ਸੁਰਜੀਤ ਬਿੰਦਰੱਖੀਆ ਦੇ ਦੇਖੋ 2 ਪੁਰਾਣੇਂ ਘਰ,ਗੱਡੀ ਤੇ ਟਰੈਕਟਰ,ਗਾਇਕੀ ਤੋਂ ਪਹਿਲਾਂ ਸੁਣੋਂ ਕੀ ਕਰਦਾ ਸੀ ਬਿੰਦਰਖੀਆ?

แชร์
ฝัง
  • เผยแพร่เมื่อ 16 ก.ย. 2024
  • ਸੁਰਜੀਤ ਬਿੰਦਰੱਖੀਆ ਦਾ ਦੇਖੋ ਪੁਰਾਣੇਂ 2 ਘਰ,ਗੱਡੀ ਤੇ ਟਰੈਕਟਰ,ਗਾਇਕੀ ਤੋਂ ਪਹਿਲਾਂ ਸੁਣੋਂ ਕੀ ਕਰਦਾ ਸੀ ਬਿੰਦਰਖੀਆ?
    #Surjitbindrakhia #ropar #singar #news #newstoday #mohali #punjab #punjabinews #latestnews #kharar #bindrakhia #song #songs #punjabisong #ShamsherSandhu

ความคิดเห็น • 61

  • @kamaldhillon97
    @kamaldhillon97 2 ปีที่แล้ว +23

    , ਬੁਲੰਦ ਅਵਾਜ਼ ਦਾ ਮਾਲਕ ਸੀ ਸਾਡਾ ਭਰ ਸੁਰਜੀਤ ਬਿੰਦਰਖੀਆ

  • @sukhmaansaab1963
    @sukhmaansaab1963 2 ปีที่แล้ว +14

    ਬਹੁਤ ਵਧੀਆ ਅਵਾਜ ਦਾ ਮਾਲਕ ਸੁਰਜੀਤ ਬਿੰਦਰਖੀਆ ਬਾਈ ਜੀ ,,,

  • @manjitmann7943
    @manjitmann7943 2 ปีที่แล้ว +6

    ਬਹੁਤ ਵਧੀਆ ਆਵਾਜ਼ ਦਾ ਮਾਲਕ ਸੀ ਵੱਡਾ ਵੀਰ

  • @mahingasingh4610
    @mahingasingh4610 2 ปีที่แล้ว +6

    ਮਾਂ ਬੋਲੀ ਇਤਿਹਾਸ ਦਾ ਵੇਹੜਾ ਜਦ ਵੀ ਹੂਜੇਗੀ ਬਿੰਦਰ ਅੱਖੀਏ ਦੀ ਵਾਜ ਕਿਸੇ ਕੋਨੇ ਵਿੱਚ ਗੁੰਜੇਗੀ

  • @kamaldhillon97
    @kamaldhillon97 2 ปีที่แล้ว +13

    ਗਿਤਾਜ਼ ਬਿੰਦਰਖੀਆ ਦੀ ਅਵਾਜ਼ ਬਿਲਕੁਲ ਆਪਣੇ ਪਿਤਾ ਵਰਗੀ ਹੈ।

    • @lakhwindersingh9429
      @lakhwindersingh9429 2 ปีที่แล้ว

      Nahi hai gitaz apne father de nere tede v hai ni

  • @manjitsingh1278
    @manjitsingh1278 ปีที่แล้ว +3

    ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਪਿਆਸੇ ਨੂੰ ਪਾਣੀ ਭੁੱਖੇ ਨੂੰ ਰੋਟੀ ਦਾਣੇ ਪੱਠੇ ਚਾਰਾ ਧੁੱਪ ਛਾਂ ਜਖਮੀ ਬਿਮਾਰ ਨੂੰ ਦਵਾ ਦਾਰੂ ਦਾ ਇੰਤਜ਼ਾਮ ਕਰੋ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਨੌਕਰੀ ਦਾ ਇੰਤਜ਼ਾਮ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਅਸੀਸਾਂ ਮਿਲਣਗੀਆਂ ਧੰਨਵਾਦ ਜੀ

