ไม่สามารถเล่นวิดีโอนี้
ขออภัยในความไม่สะดวก

Harike : PTC News ਦੀ Reporting ਦੌਰਾਨ ਅਚਨਚੇਤ ਪਿਆ ਪਾੜ | Punjab Floods News

แชร์
ฝัง
  • เผยแพร่เมื่อ 18 ส.ค. 2023
  • ਹਰੀਕੇ: ਪਾੜ ਤੋਂ ਬਾਅਦ ਬਣੇ ਮੰਦੇ ਹਾਲਾਤ, ਸੜਕ 'ਤੇ ਤੇਜ਼ ਵਹਾਅ ਨਾਲ ਵਹਿ ਰਿਹਾ ਪਾਣੀ, ਕਈਂ ਪਿੰਡ ਚਪੇਟ 'ਚ, ਮਦਦ ਲਈ ਤਰਸੇ ਲੋਕ |
    #LatestNews #PunjabNews #PunjabFloods #Firozpur #harike #PunjabFloods2023 #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 75

  • @baljitsandhu8874
    @baljitsandhu8874 ปีที่แล้ว +20

    ਬਾਬੇ ਸਰਹਾਲੀ ਸਾਹਿਬ ਵਾਲੇ ਅਤੇ ਸਿੱਖ ਸੰਗਤਾਂ ਨੇ ਤਿੰਨ ਚਾਰ ਦਿਨਾਂ ਤੋਂ ਬਹੁਤ ਯੋਗਦਾਨ ਪਾਇਆ ਅਤੇ ਲਾਲਜੀਤ ਭੁੱਲਰ ਨੇ ਵੀ ਬਹੁਤ ਹਿੰਮਤ ਮਾਰੀ ਹੈ

  • @amancheema6018
    @amancheema6018 ปีที่แล้ว +14

    ਰੱਬ ਰਾਖਾ ❤
    ਮੇਹਰ ਕਰੀ ਦਾਤਾ ਜੀ 🙏🏻

  • @narinder2631gh
    @narinder2631gh ปีที่แล้ว +4

    Maan ਗੱਲਾਂ ਬਾਤਾਂ ਦੇ ਪਹਾੜ ਖੜ੍ਹੇ ਕਰੀ ਜਾਂਦਾ ਆ ਅਸਲ ਵਿੱਚ ਉਸ ਨੇ 5 ਸਾਲ ਵਿੱਚ ਪੰਜਾਬ ਦਾ ਘਾਣ ਕਰ ਦੇਣਾ !!!!!!

  • @MastMalang-zf7qz
    @MastMalang-zf7qz ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ 🙏

  • @user-fo4kt2gn4d
    @user-fo4kt2gn4d ปีที่แล้ว +5

    ਭਾਈ ਸਾਹਬ ਮੈ 10 ਪਹਿਲਾਂ ਹੀ ਦੱਸ ਦਿੱਤਾ ਸੀ ਗੁਰਦਾਸ ਪੁਰ ਅਤੇ ਤਰਨ ਤਾਰਨ ਨੂੰ ਡੋਬ ਕੇ ਮਾਰਨਾ ਚਹੁਦੀ ਹੇ ਸਰਕਾਰ ਸ਼ੇਰਾਂ ਔਲਖ

  • @Dakshish777
    @Dakshish777 ปีที่แล้ว +4

    Waheguru g maher karo sade punjab tee🙏🙏🙏🙏😥😥😥

  • @amarjeetsingh-er4bq
    @amarjeetsingh-er4bq ปีที่แล้ว +4

    ਸਰਕਾਰ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਉਜਾੜਿਆ ਜਾ ਰਿਹਾ ਹੈ। ਹੋਰ ਵੋਟਾਂ ਪਾਉ ਝਾੜੂ ਵਲਿਆਂ ਨੂੰ। ਸਰਕਾਰ ਫੇਲ ਹੋ ਚੁੱਕੀ ਹੈ

