Thankyou Badal Sahib for 1) Making Akali Dal a family run party 2) Using Punjab's wealth to make your Family the Richest Sikh Family in the World 3) Making Punjab from the richest state in India to having the largest debt 4)Blessing drug lords only to use drug money to win elections by bribing voters and Become CM 5times 5) looting Punjab of its Natural Wealth Etc etc....etc ......
J khud kheti kiti hundi fr pta lgna c 94 di age vich ki hunda...sra din room ch rhna..hr pl doctor kol rhne..daily crora rup da profit..raaj bhaag milna ta umar ta vdia hi honi
Main aaj di akali dal de bahut khilaaf aa par sukhbir badal de aun to pehla jo kam Parkash Singh Badal ne kite te jo ijjat onha di c oh enha de putt ne tabaah karke rakh diti
Inspiration
ਬਾਦਲ ਦਲ ਤੀਜੇ ਸਥਾਨ ਤੋਂ ਹਾਸ਼ੀਏ ਤੇ ਚਲਾ ਜਾਵੇਗਾ ।।
ਅੰਤ ਸਮਾਂ ਹੈ ਬਾਦਲ ਪਰਕਾਸ ਸਿੰਘ ਬਾਦਲ ਦਾ 👍
ਨਹੀਂ ਇੱਕ ਮੌਕਾ
Whether you like him or not but he is legend in Punjab politics .
He is traitor not legend
@@prabhjotsingh-nt7fl.
ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਸੋਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਸੱਚੇ ਐ🙏 ਸ੍ਰੀ ਵਾਹਿਗੁਰੂ ਜੀ 🙏
Thankyou Badal Sahib for
1) Making Akali Dal a family run party
2) Using Punjab's wealth to make your Family the Richest Sikh Family in the World
3) Making Punjab from the richest state in India to having the largest debt
4)Blessing drug lords only to use drug money to win elections by bribing voters and Become CM 5times
5) looting Punjab of its Natural Wealth
Etc etc....etc ......
ਜੋ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ , ਉਹ ਕਿੱਥੇ ਗਿਆ , ਹੁਣ ਤਕ ਤਾ ਅਕਾਲੀ ਤੇ ਕਾਂਗਰਸੀ ਹੀ ਸਨ ਪੰਜਾਬ ਵਿੱਚ , ਦੱਸੋ ਇਹ ਸਾਰਾ ਪੈਸਾ ਕਿੱਥੇ ਗਿਆ , 👀 ਮਾਰਦਾ ਗੱਲਾਂ
ਹੁਣ ਨਹੀਂ ਲਗਦੇ ਲੋਕ ਤੇਰੇ ਮਗਰ 😀
ਦਿਓ ਹਿਸਾਬ ਇਸ ਸਾਰੇ ਕਰਜ਼ੇ ਦਾ
ਆਪ ਜਿੰਦਾਬਾਦ
