FATEHGARH SAHIB (OFFICIAL SONG) | Tarsem Jassar & Kulbir Jhinjer | Punjabi Songs 2019

แชร์
ฝัง
  • เผยแพร่เมื่อ 10 ต.ค. 2024
  • FATEHGARH SAHIB OFFICIAL AUDIO | KULBIR JHINJER & TARSEM JASSAR | Punjabi Songs 2019
    Song : Fatehgarh Sahib
    Singer : Tarsem Jassar and Kulbir Jhinjer
    Lyrics: Tarsem Jassar
    Music: Gill Saab
    Mix Master : Dense
    Video: Vehli Janta Films
    DOP: Garry Singh
    Editor: Vipin K Thakur
    Label : Vehli Janta Records
    Producer: MANPREET JOHAL
    Insta: [ / manpreetjohalofficial ]
    Snapchat: / johal.manpreet
    For More Latest Punjabi Music Subscribe - / @vehlijantarecords
    Follow Us on Facebook - / vehlijantarecords

ความคิดเห็น • 4.7K

  • @ursmahakdeep9484
    @ursmahakdeep9484 4 ปีที่แล้ว +794

    ਤਰਸੇਮ ਜੱਸੜ ਲਿਖਾਰੀ ਲਈ ਲਾਇਕ ਕਰੋ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamal6366
    @kamal6366 4 ปีที่แล้ว +433

    ਧੰਨ ਬਾਬਾ ਅਜੀਤ ਸਿੰਘ
    ਧੰਨ ਬਾਬਾ ਜੁਝਾਰ ਸਿੰਘ
    ਧੰਨ ਬਾਬਾ ਜ਼ੋਰਾਵਰ ਸਿੰਘ
    ਧੰਨ ਬਾਬਾ ਫਤਹਿ ਸਿੰਘ
    ਦੀ ਲਾਸਮੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ

  • @Mandeep_pb32
    @Mandeep_pb32 4 ปีที่แล้ว +181

    ਲੱਗ ਜੇ ਉਮਰ ਜਵਾਨੀ ਫਿਰ ਪਿਆਰ ਯਾਦ ਆਉਦੇ ਨੇ , ਵਿਛੜ ਜਾਵੇ ਜਦ ਮੇਲਾ ਫਿਰ ਯਾਰ ਯਾਦ ਆਉਦੇ ਨੇ , ਕੌਮਾ ਉਝ ਜੱਗ ਤੇ ਜੱਸੜਾ ਬੜੀਆਂ , ਪਰ ਗੱਲ ਜਦ ਅਣਖਾ ਦੀ ਚੱਲੇ ਸਰਦਾਰ ਯਾਦ ਆਉਦੇ ਨੇ ।। hit the like for jassar ❤❤
    👇🏻👇🏻

    • @itsmontysingh
      @itsmontysingh 4 ปีที่แล้ว

      Eh shabad v jrur suno waheguruji 🙏🙏
      th-cam.com/video/zxWczuUte7g/w-d-xo.html

    • @mrstudio1942
      @mrstudio1942 4 ปีที่แล้ว

      Bhot vdia lagya song vr love u bhot sara 😘😘😘😘 waheguru ji app de ser te mehar bhriyaa hath rakhn🙏🙏🙏

    • @fanjassarda910
      @fanjassarda910 4 ปีที่แล้ว

      Att

  • @BaljinderSingh-hf2fy
    @BaljinderSingh-hf2fy 2 ปีที่แล้ว +100

    🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ
    🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @jsb4737
    @jsb4737 4 ปีที่แล้ว +386

    "ਦੀਵਾਨ ਟੋਡਰ ਮੱਲ ਸੂਰਾ ਬੈਠਾ ਘਰ ਵੀ ਵੇਚੀ ਭਾੲੀ" ਬਹੁਤ ਹੀ ਦਿਲ ਟੁੰਬਵੇ ਬੋਲ...ਧੰਨ ਦਸ਼ਮੇਸ਼ ਪਿਤਾ ਜੀ...ਤੇ ਧੰਨ ੳੁਹਨਾਂ ਨੂੰ ਪਿਆਰ ਕਰਨ ਵਾਲੇ ਵਡਭਾਗੀ...☬☬☬

  • @arshsingh5668
    @arshsingh5668 4 ปีที่แล้ว +1798

    ਮੈ ਬਾਹਲਾ ਸਿਆਣਾ ਤਾ ਨੀ ਪਰ ਸਬ ਅਗੇ ਬੇਨਤੀ ਕਰਦਾ ਬੀ ਕੋਈ ਵੀ ਮੇਰਾ ਵੀਰ ਸ਼ਹੀਦੀ ਦਿਹਾਡਿਆ ਤੇ ਪਕੋਡੇ ਜਾ ਜਲੇਬੀਆ ਵਗੈਰਾ ਦਾ ਲੰਗਰ ਨਾ ਲਾਈਏ ਨਾ ਖਾਈਏ ਸਧਾਰਨ ਦਾਲ ਫੁਲਕਾ ਹੋਵੇ। ਜੇ ਗੱਲ ਚੰਗੀ ਲਗੇ ਤਾ ਅਮਲ ਜਰੂਰ ਕਰਿਓ

    • @Sade_Pind_Sade_Khet
      @Sade_Pind_Sade_Khet 4 ปีที่แล้ว +22

      Sahi gal a veer 😭

    • @arshsingh5668
      @arshsingh5668 4 ปีที่แล้ว +18

      @@Sade_Pind_Sade_Khet veer gal te amal jrur kreo naale hora nu vi keo

    • @daljeetghotra8041
      @daljeetghotra8041 4 ปีที่แล้ว +14

      Veere 2 saal to kujh v mitha nhi bnda

    • @jotsidhu1329
      @jotsidhu1329 4 ปีที่แล้ว +8

      Sahi gall AA vr

    • @shukartera1602
      @shukartera1602 4 ปีที่แล้ว +26

      Ik gll da jawab dedo jdo sikh jm da odo v anad sahib preya jnda jdo sikh shaheed hunda odo v anad sahib preya jnda ta dono time parsaad wartaya jnda j gll smj lgi hove ta socheyo kuj

  • @oneminutpunvideos56
    @oneminutpunvideos56 4 ปีที่แล้ว +142

    ਜੱਸੜਾ ਕੀ ਲਿਆ ਤੇਰੇ ਬਾਰੇ ❤ ਮੈ ਵੀ ਸੋਚ ਰਿਆ ਵੀ ਐਨਾ ਡੂੰਗਾ ਤੇ ਅਣਖੀ ਬਾਕਮਾਲ ਲਿਖਣ ਆਲਾ ਨੀ ਹੈ ਕੋਈ ਜਿਉਦਾ ਰਹਿ ਵੀਰਾ