  • @BaljinderKour-gs7gw
    @BaljinderKour-gs7gw ปีที่แล้ว +3

    ਮੇਹਰ ਕਰੋ ਵਾਹਿਗੁਰੂ 🙏🙏

  • @gurbhejhundal-fn2ft
    @gurbhejhundal-fn2ft ปีที่แล้ว +4

    ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਉੱਤੇ

  • @qa123doha7
    @qa123doha7 ปีที่แล้ว +2

    ਸਾਡੇ ਵੱਲ ਪਾਣੀ ਬਹੁਤ ਡੂੰਘੇ ਹੋ ਗਏ

  • @officialGoraBatth
    @officialGoraBatth ปีที่แล้ว +1

    ਬਹੁਤ ਭਿਆਨਕ ਮੰਜ਼ਰ ਸੀ ਅਸੀਂ ਅੱਖਾਂ ਸਾਹਵੇਂ ਵੇਖਿੲ

  • @manjindersingh9304
    @manjindersingh9304 ปีที่แล้ว +2

    Waheguru ji mehar karo

  • @balvirslnghsahokesingh7446
    @balvirslnghsahokesingh7446 ปีที่แล้ว +1

    ਸਿਰਫ਼ ਪੀਟੀਸੀ ਚੈਨਲ ਨੇ ਪੰਜਾਬ ਵਿੱਚ ਹੜ੍ਰ ਨਹੀਂ ਭੁਚਾਲ ਲਿਆਂਦਾ ਹੋਇਆ ਏ। ਇਸ ਚੈਨਲ ਨੇ ਪੂਰੇ ਪੰਜਾਬ ਨੂੰ ਡਬੋ ਦਿੱਤਾ ਹੈ। ਲੱਖ ਲਾਹਨਤ ਪੱਤਰਕਾਰ ਜੀ

  • @vikramjitsingh-ec7yv
    @vikramjitsingh-ec7yv ปีที่แล้ว +2

    WaheGuru Ji Mehar Kriyo Ji

  • @daljitsingh4730
    @daljitsingh4730 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻🙏🏻

  • @ManjitKaur-dn4qk
    @ManjitKaur-dn4qk ปีที่แล้ว +3

    Waheguru ji 🙏 ❤

  • @nitukuarbath6307
    @nitukuarbath6307 ปีที่แล้ว +1

    Waheguru Waheguru Ji

  • @balbirsingh236
    @balbirsingh236 ปีที่แล้ว +1

    ਵਾਹਿਗੁਰੂ ਜੀ

  • @Vagrantsoul6
    @Vagrantsoul6 ปีที่แล้ว +1

    Waheguru ji mehar karo Punjab te sarbat de bhle di ardaas karo saare mil ke plz

  • @newtribune
    @newtribune ปีที่แล้ว +1

    Waheguru ji

  • @amancheema6018
    @amancheema6018 ปีที่แล้ว +7

    ਸਰਕਾਰਾਂ ਨੇ ਕੁੱਝ ਨਹੀ ਕਰਨਾ
    ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ 😮

  • @joytijhuner3684
    @joytijhuner3684 ปีที่แล้ว +3

    ਪੰਜਾਬ ਸਰਕਾਰ 🦮

  • @RajbirSingh-qh7gg
    @RajbirSingh-qh7gg ปีที่แล้ว +1

    Waheguru waheguru waheguru waheguru waheguru Ji 🎉🎉

  • @JaswinderSingh-yn4hq
    @JaswinderSingh-yn4hq ปีที่แล้ว +4

    Waheguru Ji mehar Karo Punjab te waheguru Ji

  • @PalwinderSingh-mk4mp
    @PalwinderSingh-mk4mp ปีที่แล้ว +2

    Waheguru waheguru ji 😢😢😢

  • @user-oj3hm9sd5b
    @user-oj3hm9sd5b 25 วันที่ผ่านมา

    Waheguru ji waheguru ji 😢

  • @ramparyagrajup70
    @ramparyagrajup70 ปีที่แล้ว +2

    He bhagwan ji jaldi pani kam krdo 🥺

  • @kulwinderkaur5031
    @kulwinderkaur5031 ปีที่แล้ว +1

    Waheguru ji 🙏🙏🙏🙏

  • @karvanshjot4824
    @karvanshjot4824 ปีที่แล้ว +1

    🙏🙏

  • @sudeshthakur27
    @sudeshthakur27 วันที่ผ่านมา

    Ohooooo

  • @SURJEETSINGH-vb1nd
    @SURJEETSINGH-vb1nd 11 หลายเดือนก่อน

    Waheguru ji Sare ji tuhade ne kirpa karoji

  • @parveendoda
    @parveendoda ปีที่แล้ว +2

    Jithe paani vadhan da khatra hai loka nu samaan leke nikal jana chahida hai nhi ta nuksaan jyada hoega

  • @parveendoda
    @parveendoda ปีที่แล้ว +3

    India de sare lok star bne hoye hun par hge nhi te loka di madad karan fi jageh star ban jande hun te madad nhi karde hun loka nu appeal hai ki pehla star ban javo fer chahe kise di madad na kareo

