18 Mala Mool Mantar | Bhai Gursharan Singh Ji Ludhiana Wale | Mool Mantra

แชร์
ฝัง
  • เผยแพร่เมื่อ 28 ธ.ค. 2024

ความคิดเห็น • 1.3K

  • @Sahibjot_12
    @Sahibjot_12 หลายเดือนก่อน +25

    ❤🎉❤🎉ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ ♥️🙏♥️🙏♥️🙏♥️

    • @Sahibjot_12
      @Sahibjot_12 หลายเดือนก่อน +1

      ❤🎉❤Gur Preet Kaur waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏♥️🙏♥️🙏♥️🙏🌹🙏🌹🙏ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏🏻💖🙏🏼♥️🙏🏽🎊🎊🌺🌷🙏🏻💖

    • @kamaljitkaur8867
      @kamaljitkaur8867 27 วันที่ผ่านมา

      Waheguru g Meher kro g

  • @Anju96518
    @Anju96518 หลายเดือนก่อน +20

    ਵਾਹਿਗੁਰੂ ਜੀ ਸਵਾ ਲੱਖ ਮੂਲ ਮੰਤਰ ਦੀ ਸੇਵਾ ਆਪ ਜੀ ਦੀ ਕਿਰਪਾ ਸਦਕਾ ਸੰਪੂਰਨ ਹੋਈ ਹੈ ਵਾਹਿਗੁਰੂ ਜੀ ਨੇ ਘਰ ਪਰਿਵਾਰ ਵਿੱਚ ਦਾਤਾਂ ਦੀ ਬਹੁਤ ਬਖ਼ਸ਼ੀਸ਼ ਕੀਤੀ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸੰਗਤਾਂ ਨੂੰ ਜੋੜਣ ਦਾ ਆਪ ਪ੍ਰੇਰਨਾ ਦੇਣ ਦਾ ਅੱਗੇ ਵੀ ਸੰਗਤਾਂ ਨੂੰ ਸਹਿਯੋਗ ਤੇ ਪ੍ਰੇਰਨਾ ਦਿੰਦੇ ਰਹਿਣਾ ਜੀ

  • @balbirkaur4806
    @balbirkaur4806 หลายเดือนก่อน +17

    ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਪਰਿਵਾਰ ਤੇ ਮੇਹਰ ਬਣਾਈ ਰੱਖਣਾ ਜੀ ਬੱਚਿਆ ਨੂੰ ਆਪਣੀ ਨਾਮ ਬਾਣੀ ਜੋੜ ਕੇ ਰੱਖਣਾ ਮੇਰੇ ਦਾਤਿਆ ਬੱਚੀ ਅਰਜੋਈ ਕੋਰ ਨੂੰ ਦੇਹ ਆਰੋਗਤਾ ਬਖ਼ਸ਼ੋ ਜੀ ਇਹ ਮੂਲ-ਮੰਤਰ ਦਾ ਫਲ ਬੱਚੀ ਦੀ ਝੋਲੀ ਵਿੱਚ ਪਾ ਦਿਉ ਮੇਹਰ ਕਰੋ ਤਰਸ ਕਰੋ ਧੀਆਂ ਬਿਗਾਨਾ ਧੰਨ ਹੈ ਠੀਕ ਕਰ ਦਿਉ ਮੇਰੇ ਕਲਗ਼ੀਆਂ ਵਾਲਿਉ ਮੇਹਰ ਕਰੋ🙏🙏❤️💐

  • @ManjeetKaur-jt8gh
    @ManjeetKaur-jt8gh หลายเดือนก่อน +19

    Dhan guru gobid Singh sahib ji aapji ne Mehar kiti 18 mala mulmenter di sewa layi 🎉🎉❤🎉🎉🎉🎉

  • @LavishSingh-Arora
    @LavishSingh-Arora หลายเดือนก่อน +18

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ❤❤❤🎉🎉❤❤

  • @HarjinderKaur-lb9id
    @HarjinderKaur-lb9id หลายเดือนก่อน +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਸਿਰ ਤੇ ਹਥ ਸੇਵਾ ਆਪ ਕਰਾ ਲੈਣਾ ਜੀ ਸਫਲ ਕਰਨਾ ਜੀ ਕਿਰਪਾ ਬਖਸ਼ਿਸ਼ ਹਮੇਸ਼ਾ ਬਣਾਏ ਰੱਖਣਾ ਜੀ ਧੰਨ ਗੁਰੂ ਨਾਨਕ ਦੇਵ ਪਿਆਰੇ ਵਾਹਿਗੁਰੂ ਜੀ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @SandeepKaur-bh3gi
    @SandeepKaur-bh3gi หลายเดือนก่อน +7

    Waheguru Ji 🙏 ਆਪ ਹੀ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਮੂਲ ਮੰਤਰ ਜਾਪ ਜੀ ਦੀ ਸੇਵਾ ਲੈ ਲੈਣੀ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ 🙏🙏🙏🙏🙏

    • @madhubala5010
      @madhubala5010 หลายเดือนก่อน +1

      Waheguru ji di mehar nal 18 mala mool mantar jaap seva le hai 🎉🎉🎉🎉🎉🎉

    • @JotKour-x7f
      @JotKour-x7f หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

