Gairan Di Doli Nai Paina : Satnam Sagar Ft. SharanJit Shammi |Punjabi Songs|
ฝัง
- เผยแพร่เมื่อ 9 เม.ย. 2020
- @FinetouchDesiTadka Presents Official Latest Punjabi Song - Gairan Di Doli Nai Paina By Satnam Sagar Ft. Sharanjit Shammi
Satnam Sagar Other Songs:
Chhindo Hatti - • Chhindo di Hatti : Sat...
Fullan Wali Rajai - • Fullan Wali Rajai : Sa...
Solva Saal - • Solva Saal : Satnam Sa...
Song - Gairan Di Doli Nai Paina
Singer - Satnam Sagar
Feat. - Sharanjit Shammi
Music - Gurmeet Singh
GFX - AppsFilms
Producer- Rupinder Singh
label- @FinetouchDesiTadka
Enquiry No.- 9417085613
For More Updates Stay Connected With Us :
Finetouch Music Channel - @FinetouchMusic
Daily Motion Channel - goo.gl/7YrCQJ
Old Gurbani Channel - @FinetouchDhurKiBani
Facebook - goo.gl/9hKuKY
Instagram - goo.gl/6fQ3BW
Twitter- / finetouch_music
#SatnamSagar #Finetouch - เพลง
2024 ਵਿੱਚ ਕੌਣ ਕੌਣ ਸੁਣ ਰਿਹਾ ? ਇਹ ਹੁੰਦੇ ਸਦਾ ਬਹਾਰ ਗੀਤ 👌👌
Me
Aj pehli war sunya brother.
Singer nu v nhi c jaande.
Okji shona
Hnji bahut sohna song ❤
2024.31 . Jnry
ਇੰਸਟਾਗ੍ਰਾਮ ਤੋਂ ਰੀਲਾਂ ਦੇਖ ਕੇ ਕੌਣ ਸੁਣ ਰਿਹਾ
Asi vee😂😂😂😂
😂😂😂😂
😂
I. M
Me bhi 😂😂😂
ਸਾਗਰ ਆਵਦੇ ਟਾਈਮ ਦਾ ਸਿਰਾ ਕਲਾਕਾਰ ਸੀ.. Instagram ਨੇ ਦੁਬਾਰਾ। ਫਿਰ ਹਿੱਟ ਕਰਤਾ ਸਾਗਰ। ਨੂੰ
2002 ਵਿਚ ਫੋਜ ਵਿਚ ਸ੍ਰੀ ਨਗਰ ਹੁੰਦੇ ਸੀ ਸਾਗਰ ਸਮੀ ਦੇ ਗਾਣੇ ਸੁਣਦੇ ਹੁੰਦੇ ਸੀ ਅੱਜ ਸੁਣ ਕੇ ਪੁਰਾਣੀ ਯਾਦ ਆ ਗਈ ਜੀ ❤❤💕💕🔥🔥 2024
ਸਹੀ ਗੱਲ ਆ ਵੀਰ,, ਫੌਜ ਚ ਬਹੁਤ ਸੁਣੇ..
Asi sambe hunde c udo
Waah
@@gujjargujjar9464 👍👌💕
@@varinderparwana3983 👍👌💕
Hya ਰੱਬਾ ਪੁਰਾਣੇ ਟਾਇਮ ਵਿਚ ਕਿੰਨਾ ਪਿਆਰ ਹੁੰਦਾ ਸੀ 😢😢😢
2024 ਵਾਲੇ ਕੋਣ ਕੋਣ ਸੁਣਦਾ ਪਿਆ ਸਾਗਰ
ਪਹਿਲੀ ਵਾਰ ਸੁਣਨ ਵਾਲੇ ਲਾਈਕ ਕਰੋ
😢
😢
ਇੰਸਟਾਗ੍ਰਾਮ ਦੀਆਂ ਰੀਲਾਂ ਦੇਖ ਕੇ ਯੂਟਿਊਬ ਤੇ ਅੱਜ ਪੂਰਾ ਗੀਤ ਸੁਣ ਕੇ ਵਧੀਆ ਲੱਗਾ
ਸਿਰਾ SoNG ਹੁਦੇ ਸੀ❤ ਪਹਿਲਾ ਆਲੇ TiME❤❤️🩹
