SGPC ਦੀ ਅੰਤਰਿਗ ਕਮੇਟੀ ਦੀ ਮੀਟਿੰਗ 'ਚ ਜਥੇਦਾਰ ਦੀ ਚੋਣ ਪ੍ਰਕਿਰਿਆ ਖਿਲਾਫ਼ ਬਗਾਵਤ | LIVE | Rozana Spokesman

แชร์
ฝัง
  • เผยแพร่เมื่อ 15 พ.ย. 2024

ความคิดเห็น •

  • @kulwantsingh3183
    @kulwantsingh3183 หลายเดือนก่อน

    ਵਾਹਿਗੁਰੂ ਜੀ ਸਮੁੱਚੀ ਸਿੱਖ ਕੌਮ ਦੇ ਨੁਮਾਇੰਦੇ ਬੁਲਾਕੇ ਹੀ ਐਸੇ ਫੈਸਲੇ ਮਿਲ ਬੈਠ ਕੇ ਹੀ ਕੀਤੇ ਗਏ ਸੰਗਤਾਂ ਨੇ ਪ੍ਰਵਾਨ ਕਰਨੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @balwindercheema5147
    @balwindercheema5147 หลายเดือนก่อน +3

    ਬਿਲਕੁੱਲ ਸਹੀ ਕਰ ਰਹੇ ਹਨ ਇਹ ਮੈਂਬਰ ਕੌਮ ਨੂੰ ਅਜਿਹੇ ਫੈਸਲੇ ਦੀ ਜਰੂਰਤ ਹੈ

  • @daljitsingh3631
    @daljitsingh3631 หลายเดือนก่อน

    ਬਿਲਕੁਲ ਸਹੀ ਕਿਹਾ ਜੀ✅✅🙏🙏

  • @ManjeetSingh-qv6ej
    @ManjeetSingh-qv6ej หลายเดือนก่อน +3

    ਜਥੇਦਾਰ ਦੀ ਚੋਣ ਸਿਰਫ ਸੁਖਬੀਰ ਬਾਦਲ ਤੇ ਮਜੀਠੀਆ ਕਰਨਗੇ ਏਹ ਬਗਾਵਤ ਇਕ ਬਹਾਨਾ ਹੈ 😢 ਹੋਰ ਕੁਝ ਨਹੀਂ

  • @tirthanandraghbirsingh9266
    @tirthanandraghbirsingh9266 หลายเดือนก่อน

    ਅਗਰ ਸਿੱਖ ਸੰਗਤ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ ਚੋਣ ਕਰੇਗੀ ਤਾਂ ਫਿਰ ਚੋਣ ਕਮਿਸ਼ਨ ਚੋਣ ਕਰਵਾਏਗਾ ਦੇਖਿਆ ਜਾਵੇ ਸਿਰੋਮਣੀ ਕਮੇਟੀ ਵੀ ਸਿੱਖ ਕੋਮ ਕਰਦੀ ਹੈ ਇਜੈਕਟਿਵ ਵੀ ਸ੍ਰੋਮਣੀ ਦੇ ਮੈਂਬਰ ਹੀ ਬਣਾਉਂਦੇ ਨੇ ਫਿਰ ਰੋਲਾ ਕਿਸ ਚੀਜ਼ ਦਾ।

  • @JoginderSingh-cb7xw
    @JoginderSingh-cb7xw หลายเดือนก่อน

    ਰੋਜ਼ਾਨਾ ਸਪੋਕਸ ਦੇ ਪੱਤਰਕਾਰ ਨੂੰ ਬਹੁਤ ਦੇਰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤਿੰਨ ਪੰਥ ਵਿਚੋਂ ਛੇਕਿਆ ਹੋਇਆ ਹੈ ।

  • @tirthanandraghbirsingh9266
    @tirthanandraghbirsingh9266 หลายเดือนก่อน

    ਰੌਲਾ ਤਾਂ ਅਕਾਲੀ ਦਲ ਦਾ ਹੈ ਰੌਲਾ ਤਾਂ ਬਾਦਲਾਂ ਦਾ ਹੈ ਅਗਰ ਹਿੰਮਤ ਹੈ ਤਾਂ ਚੋਣਾਂ ਲੜ ਕੇ ਆਓ ਸਿੱਖੋ ਪੰਥ ਤੇ ਕੌਮ ਦਾ ਨੁਕਸਾਨ ਇਹ ਲੋਕ ਹੀ ਕਰ ਰਹੇ ਹਨ।