  • @AK-ww7ny
    @AK-ww7ny 10 หลายเดือนก่อน +48

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ

  • @kanjhlatv
    @kanjhlatv 4 ปีที่แล้ว +446

    ਮੈ ਆ ਗੱਲਾਂ ਕਰਕੇ ਹੀ ਜੱਸੜ ਤੇ ਝਿੰਜਰ ਦਾ ਫੈਨ ਹਾਂ
    ਸਭ ਤੋਂ ਉਪਰ ਧਰਮ ਆਪਣਾ
    ਬੋਲੇ ਸੋ ਨਿਹਾਲ
    ਸਤਿ ਸ਼੍ਰੀ ਆਕਾਲ

    • @manjotsinghkhalsa5912
      @manjotsinghkhalsa5912 4 ปีที่แล้ว +6

      Bole so nihaal Sat shri AKAAL

    • @tar_buddha
      @tar_buddha 4 ปีที่แล้ว +3

      Sira gal batt

    • @CerealKilIer
      @CerealKilIer 4 ปีที่แล้ว +8

      Bai kise 1 particular dharm nu sabto ucha ya neecha nhi akhna chahida waise...mazhab compare karn ali chiz nhi aa..sab ekko ne,sab barabar ne🙏.... mazhab ta loka ne banaye asal mazhab tan insaaniyat hi aa✌️

    • @Sawalnub
      @Sawalnub 4 ปีที่แล้ว +4

      @@CerealKilIer veere eh song nu mahzab side lai jamdey jadd ki sade gurus ney koyi vi dhrm nhi chlaaya sikh means student hunda eh dhrm bnaa key baith gye bro

    • @kanjhlatv
      @kanjhlatv 4 ปีที่แล้ว +2

      @@CerealKilIer Ustaad asi tan yr mna ge tu apna km kr
      Internet te sach Khoj academy dekh pta lgu kehda Dharm sabb toh sahi a te kehda glt😂😂😂

  • @User555fgt
    @User555fgt 4 ปีที่แล้ว +448

    ਤਰਸੇਮ ਜੱਸਡ਼ ਤੇ ਕੁਲਬੀਰ ਝਿੰਜਰ ਅਰਦਾਸ ਕਰੋ ਮਹਾਰਾਜ ਨੂੰ ਕੇ ਤੁਹਾਨੂੰ ਸਿੱਖੀ ਬਾਣੇ ਬਾਣੀ ਨਾਲ ਜੋੜਨ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਦੇਣ, ਅਸੀਂ ਵੀ ਬੇਨਤੀ ਕਰਾਂਗੇ ।
    ਪੈਸਾ ਸ਼ੌਹਰਤ ਤੇ ੪ ਦਿਨ ਦੀ ਖੇਢ ਹੈ ਬਾਈ ਜੀ ਪੈਸਾ ਅੱਜ ਹੈ ਕਲ ਨਹੀਂ, ਲੇਕਿਨ ਗੁਰੂ ਸਾਹਿਬ ਨੇ ਤੇ ਇਸ ਲੋਕ ਵਿੱਚ ਵੀ ਬਾਂਹ ਫੜਨੀ ਤੇ ਅੱਗੇ ਪਰਲੋਕ ਵਿੱਚ ਵੀ ਬਾਂਹ ਫੜਨੀ ਹੈ,
    ਬਾਕੀ ਜੱਸਡ਼ ਕੁਲਬੀਰ ਬਾਈ ਤੁਹਾਡੀ ਦੋਨਾਂ ਦੀ ਆਵਾਜ਼ ਸੋਹਣੀ ਹੈ ਜੱਸਡ਼ ਜੀ ਦੀ ਕਲਮ ਤੇ ਸ਼ਰਧਾ ਨੂੰ ਸਲਾਮ ਹੈ।
    (ਹੁਣ ਕੋਈ ਇਹ ਨਾ ਕਹਿਣਾ ਜੀ ਫਲਾਣੇ ਨੇ ਅੰਮ੍ਰਿਤ ਛਕ ਕੇ ਇਹ ਕੰਮ ਕਰਦੇ ਓ ਕਰਦੇ)
    ਤੁਸੀਂ ਉਨ੍ਹਾਂ ਅਮ੍ਰਿਤਧਾਰੀ ਨੂੰ ਵੇਖੋ ਜਿਨ੍ਹਾਂ ਨੇ ਸ਼ਰੀਰ ਦੇ ਟੋਟੇ ਟੋਟੇ ਕਰਵਾ ਕੇ ਵੀ ਸਿੱਖੀ ਨਹੀਂ ਛੱਡੀ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

    • @AmandeepSingh-ul6up
      @AmandeepSingh-ul6up 4 ปีที่แล้ว +5

      ਵਾਹਿਗੁਰੂ ਜੀ

    • @Easy_to_crack
      @Easy_to_crack 4 ปีที่แล้ว +5

      Grt thinking y

    • @jsb4737
      @jsb4737 4 ปีที่แล้ว +3

      ਬਿਲਕੁਲ ਸਹੀ ਜੀ...

    • @13ganjitsinghkaler71
      @13ganjitsinghkaler71 4 ปีที่แล้ว +2

      Vere amrit saak lo

    • @sakattarnehal6701
      @sakattarnehal6701 4 ปีที่แล้ว

      ਸਿੱਖੀ ਕੀ ਏ ?
      ਬਾਈ ਜੀ ਥੋੜੀ ਜਾਣਨਾ ਪਾਓਗੇ 🙏🏼

  • @avtersinghchannel3115
    @avtersinghchannel3115 4 ปีที่แล้ว +101

    🙏ਏਕ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਪਿਤਾ ਨੇ ਮਰਵਾਏ ਬੇਟੇ ਜਹਾ ਦੇਸ ਕੇ ਲੀਏ 🙏

  • @jasvirkaurjasvirkaur9985
    @jasvirkaurjasvirkaur9985 ปีที่แล้ว +28

    🙏🏼🙏🏼 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜੀ 🙏🏼🙏🏼

  • @gurpreet7593
    @gurpreet7593 4 ปีที่แล้ว +187

    ਫਤਹਿਗੜ੍ਹ ਸਾਹਿਬ ਨੂੰ ਮੰਨੀਦਾ ਜਿੱਥੇ ਜਾ ਕੇ ਕਿਸਮਤ ਜਾਗੀ।।

    • @mehtabsingh04singh30
      @mehtabsingh04singh30 3 ปีที่แล้ว +2

      waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @mehtabsingh04singh30
      @mehtabsingh04singh30 3 ปีที่แล้ว +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Wa

