EVERYBODY HURTS : Sidhu Moose Wala | Jayb | Official Visual Video | New Song 2022

แชร์
ฝัง
  • เผยแพร่เมื่อ 16 พ.ย. 2024

ความคิดเห็น • 33K

  • @mithubahmbrimithu8259
    @mithubahmbrimithu8259 2 ปีที่แล้ว +15136

    ਆ ਗਾਣਾ ਬਹੁਤ ਜ਼ਿਆਦਾ ਸੋਣਦਾ ਵੀਰੇ ਇਨਾ ਸੋਹਣਾ ਗਾਣਾ ਕਦੇ ਵੀ ਨਹੀਂ ਸੋਣਆ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਥੋਨੂ ਵੀਰੇ

    • @Dilpreetsingh031
      @Dilpreetsingh031 2 ปีที่แล้ว +197

      👌👌👍👍❤❤

    • @asisjotsingh73
      @asisjotsingh73 2 ปีที่แล้ว +108

      Shi keha

    • @aslambhai735
      @aslambhai735 2 ปีที่แล้ว +2

      😭😭😭😭😭💔💔💔💔🤲🤲🤲😭

    • @officel.013
      @officel.013 2 ปีที่แล้ว +74

      Right bro 🙂

    • @johnsidhu8519
      @johnsidhu8519 2 ปีที่แล้ว +48

      Sahi gal a Bro 💯❤️

  • @AGRAM55
    @AGRAM55 7 หลายเดือนก่อน +107

    ਬਾਈ ਯਾਰ ਮੈਨੂੰ ਬਹੁਤ ਯਾਦ ਆਉਂਦੀ ਹੈ ਤੇਰੀ ਜੇ ਮੇਰੀ ਜਾਨ ਜਾ ਕੇ ਤੈਨੂੰ ਵਾਪਸ ਆ ਜਾਏ ਨਾ ਤਾਂ ਮੈਂ ਆਪਣੀ ਜਾਨ ਵੀ ਦੇ ਦੂਗਾ 😔😞 ਤੇਰੇ ਪਿੱਛੋਂ ਬਹੁਤ ਗੱਲਾਂ ਕਰਦੇ ਨੇ ਲੋਕ ਪੰਜਾਬ ਨੂੰ ਮਾੜਾ ਚੰਗਾ ਬੋਲਦੇ ਨੇ ਲੋਕ ਜੇ ਤੂੰ ਹੁੰਦਾ ਤਾਂ ਇਕੱਲੇ ਇਕੱਲੇ ਦਾ ਮੂੰਹ ਬੰਦ ਕਰਕੇ ਰੱਖਦਾ,,🫂😞

  • @Lessons_of_life
    @Lessons_of_life 2 ปีที่แล้ว +5104

    " Those bullets killed one physically, but billions mentally " 💔

  • @johnsidhu8519
    @johnsidhu8519 2 หลายเดือนก่อน +99

    ਇਹ ਗਾਣਾ ਕਦੇ ਵੀ ਪੁਰਾਣਾ ਨਹੀ ਹੋਣਾ ਯਰ ਸੱਚੀ 😭😭😭

    • @BulletRoōpIND
      @BulletRoōpIND 27 วันที่ผ่านมา +2

      Legends makes futuristic song (future)

  • @Rahul1-KLR
    @Rahul1-KLR 2 ปีที่แล้ว +365

    Soh lage bamb EP aa yar Dil kush karta Sidhu bai ne 😍🐐🔥

    • @HoneySingh-vl9sn
      @HoneySingh-vl9sn 2 ปีที่แล้ว +11

      Hor singer ep kardie se
      Jat ne bina daso fatte chak te

  • @onlinejunction174
    @onlinejunction174 ปีที่แล้ว +286

    "ਉਨ੍ਹਾਂ ਗੋਲੀਆਂ ਨੇ ਸਰੀਰਕ ਤੌਰ 'ਤੇ ਇੱਕ ਨੂੰ ਮਾਰਿਆ, ਪਰ ਮਾਨਸਿਕ ਤੌਰ 'ਤੇ ਅਰਬਾਂ" 💔

    • @MrSonu-sx3bv
      @MrSonu-sx3bv ปีที่แล้ว +4

      Ryt ☺️

    • @MukeshBoss.786
      @MukeshBoss.786 6 หลายเดือนก่อน +2

      😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @navidhillon5274
      @navidhillon5274 24 วันที่ผ่านมา

      Bhaiji badi dungi gal hai, har bande de samaj nahi a sakdi

    • @Jashan567-
      @Jashan567- 6 วันที่ผ่านมา +1

      💖💔

  • @VBOfficialMusic
    @VBOfficialMusic 2 ปีที่แล้ว +539

    Sidhu Moose Wala Fire 🔥

    • @E_Sports_Indiaa
      @E_Sports_Indiaa 2 ปีที่แล้ว

      Sindhu moose wala new song
      th-cam.com/video/qklUHImhMpM/w-d-xo.html

    • @Surenderkaur814
      @Surenderkaur814 2 ปีที่แล้ว +4

      th-cam.com/users/shortsXeG-k0wytXY?feature=share u

    • @arshsahota6477
      @arshsahota6477 2 ปีที่แล้ว

      😍😍

    • @CHOUDHARY__EDITOR
      @CHOUDHARY__EDITOR 2 ปีที่แล้ว +2

      Aggg🔥🔥🔥🔥

    • @skgamer1055
      @skgamer1055 2 ปีที่แล้ว +2

      Ok

  • @ShMartUK
    @ShMartUK หลายเดือนก่อน +26

    Last lines 😔😔🥺🥺😭😭🥲
    Bhaio kidhr ho saare sidhu bhai k saare songs par 100 millions se ziade views pure karne ha who is with me and Sidhu Moosewala 🥺

