Items tah buhat sun pet lokka dey kiney sun mere khial ek ek hona ja kai dida waley lok c os ek viah de kharach nal saykarhe gareeb kurheya dey veyah ho sakdey c haram de kamae es terha hi lutai jandi hey paise tah kissana dey hi sun beej khad sprey te viaj pena sure ho janda fasal ajey khet ch hi hundi hey fir jandi mandi ch jadu trali cho lathdi. Kum shuru kise pind de takrhey palli wale jatt jini arhteya di grundy jo shan hunda one kakal huni hey rub hi bakhshey
enna viah te khercha nahi kerna chahida oh paise kise garib parvaar nu dhaan ker da ve ,ta kinna pon mile ,phir ta agla janam vi amiri che houu, per shonki sardar nu shahi viah vekhen nu ki mil geya ,isliye kendah viah te paise la dene chahide ne taki vekho vekhi sare karan
ਬਾਈ ਜੀ ਸੱਚੀਆ ਸੁਚੀਆ ਗੱਲਾ ਕਰਦਾ,,ਜਿਉਂਦਾ ਵਸਦਾ ਰਹਿ
ਵਿਆਹ ਤਾ ਵੇਖਿਆਂ ਵੀਰ ਪਰ ਤੇਰੀਆਂ ਗੱਲਾਂ ਨੇ ਸਿਰਾ ਲਾਤਾ ਹਸਾ ਹਸਾ ਕੰਵਲਾਂ ਕਰਤਾ 😂😂 ਬਾਈ ਗੋਆ ਸਾਇਡ ਤੇ ਜਾ ਕੇ ਵੀਡਿਊ ਬਣਾਈ ਵੀਰ ਕਮਾਲ ਹੋਜੂ ਜਦੋਂ ਬੱਸ ਕੰਡਕਟਰ ਤੋ ਲੈ ਕੇ ਬਿਖਾਰੀ ਤੱਕ ਨੇ English ਵਿੱਚ ਗੱਲ ਕੀਤੀ
Very nice awesome fantastic palace they looking so precious
ਬਾਈ ਜੀ ਵਿਆਹ ਜੋ ਤੁਸੀਂ ਫ਼ਿਲਮਾਇਆ ਸਹੀ ਗਲ ਵੀਰ ਜੀ ਵਿਆਹ ਇਕ ਨੰ ਦਾ ਸੀ
ਭਾਜੀ ਹਾਲ ਚ ਪਹਿਲਾਂ ਹੀ ਡਾਕਟਰ ਨਾਲ ਲੈ ਜਾਣਾ ਸੀ
ਅੱਤ ਆ ਬਾਈ ਤੁਸੀਂ 👌🏼🙏
ਵੀਰ ਜੀ ਮੈਂ ਵਿਆਹ ਗਿਆ ਸੀ ਲੁਧਿਆਣੇ Stallone Manor ਪੈਲੇਸ ਸੀ ਇਸ ਤੋਂ ਵੀ ਸੋਹਣਾ ਸੀ। ਇਹ ਵੀ ਸੋਹਣਾ ਹੈ ਪਰ ਉਨ੍ਹਾਂ ਨਹੀਂ
ਆੜ੍ਹਤੀਆਂ ਦੇ ਵਿਆਹ ਸ਼ਾਹੀ ਹੁੰਦੇ ਸਾਡੇ ਵੀ ਆੜ੍ਹਤੀਏ ਦੇ ਮੁੰਡੇ ਦਾ ਵਿਆਹ ਸੀ ਉਨੇ ਸਾਰੇ ਜੱਟਾ ਨੂੰ ਸੱਦਿਆ ਸੀ ਸਾਡੇ ਲਈ ਅਲੱਗ ਸਟਾਲ ਲਾਇਆ ਸੀ ਦਾਰੂ ਮੀਟ ਆਲਾ ਜੱਟ ਤਾ ਲਾਲਿਆ ਨੇ ਪੁੱਠੇ ਕਰਤੇ ਦਾਰੂ ਪਿਲਾ ਪਿਲਾ ਕੇ ਕੁੜਿਆ ਅੰਗਰੇਜ਼ੀ ਚੋ ਪੈੱਗ ਪਾ ਕੇ ਦੇਣ ਵੱਡੇ ਵੱਡੇ ਡੋਲਿਆ ਆਲੇ ਬਾਡੀਗਾਡ ਫਿਰਨ ਬਾਦ ਚੋ ਸਾਡੇ ਵੱਰਗੇ ਮੋਟਰ ਸ਼ੈਕਲ ਆਲੇ ਜੱਟਾ ਨੂੰ ਛੋਟੇ ਹੱਥੀਆਂ ਚੋ ਪਾ ਕੇ ਫੁੱਲ ਕਰਕੇ ਪਿੰਡ ਨੂੰ ਤੋਰ ਤੇ
👍
ਕੀ ਕਹਿਣਾ ਬੲੀ ਤੇਰੀ ਦੇਖਕੇ ਸਵਾਦ ਆ ਜਾਂ ਦਾ ❤️ Love you 22🙏
Ki 22
@@chamkaursingh7784 😅😅😅
ਸਤਿ ਸ਼੍ਰੀ ਅਕਾਲ ਜੀ..🙏🙏🙏
Love u vadde bai 🥰
🙏🙏THIK HO 22 G ❤
ਹੰਕ।ਦੀ।ਕਮਾਈ।ਨਾਲ।ਏਦਾ।ਵਿਆਹ।ਨੀ।ਹੰਦਾ।।
Right
Bai hakk DE kmai Vale ohh ve ha jina de 1 lac monthly income a. So ihde vich ehh ne keh skde k viah 2 number de kmai da
ਸਿਰਾ ਬਾਈ ਜੀ
Wah ji wah 😋👌
Love you jatta
Sirra sabad aageya
Bhai aaat aaat
ਖਰਚਾ ਵੀ ਦੱਸ ਦੇਣਾ ਸੀ ਵੀਰ ਜੀ
Best of luck bro
Bai me bagha purane to a bhut vdda palace a bai eh❤️❤️
