ਅਸੀ ਜਿਦ ਫੜੀ ਏ ਬਚਾ ਕਨੇਡਾ ਭੇਜਣਾ | Bangla Sahib | Gurbani Katha | Bhai Ranjit Singh Ji | New Katha 2024

แชร์
ฝัง
  • เผยแพร่เมื่อ 9 ก.ย. 2024
  • ਅਸੀ ਜਿਦ ਫੜੀ ਏ ਬਚਾ ਕਨੇਡਾ ਭੇਜਣਾ | Bangla Sahib | Gurbani Katha | Bhai Ranjit Singh Ji | New Katha 2024
    Katha vachak :- Giani Ranjit Singh Ji Head Granthi Gurdwara Bangla Sahib Ji
    ਕਥਾ ਵਾਚਕ :- ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ
    #GurbaniKathakirtan #gurbaniKatha #Banglasahib #LiveKatha
    #gurbani #gurbanitimeline #gurbaniquotes #gurbanipage #welovegurbani #gurbaniworld #gurbaniwisdom #shabadgurbani #gurbanikirtan #gurbanicalligraphy #instagurbani #gurbanilovers #dailygurbaniquotes #gurbanidaily #gurbani_quotes #gurbaniposts #thegurbanitalkings #ShabadKirtan #shabadgurbani #waheguru #waheguruji #waheguru #waheguruji
    ★Facebook page :- / kathagurbanikirtan
    ★Instagram Page :- / gurbanikathakirtan
    ➤ Waheguru Ji Ka Khalsa Waheguru Ji Ki Fateh
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    katha gurbani,
    katha gurbani vichar,
    katha gurbani remix,
    katha gurbani baba banta singh,
    katha gurbani bhai pinderpal singh,
    katha gurbani varta,
    katha gurbani real story,
    katha gurbani maskeen ji,
    katha gurbani bhai paramjit singh khalsa,
    katha gurbani sant singh maskeen,
    katha gurbani katha,
    gurbani katha all,
    katha bangla sahib,
    katha bangla sahib today,
    katha bangla sahib today live,
    katha bangla sahib evening,
    katha bangla sahib evening today,
    katha bangla sahib bhai ranjit singh,
    katha bangla sahib gurudwara,
    katha bangla sahib gurudwara delhi,
    katha bangla sahib ji,
    bangla sahib aaj ki katha,
    aaj ki katha bangla sahib,
    bani tv katha bangla sahib,
    katha bhai ranjit singh ji bangla sahib,
    live katha bhai ranjit singh bangla sahib,
    chardikla time tv live katha bangla sahib,
    katha bangla sahib delhi,
    bangla sahib di katha,

ความคิดเห็น • 61

  • @MuskanSingh-cu6so
    @MuskanSingh-cu6so 15 วันที่ผ่านมา +1

    Waheguru ji kirpa Kari sab te

  • @user-tx8hy3jf4m
    @user-tx8hy3jf4m หลายเดือนก่อน +17

    ਖਾਲਸਾ ਜੀਓ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਨੇ ਫਰਮਾਇਆ ਹੈ। ਨੱਕ ਨੱਥ ਖ਼ਸਮ ਹੱਥ ਕਿਰਤ ਧੱਕੇ ਦੇਹ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏਹ

  • @kakabullethomeroyalenfield7297
    @kakabullethomeroyalenfield7297 28 วันที่ผ่านมา +11

    ਸੱਚ ਬੋਲਿਆ ਸਿੰਘ ਸਾਬ 🙏

  • @manmohansingh1953
    @manmohansingh1953 20 วันที่ผ่านมา +2

    Waheguru ji very nice vichar ji

  • @gurkiratsingh2649
    @gurkiratsingh2649 19 วันที่ผ่านมา +2

    Waheguru ji

  • @madansharma75
    @madansharma75 หลายเดือนก่อน +6

    Bilkul sahi hai 🙏🙏 waheguru ji waheguru ji. 100/. Sahi hai ji 🙏

  • @gamermaster8296
    @gamermaster8296 20 วันที่ผ่านมา +1

    Waheguru waheguru g

  • @shksingh3107
    @shksingh3107 28 วันที่ผ่านมา +4

    ਬਹੁਤ ਞਾਧਿਆ ਲਗਾ ਸੁਣ ਕੇ ਅਜਕਲ ਇਹੀ ਜਮਾਨਾ ਮੈ 75ਸਾਲ ਦੀ ਹਾ ਓਦੋਂ ਵੀ ਲੋਕੀਂ ਪੜਦੇ ਸੀ ਥੋੜਾ ਮੈਵੀ ਪੜੀ ਹਾਂ ਕੋਈ ਕਨੇਡਾ ਅਸਟ੍ਰੇਲੀਆ ਨਾਮ ਨਹੀਂ ਸੀ ਲੈਂਦਾ ਬੁਢਿਆ ਨੂੰ ਰੋਟੀ ਪਾਣੀ ਚੰਗਾ ਪੁੱਛਦੇ ਸੀ

