ਪਹਾੜ ਦਾ ਪਾਣੀ ਪੀਓ ਤੇ ਰੋਗ ਭਜਾਓ Habba Khatoon Hill Kashmir| Ripan Khushi Vlogs | Punjabi Travel Couple

แชร์
ฝัง
  • เผยแพร่เมื่อ 17 ต.ค. 2024

ความคิดเห็น • 176

  • @KamaljeetKaur-ny6ly
    @KamaljeetKaur-ny6ly 2 ปีที่แล้ว +14

    ਜੈ ਹਿੰਦ 🇮🇳ਫੌਜੀ ਵੀਰਾਂ ਨੂੰ ਦਿਲ ਤੋਂ ਸਲੂਟ 🇮🇳

  • @kamaljeetkaur4955
    @kamaljeetkaur4955 2 ปีที่แล้ว +5

    ਬਹੁਤ ਵਧੀਆ ਲੱਗਿਆ ਬਲਾਗ। ਫੌਜੀ ਵੀਰਾਂ ਦਾ ਪਿਆਰ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ।

  • @SinghGill7878
    @SinghGill7878 2 ปีที่แล้ว +6

    ਫੌਜੀ ਵੀਰਾਂ ਦੀ ਦਰਿਆ ਦਿਲੀ ਦੇਖ ਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾਂ ਚੜਦੀ ਕਲੵਾ ਚ ਰੱਖਣ

  • @harmeshchand3727
    @harmeshchand3727 2 ปีที่แล้ว +5

    ਬਹੁਤ ਹੀ ਵਧੀਆ ਲੱਗਿਆ ਅੱਜ ਦਾ ਬਲਾਗ 'ਕੁਦਰਤ ਦਾ ਮਿਨਰਲ ਵਾਲਾ ਪਾਣੀ ' ਜੋ ਕਦੇ ਵੀ ਨਹੀਂ ਦੇਖਣ ਦਾ ਮੌਕਾ ਮਿਲਣਾ 'ਤੁਹਾਡਾ ਕਪਲ ਦਾ ਆਪਸੀ ਪਿਆਰ ਬਹੁਤ ਹੀ ਵਧੀਆ ਲੱਗਾ 'ਵਾਹਿਗੁਰੂ ਜੀਓ ਇਸ ਤਰਾਂ ਮਿਹਰ ਬਣਾਈ ਰੱਖਣ। ਤੰਦਰੁਸਤ ਰਹੋ ਹੱਸਦੇ-ਖੇਡਦੇ ਰਹੋ' ਖੁਸ਼ੀਆਂ ਦਾ ਆਨੰਦ ਮਾਣਦੇ ਰਹੋ ਜੀ।

  • @gurinderlubana7291
    @gurinderlubana7291 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਿਓ 🙏 ਬਹੁਤ ਹੀ ਸੋਹਣਾ ਪਲੈਸ ਆ ਜੀ 🥰 ਸਬ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਸਬ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਖੁਸ਼ੀਆਂ ਮਿਲਣ ਜੀ😍 blockbuster ripankhushi blog🥰🥰🥰 fabulous

  • @HarinderSingh-zb1gn
    @HarinderSingh-zb1gn 2 ปีที่แล้ว +3

    ਖੁਸ਼ੀ ਬੇਟਾ ਜੀ ਹਾਬਾ ਖਤੂਨ ਦੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧਨਵਾਦ ਜੀ ਸਦਾ ਖੁਸ਼ ਰਹੋ ਜੀ🙏🙏

  • @baljeetkamboj4084
    @baljeetkamboj4084 2 ปีที่แล้ว +4

    ਵਾਹਿਗੁਰੂ ਚੜਦੀਕ੍ਲਾ ਚ ਰਖੇ ਤੁਹਾਨੂੰ...ਖੁਸ਼ ਰਹੋ...