  • @rajwantkaur5110
    @rajwantkaur5110 ปีที่แล้ว +1

    😢

  • @jaskiratprashar2931
    @jaskiratprashar2931 ปีที่แล้ว +3

    Esnu kehnde a kaljug da aona 😢

  • @JasbirSingh-vd7ww
    @JasbirSingh-vd7ww ปีที่แล้ว +1

    Bhaji tusi vee bhajo jaldi karo

  • @avtargrewal6009
    @avtargrewal6009 ปีที่แล้ว +1

    Rabha mehar kahri

  • @gurmukhsingh9717
    @gurmukhsingh9717 ปีที่แล้ว +2

    ਪੱਤਰਕਾਰ ਵੀਰ ਜੀ ਸਾਡੇ ਲੋਕਾਂ ਨੇ ਪਿੰਡਾਂ ਵਿੱਚ ਧੜੇ ਬਣਾ ਲਏ ਕੋਈ ਕਾਂਗਰਸ ਜਾਂ ਅਕਾਲੀ ਜਾਂ ਆਮ ਆਦਮੀ ਪਾਰਟੀ ਪਰ ਕਦੀ ਕਿਸੇ ਸਰਕਾਰ ਦੇ ਮੰਤਰੀਆਂ ਨੇ ਧੁੱਸੀ ਬੰਨ ਤੇ ਮਿੱਟੀ ਨਹੀਂ ਪਾਈਂ ਹੁਣ ਜਦੋਂ ਧੁੱਸੀ ਟੁੱਟ ਗਈ ਪਾਣੀ ਨੇ ਨਹੀਂ ਵੇਖਣਾ ਕਾਂਗਰਸ ਜਾਂ ਅਕਾਲੀ ਜਾਂ ਆਮ ਆਦਮੀ ਪਾਰਟੀ ਦੇ ਬੰਦੇ ਸਾਰੇ ਲੋਕਾਂ ਦੇ ਘਰਾਂ ਉਜਾੜ ਦੇਣਾ ਫਸਲਾਂ ਖ਼ਰਾਬ ਹੋ ਗਿਆ ਪਰ ਮੰਤਰੀ ਨੇ ਕਿਉਂ ਨਹੀਂ ਸਾਰਕਾਰੀ ਮੁਲਾਜ਼ਮਾਂ ਨੂੰ ਧੁੱਸੀ ਬੰਨ ਤੇ ਮਿੱਟੀ ਪੋਣ ਲਈ ਘੱਲੀਆਂ ਵਾਹਿਗੁਰੂ ਜੀ ਮੇਹਰ ਕਰਨੀ ਸਾਰੇ ਲੋਕਾਂ

    • @sukhvirsingh5870
      @sukhvirsingh5870 ปีที่แล้ว

      Rab kre aam lok na marn. Je marn te leadar hi marn jada ton jada.

  • @sudeshthakur27
    @sudeshthakur27 วันที่ผ่านมา

    Ohhh my god kulmalik sab ki raksha Karo 🙏

  • @RAJINDERSINGH-ux6zr
    @RAJINDERSINGH-ux6zr หลายเดือนก่อน

    ਕੇੜੇ ਸੰਨ ਦਾ ਦੱਸਿਆ ਕਰੋ

  • @MEETLoveBAWA-fn9xm
    @MEETLoveBAWA-fn9xm ปีที่แล้ว +1

    Raab mehr kre

  • @GurmeetSingh-nk7cs
    @GurmeetSingh-nk7cs ปีที่แล้ว +2

    ptc wla khi janda v parshashn hai ni, sare ta firde ne , PTC wale galt news dinde ne

  • @user-de3fu6rz9u
    @user-de3fu6rz9u ปีที่แล้ว +1

    PTC badla da chimcha hai PTC walea te vishwas na kareo PTC badla wang jutha de pand hai

  • @jagsirsingh4983
    @jagsirsingh4983 ปีที่แล้ว +2

    ਵਾਈ ਜੀ ਪਾਤਰਕਾਰ ਨੂੰ ਪਾਣੀ ਨਹੀਂ ਕੁਸ ਕਾਹਦੇ ਕੋਕੇ ਪਾਤਰਕਾਰ ਝਾਠੀ ਖੱਬਰ ਦਖੈਦੇ ਨੇ ਜੀ ਤਾਂ ਕਰਕੇ ਪਾਣੀ ਜਾਣੇਂ ਦਾ ਜੀ ਹਾਂ

    • @mamtarani5030
      @mamtarani5030 ปีที่แล้ว

      ਤਾਂਹੀਓਂ ਬੀਬੀ ਕਹਿੰਦੀ ਸੀ ਕਿ ਦੋ ਕਲਾਸਾਂ ਪੜ ਲਾ ਤੇ ਕੁਝ ਲਿਖਣ ਜੋਗਾ ਹੋਜਾ ਉਦੋਂ ਸਕੂਲੋਂ ਭੱਜ ਆਉਂਦਾ ਸੀ ਰੋਟੀਆਂ ਖਾ ਕੇ ਤੇ ਹੁਣ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ ਤੈਨੂੰ

