹੈ
ਇਕ ਹੀ ਵੀਡੀਓ 3 ਬਾਰ ਕਿਉ ਲਗਾ ਦਿੰਦੇ ਹੋ
ਰਾਣਾ ਜੀ ਮਾਫ਼ ਕਰ ਦੋ🙈🤣🤣🤣
hun tak raula he tan paunde aye aa ehe leaderhun kite jake sensible glan karan vale leader aye aa
Iddu ton pehla kinne k vidhan sabha de session vekhe ae?
@@1234fazermann 4 pass leke tu kine dekhe aa?
@@hans_hans kehre pass maama?
@@1234fazermann chad rehande tu bai
@@hans_hans giddarraan de guun nu na chadao pahad te,bhagat na bno benti ae.
Good CM Sahib
Bhagwant maan full support
Maan only Maan
🙏🙏 Bhagwant maan ji 👍👍
Very good mann shab
Bhagwant maa ❤️
Rana g ਕੈਪਟਨ ਜਾ ਬਾਦਲ ਨਹੀਂ ਜੌ ਦੱਬ ਜਾਊ,a ਮਾਨ ਸਾਬ ਆ ਸਤੋਜ ਵਾਲਾ ਨਹੀਂ ਦਬਦਾ
Cm man ji jindabad
Very nice CM b S m
ਰਾਣਾ ਗੁਰਜੀਤ ਦਾ ਮੁੰਡਾ ਅਜੇ ਰੋਟੀ ਨੂੰ ਚੋਚੀ ਕਹਿੰਦਾ ਐ ।
ਮਾੜੀਆਂ ਆਦਤਾਂ ਪਾਈਆਂ ਹੋਈਆਂ ਨੇ । ਕੋਈ ਗਲ ਨਹੀਂ,ਛੇਤੀ ਠੀਕ ਹੋ ਜਾਣਗੀਆਂ । ਭਗਵੰਤ ਮਾਨ ਸਾਬ ਜਿੰਦਾਬਾਦ । ਮਾਨ ਸਾਬ,ਤੁਹਾਡਾ ਵਾਹ ਚੋਰਾਂ ਨਾਲ ਪੈ ਗਿਆ ਜੇ, ਨੱਪ ਕੇ ਰਖੋ । ਸਾਰਾ ਪੰਜਾਬ ਆਪ ਜੀ ਦੇ ਨਾਲ ਹੈ ।
ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞🌹ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🎤🌹🌹🌹🌹
92 aas dheean kirna
ਇਹ ਮੂਹਰੇ ਕੈਪਟਨ ਅਮਰਿੰਦਰ ਸਿਉਂ ਨੀ ਬੈਠਾ ਜਿਹੜਾ ਦੱਬਜੂ ਗਾ,,,ਇਹ ਮਾਨ ਸਾਬ੍ਹ ਆ,,, ਦੱਬਦਾ ਕਿੱਥੇ ਆ,,,,
Captain samne awaaz nai nikli Rana di ethe hi bolda eh
Captain samne awaaz nai nikli Rana di ethe hi bolda eh
100% right
Maan Dabda kithe aa.
Oh chandigarh Lee Chale ....ohthey v bole lo.