  • @Rakesh-rv5yo
    @Rakesh-rv5yo 24 วันที่ผ่านมา +1

    SATNAM WAHEGURU JI

  • @amangil8587
    @amangil8587 21 วันที่ผ่านมา +1

    Right ✅️

  • @sundeep3157
    @sundeep3157 หลายเดือนก่อน +2

    Satnaam Sri weheguru ji

  • @MukhtiarSingh-yw9np
    @MukhtiarSingh-yw9np หลายเดือนก่อน +2

    SATNAM SHRI WAHEGURU G

  • @ravinderkaursandhu7118
    @ravinderkaursandhu7118 หลายเดือนก่อน +4

    Very true🙏🙏

  • @sukhdarshanpunglia989
    @sukhdarshanpunglia989 24 วันที่ผ่านมา +1

    Waheguru ji🙏🙏🙏

  • @ManjitChahal-w1r
    @ManjitChahal-w1r 22 วันที่ผ่านมา +2

    Baba ji de bache amrika mai

  • @SukhwinderSingh-fm7xh
    @SukhwinderSingh-fm7xh 24 วันที่ผ่านมา +7

    ਅਸੀਂ ਆਪ ਦਾ ਬਹੁਤ ਸਤਿਕਾਰ ਕਰਦੇ ਹਾਂ ਬਾਬਾ ਜੀ ਵਿਨੇਸ਼ ਫਗੌਟ ਦੇਸ਼ ਲਈ ਲੜ ਰਹੀ ਸੀ ਕਿਨੇ ਗਦਾਰਾਂ ਨੇ ਲੱਤਾਂ ਖਿਚੀਆਂ ਮਿਹਨਤ ਕਰਨ ਵਾਲੇ ਫਾਡੀ ਰਹਿ ਜਾਂਦੇ ਹਨ ਅਮੀਰ ਲੋਕ ਪੇਪਰ ਲੀਕ ਕਰਾ ਕੇ ਅਫਸਰ ਬਣ ਜਾਂਦੇ ਹਨ ਗੰਦਾ ਸਿਸਟਮ ਬਾਹਰ ਧੱਕ ਰਿਹਾ ਨੌਜਵਾਨ ਪੀੜ੍ਹੀ ਨੂੰ ਵੈਸੇ ਮੈਂ ਵਿਦੇਸ਼ ਜਾਣ ਦੀ ਹਮਾਇਤ ਨਹੀਂ ਕਰਦਾ

    • @GurdevSingh-vd5ie
      @GurdevSingh-vd5ie 11 วันที่ผ่านมา

      ਹੁੰਣ ਤਾਂ ਨਵਾਂ ਹੀ ਸਿਲਸਿਲਾ ਸ਼ੁਰੂ ਹੋ ਗਿਆ 😢ਹੋ ਸਕਦਾ ਪੁਰਾਣਾਂ ਹੋਏ।।ਪਰ ਮੇਰੇ ਨਾਲ ਜੋ ਹੋਇਆ ਹੋ ਰੇਹਾ ਹੈ।।😢 ਸਿਖਾਂ ਨੂੰ।।। ਅਖੋਤੀ ਸਿਰਾਂ ਤੇ ਪੱਗਾਂ ਫਸਾਈ ਕਦ ਦਾ ਬਣਾਂ ਤਾ।। ਇਹ ਕੋਈ ਨਹੀਂ ਜਾਣਦਾ।। ਬਹੁਤ ਸਮੇਂ ਤੋਂ 😢ਪਰ ਇਹ ਅਖੌਤੀ ਸਿਰਾਂ ਤੇ ਪੱਗਾਂ ਫਸਾਈ ਕਿਵੇਂ।।। ਸਿੱਖੀ ਨੂੰ ਖਤਮ ਕਰਨ ਲੱਗੇ ਹੋਏ ਹਨ 😢ਕਯੋਕਿ ਏਨਾਂ ਨੂੰ ਪਤਾ ਹੀ ਨਹੀਂ ਚਲ ਰਿਹਾ ਕਿ।। ਅਸੀਂ ਆਪਣੀ ਮਤ ਬੁਧ ਕਿੱਥੇ ਦਫ਼ਨ ਕਰ ਆਏ ਹਾਂ।।😢ਇਹ ਪੱਗਾਂ ਫਸਾਈ 😢 ਏਨਾਂ ਤੋਂ ਮਾੜੀ ਮੋਟੀ ਜੋ ਸਿੱਖੀ ਜੀਵਨ ਜਾਚ ਬਚੀਂ ਹੈ ਉਸਨੂੰ ਵੀ ਖ਼ਤਮ ਕਰਾ ਰਹੇ ਨੇ।। ਔਰ ਇਹ ਤਨੋਂ ਮਨੋਂ ਪੂਰਾ ਸੈਹਯੋਗ ਹੀ ਨਹੀਂ ਕਰ ਰਹੇ ਬਲਕਿ।।।।ਸਿਰੇ ਦੀਆਂ ਗਦਾਰੀਆਂ।। ਕਰਕੇ ਖਤਮ ਕਰਨ ਚ ਮੋਹਰੀ ਹੋ ਗਏ ਨੇ।।।।😢😢