  • @tirthanandraghbirsingh9266
    @tirthanandraghbirsingh9266 หลายเดือนก่อน

    ਅਕਾਲੀ ਦਲ ਸਿੱਖ ਪੰਥ ਨਹੀਂ ਇਹ ਤਾਂ ਇਹ ਹੋਇਆ ਨਾ ਖੇਡਣਾ ਨਾਂ ਖੇਡਣ ਦੇਣਾ ਚੋਣਾਂ ਲੜੋ ਅਕਾਲੀ ਦਲ ਨੂੰ ਹੀ ਆਪਣੇ ਹੱਥ ਵਿੱਚ ਲਵੋ ਕੁਝ ਕਰਨ ਵਾਲੇ ਤਾਂ ਹੈ ਨਹੀਂ ।

  • @hakamsingh2673
    @hakamsingh2673 หลายเดือนก่อน +2

    ਬਾਦਲ ਦਾ ਸ੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਤੇ 1999ਦੀ ਵਸਾਖੀ ਤੋਂ ਕਬਜ਼ਾ ਹੈ ਇਸ ਦਾ ਖਮਿਆਜ਼ਾ ਕੋਮ ਭੁਗਤ ਰਹੀ ਹੈ ਇਨਾਂ ਕੋਮ ਦੇ ਗਦਾਰਾਂ ਬਾਹਰ ਕੱਢਣ ਦੀ ਲੋੜ ਹੈ

    • @JoginderSingh-cb7xw
      @JoginderSingh-cb7xw หลายเดือนก่อน

      ਤੁਸੀਂ ਕਿਸੇ ਏਜੰਸੀ ਦੇ ਬੰਦੇ ਹੋ !

  • @tirthanandraghbirsingh9266
    @tirthanandraghbirsingh9266 หลายเดือนก่อน

    ਬੀਬਾ ਜੀ ਤੂਸੀਂ ਲੋਕ ਹੀ ਰੌਲਾ ਪਾਉਂਦੇ ਹੋ।

  • @balvirsingh5810
    @balvirsingh5810 หลายเดือนก่อน +2

    ਸੁਖਬੀਰ ਅਮਲੀ ਬਾਦਲ ਪਹਿਲਾਂ ਹੀ ਖਤਮ ਬੰਦਾ

    • @JoginderSingh-cb7xw
      @JoginderSingh-cb7xw หลายเดือนก่อน

      ਤੁਸੀਂ ਕਿਸੇ ਏਜੇਂਸੀ ਦੇ ਬੰਦੇ ਹੋ !

  • @GurmitBSingh
    @GurmitBSingh หลายเดือนก่อน

    Yes ki KADDAH KHAANEY Haley bi SHARAM hayaa Nahi ???? PANTH is supreme ! FULLSTOP PERIOD JI
    JATHEDAR HAS TO FOLLOW SARABSAMTI PANTH AS PER EVEN MISALS TIME

    • @tirthanandraghbirsingh9266
      @tirthanandraghbirsingh9266 หลายเดือนก่อน

      ਪੰਥ ਸੁਪ੍ਰੀਮ ਹੈ ਸੀ ਰਹੇਗਾ ਆਓ ਮਨ ਘੜੰਤ ਪੰਥੀਓ ਇਲੈਕਸ਼ਨ ਲੜਿੲ ਤੇ ਸ਼ਿਰੋਮਣੀ ਕਮੇਟੀ ਅਤੇ ਅਕਾਲੀ ਦਲ ਤੇ ਕਬਜ਼ਾ ਕਰੀੲ ਝਗੜਾ ਖਤਮ ।

  • @akhtiarsingh4554
    @akhtiarsingh4554 หลายเดือนก่อน

    Dhami mehta chavla hi sikh panth?

    • @JoginderSingh-cb7xw
      @JoginderSingh-cb7xw หลายเดือนก่อน

      ਤੁਸੀਂ ਕਿਸੇ ਏਜੰਸੀ ਦੇ ਬੰਦੇ ਹੋ !