  • @pbx1_aman974
    @pbx1_aman974 2 ปีที่แล้ว +8045

    S - So high
    I - indivicble
    D - Dollar
    H - Homicide
    U - Unfuckwithable
    M - Moosedrilla
    O - Old skool
    O - Outlaw
    S - Same Beef
    E - East side flow
    W - Warning shots
    A - Aaj kal
    L - Legend
    A - Aroma
    DiL Da Ni Maada 🔥❤

  • @5911Reacts
    @5911Reacts 2 ปีที่แล้ว +140

    ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤️❤️
    Fans Like

  • @yuvisingh98
    @yuvisingh98 2 ปีที่แล้ว +202

    ਕੋਈ ਉਦਾਸ ਬੰਦਾ ਇਹ ਗੀਤ ਸੁਣੇ,
    ਤਾਂ ਹੰਜੂ ਨਹੀਂ ਰੋਕ ਸਕੁ💔

    • @gulshanattri9833
      @gulshanattri9833 2 ปีที่แล้ว +2

      ਦੋ ਵਾਰੀ ਤਾਂ ਹੰਝੂ ਵਹਿ ਵੀ ਗਏ❤️❤️..✈️✈️..😥😥

    • @taljeetsingh8418
      @taljeetsingh8418 2 ปีที่แล้ว

      😢

    • @GurpreetSingh-go4wq
      @GurpreetSingh-go4wq 4 หลายเดือนก่อน

      😢

  • @vijaybhatti9007
    @vijaybhatti9007 17 วันที่ผ่านมา +4

    ਕੌਈ ਵੀਕ ਨਾ ਸਮਝ ਲਵੇ ਤਾ ਹਸਦਾ ਰਹਿੰਦਾ ਹਾਂ। ‌ broke my heart into thousand pieces 😢

  • @INDAavy
    @INDAavy 2 ปีที่แล้ว +941

    ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ😢😢
    Happy Birthday Jatta!!😢😢😢
    you will be remembered all the time❤❤❣❣😭

    • @Sky-hd4zf
      @Sky-hd4zf 2 ปีที่แล้ว +3

      #wewantjusticeforsidhumoosewala 💯🙏🏼#wewantjusticeforsidhumoosewala 💯🙏🏼

    • @Sky-hd4zf
      @Sky-hd4zf 2 ปีที่แล้ว +8

      1:16 Dil de nede ae taa dasda rehna aan koi weak na smjh lawein taa hasda rehna aa 🥺💔

    • @harman8223
      @harman8223 2 ปีที่แล้ว +1

      😭

    • @mansardarni0670
      @mansardarni0670 2 ปีที่แล้ว +1

      😭😭😭💔

    • @kamalgill8023
      @kamalgill8023 2 ปีที่แล้ว +1

      Hmm

  • @igbeast3451
    @igbeast3451 2 ปีที่แล้ว +3104

    Mother lost his son
    Father lost his lion
    People lost their idol
    Country lost great artist
    Miss you Sidhu bai💔

  • @yamrajsbullsikander3065
    @yamrajsbullsikander3065 2 ปีที่แล้ว +69

    ਇਕੱ ਰਾਤ ਵਿਚੱ 4-5 ਗਾਣੇ + legend = sidhumosse wala🤘🤘🤘💪

  • @PB_FF_03
    @PB_FF_03 หลายเดือนก่อน +103

    ਕੋਣ ਕੋਣ October 2024 ਚ ਇਹ ਗਾਨਾ ਸੁਣ ਕਿਹਾ। ਹੈ😢😢

  • @vikasrawat1749
    @vikasrawat1749 2 ปีที่แล้ว +256

    मारने वाले ने सिर्फ सिद्धू मूसेवाला के शरीर को मारा है,सिद्धू मूसेवाला आज भी लोगों के दिलों में ज़िंदा है और हमेशा रहेगा। सिद्धू मूसेवाला ज़िंदाबाद।✌️

  • @sidhu_moose8112
    @sidhu_moose8112 2 ปีที่แล้ว +352

    ਜਿੰਨਾ ਨੇ ਸਾਡਾ ਮਾੜਾ ਕੀਤਾ...ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ ♠️☺️

    • @E_Sports_Indiaa
      @E_Sports_Indiaa 2 ปีที่แล้ว +2

      Sindhu moose wala new song
      th-cam.com/video/qklUHImhMpM/w-d-xo.html

    • @djosjsjw
      @djosjsjw 2 ปีที่แล้ว +7

      Suneha bhej ditta geya c pr vapis aa geya kehnde oh bande mr chuke ne

    • @Dara_khetia
      @Dara_khetia 2 ปีที่แล้ว +3

      @@djosjsjw kya baat ae

    • @sandhusaabjj3350
      @sandhusaabjj3350 2 ปีที่แล้ว +1

      ❤️

    • @ManpreetSingh-jp7mb
      @ManpreetSingh-jp7mb 5 หลายเดือนก่อน

      But what about haters

  • @20xxkid
    @20xxkid 2 ปีที่แล้ว +3363

    He didn't die he just went to teach stars how to shine
    🙏

  • @hotsquarrel
    @hotsquarrel 9 วันที่ผ่านมา +8

    Anyone 2081????