20 ਸਾਲ ਬਾਅਦ ਵੀ ਇਹ ਅੱਜ ਦੇ ਗੀਤਕਾਰਾਂ ਨੂੰ ਫਲੇ ਕਰਦੇ ਅੱਜ ਕੱਲ ਤੇ ਗਾਣੇ ਵਿਚ ਰਿਵਾਲਵਰ ਹੀ ਹੁੰਦੇ
ਇਹ ਗੀਤ ਮੈਨੂੰ 2016 ਵਿੱਚ ਪੰਜਾਬ ਦੇ ਇੱਕ ਟਰੱਕ ਡਰਾਈਵਰ ਨੇ ਸੁਣਾਇਆ ਸੀ।
2024 ਚ ਵੀ ਸਾਗਰ ਸਾਗਰ ਹੋਈ ਪਈ ਆ ❤👍
ਡਰਾਈਵਰ ਵੀਰ ਬਹੁਤ ਪਹਲੇ ਤੋਂ ਹੀ ਸੁਣਦੇ ਆ ਕੌਣ ਕੌਣ ਟਰੱਕ ਡਰਾਈਵਰਾ ਨੂੰ ਪਸੰਦ ਕਰਦਾ ❤
2024 ma kon kon sun raha hai attendance lagaoo na😊😊😊😊
Instragram ਤੋ ਆਉਣ ਵਾਲੇ ਵੀਰਾ ਲਈ ਛੋਟੂ ☕ ਚਾਹ ਦਾ ਇੰਤਜਾਮ ਕਰ
Nal biscuit ya namkeen matar da intzaam v kita jawe🙏🙏
Bhai 5 Deen Hoge es song nu search krde nu💔💔
ਬਹੁਤ ਸੋਨਾ ਗੀਤ ਆ ਸਾਗਰ ਬਾਈ ਲਵ ਯੂ 🥰🥰 ਏਦਾ ਦੇ ਗੀਤ ਹੁਣ ਨਹੀਂ ਕਿਸੇ ਨੇ ਗੋਨੇ ❤
20 ਸਾਲ ਬਾਅਦ ਗਾਣਾ ਸੁਣ ਕੇ ਮਜ਼ਾ ਆ ਗਿਆ
Sagar shami dubara shaa ge ❤❤🎉🎉
Insta se kon aaya yaha..... Sagar ka naam sun k😅
Bhai sagar to Bina baat k badnaam ho gya
instagram to vhk kar kon sun raheaa 😂
😂😂😂😂😂😂
ਬੁਹਤ ਵਧੀਆ ਲੱਗਦੇ ਪੁਰਾਣੇ ਸਮੇਂ ਦੇ ਗੀਤ ❤❤❤❤❤
2024 wala hazri lyo
kon kon sagar di vohatui gana sun ke aya
ਬਹੁਤ ਵਧੀਆ ਗਾਣੇ ਨੇ ਪੁਰਾਣੇ ਦਿਲ ਕਰਦਾ ਦੁਬਾਰਾ-2 ਸੁਣਨ ਨੂੰ ❤❤❤
Dil mein koi kuch bole ji pr is song di gal hi bakhri hai ji Dil khush karta ji 🙏🙏
Aj yaad aa gyi sajna di😢
Sajan kadi bhulde nahi veer😢
ਬਾਈ ਜੀ ਅਸੀ ਤਾਂ ਇਹੋ ਜਿਹੇ ਗਾਣੇ ਸਦਾ ਬਹਾਰ ਸੁਣਦੇ ਰਹਿੰਦੇ ਹਾ
मेरी Gf कि शादी कि बात चल रही है और हम दोनों साथ बेठे रो रहे थे तभी एक ट्रेक्टर पर यह song चल रहा था तभी हम दोनो एक साथ बेठकर सुना😢😢😢😢
Kaha se ho bahi ji
Same ...ri8 now
जवानी दे दिन याद आ गए सुन के शम्मी ते सागर जी
Kya awaz aa ❤❤
Wha ji kya song a yr kithe bande c a singer kya bat hai 👍👍👍👍
2024 vich kaun kaun sunda hai
awaz bhut sohni aa❤
Siraa gana dill nu lgya❤❤
ਦੁਬਈ 2002 ਵਿੱਚ ਬਹੁਤ ਗਾਣੇ ਸੁਣਦੇ ਸੀ ਸਾਗਰ ਸੰਮੀ ਦੇ
Eh gl ajj de time di sab ton vddi reality a .....jdo.paise di gl andi grib da pyr har jnda wa.........