  • @jass9699
    @jass9699 4 ปีที่แล้ว +59

    ਪੀੜ ਪੁੱਤਾਂ ਦੀ ਜਿਗਰੇ ਵਿੱਚ ਕੋਈ ਵਿਰਲਾ ਹੀ ਲੁਕੋ ਸਕਦਾ,
    ਮਾਂ ਗੁਜਰੀ ਤੇਰੇ ਚੰਨ ਵਰਗਾ, ਚੰਨ ਹੋਰ ਕੋਈ ਨਹੀ ਹੋ ਸਕਦਾ

  • @sobhaseo_
    @sobhaseo_ 4 ปีที่แล้ว +130

    Je eh koi ਲੱਚਰ ਗਾਣਾ ਹੁੰਦਾ ta hun nu 30' 30 million view hune C chlo koini ਪਰਮਾਤਮਾ kirpa kro waheguru 🙏

  • @Gurpeet3004
    @Gurpeet3004 ปีที่แล้ว +34

    ਧਨ ਸਾਹਿਬਜ਼ਾਦਾ ਅਜੀਤ ਸਿੰਘ ਜੀ ❤️ ਧਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ❤️❤️ਧਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ❤️❤️ਧਨ ਸਾਹਿਬਜ਼ਾਦਾ ਫਤਿਹ ਸਿੰਘ ਜੀ 🙏🙏🙏🙏❤️

  • @jashansinghkhinda447
    @jashansinghkhinda447 4 ปีที่แล้ว +99

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderkhattra1711
    @kulwinderkhattra1711 4 ปีที่แล้ว +541

    ਇਹੋ ਜਿਹੇ ਗੀਤ ਸੁਣਿਆ ਕਰੋ ਵੀਰੋ

  • @manjitsingh-fp1qy
    @manjitsingh-fp1qy 4 ปีที่แล้ว +80

    ਬਾਈ ਦੀ ਕਲਮ ✒ ਨੂੰ ਸਲਾਮ ਆ ਜੀ 🙏🙏🙏🙏

  • @amrindersinghbrar8804
    @amrindersinghbrar8804 2 ปีที่แล้ว +10

    ਬਾਬਾ ਦੀਵਾਨ ਟੋਡਰ ਮੱਲ ਜੀ ਨੇ ਆਪਣੇ ਘਰ ਦੀ ਸਾਰੀ ਪੁੰਜੀ ਲਾ ਕੇ ਫਤਿਹਗ੍ਹੜ ਸਾਹਿਬ ਜੀ ਦੀ ਧਰਤੀ ਖਰੀਦੀ ਸੀ ਜੀ

  • @naturehumanity9493
    @naturehumanity9493 4 ปีที่แล้ว +55

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਪਿਤਾ ਧੰਨ ਮਾਤਾ ਧੰਨ ਪੁੱਤਰ। ਧੰਨ ਗੁਰੂ ਦੇ ਪਿਆਰੇ ।

    • @itsmontysingh
      @itsmontysingh 4 ปีที่แล้ว +1

      Eh shabad v jrur suno waheguruji 🙏🙏
      th-cam.com/video/zxWczuUte7g/w-d-xo.html

  • @pavneetsingh5267
    @pavneetsingh5267 4 ปีที่แล้ว +543

    Tarshem jassar te kulvir jhinger de fan like karo

  • @hifimusic4548
    @hifimusic4548 4 ปีที่แล้ว +282

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ ।
    ਧੰਨ ਮਾਤਾ ਗੁਜਰੀ ਜੀ, ਉਹਨਾ ਦੀ ਸ਼ਹੀਦੀ ਨੂੰ ਕੋਟਿਨ ਕੋਟਿ ਪ੍ਣਾਮ ।🙏🙏🙏

    • @armaan8799
      @armaan8799 ปีที่แล้ว

      Waheguru ji

    • @HarishKumar-ze3xq
      @HarishKumar-ze3xq ปีที่แล้ว

      SATNAM SHRI WAHEGURU JI

    • @HarishKumar-ze3xq
      @HarishKumar-ze3xq ปีที่แล้ว

      SATNAM SHRI WAHEGURU JI MERA DATA JI MERI SACHI SARKAR JI TU HE TU MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻

    • @ManjotKaur-ic5fg
      @ManjotKaur-ic5fg ปีที่แล้ว

      Waheguru ji

    • @Att_gaming118
      @Att_gaming118 9 หลายเดือนก่อน

      wmk💖🙏

  • @gurmukhsingh9259
    @gurmukhsingh9259 9 หลายเดือนก่อน +4

    ਫ਼ਤਹਿਗੜ੍ਹ ਸਾਹਿਬ 🙏🙏
    ਜਿੱਥੇ ਜਾ ਕੇ ਸਿਰ ਝੁਕਦਾ 🙏🙏
    ਵਾਹਿਗੁਰੂ ਜੀ 🙏🙏

    • @BaljitSingh-br9qj
      @BaljitSingh-br9qj 5 หลายเดือนก่อน

      ❤❤❤❤❤❤❤😢😢😢😢😮😮

  • @couplevlogsgj9073
    @couplevlogsgj9073 4 ปีที่แล้ว +314

    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਫਤਿਹ ਸਿੰਘ ਜੀ।
    ਧੰਨਵਾਦ ਭਾਈ ਮੋਤੀ ਰਾਮ ਮਹਿਰਾ ਜੀ।

    • @HappySingh-tf7in
      @HappySingh-tf7in 4 ปีที่แล้ว +4

      Waheguru ji

    • @ramandeep5312
      @ramandeep5312 3 ปีที่แล้ว

      That's true
      Waheguru ji

    • @jassimehra8573
      @jassimehra8573 3 ปีที่แล้ว

      🙏🙏

    • @BaljinderSinghWriter-fb2bl
      @BaljinderSinghWriter-fb2bl 9 หลายเดือนก่อน

      Baba Ajit Singh ji
      Baba jujhar Singh ji
      Baba jorawar Singh ji..
      Baba Fateh Singh ji.......❤
      Dhan waheguru ji

    • @Att_gaming118
      @Att_gaming118 9 หลายเดือนก่อน

      🙏🙏🙏🙏💖

  • @bahadurdhillon8560
    @bahadurdhillon8560 4 ปีที่แล้ว +1168

    Jehara vi Fatehgarh sahib gea like kro 😊😊👇👇👇👇

  • @Meet_punjab
    @Meet_punjab 4 ปีที่แล้ว +279

    ਭਾਈ ਮੋਤੀ ਰਾਮ ਮਹਿਰਾ ਜੀ ਤੇ ਦੇ ਨਾ ਤੇ ਵਾਹਿਗੁਰੂ ਜੀ ਜ਼ਰੂਰ ਬੋਲਣਾ 🙏

  • @arshguraya8406
    @arshguraya8406 3 ปีที่แล้ว +27

    Fatehgarh sahib di dharti duniya di sab ton mahan dharti aa

  • @prabhsingh1187
    @prabhsingh1187 4 ปีที่แล้ว +172

    Siraf jhinjar bhai te Tarsem 22 ne shahidi dina nu yad kita. Baki sare singer ta Christmas de dhue ch vade aa.