ਹੁਣ ਤੇਰੀ ਵਾਰੀ ਹੈ ਬਾਦਲ ਪਰਕਾਸ਼ ਸਿੰਘ ਜੀ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ ਕਾਲੇ ਅੰਗਰੇਜ਼ ਮੁਰਦਾਬਾਦ ਮਜ਼ਦੂਰ ਦਲਿਤ ਏਕਤਾ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਬਾਦਲ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜ਼ਿੰਦਾਬਾਦ 👍
ਤਿੰਨ ਜੱਟ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਜੱਟ ਪਰਕਾਸ਼ ਸਿੰਘ ਬਾਦਲ ਜੱਟ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਮਜ਼ਦੂਰ ਦਲਿਤ ਏਕਤਾ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
ਬਾਦਲ ਪਰਕਾਸ਼ ਸਿੰਘ ਦਾ ਅੰਤ ਸਮਾਂ ਹੈ 🙏 ਸ੍ਰੀ ਵਾਹਿਗੁਰੂ ਜੀ 🙏
ਬਿਲਕੁਲ ਗਲਤ ਬਿਆਨਬਾਜ਼ੀ ਦੇ ਰਿਹਾ ਬਾਦਲ ! ਕਹਿੰਦਾ ਪਾਰਟੀ ਫੈਸਲਾ ਕਰਦੀ ਆ , ਪਾਰਟੀ ਫੈਸਲਾ ਕਰਦੀ ਹੈ , ਬਿਲਕੁਲ ਸੋ ਪ੍ਰਤੀਸ਼ਤ ਝੂਠ ਬੋਲ ਰਿਹਾ ॥
ਮਹਾਨ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
ਬਾਦਲ ਸਹਿਬ ਜੀ ਠੀਕ ਕਹਿ ਰਹੇ ਹਨ ਹਰਿੰਦਰ ਸਿੰਘ ਮੱਤਾ
👐Bhut vadeya💥 Nita 👌a g 💥
ਹੁਣ ਨਹੀਂ 👍
ਅਕਾਲ ਤਖਤ ਸਾਹਿਬ ਦਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਬਾਦਲਾਂ ਦਾ ਝੋਲੀ ਚੁੱਕ ਹੈ ਜੋ ਬਾਦਲਾਂ ਵਿਰੋਧੀ ਕੋਈ ਸਖਤ ਕਾਰਵਾਈ ਨਹੀਂ ਕਰੇਗਾ। ਬੇਸ਼ੱਕ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਦੀ ਜੱਥੇਦਾਰ ਨੂੰ ਮਸੰਦਾਂ ਵਿਰੁੱਧ ਕਾਰਵਾਈ ਕਰਨ ਲਈ ਲਿਖੀ ਗਈ ਚਿੱਠੀ ਬਿਲਕੁਲ ਠੀਕ ਹੈ। ਪਰ ਝੋਲੀ ਚੁੱਕ ਧਾਰਮਿਕ ਆਗੂਆਂ ਤੋਂ ਆਪਣੇ ਆਕਾ ਵਿਰੁੱਧ ਕਿਸੇ ਕਾਰਵਾਈ ਦੀ ਆਸ ਨਹੀਂ ਕੀਤੀ ਜਾਂ ਸਕਦੀ।
ਇਕ ਮੌਕਾ ਦੇ ਦਿਓ
Masand
Grandoldman looted Punjab for twenty years. His property increases many fold.
ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਮੁਰਦਾਬਾਦ
ਹੁਣ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ
ਸੋਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
ਮੈਂ ਅਕਾਲੀ ਨਹੀਂ ਤੇ ਨਾ ਕਦੇ ਵੋਟ ਪਾਈ ਅਕਾਲੀ ਦਲ ਨੂੰ। ਪਰ ਸਰਦਾਰ ਪਰਕਾਸ਼ ਸਿੰਘ ਬਾਦਲ ਵਰਗਾ ਸਿਆਸਤਦਾਨ ਨਾ ਪੰਜਾਬ ਚ ਹੈਗਾ ਸੀ ਤੇ ਨਾ ਕਦੇ ਆਉਣਾ। 5 ਵਾਰ ਮੁੱਖਮੰਤਰੀ ਰਹੇ, ਸੈਂਟਰ ਦੀਆਂ ਸਰਕਾਰਾਂ ਵਿਚ ਬਹੁਤ ਯੋਗਦਾਨ ਰਿਹਾ। ਵਾਜਪਾਈ ਸਾਹਬ ਬਾਦਲ ਸਾਹਬ ਦੀ ਬਹੁਤ ਇੱਜ਼ਤ ਕਰਦੇ ਸੀ। ਪ੍ਰਧਾਨ ਮੰਤਰੀ ਰਹਿੰਦੇ ਹੋਏ ਵਾਜਪਾਈ ਸਾਹਬ ਨੇ ਕਦੇ ਬਾਦਲ ਸਾਹਬ ਦਾ ਆਖਾ ਨਹੀ ਮੋੜਿਆ। ਰਾਜਨੀਤੀ ਤੇ ਬਹੁਤ ਮਜ਼ਬੂਤ ਪਕੜ ਸੀ ਬਾਬੇ ਦੀ। ਕਰੀਬ 6-7 ਦਹਾਕੇ ਬਾਦਲ ਸਾਹਬ ਨੇ ਰਾਜਨੀਤੀ ਵਿਚ ਕੱਢੇ। ਬਹੁਤ ਉਤਾਰ ਚੜਾਹ ਵੀ ਦੇਖੇ। 2007 ਤੋ ਪਹਿਲਾ ਮੋਹਾਲੀ ਇੱਕ ਆਮ ਸ਼ਹਿਰ ਸੀ ਪਰ ਬਾਦਲ ਸਾਹਬ ਨੇ 10 ਸਾਲਾ ਦੇ ਵਿਚ ਮੋਹਾਲੀ ਨੂੰ ਚੰਡੀਗੜ੍ਹ ਤੋਂ ਵੀ ਤਕੜਾ ਬਣਾ ਦਿੱਤਾ