  • @bindersingh5235
    @bindersingh5235 2 ปีที่แล้ว +1

    ਰੀਪਨ ਖੁਸ਼ੀ ਜੀ ਤੁਹਾਡੀ ਹਰ ਇਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਅਤੇ ਬਾਕੀ ਤੁਹਾਡਾ ਲਈ ਫੌਜੀ ਵੀਰਾਂ ਦਾ ਸਵਾਗਤ ਕਰਨਾ ਬਹੁਤ ਵਧੀਆ ਲਗਿਆ ਫੌਜੀ ਵੀਰ ਜਿੳਦੇ ਰਹਿਣ ਜੈ ਹਿੰਦ

  • @gogijosan4966
    @gogijosan4966 2 ปีที่แล้ว +8

    ਰਿਪਨ ਤੇ ਖੁਸ਼ੀ ਸਤਿ ਸ੍ਰੀ ਅਕਾਲ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹਨ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਮੈਂ ਤੁਹਾਡੇ ਨਾਲ ਸਫ਼ਰ ਕਰ ਰਿਹਾ ਹਾਂ ਧੰਨਵਾਦ ਜੀ🙏

  • @amreekkaur4136
    @amreekkaur4136 2 ปีที่แล้ว +8

    ਖੁਸ਼ੀ ਪਹਾੜ ਦੀ ਹਿਸਟਰੀ ਵਾਰੇ ਜਾਣਕਾਰੀ ਦੇਣ ਵਾਸਤੇ ਧੰਨਬਾਦ

  • @amreekkaur4136
    @amreekkaur4136 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਪਾਣੀ ਵਾਰੇ ॥ ਪੁਤਰ ਅਸੀ ਘਰ ਬੈਠੇ ਸੈਰ ਕਰੀ ਜਾ ਰਹੇ ਹਾ

  • @sukhravi6815
    @sukhravi6815 2 ปีที่แล้ว

    ਪੰਜਾਬੀ ਫ਼ੌਜੀ ਵੀਰੋ ਵਾਹਿਗੁਰੂ ਤੁਹਾਡੀ ਰੱਖਿਆ ਕਰਨ

  • @NK-km1vw
    @NK-km1vw 2 ปีที่แล้ว +1

    ਜਹਾ ਦਾਣੇ ਤਹਾਂ ਖਾਣੇ, ਨਾਨਕਾ ਸਚੁ ਹੇ।
    ਵਾਹਿਗੁਰੂ।

  • @bharatsidhu1879
    @bharatsidhu1879 2 ปีที่แล้ว

    ਬਹੁਤ ਮਜ਼ਾ ਆਇਆ ਤੁਹਾਡੇ ਵਲੌਗ ਫੌਜੀ ਵੀਰਾਂ ਦੇ ਹੱਥ ਦੀਆਂ ਰੋਟੀਆਂ ਤੇ ਓਹਨਾਂ ਦਾ ਪਿਆਰ ਪ੍ਰਮਾਤਮਾ ਚੜ੍ਹਦੀਕੱਲਾ ਵਿਚ ਰੱਖੇ

  • @jotvlogs999
    @jotvlogs999 2 ปีที่แล้ว +4

    I never visited kashmir earlier but by watching your vlogs I get lots of information regarding LOC area .Love😍from punjab.

  • @ManpreetKaur-hp2br
    @ManpreetKaur-hp2br 2 ปีที่แล้ว +4

    Beautiful place Waheguru ji Mehar rakhe aap te veer ji

  • @enjoy12348
    @enjoy12348 2 ปีที่แล้ว +3

    thank U Ripan & Khushi for such a wonderful blog
    I like both of you

  • @ranjeetsinghsingh9248
    @ranjeetsinghsingh9248 2 ปีที่แล้ว +2

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @vipanjitsinghgill3127
    @vipanjitsinghgill3127 2 ปีที่แล้ว +3

    ਵਾਹ ਜੀ ਵਾਹ ਕੁਦਰਤ ਦੇ ਰੰਗ 🙏🙏

  • @anitadutt1093
    @anitadutt1093 2 ปีที่แล้ว +2

    Very gud beta khushi and Ripan God bless you

  • @amreekkaur4136
    @amreekkaur4136 2 ปีที่แล้ว +2

    ਫੌਜੀ ਪੁਤਰਾ ਨੇ ਤਾ ਰੋਟੀਆ ਬਹੁਤ ਵਧੀਆ ਪਕਾਈਆ ਸਲੂਟ ਆ ਪੁਤਰੋ ॥

  • @pawandeep8091
    @pawandeep8091 2 ปีที่แล้ว +2

    ਕਈ ਵਾਰ ਮੇਰਾ ਟਾਇਮ ਨਹੀਂ ਲਗਦਾ ਵੀਡੀਓ ਦੇਖਣ ਦਾ ਪਰ ਫਿਰ ਵੀ ਲਾਇਕ ਤੇ ਕੁਮੈਂਟ ਕਰਨਾ ਚੰਗਾ ਲੱਗਦਾ ਮੈਂਨੂੰ। ਬਹੁਤ ਸਾਰਾ ਪਿਆਰ ❤️❤️ R ਤੇ K