    • @JaspalKaur-g9h
      @JaspalKaur-g9h หลายเดือนก่อน

      Waheguru ji ​@@JotKour-x7f

    • @ParveenKumari-w1o
      @ParveenKumari-w1o 23 วันที่ผ่านมา

      ​@@madhubala5010count kive krde ho dii

    • @VeenaRani-dl2ub
      @VeenaRani-dl2ub 20 วันที่ผ่านมา +1

      0

  • @balbirkaur4806
    @balbirkaur4806 หลายเดือนก่อน +7

    ਧੰਨ ਮੇਰੇ ਗੁਰੂ ਨਾਨਕ ਜੀ ਤੇਰੀ ਮਹਿਮਾ ਅਪਰ ਆਪਾਰ ਸਭ ਤੇ ਮੇਹਰ ਕਰੀ ਮੇਰੇ ਦਾਤਿਆ 🙏🙏❤️🌹

  • @rupinderkaurbrar4548
    @rupinderkaurbrar4548 หลายเดือนก่อน +15

    ਬਹੁਤ ਬਹੁਤ ਧੰਨਵਾਦ ਵੀਰਜੀ 🙏🏻🙏🏻ਵਾਹਿਗੁਰੂ ਥੋਨੂੰ ਅਤੇ ਥੋਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਤੇ ਤੁਸੀਂ ਆਪਣੀਆਂ ਨਿਮਾਣੀਆਂ ਸੰਗਤਾਂ ਦੀ ਸੇਵਾ ਕਰਦੇ ਰਹੋ 🙏🏻🙏🏻🙏🏻ਸਾਨੂੰ ਪਾਪੀਆਂ ਨੂੰ ਵੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ 🙏🏻🙏🏻

  • @VandanaKochar
    @VandanaKochar หลายเดือนก่อน +11

    Veer ji thank you hum nadan logo ko waheguru ji ke sath jodne ke liye

  • @Gora_Brar
    @Gora_Brar หลายเดือนก่อน +4

    ਵਾਹਿਗੁਰੂ ਜੀ ਸੱਦਾ ਆਪਣੀ ਮੇਹਰ ਭਰਿਆ ਹੱਥ ਰੱਖੋਂ ਸਾਡੇ ਤੇ

  • @gurdeepsinghchouhan4253
    @gurdeepsinghchouhan4253 หลายเดือนก่อน +20

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ 🙏🙏ਬਹੁਤ ਬਹੁਤ ਧੰਨ ਵਾਦ ਵੀਰ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏🎉🎉❤❤

  • @HappyMandaire
    @HappyMandaire หลายเดือนก่อน +7

    ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸਾਡੇ ਗਰੀਬੜਿਆਂ ਤੇ ਮੇਹਰ ਕਰਕੇ ਸਾਨੂੰ ਮੂਲ ਮੰਤਰ ਜਾਪ ਨਾਲ ਜੋੜਿਆ

  • @daljitkaur2595
    @daljitkaur2595 หลายเดือนก่อน +8

    🙏🙏🙏🙏🙏 ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏

  • @LavishSingh-Arora
    @LavishSingh-Arora หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤🎉🎉❤❤❤

  • @baljeetkaur1579
    @baljeetkaur1579 หลายเดือนก่อน +4

    ਵਾਹਿਗੁਰੂ ਜੀ 🙏🌹🙏

  • @kawaljeetkaurchitkara3471
    @kawaljeetkaurchitkara3471 หลายเดือนก่อน +10

    🎉🎉🎉🎉🎉Dhan guru nanak dev Payare ji Maharaj Shuker Shuker Shukrana ji Virji Bhaut Hi Vadiya kitta Hai Waheguru ji Japen Di Sewa Lende Rhna Virji Tuwanu pariwar Jathe nu chadicala vich Rakhan waheguru ji ❤❤❤❤🎉🎉🎉🎉🎉🎉

  • @tajinderkaurgurudatta1632
    @tajinderkaurgurudatta1632 หลายเดือนก่อน +16

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji ❤

  • @yashpalnarang5834
    @yashpalnarang5834 หลายเดือนก่อน +10

    Dhan dhan guru nanak dev ji sab te apni mehar karo amritwala bakhsho waheguruji🙏🙏🙏🙏🙏

