😂😂ਚਲਾਕ ਮੀਰ ਨੇ ਪਿੰਡ ਦੀ ਪੰਚਾਇਤ ਤੇ ਸਕੀਮ ਪਾ ਕੇ ਕਿਵੇਂ ਵਿਆਹੀ ਆਪਣੀ ਧੀ

แชร์
ฝัง
  • เผยแพร่เมื่อ 23 ธ.ค. 2024

ความคิดเห็น • 19

  • @SonaSingh-y2k
    @SonaSingh-y2k 8 หลายเดือนก่อน +11

    ਵੀਰ ਜੀ ਤੁਹਾਡੀਆਂ ਕਹਾਣੀਆਂ ਸਾਰੇ ਨਾਲੋਂ ਵਧੀਆ ਹੁੰਦੀਆਂ ਨੇ❤❤❤😂😂😂

  • @gurlalsinghjawanda7699
    @gurlalsinghjawanda7699 8 หลายเดือนก่อน +6

    ਬਹੁਤ ਵਧੀਆ ਕਹਾਣੀ ਬਾਈ ਜੀ ❤🙏👍

  • @GurmeetSingh-iw1tw
    @GurmeetSingh-iw1tw 8 หลายเดือนก่อน +2

    🎉🎉🎉 ਬਾਈ ਜੀ ਬਹੁਤ ਵਧੀਆ ਕਹਾਣੀਆਂ ਸੁਣਾਉਂਦੇ ਹੋ 100 ਚੌ 100

  • @BahadurSahota
    @BahadurSahota 8 หลายเดือนก่อน +3

    ਵੀਰ ਜੀ ਤੁਹਾਡੀ ਕਹਾਣੀ ਬਹੁਤ ਵਧੀਆ ਹੁੰਦੀ ਹੈ ਸੁਣਾਉਣ ਦਾ ਲਹਿਜ਼ਾ ਵੀ ਬਹੁਤ ਵਧੀਆ ਜੀ

  • @reshamsinghreshamsingh3176
    @reshamsinghreshamsingh3176 8 หลายเดือนก่อน +1

    ❤❤❤🎉🎉 ਤੁਹਾਡੀ ਕਹਾਣੀ ਵਧੀਆ ਹੁੰਦੀ ਹੈ ਇੰਤਜ਼ਾਰ ਰਹਿੰਦਾ ਹੈ ਕਹਾਣੀ ਦਾ

  • @KhushpalSingh-c1l
    @KhushpalSingh-c1l 8 หลายเดือนก่อน +2

    ਵੀਰ ਜੀ ਬਹੁਤ ਵਧੀਆ ਢੰਗ ਨਾਲ ਕਹਾਣੀਆਂ ਸੁਣਾਉਂਦੇ ਹੋ ਅਤੇ ਵਿਰਕ ਕਲਾਂ ਤੋਂ ਮੇਰੀ ਭੂਆ ਦਾ ਪੁੱਤ ਕਬੂਲ ਸਾਹ ਵਿਆਹਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਸ਼ੁਕਰੀਆ ਜੀ

    • @gurmailsidhu4510
      @gurmailsidhu4510 8 หลายเดือนก่อน +1

      ¹122221¹2121212²1¹22¹111

  • @rajwindersinghdaraj6421
    @rajwindersinghdaraj6421 8 หลายเดือนก่อน +1

    ਬਾਈ ਜੀ ਤਹਾਡੀਆ ਕਹਾਣੀਆਂ ਬਹੁਤ ਵਧੀਆ ਹਨ

  • @gurjeetsandhu3599
    @gurjeetsandhu3599 8 หลายเดือนก่อน +1

    BHUT VADIYA JI

  • @KesarSingh-mg7cc
    @KesarSingh-mg7cc 2 หลายเดือนก่อน

    Very. Funny 😊

  • @shortsVideo-es9tg
    @shortsVideo-es9tg 8 หลายเดือนก่อน +1

    😍😍😍😍😍

  • @sodhisinghdosanjh4208
    @sodhisinghdosanjh4208 5 หลายเดือนก่อน

    ਇੱਕ ਆਜੜੀ ਨੇ 20, ਵੀ ਗਿਣੇ ਸੀ..ਨਹੀਂ ਰਾਣੀ ਸਿਰ ਲਾ ਲੈਂਦੀ ਸੀ,ਉਸ ਨਾਲ ਵੀ ਵਿਆਹ ਕਰਵਾ ਗਿਆ ਸੀ..!!

  • @ramsarantiwana
    @ramsarantiwana 8 หลายเดือนก่อน +1

    👌🏽👍🏽♥️♥️

  • @sandeepaujla7525
    @sandeepaujla7525 2 หลายเดือนก่อน

    ਮਰਾਸੀ ਨਾ ਕਹਿਣ।ਤੇ।ਉਹ ਜਿੰਮੀਦਾਰ।ਨੀ ਬਣਜੂੰਗਾ ਉਹ ਮਰਾਸੀ।ਹੀ ਰਹੇਗਾ ਨਾਲੇ।ਜਿਹੜੇ ਆਪਣੀ ਜਾਤ ਤੋ ਸਰਮ।ਕਰਦੇ।ਨੇ।ਉਹ ਇਨਸਾਨ ਨਹੀ ਹੁੰਦੇ ਜੋ।ਹੈ।ਉਹ ਹੈ ਸਰਮ।ਦੀ ਕੀ ਗੱਲ ਇਨਸਾਨ ਚੰਗੇ ਬਣੋ।ਆਹ।ਨੀ ਕਹਿਣਾ।ਉਹ ਨੀ ਕਹਿਣਾ।ਕੋਈ।ਤੁਹਾਨੂੰ ਜਿਹੜਾ।ਸੱਚ ਏ ਉਹੀ ਬੋਲੇਗਾ

  • @goldysandhu4630
    @goldysandhu4630 8 หลายเดือนก่อน +3

    😃🫵😇🤦🏻‍♂️🤦🏻‍♂️

  • @KesarSingh-mg7cc
    @KesarSingh-mg7cc 2 หลายเดือนก่อน

    😢😅😂😊😊

  • @KesarSingh-mg7cc
    @KesarSingh-mg7cc 2 หลายเดือนก่อน

    😢😅😊😊

  • @Gurpreetsingh-tg6xj
    @Gurpreetsingh-tg6xj 8 หลายเดือนก่อน +1

    22 ਮੈ ਸਿਰਫ਼ ਤੁਹਾਡੀਆਂ ਹੀ ਕਹਾਣੀਆਂ ਸੁਣਦਾ ਹਾਂ