  • @akworldwidemusic5261
    @akworldwidemusic5261 2 ปีที่แล้ว +67

    ਸਿੱਧੂ ਪਾਵਰ ਇਥੋਂ ਚੈੱਕ ਕਰੋ
    4 song trending ਚ ਆ ❣️🤣✌️
    No Promtion only hype
    Always legend ਸਿੱਧੂ

    • @E_Sports_Indiaa
      @E_Sports_Indiaa 2 ปีที่แล้ว

      Sindhu moose wala new song
      th-cam.com/video/qklUHImhMpM/w-d-xo.html

  • @jaani2661
    @jaani2661 2 ปีที่แล้ว +102

    Sab aina zyade ae,Bhora vi naiyo laga,Baaki taan khair jatta,pr sada jee naiyo lagda😢
    ਮੂਸੇਵਾਲਾ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ"!
    Happy Birthday Legend (Jatta)😢😢
    you will be remembered all the time😭❣
    ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ😢😢
    Aaase paase mele ne
    Par feel alone kara
    I still can't believe that you are no more. I don't know what will be the condition of your parents😭😭
    Dil de nede ae
    Taan dassda rehna aan
    Koi weak na samjh lave
    Taan hasda rehna aan
    ("Dil da ni c mada, Sada bai Sidhu Moose Wala” )❣❣❣❣😭

  • @sulmansalo1783
    @sulmansalo1783 6 หลายเดือนก่อน +3706

    Who is listening in September 2024😢😢😢😢😢😢 ??

    • @sohaibbhutta7762
      @sohaibbhutta7762 6 หลายเดือนก่อน +50

    • @VishalNagar-j6l
      @VishalNagar-j6l 5 หลายเดือนก่อน +36

      Main bhai ❤❤❤❤❤❤❤❤❤😊😊😊😊😊😊

    • @sulmansalo1783
      @sulmansalo1783 5 หลายเดือนก่อน +19

      Okay brother

    • @AitsamRana
      @AitsamRana 5 หลายเดือนก่อน +13

      Main bhai

    • @Naubahar_Editx0
      @Naubahar_Editx0 5 หลายเดือนก่อน +14

      Still hurts 😢 legend

  • @AshwaniKumar-tb9ez
    @AshwaniKumar-tb9ez 3 วันที่ผ่านมา +4

    ਰੱਬ ਰੱਬ ਨੂੰ ਹੀ ਲੈ ਗਿਆ

  • @sidhu_moose8112
    @sidhu_moose8112 2 ปีที่แล้ว +1186

    ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
    ਪਰ ਸਾਡੀ ਰਫ਼ਤਾਰ ਤੇ ਹੋਸਲੇ💪ਅੱਜ ਵੀ ਉਹੀ ਨੇ

    • @Akash_Gurjar008
      @Akash_Gurjar008 2 ปีที่แล้ว +1

      Ha☺️

    • @k-kay.
      @k-kay. 2 ปีที่แล้ว

      th-cam.com/video/abyzARiS2NY/w-d-xo.html
      Sidhu nation

    • @FX_707
      @FX_707 2 ปีที่แล้ว +3

      @Badnaam Ayush chotte veer ah ki fudupanti layi aa ethe
      Eh rap sun k mere kana cho khun aa gya

    • @satnamsatnam6809
      @satnamsatnam6809 2 ปีที่แล้ว +4

      Sidhu Saab Ji jindawad

    • @thekiddjattz624
      @thekiddjattz624 2 ปีที่แล้ว +4

      Sahi gall bro att sade ala Sidhu mossewala

  • @harshdeepsingh_yt
    @harshdeepsingh_yt 2 ปีที่แล้ว +752

    Kde kde banda romantic v ho janda e👀😜❤️

    • @technicalkaran9095
      @technicalkaran9095 2 ปีที่แล้ว +50

      Romantic ch hor vi sohna lgda 😇🤙❤

    • @montirao447
      @montirao447 2 ปีที่แล้ว +13

      🤭💥❣️

    • @E_Sports_Indiaa
      @E_Sports_Indiaa 2 ปีที่แล้ว +4

      Sindhu moose wala new song
      th-cam.com/video/qklUHImhMpM/w-d-xo.html

    • @goway28
      @goway28 2 ปีที่แล้ว +24

      2030me kon kon dekh hai...