Red
2024 wich kon sunn rha hai
Kya baat ae❤
Mamma siiiirrrraaaa song aa ji❤❤❤❤❤❤❤❤❤❤
Sagar di bhoti kon sunda ista te😅
Mama apna sagar
Bhut vadia song
Old is gold ❤
2011 ... B.A.first year ,college jaane wali bus ki wo last seat Aur wo 4-5 dost...
Missing those days 😭😭😭
Same here
❤❤❤❤❤
True
👍👍👌👌
Man gaya guru
Shammi tan shammi hai wahhhh
Best singer female voice is best
11 march 2024 2.27pm min 😂
Very very Beautiful song🎵🎵🎵🎵🎵
2021 mea kon kon sun rha ha
Main sun rha hu bhout yaad aa rhe thi
Me
Helllo
👍✌️
✌️
2024 ch kon sun rahyea song i like this song
2024vich kon sun reha😢😢
22 sun k puraaniya yaada taaja hogaiya
Sahi keha 22 purana time di yaad dila diti aa gaane ne
KAINT SONG
Bhuttt sohni awazzz bhut sohna music and meaningful lyrics ❤❤❤❤
Jawani Wale din yaad a jande
2050 ch kuk kun sunu ga
Bamb 22 g
ਜਵਾਨੀ ਯਾਦ ਆ ਗਈ😢
J sagar time tai shoshal media hunda fer koi kalakar nahi chalna c 😂
Wa bhi wa
Super song ❤❤
Is ganne de koi rees ni legand song aa koi jo mrji bole pr bhut he bdeya Gaya hai yrr❤❤❤❤❤
Who came from Instagram to listen this.
💖💖💖💖👌👌👌👌👍
Siraaaaaaaa song🔥🔥🔥🔥🔥
I love this song❤
Super bai
2022 ch kon kon sun reha song
Apa
Me sun rha hu😂
Bai song nhi aw kla ae emotions ne song Ch💔🥺
Super song
Bi m sunda h
Jini var v sunida h dil nhi bharda ❤
Great couple
Att..song❤
Sira gana ee
Am Big Fan Sagar Sir Nd Shammi Mam
ਬਾਅਕਮਾਲ ਲਿਖਤ ਆ ❤❤❤❤
Att,att,song,❤️❤️❤️❤️👍❤️👍
Old is gold always i listen this vvvvv nyc song
ਯਾਰ ਬਹੁਤ ਪੁਰਾਣੇ ਗੀਤ ਸਤਨਾਮ ਸਾਗਰ ਦੇ ਆਪਾਂ ਤਾਂ ਦੋ ਹਜ਼ਾਰ ਤਿੰਨ ਚਾਰ ਪੰਜ ਤੱਕ ਸੁਨਦੇ ਆਏਂ ਬਹੁਤ ਵਧੀਆ ਗੀਤ ਆ ਅੱਜ ਕੱਲ ਦੇ ਗੀਤ ਮਾਰ ਦਿਓ ਚੱਕ ਲਿਓ ਏਦਾਂ ਦਾ ਕੁਝ ਨਹੀਂ ਹੁੰਦਾ ਸੀ
Sagar on 🔝 🐦🔥🔥🧨
V very nice song my best
Super duper song
Bhut vaar sun lyia y fr v dil krda ik vaar hor
Sirra 🔥🔥🔥
Nice song
Keya baat a yr att att att att att
So nyc song Dil krda var var sune jwa😢
Shai gal a g voice bhut shoni a dono de
ਅਸੀ ਜਵਾਨੀ ਵਿਚ ਬਹੁਤ ਸੁਣੇ ਇਹ ਗਾਣੇ
ਸਦਾਬਹਾਰ ਗੀਤ ❤❤❤😊
Nice song 👍👍🙏
Kya song hai 😭😭😭
bhai kaint song aa hun eda de labde bhi song ❤❤❤❤❤
ਬਹੁਤ ਵਦੀਆ ਗਣਾਂ ਸੀ
Nice bro
Sira bro
ਬਹੁਤ ਵਧੀਆ
ਮੈਂ ਤਾਂ 2002 ਸੁਣਦਾਂ ਹਾਂ ਅੱਜ ਤੱਕ
2009 ch bhut sunea aa gana
Me bi ye tufan dekh ke aya
Kyaaa baat❤
Asi live gaunde sune ne❤❤❤ 20 saal pehla