ਹਾਆ ਹਾਆ ਮਾਨ ਸਾਹਿਬ ਠੋਕ ਕਿ ਰੱਖ ਤੇ ਮਾਨ ਨੇ
ਇਹ ਪਹਿਲਾ ਦੇ ਗਿਜੇ ਮਾਨ ਸਾਬ ਠੋਕ ਕੇ ਰੱਖੋ ਇਹਨਾ ਨੂੰ,
Poori manji thoko ehna d maan saab
ਹੁਣ ਮਿਲਿਆ ਪੰਜਾਬ ਨੂੰ ਸੀਐਮ
ਰਾਣਾ ਇਕ ਵਿਗੜੀ ਹੋਈ ਔਲਾਦ ਦਾ ਕੋਈ ਹੱਲ ਨਹੀਂ ਹੁੰਦਾ ਪਰ ਇਨ੍ਹਾਂ ਦਾ ਬਹਾਅ ਹੋਣਾ ਮਾਨ ਨਾਲ ਪੈ ਗਿਆ
ਬੱਚੇ ਨੂੰ ਪਹਿਲੀ ਵਾਰੀ ਬੋਲਣ ਨੀ ਦਿੱਤਾ ਗਿਆ, ਕਿਉ ਰਿਸ਼ਤੇਦਾਰੀ ਚ ਆਇਆ ਬੱਚਾ ਕੇ ਖੇਡਣ ਦਿਓ ਜਵਾਕ ਨੂੰ
ਜਦੋਂ ਵਾਰੀ ਆਈ ਬੋਲ ਲਵੇ
😂🔥
Bilkul sahi keha veer
ਸਰਦਾਰ ਭਗਵੰਤ ਸਿੰਘ ਮਾਨ 😍✊
ਤੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਆ ਪਰ ਦੰਬਦਾ ਕਿੱਥੇ ਆ 🤩
Bhagwant Maan Zindabaad
ਭਗਵੰਤ ਮਾਨ ਜਿੰਦਾਬਾਦ
ਬਹੁਤ ਵਧੀਆ ਮਾਨ ਸਾਬ ਜੀ✅🙏🙏🙏🙏🙏
ਜਿਹੜਾ ਬੰਦਾ ਬਿਨਾ ਮਤਲਵ ਸਪੀਕਰ ਦੇ ਕਹਿਣ ਤੇ ਵੀ ਨਹੀਂ ਰੁਕਦਾ ਉਸ ਨੂੰ ਪੁਲਸ ਤੋਂ ਬਾਹਰ ਕਡਾਉਣਾ ਚਾਹੀਦਾ
ਰਾਣੇ ਦਾ ਮੁੰਡਾ ਮੁਰਦਾਬਾਦ
ਹੁਣ ਨੀ ਗੱਲ ਆਉਣ ਦਿੰਦਾ ਭ੍ਰਿਸ਼ਟ ਲੀਡਰਾਂ ਨੂੰ।
ਬਹੁਤ ਚੰਮ ਦੀਆਂ ਚਲਾ ਲਈਆਂ।
ਕੁੱਝ ਕੁ ਲੋਕ ਹੀ ਸੀ ਜੌ ਪੰਜਾਬ ਦੀ ਸਿਆਸਤ ਤੇ ਕਬਜਾ ਕਰੀ ਬੈਠੇ ਸੀ, ਗਰੀਬ ਘਰ ਦਿਆਂ ਲੋਕਾਂ ਨੂੰ ਮੌਕਾ ਦੇਕੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਕ ਵਾਰ ਫੇਰ ਸਾਬਿਤ ਕਰਤਾ ਕਿ ਪੰਜਾਬ ਭੇੜ ਚਾਲ ਨਹੀਂ ਚੱਲਦਾ।
ਇੰਨੀ ਦੀ ਮਾਨ ਸਾਬ ਇਨਕਮ ਤੋ ਵੱਧ ਬਨੀ ਜਾਇਦਾਦ ਦੀ ਇਨਕਵਾਰੀ ਕਰਾਉ।
ਪੰਜਾਬ ਬਚਾਓ ਤਨਖ਼ਾਹਾਂ ਘਟਾਓ ਮੁਹਿੰਮ