    • @pendujatt5327
      @pendujatt5327 2 ปีที่แล้ว +5

      Hmm 🤟

  • @prabhjinderSinghdhillo
    @prabhjinderSinghdhillo 2 ปีที่แล้ว +60

    ਸਾਰੇ ਮੁੱਕ ਗਏ ਵੀਰ ਤੂ ਅਮਰ ਹੋ ਗਿਆ.
    ਸੋਚ ਕਿ ਦਿਲ ਦੁੱਖ ਦਾ ਜ਼ਿੰਦਗੀ ਭਰ ਹੁਣ ਤੇਰੇ ਦਰਸ਼ਨ ਨੀ ਹੋਣੇ.
    ਮੌਤ ਤੋਂ ਅੱਗੇ ਜੇ ਕੁਸ਼ ਹੈ ਤਾਂ ਮਿਲਾਂ ਗੇ
    ਲੀਜੈਂਡ ਬੰਦਾ 5911

  • @SimranjitSingh-wl7lx
    @SimranjitSingh-wl7lx 22 วันที่ผ่านมา +9

    Love u Legend SIDHU MOOSEWALA ❤❤....U Will Always Live in Million Hearts ❤

  • @BrarTV
    @BrarTV 2 ปีที่แล้ว +97

    Number 1 🔥💥

  • @its_arya_xd7
    @its_arya_xd7 2 ปีที่แล้ว +470

    His father when removed his turban ( his pride ) on his funeral to thanks his fans and supporters to come 💔🙏. A SIKH REMOVES HIS TURBAN WHEN LOSTS EVERYTHING 🥺💔🙏 . HIS PARENTS ARE BROKEN FROM INSIDE .
    WE WANT JUSTICE FOR THIS LEGEND 😭

    • @alli138
      @alli138 2 ปีที่แล้ว +17

      It will never be easy for them. They ultimately killed the parents

    • @Sky-hd4zf
      @Sky-hd4zf 2 ปีที่แล้ว +3

      #wewantjusticeforsidhumoosewala 💯🙏🏼#wewantjusticeforsidhumoosewala 💯🙏🏼

    • @gogsdhillon1145
      @gogsdhillon1145 2 ปีที่แล้ว +15

      He didnt remove it to thank his fans? The Jewel to his crown was taken. So he made a statement as if to say "you might as well take my crown"

    • @alli138
      @alli138 2 ปีที่แล้ว +3

      @@gogsdhillon1145 exactly, might as well

    • @kerrysingh7762
      @kerrysingh7762 2 หลายเดือนก่อน +1

      🙏🏾

  • @rajbirsandhu6192
    @rajbirsandhu6192 2 ปีที่แล้ว +182

    ਫਰਕ ਤਾਂ ਹੈ.
    ਸ਼ੇਰਾਂ ਤੇ ਕੁੱਤਿਆਂ ਵਿੱਚ..
    ਰੱਜੇ ਤੇ ਭੁਖਿਆ ਵਿੱਚ...
    ਮਰਦ ਤੇ ਲੁੱਚਿਆਂ ਵਿੱਚ....
    ਅਮਰ ਤੇ ਮੁਕਿਆ ਵਿੱਚ.....
    ਤੀਰਾਂ ਤੇ ਤੁਕਿਆਂ ਵਿੱਚ.........
    ✍🏻 Sidhu Moose Wala

  • @CubingMaster1008
    @CubingMaster1008 21 วันที่ผ่านมา +18

    Anyone here on 27 oct 2024
    ❤Sidhu moosewala
    Legend
    Kalaa industry nu chaki fir daa❤

  • @vishu6668
    @vishu6668 2 ปีที่แล้ว +323

    ਇਹ ਆਵਾਜ਼ ਸੀਨੇ ਚ ਧਾਹ ਪਾਇਆ ਕਰੂ ਅਤੇ ਕੰਨਾਂ ਚ ਸਦਾ ਗੂੰਜਦੀ ਰਹੂਗੀ ਅਲਵਿਦਾ ਯਾਰਾ ਮਿਲਦੇ ਆ ਹੋਰ ਦੁਨੀਆ ਚ 🙏🙏

  • @kirtannamsimran2759
    @kirtannamsimran2759 2 ปีที่แล้ว +189

    ਸਿੱਧੂ 22 ਇਹ ਗਾਣਾ ਦਿਲ ਵਿੱਚ ਵੱਜਿਆ ਬਾਈ ਤੂੰ ਤਕੜਾ ਹੋ ਤਕੜਾ ਤੂੰ ਸੱਚਾ ਬੰਦਾ ਹੈ। ਪਰਮਾਤਮਾ ਤੇਰੇ ਨਾਲ ਹੈ ਬਾਈ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਹੈ

    • @panjabtoitaly
      @panjabtoitaly 2 ปีที่แล้ว +9

      ਬਾਈ ਹੋਰ ਕਿਸੇ ਸਿੰਗਰ ਚ ਏਨਾ ਦਮ ਨੀ ਬਿਨਾ ਪ੍ਰੋਮੋਸ਼ਨ ਤੋ ਬਿਨਾ ਪੋਸਟਰ ਤੋ ਏਦਾ ਇੱਕੋ ਵਾਰੀ ਗਾਣੇ ਸਿੱਟ ਦੇਣ 🔥❤❤