  • @GurpreetSingh-ts1cg
    @GurpreetSingh-ts1cg 2 ปีที่แล้ว +1

    ਸਤ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਦਿਖਾ ਰਹੇ ਹੋ ਧੰਨਵਾਦ ਜੀ ਚੰਡੀਗੜ੍ਹ ਤੋਂ

  • @sodisinghboparai964
    @sodisinghboparai964 2 ปีที่แล้ว

    ਬਹੁਤ ਵਧੀਆ ਲੱਗਾ । ਅੱਜ 15 ਸਾਲ ਬਾਅਦ ਫਿਰ ਗੁਰੇਜ਼ ਸੇਕਟਰ ਦੇਖ ਲਿਆ ਫੋਜ਼ ਯਾਦ ਕਰਵਾ ਦਿੱਤੀ।

  • @Adventure-dx2hr
    @Adventure-dx2hr 2 ปีที่แล้ว +2

    I love Kashmir
    I'm from Pakistan

  • @brotherssisterscannel485
    @brotherssisterscannel485 2 ปีที่แล้ว +2

    ਬਾਈ ਜੀ ਤੁਹਾਡੀ ਪੰਜਾਬੀ ਬੋਲੀ ਬਹੁਤ ਸੋਹਣੀ ਹੈ

  • @geetabhalla5768
    @geetabhalla5768 2 ปีที่แล้ว +1

    ਭਾਰਤੀ ਆਰਮੀ ਦਾ ਫੌਜੀ ਕਿਤੇ ਵੀ ਨਜ਼ਰੀਂ ਪੈ ਜਾਏ, ਦਿੱਲੋ ਆਪ ਮੁਹਾਂਦਰਾ ਹੀ ਪਿਆਰ ਤੇ ਸਤਿਕਾਰ ਨਿੱਕਲਦਾ,ਤੇ ਜਦੋਂ ਇੰਨਾ ਵਿੱਚੋ ਕੋਈ ਆਪਣਾ ਪੰਜਾਬੀ ਵੀਰ ਨਿੱਕਲ ਆਵੇ ਤਾਂ ਮਾਂ ਜਾਏ ਜਿੰਨਾ ਪਿਆਰ ਆਉਂਦਾ 🥰,salute to my Indian army 🙏🙏🙏🙏

  • @MannatandAshmeet0911
    @MannatandAshmeet0911 2 ปีที่แล้ว +3

    Waheguru ji teri kudrt ton balhare javan ji 🥰🙏🙏

  • @Janti838
    @Janti838 2 ปีที่แล้ว +1

    Foji vir nu salute ha bai 👍👍👍👍

  • @kaurgr.4085
    @kaurgr.4085 2 ปีที่แล้ว +1

    Heartily Thanks tusi enia sohnia jagah with their history dikhaunde......love you both stay blessed 🙌

  • @avtarcheema3253
    @avtarcheema3253 2 ปีที่แล้ว +2

    ਬਹੁਤ ਵਧੀਆ ਜੀ 👌👌👌

  • @PardeepSinghkharoud
    @PardeepSinghkharoud 2 ปีที่แล้ว +1

    Very nice,, nature is Beauty I love Nature too much

  • @pushpinderkaurtv
    @pushpinderkaurtv 2 ปีที่แล้ว

    Habhaa Khatoon di story sunaun da treaka bht vadia c khushi da❤️❤️assi kithe dekhnia c ennian vadia jagha tuci jug jug jio beta ji tuhanu bht bht pyar dovan nu 👍🙏

  • @JaswinderKaur-iu2vc
    @JaswinderKaur-iu2vc 2 ปีที่แล้ว

    Sb toin vedia blog c aaj da gher bethe LOC vekh layi Thanks beta

  • @ManjitKaur-db2xz
    @ManjitKaur-db2xz 2 ปีที่แล้ว +1

    Bhout Vida lagda vlog dakh ka edaa he life enjoy krda ro bro nala apna vlog nal sanu b vaida vaida jaga dekhda ro dilo ardas krde a bro sare life hasda ro tusi Wehegrur khush rakha sodi jodi nu 😊

  • @gursewakgill2616
    @gursewakgill2616 2 ปีที่แล้ว

    ਬਹੁਤ ਸੋਹਣੀ ਮਹਿਮਾਨ ਨਿਵਾਜ਼ੀ ਸੀ ਬਾਈ ਬਦੀਆਂ ਲਗਿਆ

  • @sushilgarggarg1478
    @sushilgarggarg1478 2 ปีที่แล้ว +2

    Well done....! interesting information dana ka liya.....!