ਆਓ ਪੰਜਾਬ ਬਚਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ। ਪੰਜਾਬ ਅੰਦਰ ਇਕ ਕਾਨੂੰਨ ਬਣੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਮੁਲਾਜ਼ਮ ਦੀ ਮਹੀਨਾਵਾਰ ਰੈਗੂਲਰ ਤਨਖ਼ਾਹ 15 ਹਜ਼ਾਰ ਤੋਂ ਘੱਟ ਤੇ 30 ਹਜ਼ਾਰ ਤੋਂ ਵੱਧ ਨਾ ਹੋਵੇ। ਹਰ ਘਰ ਵਿੱਚ ਰੁਜ਼ਗਾਰ ਤੇ ਕਰਜ਼ਾ ਨਾ ਹੋਵੇ 3 ਲੱਖ ਕਰੋੜ ਤੋਂ ਪਾਰ। ਇਹੀ ਹੈ ਸਾਡੀ ਮੁਹਿੰਮ ਦਾ ਸਾਰ।
Zameena waleya nu ta sarjuga par jinna da circle hi tankha te chalda ohna da bhut aukha hoju je tankha ghat gi
Tankhwah ਘਟਾਉਣ ਨਾਲ ਕਦੇ v State di growth ni ho sakdi revenue sources nal growth hundi
Good Soch 15 te 30 Vala Farmula 2 3Sal Jaruur Lagu hona chahiye Fir Dubara Es tra ho jave
@@dimppsheron4330 1 ਕਰੋੜ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ ਪੰਜਾਬ ਅੰਦਰ ਇਨ੍ਹਾਂ 'ਚੋਂ ਬਹੁਤਿਆਂ ਕੋਲ ਤਾਂ ਜ਼ਮੀਨਾਂ ਵੀ ਨਹੀਂ ਜਾਂ ਬਹੁਤ ਘੱਟ ਜਾਂ ਕਰਜ਼ਿਆਂ ਵਾਲੀਆਂ ਨੇ, ਦਿਹਾੜੀ-ਦੱਪੇ, ਮਾਮੂਲੀ ਕਮਾਈ ਵਾਲੇ ਆਪਣੇ ਛੋਟੇ-ਮੋਟੇ ਕੰਮ-ਧੰਦੇ ਤੇ ਪ੍ਰਾਈਵੇਟ ਨੌਕਰੀਆਂ ਦੀਆਂ ਮਾਮੂਲੀ ਤਨਖ਼ਾਹਾਂ ਤੋਂ ਬਿਨਾਂ ਇਨ੍ਹਾਂ ਵਿਚਾਰਿਆਂ ਕੋਲ ਆਮਦਨ ਦਾ ਹੋਰ ਕੋਈ ਸਾਧਨ ਵੀ ਨਹੀਂ ਜਦੋਂਕਿ ਹਰ ਚੀਜ਼ ਤੇ ਟੈਕਸ ਗੋਰਮਿੰਟ ਨੂੰ ਇਹ ਵੀ ਦੇ ਰਹੇ ਨੇ, ਮਹਿੰਗਾਈ ਦੀ ਬਰਾਬਰ ਦੀ ਮਾਰ ਇਨ੍ਹਾਂ ਤੇ ਵੀ ਪੈ ਰਹੀ ਹੈ ਜ਼ਰਾ ਸੋਚੋ ਇਹ ਲੋਕ ਆਪਣਾ ਤੇ ਆਪਣੇ ਪਰਿਵਾਰਾਂ ਕਿਵੇਂ ਗੁਜ਼ਾਰਾ ਚਲਾਉਂਦੇ ਹੋਣਗੇ। ਪੰਜਾਬ ਦੀ ਧਰਤੀ ਉਹ ਗੁਰੂਆਂ-ਪੀਰਾਂ ਦੀ ਧਰਤੀ ਹੈ ਜਿੱਥੇ ਸਿੱਖ ਧਰਮ ਦਾ ਸਿਧਾਂਤ ਹਮੇਸ਼ਾ ਵੰਡ ਕੇ ਛਕਣ ਤੇ ਸਰਬੱਤ ਦੇ ਭਲੇ ਦੀ ਸਿੱਖਿਆ ਦਿੰਦਾ ਹੈ ਫਿਰ ਅਜਿਹੇ ਵਿਤਕਰੇ ਕਿਉਂ??