    • @ArshdeepSingh-hq5mv
      @ArshdeepSingh-hq5mv 2 ปีที่แล้ว +4

      Sidhu ustaad jindabad

    • @ArshdeepSingh-hq5mv
      @ArshdeepSingh-hq5mv 2 ปีที่แล้ว +4

      Legend

    • @E_Sports_Indiaa
      @E_Sports_Indiaa 2 ปีที่แล้ว +2

      Sindhu moose wala new song
      th-cam.com/video/qklUHImhMpM/w-d-xo.html

    • @simrandhaliwal8403
      @simrandhaliwal8403 2 ปีที่แล้ว

      😭😭😭😭😭😭

  • @gill9750
    @gill9750 2 ปีที่แล้ว +467

    ਆ ਗਾਣੇ ਨੇ ਵੀਰੇ ਰੁਲਾ ਕੇ ਰੱਖ ਤਾਂ 👏🏻 ਵਾਹਿਗੁਰੂ🙏 ਤੂੰ ਸਾਡਾ ਵੱਡਾ ਭਰਾ ਖੋਂ ਲਿਆ 😭😭 ਵੀਰ ਨੇ ਜਿੰਦਗੀ ਦੀ ਇਕੱਲੀ ਇਕੱਲੀ ਗੱਲ ਗੀਤ ਵਿੱਚ ਪਹਿਲਾਂ ਹੀ ਪਰੋ ਕੇ ਰੱਖਤੀ 😞 ਸੱਚੀ ਕਿਸੇ ਦੀ ਬੁਰੀ ਨਜਰ ਹੀ ਲੱਗ ਗਈ ਵੱਡੇ ਵੀਰ ਸਿੱਧੂ ਦੀ ਕਲਮ ਨੂੰ 👏🏻 ਸੱਚੇ ਪਾਤਸ਼ਾਹ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ 😭😭😭 miss u veer 😢😢

    • @kuljitdhami
      @kuljitdhami 2 ปีที่แล้ว +11

      ਵੀਰ ਚੰਗੇ ਬੰਦਿਆਂ ਦੀ ਰੱਬ ਨੂੰ ਲੋੜ ਰਹਿੰਦੀ ਐ ਮੈਂ ਅੱਜ ਵੀ ਵੀਰ ਸਿੱਧੂ ਲਈ ਜਾਨ ਦੇਣ ਲਈ ਤਿਆਰ ਹਾਂ ਬੱਸ ਵਾਹਿਗੁਰੂ ਸਾਡਾ ਸਿੱਧੂ ਸਾਡੇ ਚ ਵਾਪਿਸ ਆ ਜਾਵੇ ਅਰਦਾਸ ਸੁਣ ਮੇਰੇ ਮਲਿਕਾ

    • @deepaksunar4105
      @deepaksunar4105 2 ปีที่แล้ว +4

      Love you Sidhu.
      Bakki teh kher mere jiih nayion lgda

    • @karanmarahar2092
      @karanmarahar2092 2 ปีที่แล้ว +2

      😭😭😭

    • @dipuchoudhary4735
      @dipuchoudhary4735 2 ปีที่แล้ว +2

      #wewantjusticeforsidhumoosewala

    • @jasvirkaur4902
      @jasvirkaur4902 2 ปีที่แล้ว +3

      Love sick song sunno oss ch sab kush dasiya bai ne

  • @nnnabz
    @nnnabz 7 วันที่ผ่านมา +6

    November 2024 let's gooooo 🎉🎉🎉🎉🎉

  • @sunilnawanshahria678
    @sunilnawanshahria678 ปีที่แล้ว +122

    ਚਿੱਤ ਤਾਂ ਹੁਣ ਸਾਲ਼ਾ ਸਾਡਾ ਵੀ ਨੀ ਲੱਗਦਾ, ਰੱਬ ਦੀ ਸੌਹ ਛੋਟੇ ਵੀਰੇ, ਸਾਲ ਹੋ ਗਿਆ , ਹੁਣ ਤਾਂ ਪਹਿਲਾ ਤੋਂ ਵੀ ਵੱਧ ਯਾਦ ਔਂਦਾ ਤੂੰ, ਮਨ ਤੇ ਅੱਖ ਮੱਲੋਜ਼ੋਰੀ ਭਰ ਆਉਂਦੀ ਏ 😢😢

  • @SurajNarang
    @SurajNarang 2 ปีที่แล้ว +446

    "Tu dil de nede hai, Taan dasda rehna aa,
    Koi weak naa smjh lave, taan hassda rehna aa"...❤
    Such a beautiful gem...❤
    You'll be missed Sidhu...🙏🏻

  • @shorts-fh5el
    @shorts-fh5el 2 ปีที่แล้ว +295

    ਤੇਰੇ ਗਾਨੇ ਸੁਣ ਕੇ ਇੱਕ ਹੋਰ ਤਰ੍ਹਾਂ ਦਾ ਫੀਲ ਹੁੰਦਾ 💥
    Full sport aw bhra ❤️❤️

  • @FAMESTUDIOZFameStudioz
    @FAMESTUDIOZFameStudioz 2 ปีที่แล้ว +289

    ਵੀਰੇ ਉਮੀਂਦ ਨੀ ਸੀ ਜੋ ਹੋਇਆਂ ਮੇਰਿਆਂ ਰੱਬਾਂ ਮੇਰੀ ਉਮਰ ਘੱਟ ਕਰਦੇ ਸਿੱਧੂ ਵੀਰੇ ਨੂੰ ਵਾਪਸ ਭੇਜ ਦਿਓ 😭😭😭😭😭😭