    • @GurdevSingh-vd5ie
      @GurdevSingh-vd5ie 11 วันที่ผ่านมา

      ਇੱਕ ਸਿੱਖੀ ਜੀਵਨ ਜੀਊਣ ਵਾਲੇ ਨੇ ਆਵਦੀ ਹਡ ਬੀਤੀ ਦਸੀ ਕੀ ਹੋ ਰਿਹਾ ਹੈ।।।ਅਪਣੇ ਨੀਜੀ ਘਰ ਦੇ ਕੋਲ ਕਲੋਨੀ ਚ ਗੁਰਦੁਆਰਾ ਸਾਹਿਬ ਜਾੰਣ ਤੇ ਉਸਨੇ।।।ਆਪੂ ਬਣੇ ਮੈਂਬਰਾਂ ਨੂੰ ਔਰ ਥੋੜੀ ਜਿਹੀ ਸੰਗਤ ਨੂੰ ਸਮਝਾਇਆਂ ਕਿ ਸਿੱਖੀ ਜੀਵਨ ਜਾਚ ਕਰੋਗੇ ਤਦ ਜਾ ਕੇ ਹੀ ਆਪਣੇ ਸਬ ਸਹੀ ਹੋਣ ਗੇ।।ਇਹ ਦਿਨੋਂ ਦਿਨ ਅਸੀਂ ਸਾਰੇ ਬਰਬਾਦ ਕਯੋਂ ਹੋ ਰਹੇ ਹਾਂ।।ਯਾਨੀ ਡਿਟੇਲ ਚ ਸਾਰਾ ਗਯਾਨੰ ਉਸਨੇ ਦੱਸਣਾ ਸ਼ੁਰੂ ਹੀ ਕੀਤਾ ਸੀ।।।। ਜਿੰਨਾ ਨੂੰ ਔਹੋ ਸਿੱਖ ਸਮਝ ਰੇਹਾ ਸੀ।।।ਜੋ ਮੈਂਬਰ ਪ੍ਰਧਾਨ ਅਤੇ ਸੰਗਤਾਂ ਵੀ ਵਿਚੇ।।।😢ਔਹੋ ਤਾਂ ਅਖੋਤੀ ਸਿਰਾਂ ਤੇ ਪੱਗਾਂ ਫਸਾਈ।। ਸਿੱਖੀ ਜੀਵਨ ਜਾਚ ਦੇ ਸਭ ਤੋਂ ਵੱਡੇ ਦੁਸ਼ਮਣ ਬਣੀ ਬੈਠੇ ਨੇ।।।😢 ਕੋਈ ਪਿਰਥੀ ਚੰਦ 😢 ਕੋਈ ਮਹਾਂਦੇਵ।। ਕੋਈ ਨਰਾਯਣੂ ਮਹੰਤ।। ਕੋਈ ਚੰਦੂ 😢😢😢😢 ਏਨਾਂ ਨੇ।। ਇੱਕ ਬਹੁਤ ਹੀ ਪਹੁੰਚ ਵਾਲੇ ਬੂਰੇ ਆਦਮੀਂ ਨੂੰ ਦਸ ਤਾ ਅੱਜਕਲ ਗੁਰਦੁਆਰਾ ਸਾਹਿਬ ਚ ਇਹ ਬੰਦਾ ਆ ਪਾਠ ਪੜਾ ਰੇਹਾ ਹੈ।।।ਬਸ ਫੇਰ ਕੀ ਸੀ।।।😢ਉਸ ਵਿਚਾਰੇ ਦੀ ਸਿਖ ਦੀ ਛਾੰਮਤ ਆ ਗਈ।।।ਉਸਦਾ ਫੋਨ ਟ੍ਰੈਪ ਕਦ ਦਾ ਕਰ ਲਿਆ ਪਤਾ ਨਹੀਂ।ਲਗਾ।।।ਪਤਾ ਆ ਹੁੰਣ ਲਗਾ ਜਦੋਂ।। ਐਨਾਂ ਪਾਪੀਆਂ ਨੇ ਵੇਖਿਆ ਇਹ ਤਾਂ ਬੜਾ ਚੰਗਾ ਗੁਰਸਿੱਖੀ ਜੀਵਨ ਜੀਊਣ ਵਾਲਾ ਹੈ 😢ਉਸ ਗੁਜਰਾ ਜਾਟਾਂ।😢ਜਿਸਦੇ ਅਪਣੇ ਪੁਲਿਸ ਪ੍ਰਸ਼ਾਸਨ ਵਾਲੇ ਯਾਰ ਮਿੱਤਰ ਹਨ।।ਔਨਾ ਨੂੰ ਵੀ ਇਸ ਸਿਖ ਤੇ ਹਰ ਦਿਨ ਹਰ ਪਲ ਨਿਗਰਾਨੀ ਰੱਖਣ ਨੂੰ ਕੇਹ ਤਾ 😢ਨਾਲ ਹੀ ਅਖੋਤੀ ਪੱਗਾਂ ਫਸਾਈ ਸਿਰਾਂ ਤੇ ਔਨਾ ਨੂੰ ਕੇਹਾ ਕਿ ਤੁਸੀਂ ਸਾਡੇ ਨਾਲ ਸਾਥ ਦਿਉ।।। ਆਪਾਂ ਨਿਤ ਪਲਾਨਾ ਬਣਾਕੇ।।। ਇਸਨੂੰ।। ਬਹੁਤ ਬੁਰਾ ਇਨਸਾਨ ਸਾਬਤ ਕਰਨਾਂ ਹੈ।।