    • @itsmontysingh
      @itsmontysingh 4 ปีที่แล้ว +3

      Eh shabad v jrur suno waheguruji 🙏🙏
      th-cam.com/video/zxWczuUte7g/w-d-xo.html

    • @taranpreetsingh5378
      @taranpreetsingh5378 4 ปีที่แล้ว +9

      Babbu maan te tarsem jassar ne yaad kitta🤗

    • @prabhsingh1187
      @prabhsingh1187 4 ปีที่แล้ว +2

      @Harjinder Singh babbu maan saab ta fr apne punjab di shan aa. One ta har km ch pehla gana gyea

    • @kakajipbx1
      @kakajipbx1 4 ปีที่แล้ว +4

      Babbu Maan, Tarsem Jassar, Kulbir Jhinjer Ne Yaad Kitta Sahibzaade Aa Nu Waheguru Ji...🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👈

    • @prabhkang8046
      @prabhkang8046 4 ปีที่แล้ว +3

      Christmas v rabb da din a..kise nu na dindo

  • @harmindersingh7735
    @harmindersingh7735 4 ปีที่แล้ว +33

    Jassar veer te jhinjar veer a song karke tuhada dena ni de sakda rub tuhanu hamesha chad di kalla ch rakhe

  • @jsb4737
    @jsb4737 4 ปีที่แล้ว +251

    "ਮਰਦ ਅਗੰਮੜੇ ਦੇ ਜਾੲੇ ਤਾਹੀਉਂ ਵਿੱਚ ਸੁਭਾਅ ਦੇ ਹਿੰਢਾਂ" ਧੰਨ ਗੁਰੂ ਜੀ ਤੇ ਧੰਨ ੳੁਹਨਾਂ ਦਾ ਪਰਿਵਾਰ..☬

  • @angrejsingh7921
    @angrejsingh7921 9 หลายเดือนก่อน +8

    ਧੰਨ ਧੰਨ ਬਾਬਾ ਮੋਤੀ ਮਹਿਰਾ ਜੀ

  • @jassipanjrukha9222
    @jassipanjrukha9222 4 ปีที่แล้ว +74

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ

    • @baljitkaur9265
      @baljitkaur9265 3 ปีที่แล้ว +2

      ਵਾਹਿਗੁਰੂ ਜੀ

  • @gurpalsingh8605
    @gurpalsingh8605 4 ปีที่แล้ว +32

    ਫਤਿਹਗੜ੍ਹ ਸਾਹਿਬ ਵਿਚੋਂ ਗੱਡੀ ਲੰਘੂ ਗੀ ਲੰਘੂ ਗੀ ਜਨਾਬ ਮੱਥਾ ਟੇਕ ਕੇ 🙏🙏🙏🙏

  • @garryvirk9633
    @garryvirk9633 4 ปีที่แล้ว +66

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @itsmontysingh
      @itsmontysingh 4 ปีที่แล้ว +1

      Eh shabad v jrur suno waheguruji 🙏🙏
      th-cam.com/video/zxWczuUte7g/w-d-xo.html

  • @harshdeepsingh5996
    @harshdeepsingh5996 2 หลายเดือนก่อน +2

    Tan tan mata Gujjar kaur ji tan tan chote sahib zade tan tan Moti lal Mehra ji tan tan Diwan todal mal ji❤❤❤ satnam sri Waheguru

  • @agiakarjhand
    @agiakarjhand 4 ปีที่แล้ว +16

    ਫਤਹਿਗੜ੍ਹ ਸਾਹਿਬ ਜਿਹੀ ਧਰਤੀ ਨਾ
    ਕਿਤੇ ਹੋਰ ਨਾ ਦੁਨੀਆਂ ਉੱਤੇ ਥਿਆਈ
    ਵਾਹਿਗੁਰੂ ।।

  • @gopisinghsingh1366
    @gopisinghsingh1366 4 ปีที่แล้ว +21

    26 27 28 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਜੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੇ ਜਾਣੇ ਜਰੂਰ ਆਏਉ ਜੀ

    • @fateh667
      @fateh667 4 ปีที่แล้ว

      vire oh mela nhi hunda jodh mel hunda aa

  • @harnampreetsingh6735
    @harnampreetsingh6735 4 ปีที่แล้ว +47

    *ਧੰਨ ਧੰਨ ਮਾਤਾ ਗੁਜਰ ਕੌਰ ਜੀ*
    *ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ*
    *ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ*
    🙏ਪ੍ਰਣਾਮ ਸ਼ਹੀਦਾਂ ਨੂੰ🙏

  • @inderjeetsinghchak9175
    @inderjeetsinghchak9175 10 หลายเดือนก่อน +17

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਦਾਦੀ ਮਾਂ ਗੁਜਰ ਕੌਰ ਜੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ 🙏🙏

  • @jasjeetjassar8548
    @jasjeetjassar8548 4 ปีที่แล้ว +80

    ਏਸ ਗਲ ਤੋਂ ਜੱਸੜ ਪਸੰਦ ਆ 🙏🙏

  • @sukhdipsinghkhangurakhangu7488
    @sukhdipsinghkhangurakhangu7488 4 ปีที่แล้ว +63

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.. ਬਹੁਤ ਸੋਹਣਾ ਲਿਖਿਆ ਗਾਇਆ ਵੀਰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @harmandersingh5357
    @harmandersingh5357 4 ปีที่แล้ว +27