  • @faheemsportz
    @faheemsportz 2 ปีที่แล้ว +2324

    Heart touching song ❤️😭

    • @harmanpindiala8528
      @harmanpindiala8528 2 ปีที่แล้ว

      th-cam.com/video/kUre1Ta-cZUh/w-d-xo.htmlttps://th-cam.com/video/kUre1Ta-cZU/w-d-xo.html

    • @jatt2333
      @jatt2333 2 ปีที่แล้ว

      @Badnaam Ayush lun fadlaaa fr

    • @E_Sports_Indiaa
      @E_Sports_Indiaa 2 ปีที่แล้ว +4

      Sindhu moose wala new song
      th-cam.com/video/qklUHImhMpM/w-d-xo.html

    • @goway28
      @goway28 2 ปีที่แล้ว +10

      2030me kon kon dekh hai

    • @parshotamsingh9875
      @parshotamsingh9875 2 ปีที่แล้ว

      @Badnaam Ayush 🙄🙄

  • @himanshisharma7791
    @himanshisharma7791 2 ปีที่แล้ว +226

    "koi weak na samjhle, taanhio hassda rehna aa" perfect!!!

  • @sukhveersran9984
    @sukhveersran9984 2 ปีที่แล้ว +111

    ਮੈਨੂੰ ਪਹਿਲਾ ਇਹ ਪਤਾ ਸੀ ਜੋ ਇੰਨਾਂ ਟਾਈਮ ਲਾ ਦਿੱਤਾ ਕੋਈ ਵੱਡਾ ਸੱਪ ਹੀ ਕੱਢਣਗੇ🔥

  • @ifeel__vivek
    @ifeel__vivek 2 ปีที่แล้ว +94

    हर song में सिद्धू जिंदा है ❤️

    • @realfightindiapunjab5014
      @realfightindiapunjab5014 2 ปีที่แล้ว

      sidhu mosewale ne 4 murders karwe oh ve kaise ma de putt c c.. sidhu nu pata c main vachda nai. ghre he vad rehnda cc.. ah wala song depsrion vich likhia wa

    • @firojchoudhary7238
      @firojchoudhary7238 2 ปีที่แล้ว

      @@realfightindiapunjab5014 ,,,

    • @firojchoudhary7238
      @firojchoudhary7238 2 ปีที่แล้ว

      @@realfightindiapunjab5014 l

    • @malikriaz6078
      @malikriaz6078 2 ปีที่แล้ว

      @@realfightindiapunjab5014 nope it's totally wrong information...he just give a information of a gangster hiding..in his village...

  • @faisalshaikh4031
    @faisalshaikh4031 22 วันที่ผ่านมา +2

    Paaaaaiiin

  • @Bayotherapper
    @Bayotherapper 2 ปีที่แล้ว +534

    Legends never die ❤️

  • @MrShubhy2k
    @MrShubhy2k 2 ปีที่แล้ว +36

    ਤੂੰ ਦਿਲ ਦੇ ਨੇੜੇ ਐਂ ਤਾਂ ਦੱਸਦਾ ਰਹਿਨਾਂ ਆਂ
    ਕੋਈ ਵੀਕ ਨਾਂ ਸਮਝ ਲਵੇ ਤਾਂ ਹੱਸਦਾ ਰਹਿਨਾਂ ਆਂ।
    Miss you Sidhu veer😞😞

  • @ramankumar8606
    @ramankumar8606 2 ปีที่แล้ว +47

    2 months ho gye bai nu gye....ਪਰ ਦਿਲਾਂ ਚ ਦਰਦ ਉਝ ਹੀ ਹੈ।। ਸਮਝ ਆਹ ਨਹੀ ਆ ਰਹੀ ਕੀ ਕੋਈ ਸਿੱਧੂ ਵਰਗਾ ਸ਼ਾਇਦ ਹੀ ਕੋਈ ਬਣ ਪਾਉ।।ਅਸੀ ਹੁਣ ਕਿਸਨੂੰ ਸੁਣਿਏ।। ਬਾਈ ਤੇਰੀ ਕਲਮ ਤੇਰੀਆਂ ਸੱਚੀਆਂ ਗੱਲਾ ਤੇਰੀ ਲੁਕ ਬਾਹਲੀ ਅੱਤ ਸੀ।।

  • @Tanvi.Puttar
    @Tanvi.Puttar 22 วันที่ผ่านมา +8

    This song will never be old." Feelings Fenk k maari hai "DIL" pe 💔.

  • @Tushantsetia
    @Tushantsetia 2 ปีที่แล้ว +441

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ #justiceforsidhumoosewala #stillaround #legendsneverdie

    • @AmitKumar-cg6jb
      @AmitKumar-cg6jb ปีที่แล้ว +3

      22 gane hi ine gae aaa ap jitna mrji suno ak ni skte yr ...all time

    • @DeepKaur-eq4no
      @DeepKaur-eq4no ปีที่แล้ว +1

      Yes mera lye only Sidhu ❤❤

    • @talwindersingh757
      @talwindersingh757 ปีที่แล้ว

      Always on top Sidhu ❤️

  • @Mohitgiftandtoys
    @Mohitgiftandtoys 2 ปีที่แล้ว +140

    lyrics dil se nikli h...sidhu tera jaisa koi ni hona duniya ch...rest in power bro

  • @gurnoor___302
    @gurnoor___302 2 ปีที่แล้ว +47

    ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
    ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ only sidhu moose wala brother 🔥🔥🔥🤗🤗🤗🤗😎😎