😢ਆਉ ਇਸਨੂੰ ਪਲਾਨ ਮੁਤਾਬਿਕ।। ਵੱਧ ਤੋਂ ਵੱਧ ਸਾਜ਼ਿਸ਼ਾਂ ਕਰਕੇ ਨਵੇਂ ਨਵੇਂ ਪੈਂਤਰੇ ਵਰਤਕੇ।। ਜੀਣਾਂ ਦੁੱਭਰ ਕਰਿਏ।।ਆਪੇ ਇਹ ਇੱਕ ਦਿਨ ਆਤਮਹੱਤਿਆ ਕਰ ਲੂ ਗਾ।।।।।😢 ਘਰ ਤੋਂ ਲੈਕੇ ਬਾਜ਼ਾਰ ਤੱਕ ਬਾਜਾਰ ਤੋ ਲੈਕੇ ਰਿਸ਼ਤੇਦਾਰ ਤੱਕ।।ਦੁਕਾਨ ਤੋਂ ਲੈਕੇ ਸਫਰ ਤੱਕ।।ਸਫਰ ਤੋਂ ਲੈਕੇ ਗਲੀ ਮੋਹਲੇ ਤੱਕ।। ਸਬ ਜਗ੍ਹਾ।।😢 ਦੁਸ਼ਮਣ ਤੋਂ ਲੈਕੇ ਮਿੱਤਰ ਤੱਕ।।।ਅਪਣੇ ਤੋਂ ਬੇਗਾਨੇ ਤੱਕ।।।।😢😢😢😢ਸਬ ਨੂੰ ਅਪਣੀ ਸਾਜਿਸ਼ ਦਾ ਹਿੱਸਾ ਬਣਾ ਕੇ ਵਰਤ ਰਹੇ ਨੇ 😢😢😢😢😢 ਐਂਡੀ ਨਫ਼ਰਤ ਇੱਕ ਅਸਲ ਸਿੱਖੀ ਜੀਵਨ ਜੀਊਣ ਵਾਲੇ ਸਿੱਖ ਨਾਲ।।ਕਮਾਲ ਹੋ ਗਈ 😢😢😢😢ਮੋਹਲੇ ਦਾ ਹਰ ਬੰਦਾ ਉਸਦੇ ਖਿਲਾਫ ਕਰ ਦਿੱਤਾ ਆ ਜੋ ਮੈਂ ਲਿਖ ਰੇਹਾ ਹਾਂ ਔਵੀ ਸ਼ਾਇਦ ਔਨਾ ਦੁਸ਼ਟਾ ਨੇ ਪੜਨਾਂ ਹੈ।।। ਔਰ ਮਾਨਸਿਕ ਸਥਿਤੀ ਦਾ ਪਤਾ ਲਾ ਕੇ ਅੱਜ ਦੀ ਸਾਜ਼ਿਸ਼ ਰਚਨੀ ਹੈ 😢😢😢😢😢 ਵਾਹਿਗੁਰੂ ਜੀ।। ਪਿਛਲੇ ਦੋ ਡਾਈ ਸਾਲਾਂ ਤੋਂ ਸਿਲਸਿਲਾ ਤੇਜ ਕਰ ਦਿੱਤਾ ਹੈ।।।।😢😢😢😢ਪਰ ਕੁਰਬਾਣ ਜਾਈਏ ਇਸ ਸਿਖ ਤੋਂ ਇਸ ਨੇ ਯਾਦ ਕਰਾ ਤੀ ਕਿ ਸਿੱਖੀ ਜੀਵਨ ਜੀਊਣ ਨੂੰ ਕੋਈ ਪਰਾਸਤ ਨਹੀਂ ਕਰਾ ਸਕਦਾ ‌‌। ਹਾਂ ਧੋਖੇ ਨਾਲ ਮਰਵਾ ਜ਼ਰੂਰ ਸਕਦੇ ਨੇ 😢😢😢😢😢😢 ਵਾਹਿਗੁਰੂ ਜੀ ਆਖਰੀ ਮਾੜੀ ਮੋਟੀ ਸਿੱਖੀ ਦਾ ਵੀ ਭੋਗ ਪੋਉਣ ਲਈ ਹਥਿਆਰ ਵੀ ਔਹੀ ਜੋ ਉਸਦੇ ਵਾਲੀ ਵਾਰਿਸ।।ਬਣੇ ਨੇ 😢ਕਤਲ ਵੀ ਉਸਦਾ 😢ਕਾਤਿਲ ਵੀ ਉਸਦਾ 😢 ਹਥਿਆਰ ਵੀ ਉਸਦਾ 😢ਵਰਤਣ ਵਾਲਾ ਵੀ ਉਸਦਾ।। ਕਤਲ ਵੀ ਉਸਦਾ।।।😢😢😢😢ਭਲਾ ਕੋਣ ਕਹਿੰਦਾ ਸਿੱਖੀ ਨੂੰ ਜੀਣਾ ਕਰੋ 🎉🎉🎉🎉 ਸਾਡੇ ਗੁਰੂ ਸਾਹਿਬਾਨ ਜੀ 🎉🎉🎉🎉ਵੇਖੀ ਜਾਉ 🎉ਪਰ ਨਹੀਂ ਛੱਡਣੇ ਸਿੱਖੀ ਵਿਚਾਰਾਂ ਜੀਵਨ ਵਾਰਾ।।।🎉