  • @prabhgundhaliwal4386
    @prabhgundhaliwal4386 หลายเดือนก่อน +15

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਗ਼ਰੀਬਣੀ ਨੂੰ ਬਾਣੀ ਨਾਲ ਦੌੜਿਆ।ਤੁਸੀਂ ਕਿਹਾ ਕਿ ਹੁਣ ਵਿਸਾਖੀ ਤੱਕ ਮੂਲ ਮੰਤਰ ਦਾ ਜਾਪ ਕਰਨਾ ਤੇ ਮੈਂ ਸ਼ੁਰੂ ਵੀ ਕਰ ਦਿੱਤਾ। ਵੀਰ ਜੀ ਹੁਣ ਰਹਿ ਗੀ ਗਲ ਗਰੁੱਪ ਬਣਾੳਣ ਦੀ ਮੈਂ ਤਾਂ ਵੀਰ ਜੀ ਘਰ ਤੌ ਹੀ ਸ਼ੁਰੂ ਕਰਨਾ ਚਾਹੁੰਦੀ ਆ ਪਰ ਬਾਹਰ ਰਿਸ਼ਤਿਦਾਰੀ ਵਾਲੇ ਤਾਂ ਹੀ ਮੰਨਣ ਗੇ ਜੇ ਪਹਿਲਾਂ ਮੇਰੇ ਪਤੀ ਮੇਰੀ ਗਲ ਮੰਨਣ ।ਮੇਰੇ ਮੰਮੀ ਜੀ ਤਾਂ ਜਾਪ ਕਰਦੇ ਨੇ ।ਮੈ‌ ਜਦੌ ਵੀ ਆਪਣੇ ਪਤੀ ਨੂੰ ਸਿਮਰਨ ਕਰਣ ਲੀ ਬੋਲਦੀ ਆ ਤਾਂ ਬਸ ਏ ਕਹਿ ਦਿੰਦੇ ਆ ਕੇ ਜਦੋਂ ਮੇਰੇ ਕੋਲੋਂ ਵਾਹਿਗੁਰੂ ਨੇ ਨਾਮ ਜਪਵਾਣਾ ਜਪਾਂ ਹੀ ਲੈਣਾ ਮੈਂ ਤੇਰੇ ਵਾਰ ਵਾਰ ਬੋਲਣ ਤੇ ਨਹੀਂ ਜਪਣਾ। ਹੁਣ ਤੁਸੀਂ ਦੱਸੋ ਵੀਰ ਜੀ ਮੈਂ ਕੀ ਕਰਾਂ ਮੈਂ ਤਾਂ ਹੁਣ ਵਾਹਿਗੁਰੂ ਜੀ ਕੋਲ ਅਰਦਾਸ ਹੀ ਕਰਦੀ ਆ।

    • @WelcomeSardarJi
      @WelcomeSardarJi 28 วันที่ผ่านมา

      27:21

    • @paramjeetkaur10
      @paramjeetkaur10 24 วันที่ผ่านมา

      Waheguru ji Maher kro waheguru ji 🙏🙏

  • @tusharbatra4741
    @tusharbatra4741 หลายเดือนก่อน +5

    Waheguru ji da Khalsa waheguru ji ke fateh veer ji app ji na ase naylak Banda nu Guru de Bane nall jor ka sada bacha hua jiwen sawar deta hai app ji jitna ve shukrana karia utna he Kam hai mera waheguru ji app ji nu ta sabha walo chall rajia sewa wa nu charde kala baksha❤

  • @ManjeetKaur-jt8gh
    @ManjeetKaur-jt8gh 24 วันที่ผ่านมา +4

    Sukher Sukher Waheguru ji Mehar kiti aapji ne18 Mala mulmenter de sewa lyi 🎉🎉❤🎉🎉🎉🎉🎉❤

  • @PojjaMehra
    @PojjaMehra หลายเดือนก่อน +11

    Waheguru ji ka Khalsa waheguru ji ki Fateh ❤❤❤❤❤❤❤❤❤❤❤❤

  • @JotKour-x7f
    @JotKour-x7f หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤

  • @parminder921
    @parminder921 หลายเดือนก่อน +12

    Veer ji waheguru ji ka khalsa waheguru ji ki fteh waheguru ji da rom rom to shukrana swa lakh moolmantar di sewa lyi ese trah 2.50 lakh moolmantar di sewa sir tehth rkh ke lai lain veer ji eh sbb app ji di prerna sdka hi ho skia hai g meri age 54 sal di hai pehla kdi v mool mantar da jap nhi kita pehli var hoya sbb app ji bhut bhut dhanbad hai is mala li mala krke sbb sokha ho gia 🙏🙏

    • @ushabatra2827
      @ushabatra2827 16 วันที่ผ่านมา

      Waheguru ji da room room shukrana hai ji🙏🙏

  • @manjeetkaur27
    @manjeetkaur27 หลายเดือนก่อน +12

    Sukhrana waheguru ji da veer ji da sari teem da bhut badiya uprala sangat nu jodan da 🙏🙏🙏

    • @KuldeepKaur-on8nb
      @KuldeepKaur-on8nb หลายเดือนก่อน

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @VandanaKochar
      @VandanaKochar หลายเดือนก่อน +1

      Waheguru jii Waheguru jii Waheguru jii Waheguru jii

    • @JotKour-x7f
      @JotKour-x7f หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @sukhpreetkaur8219
    @sukhpreetkaur8219 3 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏Thank You Waheguru Ji for Everything🙏🙏🙏🙏🙏

  • @balbirkaur4806
    @balbirkaur4806 หลายเดือนก่อน +3

    ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦਾ ਮੁੱਢ ਬੰਨਣ ਵਾਲੇ ਮੇਰੇ ਕਲਗੀਆ ਵਾਲਿਉ ਕੋਟਿ ਕੋਟਿ ਸ਼ੁਕਰਾਨਾ ਮੇਰੇ ਦਾਤਿਆ🙏🙏❤️💐

  • @JaswinderKaur-z5e
    @JaswinderKaur-z5e 21 ชั่วโมงที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji Thank you so much Bunty vir ji