  • @anmelodies
    @anmelodies หลายเดือนก่อน +2

    Ay Lines " Tu dil de nerhe ayein taan dasda rehnda aan " har baar bara gehra touch krdiyaan hinn 😢😭
    Sidhu Forever ✨✨

  • @humansclub703
    @humansclub703 2 ปีที่แล้ว +209

    ਪੰਜਾਬੀ ਮਿਊਜ਼ਿਕ ਇੰਡਸਟਰੀ GONE ONE HEAD SHORTER WHEN SIDHU LEFT US..... NO ONE CAN TOUCH HIS LEVEL .... HE IS AN ABSOlutely LEGEND 🙏

  • @shashanksharma65
    @shashanksharma65 2 ปีที่แล้ว +448

    I'm from Karnataka I started listening to Punjabi songs just only because of this man and now can't able to believe that he is no more.RIP Sidhu paaji you'll be missed forever. 💔💔

    • @imranmudhar
      @imranmudhar 2 ปีที่แล้ว +1

      😢💔

    • @oliwia7320
      @oliwia7320 2 ปีที่แล้ว +2

      Same here.. 🥺

    • @majorhawk2339
      @majorhawk2339 2 ปีที่แล้ว +1

      Oh

    • @100percentgurantee
      @100percentgurantee 2 ปีที่แล้ว +2

      😭😭😭😭

    • @shawnpenn
      @shawnpenn 2 ปีที่แล้ว +6

      Sidhu Paji has that Legendary effect on People - Thats his songs !

  • @mrandmrsnarang1312
    @mrandmrsnarang1312 2 ปีที่แล้ว +1837

    He was 10 years ahead of punjabi industry....#legends never die

    • @saaien_
      @saaien_ 2 ปีที่แล้ว +29

      30 years bro

    • @MANI_444ABC
      @MANI_444ABC 2 ปีที่แล้ว +35

      1000 years

    • @Satveermehra0008
      @Satveermehra0008 2 ปีที่แล้ว +8

      ♾️

    • @kuljitdhami
      @kuljitdhami 2 ปีที่แล้ว +15

      Yes bro ਜਦ ਵੀ ਸੋਚਣਗੇ 10 year ਅੱਗੇ challu ਅਪਣੇ ਕਿਡਸ ਨੂੰ ਜਰੂਰ ਦੱਸੀਏ ਕਿ ਕੌਣ ਸੀ ਸਿੱਧੂ moosewala

    • @savedbymercy
      @savedbymercy 2 ปีที่แล้ว +14

      He was in his own different league.... Non one will ever match him. I have never heard such deep lyrics from any artist

  • @preetKaur_randhawa20
    @preetKaur_randhawa20 21 วันที่ผ่านมา +1

    Mai aaj bara low feel kar rhi si kyuki meri kuch dosta naal meri kisi gall piche behas hogi si te fir ek dost ne mera message da reply bara gani te ajeeb tarah naal kita te fir meri hmesha di tarah 2 best friends ne hmesha di tarah bara support kita te pura try kita ki mai low feel na kra mera mood fer to shi hojaye 😊par es song nu sunnan se baad kafi halka feel kar rahi ha😊😊
    Thanks to my idol sidhu moose wala ❤️ ❤ jinha ne ek to ek vadh ke masterpiece tyaar kite ho ne😊😊😊😊....

  • @Teambhanasidhu
    @Teambhanasidhu 9 หลายเดือนก่อน +130

    ਏਹ ਗਾਣਾ ਸੁਣੇ ਤੋਂ ਬਿਨਾ ਰਾਤ ਨੂੰ ਨੀਂਦ ਨਈ ਆਉਂਦੀ 😢 #justiceforsidhuMoosewala

  • @nickdhanju3113
    @nickdhanju3113 2 ปีที่แล้ว +1522

    We will come back 30 years from now and listen to these songs! RIP SIDHU MOOSE WALA 😭😭🙏🙏💔💔

    • @nagra8749
      @nagra8749 2 ปีที่แล้ว +40

      Everyday this song will be playing no matter what 💯💯🔥🔥🔥

    • @sunilkasbe8280
      @sunilkasbe8280 2 ปีที่แล้ว +8

      Me too ❤️😌

    • @JSBagga1516
      @JSBagga1516 2 ปีที่แล้ว +9

      @@nagra8749 Yup🥺

    • @nagra8749
      @nagra8749 2 ปีที่แล้ว +2

      @@JSBagga1516 Yes my G

    • @tajindersingh5511
      @tajindersingh5511 2 ปีที่แล้ว +2

      😭😭😭😭🙏🏻🙏🏻😭😭

  • @harmandeepsowaddi
    @harmandeepsowaddi 2 ปีที่แล้ว +124

    ਚਿੱਤ ਨਾ ਕੋਈ ਕਰਦਾ ਬਲਾਉਣ ਨੂੰ 💔
    ਚਿੱਤ ਨਹੀਓਂ ਕਰਦਾ ਜਿਊਣ ਨੂੰ 😒
    ਬਾਕੀ ਤਾਂ ਠੀਕ ਕੁੜੇ ਬਸ ਜੀ ਨਹੀਓਂ ਲਗਦਾ 🖤
    ✍️ Sidhu Moosewala ❤️