  • @SukhchainSingh-yf9yx
    @SukhchainSingh-yf9yx 23 วันที่ผ่านมา +1

    ਜੇ ਸੇਰੇ ਪੰਜਾਬ ਚ ਲਸਣ ਹੀ ਲਾਤਾ ਖਰੀਦੂ ਕੌਣ ਕਨੇਡਾ ਜਾਣ ਨਾਲ ਪਰਚਾਰਕਾਂ ਦੀ ਆਮਦਨ ਘਟਦੀ ਦਾ ਫਿਕਰ ਲਗਦੈ

  • @AffectionateBabyKittens-vr7oh
    @AffectionateBabyKittens-vr7oh หลายเดือนก่อน +1

    ਵਾਹਿਗੁਰ ਜੀ ਵਾਹਿਗੁਰ ਜੀ🙏🙏

  • @baljinderkaur4748
    @baljinderkaur4748 หลายเดือนก่อน +2

    Wsheguru ji

  • @jagdeeprehal4802
    @jagdeeprehal4802 หลายเดือนก่อน +2

    ❤❤❤❤❤🎉🎉🎉🎉🎉🎉

  • @bhavneetsingh5405
    @bhavneetsingh5405 20 วันที่ผ่านมา +1

    Bhai sahib ji tuhade bacche kithye ne, agar bahar ne ta India bula lavo

  • @user-zg1np8lp9m
    @user-zg1np8lp9m หลายเดือนก่อน +1

    Waheguru gi Waheguru gi🎉🎉🎉🎉🎉🎉🎉🎉🎉🎉

  • @BalwinderBalwinder-qu8fw
    @BalwinderBalwinder-qu8fw หลายเดือนก่อน +2

    ਬਹੁਤ ਅੱਛਾ ਵਾਹਿਗੁਰੂ ਜੀ

  • @harjeetsinghsingh4257
    @harjeetsinghsingh4257 16 วันที่ผ่านมา +1

    ਗਿਆਨੀ ਰਣਜੀਤ ਸਿੰਘ ਜੀ ਤੁਸੀਂ ਦੱਸੋ ਤੁਹਾਡੇ ਬੱਚੇ ਕਿਥੇ ਆ

  • @manindersingh352
    @manindersingh352 25 วันที่ผ่านมา +4

    ਬਾਬਾ ਜੀ ਮਿਰਚਾ ਆਲੁਅ ਮਟਰਾ ਦਾ ਭਾਅ ਨਹੀ ਮਿਲਦਾ ਗਿਆਨ ਦੇਣਾ ਸੌਖਾ ਪ੍ਰੈਕਟੀਕਲ ਕਰੋ ਰਬ ਫੇਰ ਨਜਰ ਆਉਦਾ

  • @pritpalsinghchawla7820
    @pritpalsinghchawla7820 25 วันที่ผ่านมา +1

    Mumbai ( Guru teg bahadur nagar)Sion koliwada pichle 4 saal to ujjadiyaa hoyaa hai saade aagu sutte hoye hn.sikh bacche mehnat karke kiraaye bhar rahe hn te maa piyo nu sambhaal rahe hn.😢