@@campaignagainsthighsalary3575 tusi sahi kiha bai ji oh grib bande bhi ta gujara karde han
ਇਹਨਾਂ ਨੂੰ ਸੱਗਲੀਆ ਮਾਰੋ ।
ਇਹ ਪਹਿਲੇ ਦੇ ਗਿੱਜੇ ਹੋਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਗੰਦ ਪਾਇਆ ਇਹਨਾਂ ਨੇ।
Keep it up man sab
ਰਾਣਾ ਆਪਣੇ ਮੁੰਡੇ ਦੀ ਮਸੂਹਿਰੀ ਲਾਈ ਕਿ ਕੁਝ ਕਰ ਰਿਹਾ , ਮੰਡੇ ਦੱਸ ਵੀ ਦਿੳ ਕਿਹੜੀ ਪਾਰਟੀ ਵਿਚੋਂ ਆ
azad
ਰਾਣੇ ਨੂੰ ਆਪਣੀ ਅਮੀਰੀ ਦਾ ਬਹੁਤ ਹੰਕਾਰ ਹੈ
@@jagsirsidhu ਆਮੀਰ ਲੋਕਾਂ ਨੂੰ ਲੁਟ ਕਿ ਹੀ ਬਣੀਆ
ਮਾਨ ਸਾਹਿਬ ਰਾਣੇ ਦੇ ਚੂਚੇ ਨੂੰ ਹੁਣੇ ਮਰੋੜ ਕੇ ਰੱਖੋ ਤਾਂ ਜੋ ਇਹਨੂੰ ਅਗਲੇ ਸ਼ੈਸਨ ਚ ਬੰਦਿਆਂ ਵਾਂਗ ਬੋਲਣ ਦੀ ਅਕਲ ਆ ਜਾਵੇ ਲੋਕ ਵੀ ਹਾਲੇ ਕੁਝ ਕੁ ਫੁਕਰੇਆਂ ਦਾ ਖਹਿੜਾ ਨਹੀਂ ਛੱਡਦੇ ਸਪੀਕਰ ਸਾਹਿਬ ਸਹੀ ਪਵਰ ਵਰਤੀ ਲਾਈਵ ਦਿੱਖਾ ਕੇ ਨਜਾਰਾ ਲਿਆਤਾ ਪਹਿਲੀ ਵਾਰੀ 🌹🌹🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਵਾਲਾ
punjab di shan, bhagwant mann,,,
CM good job 🙏🙏
ਚੋਰ ਰੋਲਾ ਪਾਉਂਦੇ ਇਜਲਾਸ ਚੱਲਣ ਨਹੀਂ ਦੇ ਰਹ ਇੱਕ ਦਿਨ ਦਾ ਕਿਤਨਾ ਖਰਚ ਆਉਂਦਾ। ਪਬਲਿਕ ਦਾ ਪੈਸਾ ਬਰਬਾਦ ਨਾ ਕਰੋ ਜੀ।
ਮਾਨ ਸਾਹਿਬ ਜੀ ਚਿੱਬ ਕੱਢਕੇ ਰੱਖੌ ਇਹਨਾਂ ਚੌਰਾਂ ਦੇ
ਸੰਧਵਾਂ ਸਾਹਿਬ ਜਿਸ ਰਾਜ ਦੀ ਵਿਧਾਨ ਸਭਾ ਦਾ ਹੀ ਕੋਈ ਡਿਸਪਲਿਨ ਨਹੀਂ ਉਸ ਰਾਜ ਦੇ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਚ ਡਿਸਪਲਿਨ ਦੀ ਕੀ ਆਸ ਕੀਤੀ ਜਾ ਸਕਦੀ ਹੈ।
Rit
ਵੱਡੇ ਡਾਕੂਆਂ ਚੰਗਾ ਨਹੀਂ ਲੱਗਦਾ,, ਪੂਰੇ ਪੰਜਾਬ ਦਾ ਪਾਣੀ ਖਰਾਬ ਕਰਤਾ, ਲੁੱਟ ਕੇ ਖਾ ਗਏ,, ਹੁਣ ਚੁਪ ਕਰ ਕੇ ਬੈਠਣ ਨਹੀਂ ਧੱਕੇ ਮਾਰ ਬਹਾਰ ਕੱਢ ਦਿਓ ਜੀ।।
bhagwant maan jindabad
Prime Asia ਦੇ ਜਿਸ ਵੀ ਮੈਂਬਰ ਨੇ ਕਵਰੇਜ ਕੀਤੀ ਹੈ ਕਿਰਪਾ ਕਰਕੇ ਇਕ ਹੀ ਗੱਲ ਵਾਰ ਵਾਰ ਵਾਰ ਵਾਰ ਰਪੀਟ ਕਿਉ ਕੀਤਾ ਜਾ ਰਿਹਾ, ਤੁਹਾਡੇ ਤੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ
ਪੰਜਾਬੀ ਚੈਨਲ ਸਾਰਿਆਂ ਦਾ ਕੋਈ ਹਾਲ।ਜੇਵੇ ਇਹਨਾਂ ਦੀ ਸੂਈ ਆੜਗੀ ਹੋਵੇ।ਖਿਚ ਚੜਦੀ ਇਹ ਨਾ ਦੀ ਇਸ ਹਰਕਤਾਂ ਤੋਂ।
CM sahib you are doing excellent job...keep up
Par maan sab ta job krde ni ohta cm ne ona nu job di ki.lod
good cm ਮਾਨ
Bhagwant mann zindabad
Bhagwant singh maan jindabaad
Mann saab keep it up
ਜੇਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ....