Akali Mukat Punjab. No.1 corrupt party
AAP murdaabad
ਕਿਸਾਨਾਂ ਮਜਦੂਰਾਂ ਦਾ ਏਕਾ ਜਿੰਦਾਬਾਦ
@@ranjodhsingh7687 AAP party Beadbiyaan karwaan waali party...AAP party murdaabad
Badal saab nu aj tak gusse hunde ni dekheya…Such a great 👍 personality 👍
Also
ਪਾਰਟੀ ਬਾਦਲ ਫੇਰ ਹੈ
Badal saab no 1 politics
Bhagwant Mann👳♂️🌾
God bless you
ਪੱਤਰਕਾਰ ਜੀ ਸੇਵਾ ਸਿੰਘ ਸੇਖਵਾਂ ਨੂੰ ਲੋਕਾਂ ਵੱਲੋਂ ਖਤਮ ਕੀਤਾ ਸੀ ਸਿਖਿਆ ਮੰਤਰੀ ਵੇਲੇ ਕਿਸੇ ਨਾਲ ਵੀ ਗੱਲ ਨਹੀਂ ਸੁਣੀ
Nice mature politician
Badal.sab.jindabD
Elegant leader
SARDAR PARKAS SINGH BADAL GOD BLESS YOU
Baba parkas Singh g good luck
He is biggest thief in our community I can’t believe how his pets saying he is great personality
J khud kheti kiti hundi fr pta lgna c 94 di age vich ki hunda...sra din room ch rhna..hr pl doctor kol rhne..daily crora rup da profit..raaj bhaag milna ta umar ta vdia hi honi
ਗੱਲ ਤਾੰ ਠੀਕ ਆ ਥੋਡੀ।
ਨਾ ਕੋਈ ਫਿਕਰ ਨਾ ਫਾਕਾ, ਪੰਜਾਬ ਚ ਪੰਜ ਵਾਰ ਮੁੱਖਮੰਤਰੀ ਮੂਹਰੇ ਮੂਹਰੇ ਅਫਸਰ। ਹੁਣ ਵੀ ਮਗਰ ਦੇਖੋ ਜਿਹੜੇ ਪੰਛੀ ਪੰਜਾਬ ਚੋੰ ਕਰੀਬ ਅਲੋਪ ਹੋ ਗਏ ਓਹ ਫਿਰਦੇ ਆ ਫਾਰਮ ਹਾਊਸ ਚ ਅਰ ਇੱਕ ਨੀ ਅਹੇਜੇ ਕਈ ਨੇ।
Badel sahib bahut badia admi Han eh AP koi fesla nhi kardy parti kardi
ਬਾਦਲ ਆਉ ਸੋਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਵੀ ਆਉ 👍
Ggggg keh k loga nu bhut ਲੁੱਟਿਆ ਏਨਾ ਨੇ
ਲੋਕਾਂ ਨੂੰ ਡਰਾਮਾ ਕਰ ਕੇ ਵਿਖਾਇਆ ਗਿਆ ਹੈ
Outstanding Person He is..... Bahut respect h man mey Sh. Parkash singh Badal ji ke liye as a humble, secular and intelectual person.
Akaalis are most corrupt..... Panth de naam te ehna ne Punjab nu khokhla kar ditta atte apne buisness empire khadda kitta........ Vote for AAP.
Akali very poor party
U r corrupt ..anpadh.... Akali dal zindaabaad...