  • @sahabsinghhanjra7129
    @sahabsinghhanjra7129 ปีที่แล้ว +1

    ਬਹੁਤ ਵਧੀਆ ਸਿੰਗਰ

  • @gurdeepjanday8548
    @gurdeepjanday8548 2 ปีที่แล้ว +2

    ਬੁਹਤ ਵਧੀਆ ਗਾਇਕ ਸੀ ਸੁਰਜੀਤ ਬਿੰਦਰਖੀਆ

  • @manjitsingh1278
    @manjitsingh1278 ปีที่แล้ว +2

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰਾਵਣ ਜੀ ਦੇ ਪੁਤਲੇ ਸਾੜਨ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਦੁਸਹਿਰਾ ਦੀਵਾਲੀ ਤੇ ਹਰ ਸਾਲ ਸਾਲ ਪੰਜਾਹ ਅਰਬ ਰੁਪਏ ਬਰਬਾਦ ਹੁੰਦੇ ਹਨ ਇਹ ਪੈਸਾ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਨੌਕਰੀ ਦਾ ਇੰਤਜ਼ਾਮ ਹੋ ਸਕਦਾ ਹੈ ਸਮਾਜ ਧਿਆਨ ਦੇਵੇ ਜੀ

  • @Bikrantblogs
    @Bikrantblogs ปีที่แล้ว +1

    Ustaad ji will never die

  • @healthcare4765
    @healthcare4765 2 ปีที่แล้ว +1

    Boht vadiya gayak c surjit bindrakhiya

  • @manjinderrandhawa6565
    @manjinderrandhawa6565 2 ปีที่แล้ว +9

    ਥੋੜੇ ਸਮੇਂ ਵਿੱਚ ਬਿੰਦਰਖੀਆ ਨੇ ਪੰਜਾਬੀ ਗਾਇਕੀ ਵਿੱਚ ਬਹੁਤ ਲੰਬੀਆਂ ਪੁਲਾਂਘਾਂ ਪੁਟਿਆ

  • @harmansingh1072
    @harmansingh1072 2 ปีที่แล้ว +5

    ਸਾਡੇ ਪਿੰਡੋ ਬਿੰਦਰਖੀਏ ਦਾ ਡਰਾਈਵਰ ਹੁੰਦਾ ਸੀ । ਸਜੀਵ । ਨਾਲ ਘੜਾ ਵੀ ਵਜਾਉਦਾ ਸੀ ।

  • @ekamdeep7218
    @ekamdeep7218 ปีที่แล้ว

    ਗੱਡੀ ਤੇ ਟਰੈਕਟਰ ਸ਼ੀਸ਼ੇ ਵਾਲੇ ਕਮਰਾ ਬਣਾ ਕੇ ਸਾਂਭਿਆ ਜਾਵੇ

  • @gurcharansingh7113
    @gurcharansingh7113 ปีที่แล้ว

    Surjeet Singh bindhrakhia apne time da super duper singer c

  • @ashwanikumar6889
    @ashwanikumar6889 2 ปีที่แล้ว

    Satnam waheguru ji Bindrakhiya punjab ki shan hai

  • @lakhvirsingh2451
    @lakhvirsingh2451 2 ปีที่แล้ว +18

    ਇਹ ਘਰ ਤੋ ਇਲਾਵਾ ਕੋਈ ਹੋਰ ਘਰ ਵੀ ਹੈ। ਕਿਉ ਕਿ ਏਨਾ ਟਾਈਮ ਗਾਉਣ ਤੋਂ ਵਾਧ ਕੋਠੀ ਪਾਈ ਹੋਣੀ ਜਰੂਰ

  • @jagdishkaursodhi9218
    @jagdishkaursodhi9218 2 ปีที่แล้ว +1

    Very bahut vadia 👍

  • @SamsungPhone-hn9si
    @SamsungPhone-hn9si 2 ปีที่แล้ว +3

    Legends never die

  • @shivamthakur-sx3rh
    @shivamthakur-sx3rh 2 ปีที่แล้ว +1

    Old is gold ❤️❤️❤️❤️❤️😭😭

  • @harmeshkumar2864
    @harmeshkumar2864 2 ปีที่แล้ว +2

    👍v good

  • @ajaibsingh4200
    @ajaibsingh4200 2 ปีที่แล้ว

    ਬਿੰਦਰੱਖੀਆ ਦੇ ਨਾਲ ਮੇਰੇ ਵੱਡੇ ਭਰਾ ਦੀ ਫੋਟੋ ਹੈ ਓੁਦੋ ਮੇਰਾ ਭਰਾ ਭੰਗੜਾ ਕਰਦਾ ਹੰਦਾ ਸੀ ਤੇ ਪਰ ਅੱਜ ਓੁਹ ਤਸਵੀਰਾਂ ਵਿੱਚੋ ਦੋਨ੍ਹੋਂ ਹੀ ਪਰਮਾਤਮਾ ਦੇ ਚਰਨਾ ਕੋਲ ਜਾ ਬਰਾਜੇ ਬੱਸ ਏਿਕ ਯਾਦ ਰਹਿ ਗਏੀ