  • @PrabhdeepSingh-bg8on
    @PrabhdeepSingh-bg8on หลายเดือนก่อน +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਵੀਰ ਜੀ ਬਹੁਤ 2 ਸੁਕਰਨਾ ਤੁਹਾਡਾ ਇਹਨਾ ਇਹਨਾਂ ਵੀਡੀਓ ਕਰਕੇ ਅਸੀ ਵੀ ਮੂਲ ਮੰਤਰ ਕਰ ਰਹੇ ਹਾ ਵੀਰ ਜੀ ਪਹਿਲਾ ਅਮ੍ਰਤਿ [ ਵੇਲਾ ਤਾ ਸੀ ਕਦੇ 6 ਵਜ ਕਦੇ 5 ਵਜੇ ਘਰ ਅਜਕਲ ਤ ਵਜੇ ਸਾਢੇ ਤਿੰਨਪਰਮਾਤਮਾਦੀ ਮਿਹਰ ਨਾਲਬਾਣੀ ਦਾ ਜਾਪ ਕਰ ਲਈ ਦਾ ਸਿਮਰਨ ਸਾਧਨਾ ਵੀ ਕਰਦ ਹਾ ਵੀਰ ਜੀ ਬਹੁਤ ਵਧੀਆ ਉਪਰਾਲਾ ਸਾਡੇ ਵਰਗੇ ਗਰੀਬਾ ਨੂੰ ਨਾਮ ਨਾਲ ਜੋੜਦਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ ਘਰ ਵਿਚ ਕੁਝ ਪ੍ਰਸ਼ਾਨੀ ਹੈ ਵੀਰ ਜੀ ਬਾਬਾ ਜੀ ਤੋਲੀ ਹੋਲੀ ਦੂਰ ਕਦੇਣ ਵੀਰ ਆਪਣੀ ਭੈਣ ਦੀ ਅਰਦਾਸ ਕਰਨਾ ਮੇਰਾ ਪ੍ਰਵਾਰ ਵੀ ਬਾਣੀ ਨਾਲ ਜੁੜ ਜਾਵੇ ਬਹੁਤ ਤਮੰਨਾ ਹੈ ਸਾਰੇ ਇਕੱਠੇ ਬੈਠ ਕੇ ਬਾਟੀ ਪੜ੍ਹੀਏ ਸੁਣੀਏ ਬਾਬਾ ਜੀ ਤਰਸ ਕਰ ਸਾਡੇ ਤੇ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @jatinderkaur5109
    @jatinderkaur5109 หลายเดือนก่อน +67

    ਸਤਿ ਸ੍ਰੀ ਅਕਾਲ ਵੀਰ ਜੀ ਮੇਰੀ ਹੱਡ ਬੀਤੀ 2010 ਦੀ ਹੈ ਜੀ ਮੈਨੂੰ ਜਪ ਜੀ ਸਾਹਿਬ ਜੀ ਦੇ ਪਾਠ ਕਰਨ ਨਾਲ ਪੁੱਤਰ ਦੀ ਪ੍ਰਾਪਤੀ ਹੋਈ ਮੈਨੂੰ ਕਿਸੇ ਨੇ ਦੱਸਿਆ ਸੀ ਕੇ ਰੋਜ ਦੇ 25 ਪਾਠ ਸਵਾ ਮਹੀਨਾ ਕਰਨੇ ਹਨ ਪਹਿਲੀ ਵਾਰ ਮੈਂ 5-5 ਪਾਠ ਹਰ ਰੋਜ ਸਵਾ ਮਹੀਨਾ ਕੀਤੇ ਦੂਜੀ ਵਾਰ ਫਿਰ ਮੈਂ ਖੁੱਲੇ ਪਾਠ ਰੱਖੇ ਕਦੇ 15 ਕਦੇ 16 ਕਦੇ17 ਕਦੇ 18 ਪਾਠ ਕੀਤੇ 3 ਵਾਰ ਮੈਂ 25ਪਾਠ ਹਰ ਰੋਜ ਦੇ ਕਰਨ ਵਿੱਚ ਮੈਂ ਕਾਮਯਾਬ ਹੋਈ ਸਵਾ ਮਹੀਨਾ 25ਪਾਠ ਹਰ ਰੋਜ ਕੀਤੇ ਸਵੇਰੇ ਅਮ੍ਰਿਤ ਵੇਲੇ 2 ਵਜੇ ਸ਼ੁਰੂ ਕਰ ਦਿੰਦੀ ਸੀ ਸਵੇਰ ਦੇ 6 ਵਜੇ ਤਕ ਪੂਰੇ ਹੋ ਜਾਂਦੇ ਸਨ ਇਹ ਕੁਦਰਤੀ ਗਲ ਹੋਈ ਜਿਸ ਦਿਨ ਸਵਾ ਮਹੀਨਾ ਪੂਰਾ ਹੋਣਾ ਸੀ ਉਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਮੈਂ ਗੁਰੂ ਘਰ ਦੇਗ ਬਣਾ ਕੇ ਲੈ ਗਈ ਸੀ ਅਤੇ ਉਥੇ ਅਰਦਾਸ ਹੋਈ ਅਤੇ 2010 ਵਿੱਚ ਪਾਠ ਕੀਤੇ ਸਨ ਅਤੇ 2011 ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੌਂ 10 ਦਿਨ ਪਹਿਲਾਂ ਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਵੀਰ ਜੀ ਮੈਂ2023 ਤੌਂ ਸਿਮਰਨ ਸਾਧਨਾ ਨਾਲ ਜੁੜੀ ਹਾਂ। ਮੈਂਨੂੰ ਸਿਮਰਨ ਸਾਧਨਾ ਨਾਲ ਜੋੜਨ ਵਾਲੀ ਮੇਰੀ ਭੈਣ ਹਰਜੀਤ ਕੌਰ ਹੈ ਤੇ ਇੰਨਾਂ ਦਾ ਨਾਂ ਜਰੂਰ ਲਿਆ ਜਾਵੇ ਤੇ ਮੇਰਾ ਨਾਂ ਜਤਿੰਦਰ ਕੌਰ ਹੈ ਤੇ ਮੇਰਾ ਨਾ ਵੀ ਜਰੂਰ ਲੈਣਾਂ ਜੀ ਪਤਾ new chandigarh ਹੈ ਜੀ🙏