@@RohitKumar-wc1fy CA hu sir m. u are anpad and uneducated. pura Punjab barbad kia h salo n. muji n lagta 20 seat b atti
ਤੂੰ ੲਿਹਨੂੰ ਪੂੰਝ ਦਾ ਕੀ ਸੁਖਬੀਰ ਨੂੰ ਤੁਸੀ ਕਿਹਾ ਸੀ ਸਿਅਸਤ ਵਿਚ ਅਾ ਜਾ ੳੁਹ ਅਾਪੇ ਅਾ ਗਿਅਾ ੲਿਨੇ ਕਿਹਾ ਹੁਣੇ ੲਿਦਰ ਅਾ ਪੈਸੇ ਬਹੁਤ ਬਣਦੇ ੳੁਹ ਅਾ ਗਿਅਾ ਜੋ ਪਾਰਟੀ ਕਹਿਦੀ ੳੁਦਾ ਹੀ ਹੁੰਦਾ ਪਾਰਟੀ ਘਰ ਦੀ ਹੈ ਕਹਿੜਾ ਕਿਸੇ ਪੁਝਣਾ ਤਾ ਹੀ ਤਾ ੲਿਨਾ ਕੁਝ ਬਣ ਗਿਅਾ ਮੈ ਤਾ ਨਹੀ ਦੇਖਿਅਾ ਹੋਟਲ ਵਾਲਾ ੲਿਨਾ ਅਮੀਰ ਜਿਨਾ ਨੇ ਸਾਰਾ ਕੁਝ ਘਰ ਵਿਚ ਹੀ ਰੱਖਿਅਾ ੲਿਹ ਸਾਰਾ ਕੁਝ ਪੰਜਾਬੀਅਾ ਦਾ ਹੈ ਲੈ ਸਕਣ ਤਾ ਲੈ ਲੈਣ ਧੰਨਵਾਦ
ਟੌਹੜਾ ਸਹਿਬ ਦੇਨ ਆ ਮੁਖ ਮਤਰੀ 1 ਬਾਰ ਬਨੇ ਸੀ ਬਾਦਲ ਜੀ
94 year old man create history
Badal sabb jindabad
Hats of to this man at this age he is so active
you know this man or looking like your dad thats why you say this
@@anterjitsingh5559 y
@@AmrikSingh-dy9xe poo i
ਸੰਤ ਬਾਬਾ ਸੌਦਾ ਸਾਧ ਨੂੰ ਮੁਆਫੀ ਦਿੱਤੀ ਹੈ
which Party?. sab jhooth. aje vi. looks like this journalist is a fake..
SHAME!!!!
Guru Da Dukhi Badal Pawar
ਕਦੇ ਵੀ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ
Helpless old man
ੳੁੲੇ ਬਾਪੂ ਮਾਫ ਕਰਦੇ ਪੰਜਾਬ ਨੂੰ ਹੁਣ ਕੀ ਪੰਜਾਬ ਨੂੰ ਵੀ ਅਪਣੇ ਨਾਲ ਲੈ ਕੇ ਜਾਣਾ ਨਾਲੇ ਅਾਪਣੇ ਮੂੰਡੇ ਨੂੰ ਵੀ ਅਕਲ ਦੇ ਪੈਸਾ ਨਾਲ ਨਹੀ ਜਾਣਾ ਕੁਝ ਤਾ ਅਕਲ ਦੇ ੳੂਨੂੰ ਵੀ ਧੰਨਵਾਦ ਨਾਲੇ ਤੂੰ ਗਿਅਾ ਸੀ channal ਵਁਲੋ ਤੂੰ ਕਿੰਦਾ ਕਿਹ ਸਕਦਾ ਜੇ ਤੁਹਾਡੇ ਤੇ ਪਰਚਾ ਹੂੰਦਾ ਤੇ ਤੁਸੀ ਗਿਰਫਤਾਰੀ ਦੇ ਦੇਣੀ ਸੀ ੲਿਹਦਾ ਮੱਤਲਬ ਤੁਸੀ ਵੀ ੲਿਹਨਾ ਵੱਲੋ ਹੀ ਬੋਲ ਰਹੇ ਸੀ ਲੋਕਾ ਨੂੰ ੲਿਦੇ ਬਾਰੇ ਵੀ ਦਸ ਦਿੳੁ ਜੀ ਧੰਨਵਾਦ
Full support Bhagwant maan as a CM
But dilo ek gal kahuga badal vadhe thoda syana insaan ne g
Baba g tuci swarge cho kdo jawoge😉
ਤੈਨੂੰ ਕੀ ਪਤਾ ਵੀ ਸਵਰਗ ਚ ਹੀ ਜਾਣਾ ..