    ਵਾिਹਗੁਰੂ ਜੀ ...... ਬਹੁਤ ਸੋਹਣਾ िਲिਖਆ ....... ਵਾिਹਗੁਰੂ ਚੜਦੀਕਲਾ ਬਖਸ਼ੇ .....ਇਸੇ ਤਰਾਂ िਮਹਰਾਂ ਭिਰਆ ਹॅਥ िਸਰ ਤੇ ਬਣਾਈ ਰॅਖੇ|
    ਧੰਨ ਧੰਨ ਬਾਬਾ ਅਜੀਤ िਸੰਘ ਜੀ
    ਧੰਨ ਧੰਨ ਬਾਬਾ ਜੁਝਾਰ िਸੰਘ ਜੀ
    ਧੰਨ ਧੰਨ ਬਾਬਾ ਜੋਰਾਵਰ िਸੰਘ ਜੀ
    ਧੰਨ ਧੰਨ ਬਾਬਾ ਫिਤਹ िਸੰਘ ਜੀ
    ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਗੁਰੂ ਗੋिਬੰਦ िਸੰਘ ਜੀ
    ਧੰਨ ਧੰਨ ਗੁਰੂ ਤੇਗ ਬਹਾਦਰ ਜੀ

  • @jagdeephundal1078
    @jagdeephundal1078 ปีที่แล้ว +2

    ਵਾਹਿਗੁਰੂ ਜੀ ਚੱੜਦੀਕੱਲਾ ਚ ਰੱਖਣ ਤਰਸੇਮ ਤੇ ਕੁਲਬੀਰ ਨੂੰ ਭਾਊ

  • @skchaudhary3293
    @skchaudhary3293 4 ปีที่แล้ว +45

    गुरु गोविन्द सिंह जी पुत्रो ने देश धर्म रक्षक के लिए बलिदान दिया ये पूरा हिंदुस्तान उन बच्चो का कर्जदार है जय हिन्द जय बाबे नानक देव जी

    • @realkhalsapage
      @realkhalsapage 4 ปีที่แล้ว +3

      ਫੇਰ ਉਹਨਾਂ ਦਾ ਜ਼ਿਕਰ ਨਹੀਂ ਹੋਇਆ ਕਦੀ ਸਟਡੀ ਵਿੱਚ ਕਿਉਂ

  • @mangli307
    @mangli307 4 ปีที่แล้ว +35

    ਬਾਈ ਅੱਖਾਂ ਭਰ ਆਈਆਂ ਤੇਰਾ ਗਾਣਾ ਸੁਣਕੇ CraaaaaaaaaaaaaaaW jassar & jhinjer God bless you y🙏🙏🙏🙏👍

    • @BalvirBalvir-ne6wj
      @BalvirBalvir-ne6wj 8 หลายเดือนก่อน

      Okji by a friend 😂😂😂😂😂😂❤❤❤❤❤❤❤❤❤❤❤❤❤❤❤❤❤❤❤😂😂😂❤😂😂❤😂❤❤😂😂😂🎉😢😢😮😮😅😅😢😂❤😮😮😮😂😂😢😮😅😮🎉❤🍆🍆🍆🍆🍌🍌🍌🍌🍌🍌🍌🍌🍌🍌🍌🍌🍌🍓🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌

  • @baljeetmatharu8718
    @baljeetmatharu8718 4 ปีที่แล้ว +55

    Sadi History buhut uchi suchi aa ❤BABE NANAK DAY SIKH AA ❤

  • @jeet5159
    @jeet5159 ปีที่แล้ว +12

    ਧੰਨ ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @Jashanpreet-xn5de
    @Jashanpreet-xn5de 4 ปีที่แล้ว +25

    ਨਿੱਕੀਆ ਜਿੰਦਾ , ਵੱਡੇ ਸਾਕੇ

  • @pritpalrupal4465
    @pritpalrupal4465 4 ปีที่แล้ว +17

    Sunan ton pehla e like..❤ for jassar...boht dil krda fathegarh sahib jaan nu..but canada hon krke nhi ja skdi hope so next year pkka java

  • @innocentvideo9793
    @innocentvideo9793 4 ปีที่แล้ว +228

    Kon kon fan a jassar bai da 👇👇👇👇👇👇👇

    • @gurditsingh9928
      @gurditsingh9928 4 ปีที่แล้ว +4

      Waheguru chardikala ch rkhee tuhanuu vrr g

    • @dhamanbadhwan1978
      @dhamanbadhwan1978 4 ปีที่แล้ว +3

      Parmatma tohanu dovan nu charhdi klaa vich rakhe

    • @nirbhaipawar900
      @nirbhaipawar900 4 ปีที่แล้ว +2

      @@gurug9024 vr asi puttar ha Gurujii de naki fans

    • @harmanbahia6652
      @harmanbahia6652 4 ปีที่แล้ว +2

      Appa jassar love you

    • @harmanbahia6652
      @harmanbahia6652 4 ปีที่แล้ว +2

      Appa jassar de fan

  • @sukhicheema7196
    @sukhicheema7196 ปีที่แล้ว +1

    ਵਾਹਿਗੁਰੂ ਜੀ 🙏🏻❤️

  • @gurditsingh9501
    @gurditsingh9501 4 ปีที่แล้ว +66

    Baba G hor Mehar karan jhinher tai jasser tai karo support sare 🙏🙏🙏🙏🙏🙏🙏

  • @moneymarjana2728
    @moneymarjana2728 4 ปีที่แล้ว +93

    Dislike karan Wale menu lagda subbe de munde hone shyad
    Bai Tersam Jassar Bai ji De Kalam Nu Slaam Love You Jassar Bai ji Waheguru ji Hamesha Thanu Chardi Kalan Ch Rakhe

    • @a.k5916
      @a.k5916 4 ปีที่แล้ว +2

      money marjana honi koi Wazir khan di Olaad

    • @babanpreetsinghbabhrah8318
      @babanpreetsinghbabhrah8318 4 ปีที่แล้ว +1

      Aa zaroori ni...ho sakda koi iss gaane to offend ho riha hove ki tarsem nu ehda da gaana nhi banauna chahida c kyuki oh saade guru varge ne