  • @gurbachansingh7003
    @gurbachansingh7003 หลายเดือนก่อน +7

    ਵਾਹਿਗੁਰੂ ਜੀ ਸ਼ਕੁਰ ਹੈ ਤੁਸੀਂ ਆਪ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ 🎉

  • @amritkaur6083
    @amritkaur6083 หลายเดือนก่อน +3

    Waheguruji waheguruji waheguruji waheguruji ne sava lyi haji 🎉🎉 ❤❤

  • @GurbachanSingh-h5h
    @GurbachanSingh-h5h หลายเดือนก่อน +4

    Dhan guru nanak ji Dhan guru nanak ji Dhan guru nanak ji Dhan guru ram daas ji rahku garib de laaz Kari na kisse da mhutaj Dhan guru nanak

  • @balbirkaur4806
    @balbirkaur4806 หลายเดือนก่อน +3

    ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨਾ ਜੀ ਆਪ ਹੀ ਸੇਵਾ ਲੈ ਲੈਣੀ ਮੇਰੇ ਦਾਤਿਆ ਸਭ ਦਾ ਭਲਾ ਕਰੀ ਮੇਰੇ ਵਾਹਿਗੁਰੂ ਜੀ🙏❤️👏💐

  • @Jaspreetkaur-z1w
    @Jaspreetkaur-z1w หลายเดือนก่อน +8

    Waheguru ji ka Khalsa waheguru ji ki Fateh ji🙏🏻🙏🏻

  • @manpritmiddha7384
    @manpritmiddha7384 หลายเดือนก่อน +5

    Waheguru ji app di kirpa nal aj de mool mantrdi seva smpuran hoi

  • @GurmeetKaur-rj7zi
    @GurmeetKaur-rj7zi หลายเดือนก่อน +8

    Waheguru ji tera Shukar hai 🙏🏻🙏🏻🙏🏻❤️💐

  • @KantaRani-u5k
    @KantaRani-u5k หลายเดือนก่อน +10

    Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji 🙏

  • @SurinderKaur-od7bh
    @SurinderKaur-od7bh หลายเดือนก่อน +5

    ਵਾਹਿਗੁਰੂ ਜੀ 👏👏👏

  • @palak_ramghria00
    @palak_ramghria00 หลายเดือนก่อน +10

    Whagurug whagurug whagurug whagurug whagurug ❤❤❤❤❤

  • @Gursharan-vb8zb
    @Gursharan-vb8zb 7 วันที่ผ่านมา +2

    Simarjeet Kaur wahegurujii mool mantar japp 600 70 wahegurujii mare kor jiii🙏🏻🙏🏻🙏🏻🙏🏻🙏🏻🙏🏻🙏🏻

  • @mamtakaur3786
    @mamtakaur3786 หลายเดือนก่อน +11

    Waheguru ji 🙏♥️🌺🥀🌺🙏

  • @GurbachanSingh-h5h
    @GurbachanSingh-h5h หลายเดือนก่อน +5

    Dhan Dhan Dhan baba deep Singh sahib ji

  • @KamaljitDhanjjal
    @KamaljitDhanjjal หลายเดือนก่อน +4

    Waheguru ji 🙏 vir ji app ji da rom rom sukrana tusi sangat lay sako kam kar datha waheguru ji chardi kala rakay 🎉🎉🙏👏🇨🇦

  • @parvinderkaur9330
    @parvinderkaur9330 หลายเดือนก่อน +6

    🥭🎉🙋🙏😁 waheguru ji ka khalsawahegurujikifateh

  • @balbirkaur4806
    @balbirkaur4806 6 วันที่ผ่านมา +1

    ਵਾਹਿਗੁਰੂ ਜੀ ਘਰ ਪਰਿਵਾਰ ਤੇਮਿਹਰ ਭਰਿਆ ਹੱਥ ਰੱਖੀ ਮੇਰੇ ਦਾਤਿਆ🙏❤️👏💐

  • @ManjeetKaur-jt8gh
    @ManjeetKaur-jt8gh หลายเดือนก่อน +4

    Sukher Sukher Waheguru ji Mehar kiti aapji ne18 male mulmenter di sewa layi 🎉🎉🎉❤🎉🎉🎉🎉

