ਕਿੱਥੋਂ ਸ਼ੁਰੂ ਹੋਈ ਕਹਾਵਤ"12 ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣਦਾ"

แชร์
ฝัง
  • เผยแพร่เมื่อ 27 ก.ค. 2024
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • บันเทิง

ความคิดเห็น • 32

  • @dhirakalakh3903
    @dhirakalakh3903 ปีที่แล้ว +5

    ਗੁਰਪ੍ਰੀਤ ਵੀਰ ਜੀ ਕੀ ਹਾਲ ਆ ਬਾਪੂ ਵਿੱਚੋਂ ਵਿੱਚੋਂ ਭੁੱਲ ਦਾ ਗਿਆਰਵੀਂ ਵਾਲੇ ਪੀਰ ਦੀ ਕਹਾਣੀ ਪੀਰ ਨੇ ਛੋਲੇ ਸੁੱਕੀਆਂ ਰੋਟੀਆਂ ਕੱਢੀਆਂ ਸੀ

  • @SurjitSingh-tc2ft
    @SurjitSingh-tc2ft ปีที่แล้ว +2

    Baba,ji,Ruro,nu,Dani,nal,jor,ditaਬਸ,ਕਰ,

  • @ramlal1303
    @ramlal1303 6 หลายเดือนก่อน

    ਬਾਪੂ ਸਟੋਰੀ ਭੁੱਲਦਾ ਹੈ

  • @jasvirkumar924
    @jasvirkumar924 ปีที่แล้ว +3

    ਬਹੁਤ ਸੋਹਣੀ 📖

  • @harveersingh8367
    @harveersingh8367 ปีที่แล้ว +7

    ਬਹੁਤ ਸੋਹਣੀਆਂ ਕਹਾਣੀਆਂ ਬਾਈ ਜੀ ਤੁਹਾਡੀਆਂ ਮੈਂ ਸਰਪੰਚ ਸੰਧੂ ਤੇਰਾ ਦਿਲੋਂ ਮਾਣ ਕਰਦਾ ਲੱਗੇ ਰਹੋ ਆਰੀ ਦੇ ਦੰਦੇ ਇਕ ਪਾਸੇ ਹੁੰਦੇ ਆ ਵੀਰ ਦੁਨੀਆਂ ਦੇ ਦੋਂਵੇ ਪਾਸੇ ਨੇ ਪ੍ਰਵਾਹ ਨੲ ਕਰ ਦੱਬੀ ਆ🙏🙏🙏🙏🙏