  • @harbanssingh9536
    @harbanssingh9536 27 วันที่ผ่านมา +4

    ਗੁਰ ਸਬਦ ਵੀਚਾਰ ਹੈ ਜਾਂ ਸਮਾਜਿਕ ਸਮੱਸਿਆ ਤੇ ਵੀਚਾਰ ਹਨ। ਭਾਈ ਸਾਹਿਬ ਦੇ ਬੱਚੇ ਭਾਰਤ ਵਿਚ ਹਨ ਜਾਂ ਵਿਦੇਸ਼ ਵਿਚ।

  • @jasbirkaur1321
    @jasbirkaur1321 17 วันที่ผ่านมา +1

    Sikh imstititions te sikh leafers ne sade lai ki kiya cristions ne poore ondia vich educational insttues bna ke apne dharam da parchar kita te lalhan lok apne piche laye tudi sikh kom layi ki kita tuhade kolon tan ik school v nahi chalia gayea

  • @pargatsingh-me4io
    @pargatsingh-me4io 23 วันที่ผ่านมา +1

    As Bende de appne bache bhar ne dusra nu updesh de raha hai

  • @HarryHarpal-py3cc
    @HarryHarpal-py3cc หลายเดือนก่อน +15

    ਬੱਚੇਨਾਭੇਜੋ🎉ਕੈਨੇਡਾ🎉ਮਾਵਾਨੰ🎉ਬੇਨਤੀ🎉ਹੈ

    • @GurdevSingh-vd5ie
      @GurdevSingh-vd5ie 11 วันที่ผ่านมา

      ਮਾਵਾਂ ਜੇ ਗੁਰੂ ਦੇ ਗਿਆਨ ਵਾਲੀਆਂ ਹੁੰਦੀਆਂ।।😢ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਆਪ ਕਰ ਲੈਂਦਿਆਂ 😢 ਸਿਰਫ ਇਹ ਸੋਚਕੇ ਹੀ।।ਕਿ ਸਾਡੇ ਗੁਰੂ ਸਾਹਿਬਾਨ ਨੇ ਹੀ ਔਰਤਾਂ ਨੂੰ ਜੀਵਨ ਜਿਊਣ ਦਾ ਹੱਕ ਦਿੱਤਾ ਹੈ।।। ਪਹਿਲਾਂ ਕੋਈ ਹਾਲ ਸੀ।। ਜਦੋਂ ਬੰਦੇ ਦੇ ਮਰਨ ਪਿੱਛੋਂ ਉਸਨੂੰ ਵੀ ਨਾਲ ਸਾੜ ਦਿੱਤਾ ਜਾਂਦਾ ਸੀ 😢ਸਤੀ ਪ੍ਰਥਾ ਦੇ ਨਾਮ ਤੇ 😢ਪਰ ਧੰਨ ਗੁਰੂ ਨਾਨਕ ਧੰਨ ਬਾਬਾ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਔਰਤਾਂ ਮਾਂਵਾਂ ਦੇ ਪ੍ਰਤੀ ਆਵਾਜ ਬੁਲੰਦ ਕੀਤੀ।।। ਔਰ ਐਨਾਂ ਨੂੰ ਜੀਉਣ ਦਾ ਅਧਿਕਾਰ ਦਿਵਾਇਆ।।।🎉 ਸਾਜਿਸ਼ ਘਾੜਿਆ ਨੇ ਜਦੋਂ ਦਾ ਸਿੱਖ ਧਰਮੱ ਸ਼ੁਰੂ ਹੋਇਆ ਉਦੋਂ ਤੋਂ ਹੀ ਇਸਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹੇ 😢ਜੋ ਅੱਜ ਤੱਕ ਜ਼ਾਰੀ ਹੈ 😢 ਕਾਸ਼ ਜਿਵੇਂ ਮੇਰੇ ਸਮਝ ਆਈ।।😮 ਓਵੇਂ ਸਾਰੇਆਂ ਨੂੰ ਸਮਝ ਆ ਜਾਂਦੀ।।।ਜੀਵਨ ਦੇ ਦੋ ਰਸਤੇ ਪੰਥ ਹਨ ਅਜੋਕੇ ਸਮੇਂ 😢 ਇੱਕ ਵਾ।। ਪੁਜੀ ਪਤਿਆਂ ਸਾਮਰਾਜਵਾਦ ਲੀਡਰਾਂ ਨੇਤਾਵਾਂ ਦਾ।।। ਰਸਤੇ ਤੇ ਚੱਲਣ ਦਾ।।ਜਿਸ ਚ ਸਮਾਜ ਪੂਰਣ ਤੌਰ ਤੇ ਗਰਕਿਆ ਹੋਇਆ ਹੋਉ ਔਰ ਹੈ ਵੀ 😢😢😢😢😢😢 ਦੁੱਜੇ ਰਾਹਾਂ ਤੇ।।।ਧੰਨ ਗੁਰੂ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਰਸਤਾ 🎉🎉🎉🎉 ਜਿਸ ਚ ਕੇਵਲ ਇੱਕ ਮਨੁੱਖ ਦਾ ਯਾਂ ਦੋ ਚਾਰ ਦਾ ਭਲਾ ਨਹੀਂ ਸੀ ਸਾਰੇ ਸਮਾਜ ਦਾ ਹੀ ਭਲਾ ਸੀ ਹੈ 🎉🎉🎉🎉ਪਰ ਅਫਸੋਸ ਉਪਰ ਲਿਖੀ ਚੰਡਾਲਾ ਦੀ ਚੋਕੜੀ ਨੇ ਸਬ ਕੁੱਝ ਆਪਣੇ ਵਸ ਕਰ ਲਿਆ।😢ਔਰ ਸਬ ਕਾਸੇ ਦਾ ਪੁੱਠਾ ਗੇੜਾ ਦੇ ਤਾ।।।😢😢😢😢ਸੋਚ ਵਿਚਾਰ ਦੁਰਗਾਮੀ ਆ।।ਵਾਲੀ।।ਖੋ ਲਈ।।।।😢ਔਰ ਅਪਣਾ ਦਿਮਾਗ ਅਪਣੇ ਬਰਬਾਦੀ ਵਾਲੇ ਕੰਮ ਸਾਰੇਆਂ ਨੂੰ ਹਡਾੰ ਚ ਰਚਾ ਮਚਾ ਤੇ।।।😢😢😢😢😢 ਸਿਖਾਂ ਦੀਆਂ ਮਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ 😢ਕੇਵਲ ਬਾਣੀ ਪੜ੍ਹਨ ਨਾਲ ਨਹੀਂ ਬਾਣੀ ਜੀਉਣ ਨਾਲ।। ਗੁਰੂ ਦੀ ਗੱਲ ਮੰਨਣ ਨਾਲ।। ਕ੍ਰਾਂਤੀ ਜੀਵਨ ਚ ਆਉ ਗੀ 🎉ਸੋਚ ਬਦਲੂ ਗੀ ਕੀ ਕਰਨਾ ਕੀ ਕਰੋਣਾ 🎉🎉🎉🎉🎉