  • @davindermalhotra4193
    @davindermalhotra4193 หลายเดือนก่อน +6

    Waheguru waheguru waheguru ji sukar hai sukar hai ji

  • @pritamkaur1118
    @pritamkaur1118 หลายเดือนก่อน +7

    Abrol waheguru g app da shuker baba g mahir karn app he sevalane

  • @satpalkaur614
    @satpalkaur614 หลายเดือนก่อน +4

    Bahut Bahut Shukrana wehguruji ji da veerji tuhde ji jo tusi sanu naam Japan de raha te lagaya hai g wehguruji mehar karne ji🙏🙏🙏🙏

  • @HappyMandaire
    @HappyMandaire หลายเดือนก่อน +3

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਾਡੇ ਗਰੀਬੜਿਆਂ ਦੇ ਸਿਰ ਤੇ ਰੱਖੀ ਜੀ

  • @H.singh_kw
    @H.singh_kw หลายเดือนก่อน +3

    ❤ 🙏🙏❤️ ਵਾਹਿਗੁਰੂ ਜੀ❤❤

  • @KulwantKaur-u2j
    @KulwantKaur-u2j หลายเดือนก่อน +94

    ਵੀਰ ਜੀ ਆਪ ਜੀ ਬਚਨ ਕਰਦੇ ਹੋ ਕੇ ਕੰਮ ਵੀ ਕਰਨੇ ਨੇ ਘਰ ਦੇ ਕੰਮ ਨੀ ਛੱਡਣੇ ਪਰ ਵੀਰ ਜੀ ਸਾਡੇ ਕੰਮ ਬੋਹਤ ਜਲਦਿਕ ਹੋ ਜਾਂਦੇ ਨੇ ਮਾਲਾ ਦੇ ਲਾਲਚ ਵਿਚ ਕੰਮ ਹੋਰ ਕਰਦੇ ਰਹਿੰਦੇ ਹਾ ਕ ਮਾਲਾ ਹੋਰ ਹੋ ਜਾਣ ਨਹੀ ਤਾ ਇਕ ਦੂਜੇ ਨੂੰ ਕੰਮ ਕਹਿੰਦੇ ਰਹਿੰਦੇ ਸੀ ਕਦੀ ਕੰਮ ਕਰਦੇ ਖਿਜ ਵੀ ਜਾਣਾ ਹੁਣ ਕਹੀ ਦਾ ਮੇਨੂ ਕੰਮ ਦੇ ਦੋ ਮੈਂ ਕਰ ਲੇਣੀ ਆ ਇਹਦੇ ਨਾਲ ਮਾਲਾ ਵੀ ਹੋ ਜਾਂਦੀਆ ਤ ਘਰ ਵਿਚ ਇਜ਼ਤ ਵੀ ਬਣ ਗਈ ਰੋਮ ਰੋਮ ਸੁਕਰਾਨਾ ਕਰਦੀ ਮੈਂ ਆਪਣੇ ਪਿਆਰੇ ਵੀਰ ਜੀ ਦਾ ਰੱਬ ਲੰਭੀ ਤ ਤੰਦਰੁਸਤੀ ਦਵੇ ਮੇਰੇ ਵੀਰ ਜੀ ਨੂੰ🙇‍♀️👍🙏🏻

    • @kamaljitkaur8867
      @kamaljitkaur8867 หลายเดือนก่อน +1

      Bilkul sahi g

    • @KuldeepKaur-bs2qg
      @KuldeepKaur-bs2qg 23 วันที่ผ่านมา +3

      Mk ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਮੂਲ ਮੰਤਰ ਦਾ ਤੇ ਜੇ ਇਵੇਂ ਹੀ ਤੁਸੀਂ ਛੇ ਮਾਲਾ ਵਾਹਿਗੁਰੂ ਜਾਪ ਦੀਆਂ ਕਾਉਂਟਿੰਗ ਨਾਲ ਜਿਵੇਂ ਮੂਲ ਮੰਤਰ ਦੀ ਕੀਤੀ ਇਸ ਤਰ੍ਹਾਂ ਹੀ ਵਾਹਿਗੁਰੂ ਜਾਪ ਦੀਆਂ ਕਰਕੇ ਵੀਡੀਓ ਪਾ ਕੇ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

    • @ritukhurana1408
      @ritukhurana1408 21 วันที่ผ่านมา

      Waheguru ji

    • @parminderK1039
      @parminderK1039 20 วันที่ผ่านมา +2

      ਵੀਰ ਸਤਿ ਸ਼੍ਰੀ ਅਕਾਲ ਜੀ ਆਪ ਜੀ ਬਹੁਤ ਸ਼ੁਕਰਾਨਾ ਮੂਲ ਮੰਤਰ ਦਾ ਜਾਪ ਸੁਰੁ ਕਰਵਾਇਆ ਹੈ ਮੇਰੇ ਘਰ ਵਾਲੇ ਮੈਨੂੰ ਪਾਗਲ ਨਾ ਹੋਜਾਈ ਸਾਰਾ ਦਿਨ ਮੂਲ ਮੰਤਰ

    • @mona4011
      @mona4011 9 วันที่ผ่านมา

      Sch😊gg😊hf&j%hg%g

  • @timmy2792
    @timmy2792 หลายเดือนก่อน +5

    Waheguru ji waheguru ji waheguru ji waheguru ji waheguru ji mool mantar Japan di save loo ji waheguru ji waheguru ji waheguru ji waheguru ji waheguru ji 🙏