    • @sukhjindersingh7586
      @sukhjindersingh7586 4 ปีที่แล้ว +1

      ਵਾਹਿਗੁਰੂ

  • @ਸੁਖਵਿੰਦਰਧਾਲੀਵਾਲ
    @ਸੁਖਵਿੰਦਰਧਾਲੀਵਾਲ 4 ปีที่แล้ว +139

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਪ੍ਰਣਾਮ ਸਾਰੇ 40 ਸ਼ਹੀਦ ਸਿੰਘਾਂ ਨੂੰ, ਸਿੰਘਣੀਆਂ ਨੂੰ, ਬੱਚਿਆਂ ਨੂੰ ਜਿਹਨਾਂ ਨੇ ਚਮਕੌਰ ਦੀ ਗੜ੍ਹੀ ਮੁਗਲਾਂ ਨਾਲ ਲੜਦੇ ਸ਼ਹੀਦ ਹੋਏ ਨੇ।
    🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️👳‍♀️👳‍♀️👳‍♀️👳‍♀️👳‍♂️👳‍♂️👳‍♂️👳‍♂️🛐🛐🛐🛐🚩🚩🚩🚩😢😭

  • @anmolvirk8315
    @anmolvirk8315 ปีที่แล้ว +11

    Waheguru ji
    Waheguru ji
    Waheguru ji
    Waheguru ji

  • @ਅਰਵਿੰਦਰਸਿੰਘਰੰਧਾਵਾ
    @ਅਰਵਿੰਦਰਸਿੰਘਰੰਧਾਵਾ 4 ปีที่แล้ว +18

    ਵਾਹਿਗੁਰੂ ਹੋਰ ਸਮੱਤ ਬਖ਼ਸ਼ੇ ਵੀਰਾਂ ਨੂੰ....ਜਿਉਂਦੇ ਰਹੋ🙏🙏

  • @SatnamSingh-hm1ks
    @SatnamSingh-hm1ks 4 ปีที่แล้ว +15

    ਫਤਿਹਗੜ ਸਾਹਿਬ ਜਾ ਕੇ ਪੱਲਾ ਅੱਡੀਏ
    ਕਦੇ ਬੰਦਿਆ ਦੇ ਮੂਹਰੇ ਪੱਲੇ ਅੱਡੇ ਨੀ 🙏

  • @simarjitsingh9457
    @simarjitsingh9457 4 ปีที่แล้ว +35

    U are real LEGEND
    who think about SIKHI
    baki ta ape laddi jande aa
    DHAN DHAN BABA JORAWAR SINGH JI
    DHAN DHAN BABA FATEH SINGH JI

  • @harmandeep8585
    @harmandeep8585 2 ปีที่แล้ว +1

    ਤਰਸੇਮ ਜੱਸੜ ਬਾਈ ਅਤੇ ਕੁਲਵੀਰ ਬਾਈ ਪਰਮਾਤਮਾ ਐਸੇ ਤਰ੍ਹਾਂ ਦੇ ਗੀਤ ਗਾਓਣ ਦਾ ਬਲ ਬਖ਼ਸ਼ੇ

  • @prabhjotsingh7757
    @prabhjotsingh7757 4 ปีที่แล้ว +19

    ਜੱਸੜ ਵੀਰ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻

  • @pritpalsingh_8685
    @pritpalsingh_8685 4 ปีที่แล้ว +5

    ਦੋ ਸੂਰੇ ਤੁਰ ਗਏ ਸੀ
    ਕਚਹਿਰੀ ਵੱਲ੍ਹ ਨੂੰ ਹਿੱਕਾਂ ਤਾਣੀ
    ਸ਼ੇਰ ਮਰਦ ਦੇ ਪੁੱਤਰ ਨੇ
    ਐਵੇਂ ਤੂੰ ਬਚੜੇ ਨਾ ਜਾਣੀ....!!
    “ ਫਤਹਿਗੜ੍ਹ ਸਾਹਿਬ “

  • @killersaini4531
    @killersaini4531 4 ปีที่แล้ว +56

    Fatehgarh Sahib vale jhinjar te jassar

  • @gurnoorhundal7557
    @gurnoorhundal7557 หลายเดือนก่อน +1

    Waheguru ji 🙏🏻❤️

  • @msingh6488
    @msingh6488 4 ปีที่แล้ว +25

    ਜੱਸੜ ਵੀਰੇ ਨੂੰ ਵੇਖ ਕੇ ਛੋਟੀ ਜਿਹੀ ਕੌਸਿਸ ਕੀਤੀ ਆ ਗਲਤੀਆਂ ਮੁਆਫ ਕਰੇਓ ਇਕ ਛੋਟੀ ਜਿਹੀ ਕਵਿਤਾ ਸਹੀਦਾਂ ਨੂੰ ਸਮਰਪਿਤ ਜੀਓ🙏🙏🙏🙏🙏
    🌹👇👇👇👇👇👇👇👇