ਹੋਰ ਵੀ ਥਾਂ ਹੈਗੀ ਆ
ਪਰਕਾਸ਼ bdal ਜ਼ਿੰਦਾਬਾਦ
ਬਾਦਲਾਂ ਨੇ ਗੁਰੂ ਘਰ ਤੋਂ ਫ੍ਰੀ ਗੁਰਬਾਣੀ ਪ੍ਰਸਾਰਣ ਕਰਨ ਵਾਲਾ ਟੈਲੀਵਿਜ਼ਨ ਚੈਨਲ ਆਪਣੇ ਕਬਜੇ ਵਿੱਚ ਲੈ ਕੇ ਗੁਰਬਾਣੀ ਪ੍ਰਸ਼ਾਰਣ ਲਈ ਪੈਸੇ ਵੱਟਣੇ ਸ਼ੁਰੂ ਕਰ ਦਿੱਤੇ।
ਇਹਨਾਂ ਬਾਦਲਾਂ ਦਾ ਕਿਸੇ ਭੇਦ ਨਹੀ ਪਾਇਆ। ਨਤੀਜਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖੀ ਦੇ ਨਿਘਾਰ (ਡਾਊਂਨਫਾਲ) ਦੀ ਸ਼ਕਲ ਵਿੱਚ ਮਿਲਿਆ।
Bhagwant maan
ਟੌਹੜਾ ਦੀ ਦੇਨ ਆ ਬਾਦਲ ਜੀ
2022 vich Akali dal khatam ho Gaya kithe he Akali
Hrek gl khi jada party dsugi .fir tu rista Krna c interview den ayea ..party nu hi bhej deda ..mera sala sup a ih bnda ...
ਪਰਕਾਸ ਬਾਦਲ ਭਾਜਪਾ ਨਾਲੋਂ ਕਿਹੜੇ ਵੱਖ਼ਰੇਵੇਂ ਦੀ ਗੱਲ ਕਰਦਾ ਹੈ ਇਹ ਸਾਰੇ ਇਕੋ ਥਾਲੀ ਦੇ ਬੈਂਗਣ ਹਨ। ਮੋਦੀ ਦੇ ਕਾਲੇ ਕਾਨੂੰਨ ਦੇ ਪੱਖ ਵਿੱਚ ਸੁਖਬੀਰ ਬਾਦਲ, ਹਰਸਿਮਰਤ ਬਾਦਲ ਨੇ ਵੋਟਿੰਗ ਕੀਤੀ। ਤਿੰਨੋ ਮੋਦੀ ਦੇ ਕਾਲੇ ਬਿਲਾਂ ਦੇ ਪੱਖ ਵਿੱਚ ਪਰਚਾਰ ਕਰਦੇ ਰਹੇ। ਬਾਦਲ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆਉਣਾਂ ਦਲ ਬਦਲੂ ਨਹੀਂ ਹੋਰ ਕੀ ਹੁੰਦਾ ? ਖ਼ਚਰਾ ਬੁੜਾ ਸਿਆਸਤਦਾਨ ਬਣਕੇ ਸਾਰਾ ਪੰਜਾਬ ਲੁੱਟ ਕੇ ਖਾਹ ਗਿਆ। ਇਸ ਖੱਚਰੀ ਬੁੜੇ ਨੇ ੨੫ ਮਾਰਚ ੧੯੭੦ ਦੇ ਦਿਨ ਪਹਿਲਾਂ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦਾ ਪਾਸਾ ਮੂੱਧਾ ਮਾਰਿਆ ਫਿਰ ਸਿੱਖ ਪੰਥ ਦੀਆਂ ਜੜ੍ਹਾਂ ਵਿੱਚ ਨਿਰੰਕਾਰੀ ਕਾਂਡ ਕਰਵਾ ਕੇ ਤੇਲ ਦਿੱਤਾ। ਕਾਂਗਰਸ ਭਾਜਪਾ ਨਾਲ ਸਾਂਝ ਪਾ ਕੇ ਅਕਾਲ ਤਖਤ ਸਾਹਿਬ ਤੇ ਫੌਜ਼ੀ ਹਮਲਾ ਕਰਵਾਇਆ। ਸਿੱਖ ਫੌਜ਼ੀਆਂ ਨੂੰ ਭਟਕਾ ਕੇ ਬਗਾਵਤ ਕਰਵਾਈ ਪਰ ਬਾਅਦ ਵਿੱਚ ਧਰਮੀ ਫੌਜ਼ੀਆਂ ਦੀ ਕੋਈ ਮੱਦਦ ਨਾਂ ਕੀਤੀ। ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਲੁੱਟ ਕੇ ਖਾਹ ਗਿਆ। ਕਰੋੜਾਂ ਰੁਪਏ ਦੀ ਆਮਦਨ ਵਾਲੀਆਂ ਸ਼ੰਸਥਾਵਾਂ ਮੈਡੀਕਲ ਕਾਲਜ ਤੇ ਹਸਪਤਾਲ ਦੇ ਟਰੱਸਟ ਬਣਾਕੇ ਆਪਣੇ ਕਬਜ਼ੇ ਵਿੱਚ ਕਰ ਲਏ।
Yaar ehde naal gal ki kre eh ta punjab da khatma karan wala hai
Sardar parkash singh Badal jindabad
Akali Dal jindabad
Ram nam sat ha
Punjab da beds gark Karn valea Dalal hai badal
Ter maa di
Akali Dall ne fuddu banaea eh badal honi sab to Jada Punjab nu kha lea eh hi harammi party aa