ਕਾਗਰਸ ਤਾ ਇਹੋ ਜਿਹੇ ਗੰਦ ਨੂੰ ਪਸੰਦ ਨਹੀਂ ਕਰਦੀ ?
ਕਾਗਰਸ ਤਾ ਰਾਣੇ ਦੀ MLAਦੀ ਟਿਕਟ ਦੀ ਖੋਣ ਨੂੰ ਫਿਰਦੀ ਰਾਣੇ ਦਾ ਮੁੰਡਾ ਪਤਾ ਨੀ ਕਿਸ ਤਰਾ ਪੈਸੇ ਦੇ ਜੋਰ ਨਾਲ ਅਜ਼ਾਦ ਜਿੱਤ ਗਿਆ?
ਮਾਨ ਸਾਬ ਸਚਾਈ ਤੇ ਮੁਦਿਆ ਨਾਲ ਦਬਾ ਕੇ ਰੱਖੋ ਇਹਨਾਂ ਘਪਲੇ ਬਾਜ ਤੇ ਝੂਠੇ ਤੇ ਮੋਕਾਪਰਸਤ ਲੀਡਰਾ ਨੂ
ਮਹਾਰਾਜ ਮਾਨ ਸਾਬ ਦੀ ਲੰਮੀ ਉਮਰ ਕਰੇ
ਜੇ ਤੁਸੀਂ ਪੰਜਾਬ ਦੇ ਹੱਕ ਵਿਚ ਹੋਵੋ ਤੇ ਲੜਨਾ ਰਲ ਕੇ ਫੈਸਲੇ ਕਰੋ ਪੰਜਾਬ ਦੀ ਪਬਲਿਕ ਵੱਲੋਂ ਹੱਥ ਜੋੜ ਕੇ ਬੇਨਤੀ ਸਾਰੇ ਲੀਡਰਾਂ ਨੂੰ ਤੁਸੀਂ ਵੇਖ ਹੀ ਚੁੱਕੇ ਪਹਿਲੀ ਲੀਡਰ ਭਾਵੇਂ ਕਾਂਗਰਸ ਭਾਵੇਂ ਬੀਜੇਪੀ ਕੈਪਟਨ ਸਾਬ ਅਕਾਲੀ ਦਲ ਬਾਦਲ ਚੰਗਾ ਪੂਰੇ ਦੇਸ਼ ਦੇ ਲੋਕਾਂ ਦਾ ਲਹੂ ਕੀ ਰੱਖਿਆ
ਪਰ ਵੀਡੀਓ ਪੰਜ ਮਿੰਟ ਦੀ ਸੀ ਟਾਈਮ ਵੇਸ਼ਟ ਦੱਸ ਮਿੰਟ ਕੀਤਾ ਗਿਆ ਜੇ ਦੱਸ ਮਿੰਟ ਹੀ ਟਾਈਮ ਖ਼ਰਾਬ ਕਰਨਾਂ ਸੀ ਤਾਂ ਰਾਣੇ ਦਾ ਮੁੰਡਾ ਬੋਲਿਆ ਕੀ ਸੀ ਇਹ ਵੀ ਦਿਖ਼ਾ ਦਿੱਤਾ ਜਾਂਦਾ।
B m jindabad
ਇਹਨਾਂ ਨੇ ਆਪ ਕੁਝ ਕੀਤਾ ਨਹੀਂ ਦੂਸਰੇ ਨੂੰ ਕਰਨ ਦੇਣਾ ਨਹੀਂ
Bhagwant Maan zindabad
Bhagwant Mann jindabad
ਰੌਲਾ ਪਾਉਣ ਵਾਲੇ ਕਾਂਗਰਸੀ ਬੰਦੇ ਓਹੀ ਆ ਜਿਹੜੇ 5 ਸਾਲ ਓਪਪੋਜਿਸ਼ਨ ਨਾਲ ਮਿਲ ਕੇ fix ਮੈਚ ਖੇਡਦੇ ਰਹੇ ,,ਪਤਾ ਨਹੀਂ ਹਨ ਨੂੰ 18 ਸੀਟਾਂ ਵੀ ਕਿਵੇਂ ਆ ਗਈਆਂ,,, ਮਾਨ ਜਿੰਦਾਬਾਦ
Naic 🙏🙏🙏
ਮਾਨ ਸਾਬ ਤਕੜੇ ਹੋ ਜੋ ਇਹਨਾਂ ਨੂੰ ਬੋਲਣ ਨਹੀਂ ਦੇਣਾ
Rana gurjit nu benti aa tu tan aun wale time ch UP bhaj jnde sade punjab de kum chalan do g....kyo awe chawal maarde o g.