  • @neeruarora3922
    @neeruarora3922 หลายเดือนก่อน +5

    Waheguru ji kalsa waheguru ji ki fateh satnaam siri waheguru ji thank you veer ji 🙏🌹🙏🌹🙏

  • @ManjeetKaur-jt8gh
    @ManjeetKaur-jt8gh 15 วันที่ผ่านมา +1

    Dhan Dhan guru ram dass ji aapji ne Mehar kiti nimani bachi to 18 Mala mulmenter de sewa lyi 🎉🎉🎉❤🎉🎉🎉🎉

  • @jaspalsingh-gf2wg
    @jaspalsingh-gf2wg หลายเดือนก่อน +4

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @FullanJiwan
    @FullanJiwan 6 วันที่ผ่านมา +1

    Sukar waheguru ji Tera

  • @Seemagrover454
    @Seemagrover454 หลายเดือนก่อน +20

    Waheguru ji veer ji...bahut aanand aaya.... waheguru ji ne 18mala di sewa layi ... waheguru ji ka lakh lakh shukrana... waheguru ji ka Khalsa waheguru ji ki Fateh

  • @ritikakataria1644
    @ritikakataria1644 หลายเดือนก่อน +3

    Waheguru ji bht pyar nall 18 mool Mantra ji de jaap de sewa aap ji ne lyi hajjriya kabool karna waheguru ji sukhr karwana waheguru ji 🙏🙏🙏🙏

  • @BaldevSingh-iu6eg
    @BaldevSingh-iu6eg หลายเดือนก่อน +12

    ❤🎉❤🎉❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ♥️ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ♥️

  • @bindumakkar7223
    @bindumakkar7223 หลายเดือนก่อน +3

    Waheguru ji shukrna 🙏 dhan guru ram das ji shukrna shukrna 🙏

  • @JaswinderKaur-z5e
    @JaswinderKaur-z5e หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ushabatra2827
    @ushabatra2827 หลายเดือนก่อน +3

    Waheguru ji🙏🙏🌷🌷 thanku veer ji bhut bhut aap ji

  • @asharaheja4883
    @asharaheja4883 หลายเดือนก่อน +5

    Dhan Guru Nanak Tara lakh lakh sukar h ji Mul Mantra athara bar congruence waheguru ji waheguru ji veer ji very thanks

  • @Gursharan-vb8zb
    @Gursharan-vb8zb วันที่ผ่านมา +1

    Simarjeet kour mool mantar japp 600 70 wahegurujii mare kor 🙏🙏🙏🙏🙏🙏🙏🙏

  • @Maninder6876
    @Maninder6876 หลายเดือนก่อน +11

    Waheguru Ji waheguru Ji waheguru Ji waheguru Ji waheguru ji waheguru Ji waheguru Ji waheguru Ji waheguru Ji waheguru Ji waheguru Ji Mehar karo mere Malka waheguru ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji Satnam Shri waheguru Ji waheguru Ji waheguru Ji waheguru Ji waheguru ji Satnam Shri waheguru ji

  • @leo7012
    @leo7012 หลายเดือนก่อน +5

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji suker haiji Meher karna ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @Gursharan-vb8zb
    @Gursharan-vb8zb หลายเดือนก่อน +3

    Simarjeet Kaur mool mantar japp 400 40 wahegurujiii mare Kaur wahegurujiii🙏🙏🙏🙏🙏🙏

  • @ushabatra2827
    @ushabatra2827 4 วันที่ผ่านมา

    Waheguru ji🙏 Waheguru ji🙏 Waheguru ji🙏 Waheguru ji🙏 Maher karo ji 🙏🌷❤

  • @NitaKumar-o5s
    @NitaKumar-o5s หลายเดือนก่อน +4

    Waheguru ji🙏❤🙏❤🙏❤🙏❤❤❤

  • @amritkaur6083
    @amritkaur6083 หลายเดือนก่อน +4

    Waheguruji waheguruji waheguruji waheguruji waheguruji waheguruji

  • @Gavi_555
    @Gavi_555 13 วันที่ผ่านมา +1

    Waheguru ji aap ji na16 mulmenter di sewa layi

  • @madhubala5010
    @madhubala5010 หลายเดือนก่อน +3

    Waheguru ji mehar kro ji ❤❤❤❤❤🎉🎉🎉🎉🎉🎉🎉🎉🎉🎉❤

  • @kuldeepsinghsuri3975
    @kuldeepsinghsuri3975 หลายเดือนก่อน +3

    Waheguru ji ❤🙏🙏🙏🙏

  • @Gursharan-vb8zb
    @Gursharan-vb8zb หลายเดือนก่อน +3

    Simarjeet Kaur mool mantar japp. 400 40 wahegurujiii🙏🙏🙏🙏🙏

  • @gajinderkaur6126
    @gajinderkaur6126 4 วันที่ผ่านมา +1

    Dhen guru nanak tera suker hey🌸🌺🌻🌹🌷🌼💐❤❤❤❤❤❤

  • @surienderkaur7315
    @surienderkaur7315 หลายเดือนก่อน +5

    Waheguru ji Amrit Vela da nitname baksho ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