    • @SINGHCHAHAL.1
      @SINGHCHAHAL.1 4 ปีที่แล้ว

      Kithe a Kavita y

    • @msingh6488
      @msingh6488 4 ปีที่แล้ว

      @@SINGHCHAHAL.1
      ਜੀ ਅਸੀ ਖੁਦ ਕੌਸਿਸ ਕੀਤੀ ਆ ਜੀ ਗਲਤੀ ਮੁਆਫ ਕਰਨਾ ਜੀ🙏🙏🙏🙏

    • @msingh6488
      @msingh6488 4 ปีที่แล้ว

      @@SINGHCHAHAL.1 ਉੱਪਰਲੇ ਪਾਸੇ ਕੁਮੈਂਟਾ ਚ ਦਰਜ ਕੀਤੀ ਹੈ ਜੀ

    • @msingh6488
      @msingh6488 4 ปีที่แล้ว +2

      @@SINGHCHAHAL.1
      ਆ ਕੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਆ ਕੀ ਕਹਿਰ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓
      ਤੂੰ ਐਡਾ ਕਹਿਰ ਮਚਾਇਆ ਤੈਨੂੰ ਤਰਸ ਰਤਾ ਨਾ ਆਇਆ ਤੂੰ ਬੇਦੋਸ਼ੇ ਬੱਚਿਆ ਨੂੰ ਨੀਹਾਂ ਵਿਚ ਚੀਣਾਈਆ ਓਹਨਾਂ ਲਾਲਾਂ ਨੇ ਤੇਰੇ ਨਾਲ ਕੀ ਸੀ ਦਗਾ ਕਮਾਇਆ ਸੂਬਿਆ ਤੈਨੂੰ ਤਰਸ ਕਿਉ ਨਾ ਆਇਆ❓
      ਨਿੱਕੀਆਂ ਨਿੱਕੀਆਂ ਉਮਰਾਂ ਚ ਲਾਲਾਂ ਨੇ ਸਿੱਖੀ ਦਾ ਇਤਿਹਾਸ ਰਚਾਇਆ ਤੇਰੇ ਕੋਲ ਆਕੇ ਨਿੱਕੇ ਨਿੱਕੇ ਲਾਲਾਂ ਨੇ ਤੇਰਾ ਹਰ ਇਕ ਲਾਲਚ ਵੀ ਠੁਕਰਾਇਆ ਤੇਰੇ ਕੋਲ ਨਿੱਕੇ ਨਿੱਕੇ ਲਾਲਾਂ ਦਾ ਹੋਸਲਾ ਨਾ ਗਿਆ ਢਾਇਆ ਫਿਰ ਤੂੰ ਏਹ ਸੀ ਕਹਿਰ ਕਮਾਇਆ ਬੱਚਿਆਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓
      ਹਾਰੀ ਹੋਈ ਬਾਜੀ ਵਜੀਦਾ ਚਾਅ ਕੇ ਵੀ ਨੀ ਜਿੱਤ ਪਾਇਆ ਨਿੱਕੇ ਨਿੱਕੇ ਲਾਲਾਂ ਨੇ ਗੁਰੂ ਗੋਬਿੰਦ ਦੀ ਸੋਚ ਤੇ ਪਹਿਰਾ ਲਾਇਆ ਸੱਤ ਸਾਲ ਤੇ ਨੌ ਸਾਲ ਦਾ ਜੋਰਾਵਰ ਸਿੰਘ ਤੇ ਫ਼ਤਿਹ ਸਿੰਘ ਨਾ ਘਬਰਾਇਆ , ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓
      ਮੰਨੀ ਨਾ ਈਣ ਮੰਨੇ ਭਾਣੇ ਨੇ ਮਾਤਾ ਗੁਜਰੀ ਜੀ ਨੇ ਇਹ ਆਖ ਕੇ ਠੰਡੇ ਬੁਰਜ ਵਿੱਚ ਬੈਠੀ ਨੇ ਸ਼ਗਨ ਮਨਾਇਆ ।ਮੌਤੀ ਰਾਮ ਨੇ ਜੀਵਨ ਵੀ ਲੇਖੇ ਸਿੱਖੀ ਸਿਦਕ ਦੇ ਹੈ ਲਾਇਆ ਦੁੱਧ ਪਿਆਣ ਦੇ ਬਦਲੇ ਆਪਣਾ ਪਰਿਵਾਰ ਕੋਲੂ ਵਿਚ ਪੀੜਾਇਆ ਟੋਡਰ ਮੱਲ ਦੀਵਾਨ ਨੇ ਆਪਣਾ ਫਰਜ ਸਿੱਖੀ ਦੇ ਚਰਨਾਂ ਵਿਚ ਲਾਇਆ।
      ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿਚ ਚੀਣਾਇਆ ਸੂਬਿਆਂ ਤੈਨੂੰ ਤਰਸ ਕਿਉ ਨਾ ਆਇਆ❓
      🙏🙏ਕੋਟਿ ਕੋਟ ਪ੍ਰਣਾਮ ਸਹੀਦਾਂ ਨੂੰ🙏🙏
      25/12/2019----------
      ਸਹੀਦਾਂ ਦੀ ਯਾਦ ਵਿੱਚ। -------ਐੱਮ ਸਿੰਘ

  • @luckysandhu5330
    @luckysandhu5330 4 ปีที่แล้ว +93

    Wahe guru ji
    Very nice video and song

  • @amandeepkauramandeepkaur3773
    @amandeepkauramandeepkaur3773 4 ปีที่แล้ว +19

    ਬਹੁਤ ਹੀ ਵੱਧੀਆ

  • @NishanSingh-ef1is
    @NishanSingh-ef1is ปีที่แล้ว +1

    🙏ਧੰਨ ਇਹ ਧਰਤੀ ਨੂੰ ਸਿਰ ਝੁਕਦਾ 🙏

  • @babbi1814
    @babbi1814 4 ปีที่แล้ว +35

    Dislike ਕਰਨੇ ਆਲ਼ੇ Christmas ਮਨਾ ਰਹੇ ਇਹਨਾਂ ਦਿਨਾਂ ਚ। ਤਾਂ ਹੀ ਨੀ ਪਸੰਦ ਕੀਤਾ।

  • @simrangill9687
    @simrangill9687 4 ปีที่แล้ว +37

    Sarbansdania song bht vdia c jhinjer ohna da dharmik te hun aa v bht vdia song aae wmk

  • @sukhsarkaria2308
    @sukhsarkaria2308 4 ปีที่แล้ว +7

    Jassr 22 hamesha kaint e likhya tu umeed a agey v kaint e likhe ga waheguru mehr kre

  • @vanjotsingh3468
    @vanjotsingh3468 3 ปีที่แล้ว +1

    Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @TAJPURIARECORDS
    @TAJPURIARECORDS 4 ปีที่แล้ว +65

    ਸਿਰਾ ਜੀ। ਵਾਹਿਗੁਰੂ ਮਿਹਰ ਰੱਖਣ

  • @jaspreetsingh9523
    @jaspreetsingh9523 4 ปีที่แล้ว +18

    ਮੈਨੂੰ ਪਤਾ ਸੀ ਵੀ ਜੱਸੜ ਵੀਰੇ ਤੇ ਝਿੰਜਰ ਵੀਰੇ ਹੋਰ ਦਾ ਬਹੁਤ ਵਧੀਆ ਗੀਤ ਜ਼ਰੂਰ ਆਉ Love you aaa ਸੋਨੂੰ ਵੀਰੇ ❤️❤️❤️❤️

  • @naturehumanity9493
    @naturehumanity9493 4 ปีที่แล้ว +48

    ਤਰਸੇਮ ਵੀਰ ਤੇ ਮਾਣ

  • @Aditya-ec6kx
    @Aditya-ec6kx 2 หลายเดือนก่อน +1

    ਵਾਹਿਗੁਗੂ ਜੀ ਕਾ ਖਾਲਸਾ ਵਾਹਿਗੁਗੂ ਜੀ ਕੀ ਫਤਿਹ

  • @tarsemjassarfanclub3033
    @tarsemjassarfanclub3033 4 ปีที่แล้ว +33

    Waheguru ji 🙏🏻🙏🏻
    Bot vdia geet "Fatehgarh sahib" Tarsem Jassar te kulbir veer da🙏🏻🙏🏻

    • @harpreetpreet4157
      @harpreetpreet4157 ปีที่แล้ว

      ,bahut vdiya veer ji is tarah hi sab nu jaagruk karde raho sikhi liy rabb tuhanu Chadicalaa bakhse👌❤