Badhl shab Zindabad Zindabad Zindabad
A rah nahi dinda Bapu g
Badel sir tuhade raj wich tuhade mla hajara galat mukadme loga ta karwaunde han
Patarkaar saab g tuse jo bolaona chahundy ho o nai bolna badal saab ny tuse ajy bachy ho ahna sahmny
Ahkri sha ch badal eh title hona chaida c 😂😂😂
Parkash singh badal 🙏🙏🙏🙏
G party kardi aa fasle g flana kardi aa, sab aa karda reha Ave jhooth meri jnda
Hum tere wargaa landoooo karoofaaa faisale...anpadh
@@RohitKumar-wc1fy tu bhut PhD holder aa punjabi likhni ni ondi.
ਇਸ ਉਮਰ ਵਿੱਚ ਐਕਟਿਵ?=ਸੁਖਬੀਰ ਦੀਆਂ ਨਲਾਇਕੀਆਂ। ਇਲੈਕਸ਼ਨ ਲੜੋਗੇ?=ਜੇ ਨਿੱਕੇ ਵੀਰ ਮੋਦੀ ਨੇ ਮੈਨੂੰ ਜੱਫੀ ਪਾਈ ਤਾਂ ਪੱਕਾ।
Last sawal te chup kar gaye BADAL SAHAB.......... Kisan bil di bahut support karde si hun ki hoya
ਬੇੜਾ ਗ਼ਰਕ ਕਰ ਦਿੱਤਾ ਹੈ ਪੰਜਾਬ ਦਾ
Nadal party'de member dee help bahut karde
Congress nahi kujh samajhdi. Worker noo
Wala chlak a yr gllan keh v janda sbh luko v jnda gll koi ni clear kiti 😂😂😂😂
हे भगवान??
Kine murge rakhe a … roj ek murga khanda hona
Bapu marja yr
RIP
Misna buddha last ggal
He issues duplicate certificates
Shamshan ghat di rah labb hun
He is the root of corruption in Punjab. Himself and his family spoiled Punjab.
A jehra ena da well trianed physiotherapist he oh ta 10 saal ho gye aje kacha firda
Main kujh nhi kehna chanda
Fer kahdi interview
M
Marn wala vichara o sakda ah esde ahkhri interview hove ona he wa 9 waje rady ena nu hor kon puchda na koi kam wa ena ne 😂😂
😂😂😂 party fesla party kisdi a😂😂😂
Main aaj di akali dal de bahut khilaaf aa par sukhbir badal de aun to pehla jo kam Parkash Singh Badal ne kite te jo ijjat onha di c oh enha de putt ne tabaah karke rakh diti
Hate to see the liar
oh jaar bas ker
First view