Bhagwant Mann is the best.
मान साहब पार्लिमेंट में तो कोई बोलने वाला बचा नहीं है यह कौन है राणा
Sada CM Bhagwant Mann
good job Maan saheb 😊😂,keep up your hard work 💪 👏 👍
Mansab bahut vadiya ji rab chardikalla ch rakhe App nu
Very nice 👍 man sahib good job
Good cm ❤️❤️❤️❤️
Good cm sahib🏆🎉🏆🏆🎉🏆
Prime asia de saare pariwaar nu pyar bhari Sat shri akaal .
Ik swaal j ho ske te reply krn di koshish krna video on loop la duration kyu increase kiti aa ?
ਮਾਨ ਸਾਹਿਬ ਵਧੀਆ ਖਿਚ ਕੇ ਰਖੋ
ਇਹ ਖੱਪ ਪਾਉਣ ਵਾਲ਼ਿਆਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜੋ ਕਿ ਸਾਰੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਚੱਲ ਰਹੀ ਸਭਾ ਵਿੱਚ ਖਲਜਗਣ ਕਰ ਰਹੇ ਨੇ! ਬਿੱਲ ਪਾਸ ਕਰਕੇ ਕਾਨੂੰਨ ਬਣਾਓ ਜੇ ਅਜੇ ਨਹੀਂ ਹੈਗਾ!
Bagbant Mann zindabad
This is app party not congress Akali shame to Rana and his son
Mann sahib tusi great Ho
Maan saab jindabad
Super CM 👍
❤💪🏻
ਮੁੱਖ ਮੰਤਰੀ ਜੀ,
ਰਾਣਾ ਗੁੁਰਜੀਤ ਅਤੇ ਓਨ੍ਹਾਂ ਦਾ ਲੜਕਾ ਗ਼ਲਤ ਹਨ ਜਾ ਸਹੀ ਹਨ ;ਅਲੱਗ ਵਿਸ਼ਾ ਹੈ ।
ਸਭ ਤੋਂ ਵੱਡੀ ਗੱਲ ਹੁੰਦੀ ਹੈ ਸਪੀਕਰ ਦੇ ਅਨੁਸਾਸ਼ਨ ਵਿਚ ਰਹਿਣਾ ;ਭਾਵੇਂ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ !
ਅਗਲੇ ਦੀ ਸੁਣੋ ,ਫਿਰ ਸੁਣਾਓ; ਪਰ ਸੁਣਾਓ ਇਕ ਜਣਾ
ਹੀ ਭਾਵੇਂ ਚਾਰ ਵੱਧ ਸੁਣਾਓ ।ਇਸ ਕਾਂਵਾਂ ਰੌਲੀ ਦਾ ਕੀ ਫ਼ਾਇਦਾ ?ਤੁਹਾਡੀ ਸਾਰੀ ਦੁਨੀਆਂ ਦੇ ਪੰਜਾਬੀ ਦੇਖ ਰਹੇ ਹਨ !ਇਹ ਖਿੱਲੀ ਉੱਡਦੀ ਹੈ ਨਾ ਕਿ ਰਾਣਾ ਗੁਰਜੀਤ ਸਿੰਘ ਦੀ ਬੇਇੱਜ਼ਤੀ ਹੋ ਰਹੀ ਹੈ !ਇੱਕ ਜਣਾ ਉੱਠ ਕੇ ਭਾਵੇ ਕੋਈ ਵੀ ਟਿਕ ਲਓ ; ਉਹ ਵਧੀਆ ਬੇਇਜ਼ਤੀ ਕਰੇਗਾ ।ਬਾਕੀ ਰਹੀ ਗੱਲ ਮੁੱਖ ਮੰਤਰੀ ਦੀ ਵੀ ਕੋਈ ਮਰਿਆਦਾ ਹੈ। ਆਪਣੇ ਅਹੁਦੇ ਨੂੰ ਬਹਾਲ ਰੱਖੋ। ਇਹ ਨਹੀਂ ਹਰ ਗੱਲ ਦਾ ਆਪ ਹੀ ਉੱਠ ਉੱਠ ਜਵਾਬ ਦਿਓ ?ਤੁਹਾਡੇ ਨੰਬਰ ਸੌ ਬਟਾ ਸੌ ਹਨ ; ਜੇ ਕਾਵਾਂ ਰੌਲੀ ਪੈਂਦੀ ਰਹੀ ਤਾਂ ਜ਼ੀਰੋ ਬਟਾ ਸੌ ਹੋਣ ਨੂੰ ਦੇਰ ਨਹੀਂ ਲੱਗਣੀ ॥ਆਪਣੇ ਪੈਰੀਂ ਆਪ ਕੁਹਾੜਾ ਨਾ ਮਾਰੋ ?
9855598355
Mann saab jindabaad ❤️❤️❤️❤️
Aulad madi bapu da aahi haal...😀😀😀
Jasveer ji eho je lok jitt kive jaande aa lok vottan kive paa dinde aa
GREAT ONE LINER🤣😂🤣
CM Good job. 😀😄😀😄😀😄
ਇਹਨਾਂ ਲੀਡਰਾਂ ਨੇ ਨਾ ਪੰਜਾਬ ਭਲਾ ਕੀਤਾ।। ਨਾ ਕਰਨਾ।। ਨਾ ਹੋਣ ਦੇਣਾ।। ਇਹ ਹੁਣ ਰੌਲਾ ਪਾਉਣ ਜੋਗੇ ਰਹਿ ਗਏ ਹਨ ਜੀ।। ਹੁਣ ਵਜਾਰਤ ਤਾਂ ਇਹਨਾਂ ਦੀ ਜਨਤਾ ਨੇ ਬਣਨ ਨਹੀਂ ਦੇਣੀ ।।
ਸਪੀਕਰ ਸਾਬ੍ਹ, ਜਿਹੜਾ ਮੈਂਬਰ ਗਲਤੀ ਕਰ ਰਿਹਾ ਉਹਨੂੰ ਸਿੱਧੀ ਹਦਾਇਤ ਕਰੋ, ਉਹਦੇ ਪਿਓ ਨੂੰ ਤਾਂ ਤਾਂ ਕਹੋ ਜੇ ਉਹ ਆਪਣੇ ਮੁੰਡੇ ਨੂੰ ਵੈਸੇ ਈ ਗੋਦੀ ਚੱਕ ਲਿਆਇਆ ਹੋਵੇ ਕਿ ਘਰੇ ਕੋਈ ਸੰਭਾਲਣ ਵਾਲ਼ਾ ਹੈ ਨੀਂ ਸੀ, ਬਈ ਆਪਦੇ ਜਵਾਕ ਨੂੰ ਚੁੱਪ ਕਰਾ !