  • @mannu0123
    @mannu0123 2 ปีที่แล้ว

    Kina kuj Dita nature ne sanu o v free vch
    🙏 ...pr Kashmir ..Himachal ..hor v hill station Jada lucky ne Sade nalo..
    Mainu tuhade Ida de vedios bhut nyc lgde ..totally India place ....thnx🙏

  • @RajpalSingh-ni7fw
    @RajpalSingh-ni7fw 2 ปีที่แล้ว

    ਵਹਿਗੂਰੁ ਜੀ ਮੇਹਰ ਕਰੇ ਬਾਈ ਤੇ

  • @bhaigurwindersinghsaroopwali
    @bhaigurwindersinghsaroopwali 2 ปีที่แล้ว

    ਵਾਹਿਗੁਰੂ ਬੋਲੋ ਘਰ ਬੈਠੇ ਦੁਖ ਦਰਦ ਭਜਾਓ

  • @ParamjitSingh-ok8he
    @ParamjitSingh-ok8he 2 ปีที่แล้ว

    ਇਹ ਚਸ਼ਮੇ ਸਦੀਆਂ ਤੋਂ ਹੀ ਚੱਲ ਰਹੇ ਹਨ। ਕਿਸੇ ਭੂਗੋਲਿਕ ਹਿਲਜੁਲ ਕਰਕੇ ਕੋਈ ਚਸ਼ਮਾ ਬੰਦ ਹੋ ਸਕਦਾ ਹੈ ਤੇ ਕੋਈ ਨਵਾਂ ਫੁੱਟ ਸਕਦਾ ਹੈ। ਜਿਸ ਨੇ ਪਹਿਲੀ ਵਾਰ ਲੱਭ ਲਿਆ, ਉਸ ਨਾਲ ਕਰਾਮਾਤੀ ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਹਨ। ਜਿਸ ਨੇ ਲੱਭਿਆ ਹੁੰਦਾ ਹੈ ਉਸ ਦੀ ਹਿੰਮਤ ਬਾਕਮਾਲ ਜਰੂਰ ਹੁੰਦੀ ਹੈ।ਜੜ੍ਹੀਆਂ ਬੂਟੀਆਂ ਪਹਾੜਾਂ ਦੇ ਉੱਤੇ ਹੁੰਦੀਆਂ ਤੇ ਪਾਣੀ ਪਹਾੜਾਂ ਦੇ ਗਰਭ ਚੋਂ ਨਿਕਲ ਰਿਹਾ ਹੈ।ਪੰਜਾਬ ਵਾਲੇ ਬੀਐੱਸਐੱਫ ਵਾਲੇ ਬਾਈ ਦੇ ਨਾਲ ਮਰਾਠੀ ਬਾਈ ਵੀ ਪੂਰੀ ਮਿਹਨਤ ਕਰ ਰਿਹਾ ਸੀ ਰੋਟੀਆਂ ਪਕਾਉਣ ਲਈ।

  • @kulwinderkaur1235
    @kulwinderkaur1235 2 ปีที่แล้ว +1

    Very nice 👍god bless you with lots of happiness

  • @manpreetsingh7033
    @manpreetsingh7033 2 ปีที่แล้ว

    Bahut pyari jgah a eh mei 2 saal rha ethe cashme ch green small snakes v a

  • @aajupreet786
    @aajupreet786 2 ปีที่แล้ว +1

    Sat Shri Akaal bhabhi ji & veer ji..
    Wow So beautiful place..
    Good bless you

  • @maheshindera
    @maheshindera 2 ปีที่แล้ว +1

    Barnala famous kar ditta thanks

  • @singhrasal8483
    @singhrasal8483 2 ปีที่แล้ว

    Video enjoy ed gndu asr
    Thank s BSF bhai for honor ing ripan khushi

  • @Gopy_Pannu_Turh
    @Gopy_Pannu_Turh 2 ปีที่แล้ว +1

    Sanu tuci dono bahut pasand ho veer ji sister ji

  • @manjindersinghgill5375
    @manjindersinghgill5375 2 ปีที่แล้ว

    Bro. mai duty dohran raha c Dabar But es hill bre ptta ni c ajj ptta lgya..... HCL kmm chl raha c us Time.. road head Ek location jithye asi rahne c