    • @SonofPunjab
      @SonofPunjab  ปีที่แล้ว

      ਤੁਹਾਡੇ ਵਰਗੇ ਵੀਰਾਂ ਦਾ ਹੀ ਆਸਰਾ ਬਾਈ..ਧੰਨਵਾਦ

    • @dimpykaurdimpy6509
      @dimpykaurdimpy6509 ปีที่แล้ว

      Nice

    • @dimpykaurdimpy6509
      @dimpykaurdimpy6509 ปีที่แล้ว

      Nice

    • @parmjeetromana1576
      @parmjeetromana1576 ปีที่แล้ว +1

      ਯਾਰ ਚੈਨਲ ਵਾਲੇ ਵੀਰੋ ਨਾਲ ਦਾ ਹੂੰ ਹੂੰ ਕਰਕੇ ਸਾਰੀ ਕਹਾਣੀ ਦੀ ਦਫਾ ਪੁਟੀ ਜਾਦਾ

  • @swaransingh7492
    @swaransingh7492 ปีที่แล้ว +1

    ਗੱਲ ਘੱਟ ਮਤਲਬ ਵੱਧ

  • @PritamSingh-rg1cl
    @PritamSingh-rg1cl ปีที่แล้ว +2

    Very nice

  • @SurjeetSingh-bt2mg
    @SurjeetSingh-bt2mg ปีที่แล้ว

    ਕੀ ਕਰਾਊਣ ਇਹੋ ਜਹਿ ਪੀਰ ਤੋ

  • @santsingh819
    @santsingh819 ปีที่แล้ว +6

    ਕਿਉਂ ਲੋਕਾਂ ਨੂੰ ਮਨਮੱਤ ਵਿਚ ਨਾ ਰਿਹਾ ਬਾਬਾ

  • @ramanbains-cd9tr
    @ramanbains-cd9tr 6 หลายเดือนก่อน

    Bapu kio Galt raste teh lokan nu paunda

  • @jagrajsingh9545
    @jagrajsingh9545 ปีที่แล้ว +7

    ਇਹ ਗੱਪ ਕਹਾਣੀ ਕੰਮਜ਼ੋਰ ਦਿਲ ਵਾਲੇ ਸੁਨਣਗੇ ਤਾਂ ‌ਸੱਚ ਮੰਨ ਜਾਣਗੇ। ਇਸੇ ਤਰ੍ਹਾਂ ਲੋਕਾਂ ਨੂੰ ਡਰਾਂ ਕੇ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਨ।

    • @Gindakhalifewal
      @Gindakhalifewal 6 หลายเดือนก่อน

      ਜਦੋ ਕਿਸੇ ਨੇ ਸਾਡੇ ਆਲੀਆ ਸਾਖੀਆਂ ਨੂੰ ਗੱਪ ਕਿਹਾ ਫੇਰ ਹਿਰਦੇ ਵਲੂੰਧਰੇ ਜਾਣੇ ਆ ਵੀਰੇ ਆਪਣੇ

  • @kulveerkaur7099
    @kulveerkaur7099 ปีที่แล้ว +6

    Mata Rudi di friaad ton pta lgada ki bande nu kde v aas nhi chadni chidi 🙏🙏

  • @jagpalsingh3270
    @jagpalsingh3270 ปีที่แล้ว +2

    V v good 👍

  • @sukhdeepkaur8966
    @sukhdeepkaur8966 ปีที่แล้ว

    Babe ehe sakhi Guru Nanak patsah de same di se

  • @Lovepreet-oz1wg
    @Lovepreet-oz1wg 8 หลายเดือนก่อน

    Sukar aa jin nu ni kahta tu 11 v da40.04

  • @balkarbrar3446
    @balkarbrar3446 ปีที่แล้ว +7

    ਬਹੁਤ ਵਧੀਆ ਕਹਾਣੀ ਬਾਬਾ ਜੀ

  • @rajindersidhu9617
    @rajindersidhu9617 ปีที่แล้ว +1

    Eh sab da mohra nal ja pandt de kheer nal bacha ho jada ha oh ve ja hogae ta mara hoe bada ve bolda na

  • @gurjantsinghbhullargurjant3960
    @gurjantsinghbhullargurjant3960 ปีที่แล้ว +1

    1111

  • @dilbagsingh3139
    @dilbagsingh3139 ปีที่แล้ว +1

    ਸਭ ਝੂਠ ਲਾਹਣਤ ਐਸੇ ਪੀਰ ਦੇ ਜਿਹੜਾ ਐਨਾ ਦੁੱਖ ਦੇਂਦਾ ਕਿਸੇ ਨੂੰ ਪਹਿਲੀ ਗੱਲ ਕਿਸੇ ਪੀਰ ਵਿੱਚ ਐਨੀ ਤਾਕਤ ਨਹੀਂ ਕਿ ਕਿਸੇ ਨੂੰ ਮਾਰ ਦੇਵੇ ਜਾਂ ਜਿੰਦਾ ਕਰ ਦੇਵੇ ਸਭ ਬਕਵਾਸ ਕਰੀ ਕਰੀ ਜਾਦਾ

  • @boghasingh3801
    @boghasingh3801 ปีที่แล้ว +1

    ਕਿਉਂ ਸੱਟੇ ਮਾਰਦੇ ਓ