ਇਹ ਬੰਦੇ ਨੂੰ ਬਾਹਰ ਕੱਢੋ ਜਾਰ
Rane. No te. Ehde munde no. Bahr. Kadh do
@@PindtoEngland up cho aake the sharab di factory te sugar mill kive la lyia yr.
Apna tn kde koi bna ni skya
Raula paa k raney de mundey ne leader ni ban Jana, Kam Karna painda
Very good mann saab 👍
ਮਾਨ ਜ਼ਿੰਦਾਬਾਦ । ਰਾਣਾ ਮੁਰਦਾਬਾਦ।
Sadi Shan. Bhagbant Maan
Aap punjab Zindabaad.
Maan Shaib ji very good ji 🙏🙏
ਇਹ ਨੀ ਬੋਲਦਾ ਇਹ ਨੀ ਬੋਲਦਾ ਇਹਦੇ ਚ ਰੇਤੇ ਦੀਆ ਖੱਡਾ ਤੇ ਖੰਡ ਮਿੱਲਾਂ ਬੋਲਦੀਆਂ 😀😀😀
ਇਹ ਗੰਦ ਸਾਫ ਕਰਨ ਲਈ ਬਹੁਤ ਸਖ਼ਤੀ ਵਰਤਣ ਦੀ ਲੋੜ ਹੈ ਮਾਨ ਸਾਹਿਬ।
Maan jindabaad
Maan sahib g jindabad g
Speaker - c.m sahb c.m sahb c.m sahb
C.m - rana ji rana ji bolo bolo
Speaker - bolo na baitho baitho
C.m - yaar boli jaan do
😂😂😂😂🤣
ੴ ਸਤਿਗੁਰ ਪ੍ਰਸਾਦਿ ।।
Maan Saab good job
Love you Mann sir 💗💗💗💗👑
ਕਏ ਕਹਿੰਦੇ ਆ ਤਨਖਾਹਾਂ ਘਟਣ ਨਾਲ ਕੁਝ ਨਹੀਂ ਹੋਣਾ, ਹੁਣ ਵੱਡੇ ਬਾਦਲ ਸਾਹਿਬ ਦੀਆ 3,4 ਪੈਨਸ਼ਨਾਂ ਲਗਿਆ ਹੋਇਆ, ਓਹ ਕਿਹੜਾ ਕਹੀਂ ਮਾਰਦਾ ਸਾਰਾ ਦਿਨ, ਸਾਲ ਵਿੱਚ ਮਜ਼ਦੂਰ 300 ਦਿਨ ਕੰਮ ਕਰਦਾ ਤੇ ਓਹਨੇ ਕਦੇ 2 ਲੱਖ ਨਹੀਂ ਕਠਾ ਦੇਖ ਹੋਣਾ ਤੇ ਇਹ ਤੇ ਇਹ ਲੋਕ ਇਕ ਮਹੀਨੇ ਦੀ 5 ਲੱਖ ਪੈਨਸ਼ਨਾਂ ਲੈਂਦੇ ਆ
Sada sher Bhagwant maan jindabaad ❤️❤️❤️❤️
SirG CM sahebG good job jedhe Rohlaa paa raiya hai throu Them Out For One month🙏💪💪💪💪✌✌👌
Good maan Saab ji.
ਰਾਣਾ ਗੁਰਜੀਤ ਬੇਸ਼ਰਮ ਹੈ
ਇਕ ਹੀ ਵੀਡੀਓ 3 ਬਾਰ ਕਿਉ ਲਗਾ ਦਿੰਦੇ ਹੋ
ਰਾਣਾ ਜੀ ਮਾਫ਼ ਕਰ ਦੋ🙈🤣🤣🤣
hun tak raula he tan paunde aye aa ehe leader
hun kite jake sensible glan karan vale leader aye aa