  • @rajputrathoure2493
    @rajputrathoure2493 2 ปีที่แล้ว

    Rab sab Veera nu sahi salamat rakhe

  • @sukhravi6815
    @sukhravi6815 2 ปีที่แล้ว

    ਤੁਹਾਡਾ ਹੌਸਲਾ ਜਿਦਾੰਬਾਦ 🙏

  • @ਗਗਨਬੈਂਸ
    @ਗਗਨਬੈਂਸ 2 ปีที่แล้ว +1

    Salute to indian army

  • @harpreetdhaliwal8751
    @harpreetdhaliwal8751 2 ปีที่แล้ว +1

    ਸਤਿ ਸ਼੍ਰੀ ਅਕਾਲ ਵੀਰ ਜੀ ,ਭੈਣ ਜੀ।

  • @manjitgrewal3522
    @manjitgrewal3522 2 ปีที่แล้ว

    Manjit kaur Grewal patiala very nice

  • @madhumansukh6687
    @madhumansukh6687 2 ปีที่แล้ว

    Thanks for this beautiful beautiful and description

  • @jagtartoor2821
    @jagtartoor2821 2 ปีที่แล้ว

    ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ

  • @KulwinderKaur-ch2nu
    @KulwinderKaur-ch2nu 2 ปีที่แล้ว

    sat Shri akal 🙏 Kushi buht vadia c eh vlog god bless u 🙏 foji Veera nu dilo saloot hai god bless u

  • @harrysihota9213
    @harrysihota9213 2 ปีที่แล้ว

    Very nice saloot a mere Foji veera nu

  • @sukhwinderrana8579
    @sukhwinderrana8579 2 ปีที่แล้ว

    Sukhwinder dhansula very good job

  • @pushpinderkaurtv
    @pushpinderkaurtv 2 ปีที่แล้ว +1

    Ki gal khushi de happy birthday di video kyun nahi payi chhetti pa Ripan ❤️👍

  • @prabhjotchadhaprabhjotchad616
    @prabhjotchadhaprabhjotchad616 2 ปีที่แล้ว

    Eda hi enjoy karde raho life nu ❤️❤️❤️❤️💕💕💕💕💕❤️

  • @ParamjeetSingh-ol4ir
    @ParamjeetSingh-ol4ir 2 ปีที่แล้ว +1

    Baraf da Pani hai ji eh kyuk ethe maosam bilkul saaf hai te koi v camical mix nhi es vich islyi eh Pani ena shud hai