    • @damandeep5871
      @damandeep5871 หลายเดือนก่อน

      🎉🎉🎉🎉🎉

    • @damandeep5871
      @damandeep5871 หลายเดือนก่อน

      3:22:26 3:22:26 point📍📍📍📍📍📍

    • @ushabatra2827
      @ushabatra2827 9 วันที่ผ่านมา

      Wahe guru jj Amrit vela baksho ji🙏🙏

  • @Mamtakamboj1313
    @Mamtakamboj1313 หลายเดือนก่อน +5

    Waheguru ji 🤲🏼🤲🏼🤲🏼🙌🏼🙌🏼🙌🏼🙇🏼‍♀️🙇🏼‍♀️🙇🏼‍♀️🌹🌹🌹👏🏼

  • @AjayPaul-m5m
    @AjayPaul-m5m หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊

    • @AjayPaul-m5m
      @AjayPaul-m5m หลายเดือนก่อน

      Waheguru ji

  • @Gavi_555
    @Gavi_555 16 วันที่ผ่านมา +1

    Dhan guru gobid singh sahib ji aapji ne mehar kiti 16 mala mulmenter di sewa layi❤❤❤❤

  • @gurseeratkaur2023
    @gurseeratkaur2023 หลายเดือนก่อน +2

    ਸ਼ੁਕਰਾਨਾ ਵੀਰ ਜੀ

  • @ravneetkaur4705
    @ravneetkaur4705 หลายเดือนก่อน +3

    Sukrana veer ji

  • @varinderjitsingh8973
    @varinderjitsingh8973 หลายเดือนก่อน +19

    ਵਾਹਿਗੁਰੂ ਜੀ🎉🎉🎉🎉🎉

    • @GurmeetKaur-mi4ed
      @GurmeetKaur-mi4ed หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ 🙏💐🙏💐🙏💐🙏💐🙏

    • @wolftrader199
      @wolftrader199 8 วันที่ผ่านมา

      Waheguru Ji 2:00

  • @HarjinderKaur-h6n
    @HarjinderKaur-h6n หลายเดือนก่อน +4

    🙏🙏Wahe guru ji mehar karo 🙏🙏

  • @balbirkaur4806
    @balbirkaur4806 4 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏❤️🌹

  • @ManjeetKaur-jv2md
    @ManjeetKaur-jv2md หลายเดือนก่อน +10

    Dhan guru nanak dev ji Tera shukar hai ji waheguru Ji veer ji nu chardi kla rakhn

  • @mamtakaur3786
    @mamtakaur3786 15 วันที่ผ่านมา +1

    Waheguru ji waheguru ji 🙏♥️♥️♥️♥️♥️♥️

  • @angrejsinghbhullar7081
    @angrejsinghbhullar7081 หลายเดือนก่อน +4

    ਵਾਹਿਗੁਰੂ ਜੀ

  • @Gursharan-vb8zb
    @Gursharan-vb8zb 5 วันที่ผ่านมา +1

    Simarjeet Kaur mool mantar japp 700 80 wahegurujii mare kor jii🙏🙏🙏🙏🙏🙏

  • @VirendraKhanuja
    @VirendraKhanuja หลายเดือนก่อน +13

    Dhan sri gurunanak dev g dhan sri ram das g dhan sri harkrishan saheb g dhan sri gurugovind sigh g dhan sri gurugranth saheb g aap g da kotan kot suker 🙏apne bachya nu apne daro gharo jodi rakhyo maher banaye rakhyo🙏🙏🙏🙏🙏

  • @balbirkaur4806
    @balbirkaur4806 9 วันที่ผ่านมา

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ🙏🙏❤️

  • @HarjinderKaur-h6n
    @HarjinderKaur-h6n หลายเดือนก่อน +4

    ❤❤❤❤❤ veer jo thank you 18 mala di video lei ❤️❤️❤️❤️❤️

  • @Maninder6876
    @Maninder6876 หลายเดือนก่อน +5

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji

  • @avtarkaur7206
    @avtarkaur7206 2 วันที่ผ่านมา

    Waheguru ji ka khalsa Waheguru ji ki Fateh ji 🙏 Waheguru ji aap ji da bohat bohat Shukrana ji 🙏 aap ji di kirpa nal 18 mala mul Manter aap ji di kirpa nal ho janda he ji ❤❤❤❤❤❤❤

  • @AmanBrar-qs4ul
    @AmanBrar-qs4ul หลายเดือนก่อน +4

    🙏🙏

    • @Mamtakamboj1313
      @Mamtakamboj1313 หลายเดือนก่อน

      Waheguru ji ❤❤

    • @Kirandip561
      @Kirandip561 หลายเดือนก่อน

      @@AmanBrar-qs4ul ਵਾਹਿਗੁਰੂ ਜੀ 🙏

  • @GurmeetKaur-kz2dy
    @GurmeetKaur-kz2dy หลายเดือนก่อน +6

    Waheguru waheguru waheguru waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KantaRani-u5k
    @KantaRani-u5k 5 วันที่ผ่านมา

    Wahe guru ji shukrana veer ji mool mantr de path nal jorn ly kotin kot shukrana wahe guru ji Wahe guru ji Wahe guru ji Wahe guru ji Wahe guru ji 🙏

  • @Gursharan-vb8zb
    @Gursharan-vb8zb 4 วันที่ผ่านมา +1

    Simarjeet Kaur wahegurujii mool mantar japp 700 80 wahegurujii🙏🙏🙏🙏🙏🙏