  • @sharagoraya524
    @sharagoraya524 ปีที่แล้ว +1

    H the hospital

  • @jogagill2805
    @jogagill2805 ปีที่แล้ว +2

    Eve pche firde pani aa frr ki aa

  • @CharanManes-fc1zw
    @CharanManes-fc1zw 11 วันที่ผ่านมา

    😢😢😢😢

  • @amarjitraiamarambu6378
    @amarjitraiamarambu6378 ปีที่แล้ว +1

    Bot madi dukdai ghatna ho rahi aa jakar kesa veer nu gattiya di lod hai mera ghar 200paya aa comt karka dasio

  • @Jattyt111
    @Jattyt111 ปีที่แล้ว +1

    Koi fyada vota pon da dukh vich sarkar kde bal ni khddi aa

    • @rasalsinghvirk8666
      @rasalsinghvirk8666 ปีที่แล้ว

      Loka ne banda e chutkale sanun wala Chun lia ..hun suni jao chutkale..😢

  • @jogagill2805
    @jogagill2805 ปีที่แล้ว +3

    Chl chawal sala ptc news vala

  • @user-fn7mz5io2x
    @user-fn7mz5io2x ปีที่แล้ว +2

    Fail Sarkar

  • @GurpreetSingh-hy8nb
    @GurpreetSingh-hy8nb ปีที่แล้ว +1

    Ptc.doog

  • @najimkhanesilaisantrzone7092
    @najimkhanesilaisantrzone7092 11 หลายเดือนก่อน

    Rab di age sarkar ki kar lo ge

  • @user-nl3fu9re3z
    @user-nl3fu9re3z หลายเดือนก่อน

    Meuzdh

  • @mandytakhar8294
    @mandytakhar8294 ปีที่แล้ว +2

    App fudo party

  • @sukhvirsingh5870
    @sukhvirsingh5870 ปีที่แล้ว +2

    Hariyaana te Rajasthan nu kyu nhi bhejde a pani hun . Himachal wale hun rakho apna pani apne kol. Te hun sara Punjab nu marn vaste de dita.. Jido Punjab pani di gal karda o time te hariyaana, rajsthaan, Himachal wale akha dikhaunde aa. Lakh lahanta punjab di sarkar te delhi sarkar te v.

    • @sukhvirsingh5870
      @sukhvirsingh5870 ปีที่แล้ว +1

      @Akshay_313 Punjab che kehra meeh pe geya🤣🤣🤣🤣Himachal da pani aa news nhi dekhda lgda

    • @sukhvirsingh5870
      @sukhvirsingh5870 ปีที่แล้ว +1

      @Akshay_313 Punjab kehra Himachal ton pani mangda. Rok lo fir kyu Punjab wal hun dyi janda. Rakho sambhal k Himachal wale pani hun 😃😃

    • @sukhvirsingh5870
      @sukhvirsingh5870 ปีที่แล้ว +1

      @Akshay_313 adhe ton jada Himachal roti Punjab de seer ton hi khanda aa. Fir v sale punjab de ske nhi

    • @mamtarani5030
      @mamtarani5030 ปีที่แล้ว

      ​@@sukhvirsingh5870bilkul sahi keha tusi je Punjab de lok Himachal vich na jaan ta Himachal de log bukhe mar jaan

    • @sukhvirsingh5870
      @sukhvirsingh5870 ปีที่แล้ว

      @@mamtarani5030 hanji

  • @jogagill2805
    @jogagill2805 ปีที่แล้ว +3

    Loki pagal janke marde pani vich vare firde

  • @ParabhnoorSinghMehra
    @ParabhnoorSinghMehra ปีที่แล้ว +3

    Corrupt CM

  • @KalaChouhan-sy2st
    @KalaChouhan-sy2st วันที่ผ่านมา

    56666666

  • @SunnyBajwa-iw4eh
    @SunnyBajwa-iw4eh ปีที่แล้ว +1

    Waheguru waheguru waheguru ji

  • @navdeepkaur2391
    @navdeepkaur2391 ปีที่แล้ว +1

    Waheguru ji mehar karo

  • @ManjitKaur-dn4qk
    @ManjitKaur-dn4qk ปีที่แล้ว +2

    Waheguru ji 🙏 ❤

  • @Jassa532
    @Jassa532 ปีที่แล้ว +1

    Waheguru ji