  • @manjitsinghkohli4448
    @manjitsinghkohli4448 23 วันที่ผ่านมา +1

    Bhai Sahib Bangla Sahib Ji di tabeya te Beth ke galat galaa karde ne , eh na Karo uh na Karo,, aap sab karde ne

  • @jagjeetkaur7921
    @jagjeetkaur7921 29 วันที่ผ่านมา +1

    Bhaiji comments jarurpadoji sangatki kahRahi h

  • @pritpalsinghchawla7820
    @pritpalsinghchawla7820 25 วันที่ผ่านมา +1

    Nasihat Deni hai te Sikh leaders( aagua) nu deo.aam Sikh apni zindagi di ladaai khud lad rehaa hai.oosnu Sikh institutions to koi madad nahi miladi.😢

  • @manjitsinghkohli4448
    @manjitsinghkohli4448 29 วันที่ผ่านมา +2

    Bhai Sahib ne aapne putar America bheje
    Dusarya nu galat akhde ne , Gurdwara wich gurbani vichar
    Karo.

  • @sukhdevsinghaulakh5346
    @sukhdevsinghaulakh5346 26 วันที่ผ่านมา +7

    ਤੇਰੇ ਬੱਚੇ ਵੀ ਬਾਹਰ ਹਨ ਗੱਲਾ ਮਾਰਦਾ ਫਿਰਦਾ ਤੇਰੇ ਬੱਚੇ ਪੜਨ ਗਏ ਹਨ

  • @govindersingh9230
    @govindersingh9230 24 วันที่ผ่านมา +1

    ਜਿਹੜੀ RSSਭਾਜਪਾ ਵਿਦੇਸ਼ਾਂ ਵਿੱਚ ਸਿੱਖ ਯੋਧਿਆ ਨੂੰ ਤੇ ਪੰਜਾਬ ਨੂੰ ਖਤਮ ਕਰਨ ਤੇ ਤੁੱਲੀ ਹੋਈ ਆ ਉਨ੍ਹਾਂ ਨਾਲ ਤਹਾਡੀਆਂ ਯਾਰੀਆਂ ਦੀਆਂ ਫੋਟੋਆਂ ਮੀਡੀਆ ਵਿੱਚ ਆ ਰਹੀਆਂ ਆਪਣਾ ਆਪ ਸਧਾਰ ਲਉ

  • @herminderkaur663
    @herminderkaur663 หลายเดือนก่อน +2

    Ena.de.apni.famly.bahar.ha..aron.ko.kha.khana.ga

  • @herminderkaur663
    @herminderkaur663 หลายเดือนก่อน +1

    En.ke.apne
    Famly.bahar.h.