  • @pargatsingh2721
    @pargatsingh2721 ปีที่แล้ว

    Bahut hi vadia singar g❤️

  • @gokalpixllights2706
    @gokalpixllights2706 2 ปีที่แล้ว +3

    👌👌👌👌👌🔥🔥🔥🔥

  • @Jassijalandharwala
    @Jassijalandharwala 2 ปีที่แล้ว +3

    Surjit x sidhu mossewala

  • @balvirsingh7378
    @balvirsingh7378 2 ปีที่แล้ว +1

    Wahaguru ji satnam ji

  • @luckybhinder9179
    @luckybhinder9179 2 ปีที่แล้ว +2

    Waheguru ji🙏🙏

  • @agyasingh4969
    @agyasingh4969 ปีที่แล้ว

    Legend Singer bindrakya Ji

  • @manjindersinghmander7020
    @manjindersinghmander7020 2 ปีที่แล้ว +1

    Good singer

  • @karktikchodri8188
    @karktikchodri8188 2 ปีที่แล้ว +2

    👌👌

  • @dharmindersinghvirk9367
    @dharmindersinghvirk9367 2 ปีที่แล้ว +2

    Nice video🙏

  • @lachhmansinghsingh2069
    @lachhmansinghsingh2069 2 ปีที่แล้ว +1

    Waheguruji Waheguruji Waheguruji

  • @navjotsingh2500
    @navjotsingh2500 2 ปีที่แล้ว +1

    Good

  • @davindersinghmaan8033
    @davindersinghmaan8033 2 ปีที่แล้ว +2

    Waheguru ji

  • @pb_gam5588
    @pb_gam5588 2 ปีที่แล้ว

    Very good

  • @HakamSingh-jo1mq
    @HakamSingh-jo1mq 2 ปีที่แล้ว

    Nice

  • @kamaljitsingh3035
    @kamaljitsingh3035 2 ปีที่แล้ว +4

    ਬਿੰਦਰਖੀਏ ਜਿੰਨਾ ਨਾਂ ਅੱਜਤਕ ਕਿਸੇ ਗਾਇਕ ਦਾ ਨਹੀ ਬਣ ਸਕਿਆ

    • @harrygill8635
      @harrygill8635 2 ปีที่แล้ว +1

      Moosaa jatt bhullge

    • @jindaginama9322
      @jindaginama9322 ปีที่แล้ว

      😮😮😱😱🤔🤔ਅੱਜ ਦੀ ਪੀੜ੍ਹੀ ਬਹੁਤ ਘੱਟ ਬਿੰਦਰੱਖੀਆ ਜੀ ਨੂੰ ਜਾਣਦੀ ਹੈ ਜੀ

  • @gagandeepkour5281
    @gagandeepkour5281 2 ปีที่แล้ว +1

    ropar di shaan bidrakhiaa

  • @jindaginama9322
    @jindaginama9322 ปีที่แล้ว