  • @sukh7078
    @sukh7078 2 ปีที่แล้ว

    Bhut vadiya blog ji

  • @enjoy12348
    @enjoy12348 2 ปีที่แล้ว

    merian ankhan ch hanji aa gaye jadon mein foji veeran dee sewa dekhi

  • @butasinghpunia4648
    @butasinghpunia4648 2 ปีที่แล้ว +1

    God 🙏🙏🙏bless🙏🙏🙏 you🙏🙏 fouji praa

  • @sukhmaansaab1963
    @sukhmaansaab1963 2 ปีที่แล้ว

    ਬਹੁਤ ਵਧੀਆ ਬਲੌਗ ਜੀ ,,,

  • @grewalz5597
    @grewalz5597 2 ปีที่แล้ว

    Good information bro 🙏🙏 mere lai ta eh pani jroor lai ayeo

  • @butasinghpunia4648
    @butasinghpunia4648 2 ปีที่แล้ว

    Soda dhanyavaad gg 🙏 morning🌞 blog 🙏 vakhon da gg 🙏 from Bathinda

  • @SurinderSingh-hx3nt
    @SurinderSingh-hx3nt 2 ปีที่แล้ว

    Bahut badhiya veer ji

  • @gursharansingh6504
    @gursharansingh6504 2 ปีที่แล้ว

    Sri Darbar sahib ji da jal peen nal hi tandrusti mil jandi he

  • @jashanpreet9458
    @jashanpreet9458 2 ปีที่แล้ว +1

    Ripan and Kushi sister sat shri akal ji

  • @simrankaur9161
    @simrankaur9161 2 ปีที่แล้ว +1

    God bless you 👍👍👍

  • @ManjitSingh-ej4of
    @ManjitSingh-ej4of 2 ปีที่แล้ว

    Beautiful place we will if get time dr manjeet Singh from tarn taran

  • @kamaldhiman8485
    @kamaldhiman8485 2 ปีที่แล้ว +1

    Blessings always 😇😇

  • @parvinderpanjoli2011
    @parvinderpanjoli2011 2 ปีที่แล้ว +1

    Chashma hunda bro eh, jdo kite hill de vicho pani aunda

  • @gillsaab5636
    @gillsaab5636 2 ปีที่แล้ว +1

    Waheguru mehar kare

  • @enjoy12348
    @enjoy12348 2 ปีที่แล้ว

    Habba Khatoon Jharna vikhaon layee thank you

  • @amberambergris4375
    @amberambergris4375 2 ปีที่แล้ว +2

    You should let people talk rather than intrupting halfway through conversation 😢

  • @gurjantmavi9927
    @gurjantmavi9927 2 ปีที่แล้ว

    Nanak chera gurdovra vich v ama pahad vicho pani ounada a baba nanak g na pair marke pani kadea se

  • @deepalisharma7680
    @deepalisharma7680 2 ปีที่แล้ว

    Veer ji Twade nal nal asi v poora Kashmir ghum lya

  • @avneetkaur4382
    @avneetkaur4382 2 ปีที่แล้ว +2

    Thank you! 😊

  • @travelfoodwithgk9265
    @travelfoodwithgk9265 2 ปีที่แล้ว

    Ripan ji ki hal chaal hai Sar Delhi to Gulshan Kumar Jarur Milana

  • @SonuSonu-uh6ie
    @SonuSonu-uh6ie 2 ปีที่แล้ว

    God bless you with lots of happiness

  • @jatt_boy_
    @jatt_boy_ 2 ปีที่แล้ว

    Bhut vdeaa c ajj da vlog

  • @jaspreetsingh11116
    @jaspreetsingh11116 2 ปีที่แล้ว

    ਬਹੁਤ ਵਧੀਆ ਵਿਡੀਉ

  • @mannu0123
    @mannu0123 2 ปีที่แล้ว

    Endless all..👌

  • @sukhdeepsingh5657
    @sukhdeepsingh5657 2 ปีที่แล้ว

    Bai ji sada ta lak rah gie paani dho dho kaa

  • @iqbalsandhu7732
    @iqbalsandhu7732 2 ปีที่แล้ว

    Waheguru bless

  • @dalnijjer6990
    @dalnijjer6990 2 ปีที่แล้ว

    Proud of you all army

  • @lalisidhu6193
    @lalisidhu6193 2 ปีที่แล้ว

    🙏ਆਕਲ ਬਾਈ ਜੀ ਅੱਜ ਦੂਜਾ ਚੈਨਲ ਵੀ ਵੱਖ ਲਿਆ

  • @HarpreetSingh-rs9do
    @HarpreetSingh-rs9do 2 ปีที่แล้ว

    Very nice videos.. love from Canada 🇨🇦

  • @baljindersingh7802
    @baljindersingh7802 2 ปีที่แล้ว

    I love you beta and betee

  • @sekhonjaswinder7697
    @sekhonjaswinder7697 2 ปีที่แล้ว

    ਵਧੀਆ ਵਿਡੀਉ ਬੇਟਾ

  • @BaljeetSingh-ek2bp
    @BaljeetSingh-ek2bp 2 ปีที่แล้ว

    Very nice bahut badhia

  • @ranjitsidhu4644
    @ranjitsidhu4644 2 ปีที่แล้ว

    bai ji ea paani har jaga niklada h pura Hamalya parbat vich ok.

  • @ravinderkaur3844
    @ravinderkaur3844 2 ปีที่แล้ว

    Very nice video putar g❤❤🙏🙏

  • @HarjinderSingh-tg2pg
    @HarjinderSingh-tg2pg 2 ปีที่แล้ว

    b . s f ਨੂੰ ਸਲੂਟ

  • @NirmalSingh-yh8kk
    @NirmalSingh-yh8kk 2 ปีที่แล้ว

    Waheguru Maher karn ji 🥰🙏🙏

  • @enjoy12348
    @enjoy12348 2 ปีที่แล้ว +1

    tohadi akhan naal Sara India dekh rahe han ghar bethke

  • @Royalgamerzyt444
    @Royalgamerzyt444 ปีที่แล้ว

    Waheguru ji ❤️❤️

  • @rajabrar7879
    @rajabrar7879 2 ปีที่แล้ว +1

    Very nice