    • @Att_gaming118
      @Att_gaming118 9 หลายเดือนก่อน

      waheguru ji💖🙏

  • @Bulldozerwala
    @Bulldozerwala 4 ปีที่แล้ว +24

    Sarbansdani waag ae song v hit ho jana aa
    Waheguru ji mehar krn

  • @karansandhu1935
    @karansandhu1935 4 ปีที่แล้ว +31

    Fatehgarh sahib 🙏🙏🙏

  • @gaganpreet6292
    @gaganpreet6292 2 ปีที่แล้ว +7

    ਫਤਹਿਗਰ ਸਾਹਿਬ 🙏🙏

    • @bt4rabb
      @bt4rabb 7 หลายเดือนก่อน

      Fatehgarh sahib

    • @bt4rabb
      @bt4rabb 7 หลายเดือนก่อน

      Fatehgarh sahib

  • @mr.mister5509
    @mr.mister5509 4 ปีที่แล้ว +25

    This song deserves billion of views
    Respect Sikh Communtiy

  • @deepsidhudekattadfan5427
    @deepsidhudekattadfan5427 4 ปีที่แล้ว +7

    ਬਾਈ ਜੀ ਬਹੁਤ ਉਡੀਕ ਸੀ ਤੁਹਾਡੇ ਗਾਣੇ ਦੀ ਸੋਚ ਰਿਹਾ ਸੀ ਕਿ ਤੁਹਾਡਾ ਗਾਣਾ ਜਰੂਰ ਆਊਗਾ ਸ਼ਹੀਦੀ ਦਿਨ ਵਿੱਚ

  • @kamaldeepahuja6498
    @kamaldeepahuja6498 4 ปีที่แล้ว +24

    Fatehgarh sahib di dharti nu 🙏.
    We should not forget why chhote sahibzazadas gave shahadat. Dhan dhan Guru Govind Singh ji🙏. Dhan Dhan charo Sahibzadas 🙏.

  • @Hello_kitty47279
    @Hello_kitty47279 ปีที่แล้ว +4

    I'm depressed and listening to these kind of songs make me feel who I'm I'm Sikh and i will beat depression.....🙏🏻

  • @amritsidhu9423
    @amritsidhu9423 4 ปีที่แล้ว +60

    *Waheguru ji ka Khalsa waheguru Ji ki Fateh*

  • @gurkaransidhu1705
    @gurkaransidhu1705 4 ปีที่แล้ว +192

    Jassar veer dae fan + sahibjadia dae fan like karoo g

    • @neerajgodara4484
      @neerajgodara4484 4 ปีที่แล้ว

      Like Karn Wala kussarh ha

    • @coffeedential
      @coffeedential 4 ปีที่แล้ว

      Lakha di lanat tenu

    • @ksbatth
      @ksbatth 4 ปีที่แล้ว

      Delete kar veer awde comment nu

    • @gurpreet3047
      @gurpreet3047 4 ปีที่แล้ว +2

      Tenu akal maut h k ni bull shit jassar nu sahibjaadeya nal compare kr reha akal da ghnta bhut tenu

  • @davinder4551
    @davinder4551 4 ปีที่แล้ว +347

    ਇਹ ਜਾਗਦੀ ਜਮੀਰਾ ਵਾਲੇ ਗਾਇਕ ਨੇ

  • @GursewaksinghGursewak-v5g
    @GursewaksinghGursewak-v5g 9 หลายเดือนก่อน +1

    Waheguru ji ♥️♥️🙏🙏🌹🌹

  • @jashandeep_sandhu_
    @jashandeep_sandhu_ 4 ปีที่แล้ว +33

    Dhan dhan Baba Jorawar Singh ji Baba Fateh Singh ji🙏

  • @FoxfilmsStudio
    @FoxfilmsStudio 4 ปีที่แล้ว +227

    dislike walea nu v rabba matt bakhshi...

  • @chandensharma4936
    @chandensharma4936 4 ปีที่แล้ว +32

    Wah g wah sanu maan aa asi fatehgarh to aa fatehgarh ale like kro g

  • @MandeepSingh-mw6ju
    @MandeepSingh-mw6ju 3 ปีที่แล้ว +1

    ऐसे गीतों से हमे सीख मिलती है कुछ अच्छा करने के लिए और हमारे सच्चे योद्धा थे जो व आज भी जीवत है हमारे दिलों में ,उनके बारे में हमे ज्ञान प्राप्त होता हैं हमे ऐसे गीतों को सुनकर सेवा , मदद की शिक्षा मिलती है

  • @rupisinghcrypto2088
    @rupisinghcrypto2088 4 ปีที่แล้ว +8

    Waheguru ji,wah ji bai ji ,sukar aa tuc apne ਸ਼ਹੀਦਾਂ ਨੂੰ ਯਾਦ ਕੀਤਾ

  • @sanamsekhon306
    @sanamsekhon306 4 ปีที่แล้ว +41

    Ma vi Fatehgarh Sahib di dharti ta Jamia ha bhut bhagga vala haan

  • @MANDEEP-1313
    @MANDEEP-1313 4 ปีที่แล้ว +12

    RESPECT TWO LION IN PUNJAB TARSEEM ND JINJER BRO RESPECT SALUTEE AWOSME BRO🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😇😇😇😇😇😇😇🙏😇🙏🙏😇🙏🙏😇🙏🙏🙏🙏😇

  • @jassacheema6686
    @jassacheema6686 ปีที่แล้ว +2

    ਬਾਕਮਾਲ ਲਿਖਿਆ ਤੇ ਗਾਇਆ ਬਾਈ ਜੀ । ਕੋਈ ਦੇ ਰਾਵਾਂ ਨਹੀ ਏਸ ਧਰਤੀ ਤੋਂ ਉਪਰ ਸਾਡੀ ਕੌਮ ਲਈ ਕੁਝ ਨਹੀ।

  • @respectgmechager8054
    @respectgmechager8054 4 ปีที่แล้ว +15

    Yaar jassar 22 har vaar dill jitt Lana👌👌👌🙏

  • @gurkaransingh-believe
    @gurkaransingh-believe 4 ปีที่แล้ว +12

    Pata nahi koi kyo is video nu dislike karu
    Loved it
    ਵਾਹਿਗੁਰੂ ਜੀ meher ਰੱਖਣ 🙏🙏

  • @WahegurujiStatus332
    @WahegurujiStatus332 9 หลายเดือนก่อน +3

    Waheguru ji ka khalsa waheguru ji ki fteh ❤

  • @komlbhandohal1258
    @komlbhandohal1258 4 ปีที่แล้ว +8

    proud to be a sikh🖒..wheguru g