|S-1|NDW EP0 89 ਕੀ ਔਰਤਾਂ ਦੀ ਰਜ਼ਾਮੰਦੀ ਹੈ? ਔਰਤ ਦੀ ਅਧੀਨਗੀ ਦੇ ਪ੍ਰਤੀਕ ਲੋਕ ਗੀਤ ਗਾਏ ਜਾ ਰਹੇ ਹਨ

แชร์
ฝัง
  • เผยแพร่เมื่อ 23 ม.ค. 2025

ความคิดเห็น • 7

  • @SwarnSinghBhangu
    @SwarnSinghBhangu 11 หลายเดือนก่อน +1

    ਵਧੀਆ ਮਸਲਾ ਉਠਾਇਆ ਹੈ ਨਵਜੋਤ ਜੀ, ਕਮਲਜੀਤ ਭੈਣ ਜੀ ਦੀ ਵਿਸ਼ੇ ‘ਤੇ ਚੰਗੀ ਪਕੜ ਹੈ। ਸਮੇ’ ਸਮੇ’ ‘ਤੇ ਬਹੁਤ ਕੁੱਝ ਬਦਲਦਾ ਰਹਿੰਦਾ ਹੈ। ਮੈ’ ਅਜਿਹਾ ਚਾਹੁੰਣ ਵਾਲਿਆਂ ਵਿੱਚ ਹਾਂ ਕਿ ਔਰਤ/ਮਰਦ ਸੰਬੰਧ, ਸਮਾਨਤਾ ਅਤੇ ਸਨਮਾਨ ਦੇ ਪੂਰਕ ਹੋਣ।

  • @tarlochansingh2227
    @tarlochansingh2227 11 หลายเดือนก่อน +1

    ਸਵਾਲ ਜਿੰਨੇ ਰੈਡੀਕਲ ਸਨ, ਜਵਾਬ ਓਨੇ ਹੀ ਠੰਡੇ ਸਨ।

  • @sahibsingh4313
    @sahibsingh4313 11 หลายเดือนก่อน +1

    ਬਹੁਤ ਮਹੱਤਵਪੂਰਨ ਵਿਸ਼ੇ ਨੂੰ ਛੋਹਿਆ ਹੈ..ਸਮਾਜਕ ਤਬਦੀਲੀ ਤੇ ਸੱਭਿਆਚਾਰਕ ਪ੍ਰਗਟਾਓ ਦਾ ਮੇਲ ਹੋਣਾ ਚਾਹੀਦੈ..ਦੋਵੇਂ ਅਲੱਗ ਦਿਸ਼ਾ ਚ ਤੁਰਨਗੇ ਤਾਂ ਇੱਕ ਦੀ ਮੌਤ ਯਕੀਨੀ ਹੈ

  • @mksekhon100
    @mksekhon100 11 หลายเดือนก่อน +1

    Great topic

  • @kanwaljitdhillon45
    @kanwaljitdhillon45 11 หลายเดือนก่อน +1

    Good discussion

  • @mksekhon100
    @mksekhon100 11 หลายเดือนก่อน +1

    Listening

  • @sunnykang6871
    @sunnykang6871 11 หลายเดือนก่อน +1

    Nice topic u picked navjot.