    ਇਹ ਪਿਆਰ ਇਕੱਲਾ ਸਿੱਧੂ ਮੂਸੇਵਾਲੇ ਦੇ ਹਿੱਸੇ ਆਇਆ ਹੈ,,,,, ਦੁਨੀਆਂ ਤੋਂ ਸਭ ਨੇ ਜਾਣਾ ਦੇ ਕਹਿਣ ਵਾਂਗੂੰ ਅੱਗੇ ਹੋਰ ਵੀ ਕਲਾਕਾਰਾਂ ਨੇ ਜਾਣਾਂ ਹੈ, ਸਰੋਤਿਆਂ ਨੇ ਕੇਵਲ ਸੰਸਕਾਰ ਤੇ ਹੀ ਇਕੱਠੇ ਹੋਣਾ , ਬਾਅਦ ਚ ਕਿਸੇ ਨੇ ਨਹੀਂ ਜਾਣਾ,,,,,,ਪਰ ਹੁਣ ਕੲਈ ਪ੍ਰਬੰਧਕ ਆਪਣੇ ਕਲਾਕਾਰਾਂ ਦਾ ਬੁੱਤ ਸਿੱਧੂ ਮੂਸੇਵਾਲੇ ਵਾਂਗੂੰ ਲਗਵਾਉਣ ਗੲਏ,ਪਰ ਫਿਰ ਉਥੇ ਸਿੱਧੂ ਵਾਂਗੂੰ ਇਕੱਠ ਨਹੀਂ ਹੋਣਾ ਜੀ,

  • @balwantsinghsekho2031
    @balwantsinghsekho2031 ปีที่แล้ว

    Sirf yada waheguru ji

  • @gurjitkaur808
    @gurjitkaur808 2 ปีที่แล้ว

    Heera se heera💪💪

  • @sukhrajbhadur
    @sukhrajbhadur 2 ปีที่แล้ว

    Ginnies book ch record si longest hake da par pind gate nai maari gal aa

  • @ramandeepkaur1153
    @ramandeepkaur1153 ปีที่แล้ว

    Ewe hi kishe tym sidhu moosewala di haweli jayea krnge ewe hi odhia chija ho jngia stories ban jangia vs

  • @simerpeeter
    @simerpeeter ปีที่แล้ว +1

    Kaash ehna ne apna BP control rakya hunda...

  • @BOTGAMER610
    @BOTGAMER610 2 ปีที่แล้ว

    Shi gal eda da ghoosa bhuat ghat hunda na

  • @jiwankumar5286
    @jiwankumar5286 ปีที่แล้ว

    😪😪😪😪😪😪😪

  • @gurbindersingh7700
    @gurbindersingh7700 2 ปีที่แล้ว

    ਮੋਹਾਲੀ 7 phase ਕੋਠੀ ਹੈ

  • @daljitsingh8832
    @daljitsingh8832 2 ปีที่แล้ว +1

    ਅੱਬਲ ਦਰਜੇ ਦਾ ਸ਼ਰਾਬੀ ਸੀ ਬਿੰਦਰਖੀਆ ਨਾ ਉਹਦੇ ਵਰਗੀ ਕਿਸੇ ਦੀ ਹੇਕ ਐਕਿਸੇ ਗਾਇਕ ਦੀਨਾ ਉਹਦੇ ਵਰਗਾ ਤਰੀਕਾ ਨਾਉਹਦੇ ਵਰਗੀ ਅਵਾਜ਼ਉਹਦੇ ਗਾਣੇ ਗੰਦੇ ਵੀ ਬਹੁਤ ਸੀਜਿਵੇਂਤੂੰ ਨਾ ਬੋਲਦੀ ਰਕਾਨੇ ਤੂੰਨਾ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ

  • @karambir2128
    @karambir2128 2 ปีที่แล้ว

    Sarkara kuttiyan ne etho diyan

  • @preethundalpreethundal2484
    @preethundalpreethundal2484 2 ปีที่แล้ว

    Waheguru Ji

  • @davindersinghmaan8033
    @davindersinghmaan8033 2 ปีที่แล้ว

    Waheguru ji