  • @BalwinderSingh-oe5qe
    @BalwinderSingh-oe5qe หลายเดือนก่อน +1

    Aapdey tey u s a ne

  • @BALWINDERSINGH-sb7cv
    @BALWINDERSINGH-sb7cv หลายเดือนก่อน +6

    ਸਮਾਜਿਕ ਪ੍ਰਚਾਰਕ ਹੋ ।ਲੀਡਰ ਬਣ ਜਾਵੋ । ਗੁਰੂ ਘਰ ਵਿੱਚ ਗੁਰਬਾਣੀ ਬਨਣਾ ਹੈ । ਸਿੱਖ ਹੋਣਾ ਹੈ । ਨਿਰੋਲ ਗੁਰਬਾਣੀ ਦਾ ਆਖਾ ਦੱਸੋ ।

  • @sukhwantgill5459
    @sukhwantgill5459 18 วันที่ผ่านมา +1

    Please stop perching us we have better knowledge than you..

  • @pritpalsinghchawla7820
    @pritpalsinghchawla7820 25 วันที่ผ่านมา

    Sikh aaguva ne PMC bank loot ke khaali kar ditta aj eh bank sarkaar ne sikkha toh kho leyaa.😢

  • @pritpalsinghchawla7820
    @pritpalsinghchawla7820 25 วันที่ผ่านมา

    Bacchiya nu bahar bhej ke unnha di jindagi ban jaaye te ki galat hai ?India vich saade leader aapas vich ladade rehne hn te apna paisa babaan vich mast hn.😢

  • @gurmeetsingh-py7zw
    @gurmeetsingh-py7zw 28 วันที่ผ่านมา +1

    Ranjeet Singh Ji wale bacche bhi se bahar a gaye ne foreign country under dukano Shiksha dene apni Shiksha kitne rakhi hai Tumhari Aulad Ke bad America ki hai😅

  • @balwinderkaur9808
    @balwinderkaur9808 25 วันที่ผ่านมา

    Veeji tusi bhejeya k nahi dasso

  • @manjitkaur5897
    @manjitkaur5897 หลายเดือนก่อน

    Bhai sahib tusi kuj jyada he bolde ho tuhade apne ta baher ne

    • @karamjitsingh5650
      @karamjitsingh5650 หลายเดือนก่อน

      ਸਹੀ ਗੱਲ ਏ ਇੰਨਾਂ ਦੇ ਬੱਚੇ ਅਮਰੀਕਾ ਸੈਟ ਨੇ ਪਤਾ ਨਹੀਂ ਇੰਨ੍ਹਾਂ ਨੇ ਅਫਸ਼ਰ ਕਿਓਂ ਨੀ ਬਣਾਏ।

    • @BhupinderSingh-fe2jg
      @BhupinderSingh-fe2jg หลายเดือนก่อน

      ​@@karamjitsingh5650😂😂

    • @indiangamerz3393
      @indiangamerz3393 12 วันที่ผ่านมา

      Baii a ta fuddu aa edi na suno😂

  • @pritpalsinghchawla7820
    @pritpalsinghchawla7820 25 วันที่ผ่านมา

    Kai bacche Canada to maa piyo vaaste rent da paisa bhar rahe hn.Tuci kehnde ho Canada kyu bhejade ho.😢

  • @sahibsingh6893
    @sahibsingh6893 24 วันที่ผ่านมา

    ਮਾਫੀ ਚਾਹੁੰਦਾ ਹਾਂ ਜੀ ਆਪ ਜੀ ਨੂੰ ਅਜੇ ਇਸ ਮਾਰਗ ਦਾ ਪਰਕੈਟੀਕਲ ਨਹੀਂ ਹੈ ਜੀ

  • @pritpalsinghchawla7820
    @pritpalsinghchawla7820 25 วันที่ผ่านมา

    Bacche Canada naa jaande te aj Punjab vich sharaab de thekke te nashe vich dubbe honde.😢

  • @user-ec4sb3pq5o
    @user-ec4sb3pq5o 27 วันที่ผ่านมา

    Tusi Katha ghat karde ho eder uder diya gala karde ho tuhade appane bache kithe ne

  • @pritpalsinghchawla7820
    @pritpalsinghchawla7820 25 วันที่ผ่านมา

    Mumbai ( GTB Nagar) di ik Sikh bacchi ne Canada to paise bhej ke apne maa piyo vaaste makaan le ke ditta hai.🙏

  • @SatnamsinghBatth-s
    @SatnamsinghBatth-s 24 วันที่ผ่านมา

    Waheguru ji

  • @HarryHarpal-py3cc
    @HarryHarpal-py3cc หลายเดือนก่อน +2

    ਸਾਡਾ🎉ਵੀ🎉ਗਿਆ🎉ਬੱਚਾ🎉ਅਸੀਬਹੁਤ🎉ਪਛਤਾਉਣ🎉ਡੲਏ