Very good day
Happy
Nice aaaa 😂😂😂😂👍👍👍
👌👌👌
Sirra la ta 22
👌👌👌👍👍👍😀
Nice
haha balle jatta
❤️❤️
ਕੋਲ ਖਰੇ ਘਰੋ ਨੀ ਨਿਕਲੇ ਸਾਡੇ ਲਾਗੇ ਨਗੀਨਾ ਫੋਡ ਪੈਲਸ ਉਥੇ ਇਦਾ ਦੇ ਵਿਆਹ ਚਲਦੇ ਰਹਿੰਦੇ ਹਨ 20.ਲੱਖ ਤੋਂ ਲੈਕੇ 30.ਲੱਗ ਤੱਕ ਲੱਗ ਜਾਂਦਾ
Nagina fort asi v dekheya pr othe eda da parband heni jive Ganga resorts vich a
sade ta pind vich je bakra ja murga nall pag na hove ta loki kehnde vehaa kada kath kita babu da
Very nice
👌👌👌👌👌💖💗
Thodi ki ristay dari c ji ena naal ji
Veer ji, how much do you charge for lying?
Kalle palace di booking kine ch ho jandi aa ?
👌👌💥
Very nice ji
👌
Items tah buhat sun pet lokka dey kiney sun mere khial ek ek hona ja kai dida waley lok c os ek viah de kharach nal saykarhe gareeb kurheya dey veyah ho sakdey c haram de kamae es terha hi lutai jandi hey paise tah kissana dey hi sun beej khad sprey te viaj pena sure ho janda fasal ajey khet ch hi hundi hey fir jandi mandi ch jadu trali cho lathdi. Kum shuru kise pind de takrhey palli wale jatt jini arhteya di grundy jo shan hunda one kakal huni hey rub hi bakhshey
Nice vo
ਜਾਹ ਯਾਰ ਸਲਾਹ ਬਾਅਦ ਚ ਦੇ ਰਿਹਾ ਹੈ
👍👍💥
enna viah te khercha nahi kerna chahida
oh paise kise garib parvaar nu dhaan ker da ve ,ta kinna pon mile ,phir ta agla janam vi amiri che houu,
per shonki sardar nu shahi viah vekhen nu ki mil geya ,isliye kendah viah te paise la dene chahide ne
taki vekho vekhi sare karan
ਇਨੇ ਖਾਣੇ ਆਲਾ ਵਿਆਹ 22 ਜੀ 2, 3 ਦਿਨ ਚੱਲਣਾ ਚਾਹਿੰਦਾ 22
J bimar hoge ta ki dsa ge , khada ki c 😂😂 #sukhjinder_lopon
Pind da karja he la dede sare da
Kyo ina to puch ka liya c karza
Viah tay ta gaye nahi par bhra deya gaala naay sawad lea taa..jeondaa reh ver
lopo walea duniea pare to pate aa
First coment
Apa ve daily viah ch rehnde 😂
Yr bhai amer lokan de ki wadii krda....koi garib da viah dekhww
ਵਾਓ😘😘😘😘😘
7 band kle English bolen nal ni aunde🙏
Tahi tuc gnga resot walay di kr rhay ho ji
22 eho je viah ludhiana ch aam hunde a
ਸਹੀ ਗੱਲ ਆ ਵੀਰੇ ਮੈਂ ਵੀ ਲੁਧਿਆਣੇ ਵਿਆਹ ਗਿਆ ਸੀ Stallone Manor ਪੈਲੇਸ ਵਿਚ ਬਹੁਤ ਸੋਹਣਾ ਸੀ
🤣🤣🤣🤣🤣
S kreem lol
Tari ta va va hogi😂😂😂😂
Very nice👍
❤️❤️
Nice
❤❤❤❤❤
Nice
❤️❤️