    • @ravirai7152
      @ravirai7152 2 ปีที่แล้ว +3

      ❤️❤️❤️

    • @deepaksidhu9987
      @deepaksidhu9987 2 ปีที่แล้ว +5

      Apa v y feel alone krn lg pye gana sunke

    • @simrandhaliwal8403
      @simrandhaliwal8403 2 ปีที่แล้ว +1

      Yr bhut dukhi aa dil song sunke .bnda apni life te hi gaunda c sab sach c sab

  • @marywilliams-hr4ie
    @marywilliams-hr4ie หลายเดือนก่อน +4

    My mum the one who means the most to me my world passed away today very suddenly Sidhu moose helps share my pain when Its so deep I'm lost 🙏 love you mum😢to we meet again 💔💔💔💔

  • @humzaiqbal8522
    @humzaiqbal8522 2 ปีที่แล้ว +605

    lets get his all songs to 100 million each! RIP legend! He got us all through depression and motivated us to work hard.

    • @umairbaig6149
      @umairbaig6149 2 ปีที่แล้ว +8

      fact.

    • @manpreet1216
      @manpreet1216 2 ปีที่แล้ว +10

      I miss him yrr,,,mene Aaj iske song sune

    • @theforgottenhistory8450
      @theforgottenhistory8450 2 ปีที่แล้ว +24

      But why? Why are the views so important? Grow up man. Fight for Sidhu to give him justice. I’m sure sidhu doesn’t want your million views anymore 👍🏻

    • @CASANOVA05
      @CASANOVA05 2 ปีที่แล้ว +6

      lol... When he was alive... Nobody cared and now We're talking 'bout Views??

    • @abhishekkumar-yi2to
      @abhishekkumar-yi2to 2 ปีที่แล้ว +2

      @@manpreet1216 same with me
      I didnot knew about him before his death now I know him but won't be able to see him

  • @happydoraha3960
    @happydoraha3960 2 ปีที่แล้ว +576

    ਆ ਗਾਨਾ ਮੇਰੇ ਦਿਲ ਨੂੰ ਛੂਹ ਗਿਆ🥃

  • @prabhkaur3937
    @prabhkaur3937 2 ปีที่แล้ว +79

    Sidhu ਦਿਲ ਵਿੱਚ ਰਹੂ ਹਮੇਸ਼ਾ ਨਾਂ ਕਦੇ ਕੋਈ ਜਗਾ ਲੈ ਸਕਿਆ ਨਾਂ ਕਦੇ ਲਊਗਾ 🙏❤️

  • @shehnaz-im4zs
    @shehnaz-im4zs 2 หลายเดือนก่อน +2

    ਗਾਣਾ ਸੁਣ ਕੇ ਏਦਾ ਲੱਗਿਆ ਜਿਵੇ ਮੇਰੇ ਜੀਵਨ ਬਾਰੇ ਲਿਖਿਆ ਹੈ💔💔

  • @kamrankhan29513
    @kamrankhan29513 ปีที่แล้ว +580

    Sidhu paji jaisa koi nahi 🥺❤️

  • @sarbjotsingh7563
    @sarbjotsingh7563 ปีที่แล้ว +131

    ਤੈਨੂੰ ਪਛਾਨਣ 'ਚ ਦੇਰ ਕਰਤੀ ਯਾਰ..ਸੱਚੀ ਗੱਲ ਸੀ ਕਹਿਨਾ ..ਤੂੰ ਦਿਲ ਦਾ ਨਹੀੰ ਸੀ ਮਾੜਾ...ਮਹਿਸੂਸ ਵੀ ਹੋਇਆ

    • @Tanveeraulakh02
      @Tanveeraulakh02 ปีที่แล้ว +6

      Ehi ta Kami apne loka ch yrr but heera bnda gwata apa 🙏 waheguru bhali kre 🙏

    • @kmldeepramgarhia5899
      @kmldeepramgarhia5899 ปีที่แล้ว +1

      😔😔😔😔

    • @deepkanganwal215
      @deepkanganwal215 ปีที่แล้ว +1

      Waheguru ji I love u sidhu Moose Wal

    • @shiwanshtiwadi3590
      @shiwanshtiwadi3590 ปีที่แล้ว

      @@Tanveeraulakh02 maran ton baad taan kutta vi vadiya lagan lag janda hai, kinna pyara si, kinna mitha bhonkda si 😂
      jo v khalistani hove ohh heera ho janda hai, kya baat hai

    • @honeypandit6977
      @honeypandit6977 ปีที่แล้ว +1

      ♥️♥️♥️♥️♥️

  • @Ayanali-er3eg
    @Ayanali-er3eg 2 ปีที่แล้ว +195

    Without Sidhu moosewala:- baki ta khair kude mera jee naiyon lagda..... 😔
    #legends never die🙌

    • @murarijha1959
      @murarijha1959 2 ปีที่แล้ว +2

      22 warga na koi siga na koi houga.. Miss u 22😭😭

    • @RRR-hr3mx
      @RRR-hr3mx 2 ปีที่แล้ว

      Yeah

  • @abhi19948
    @abhi19948 22 วันที่ผ่านมา +2

    Whaheguru ji 🙏🏻Jai Siya Ram love from Dubai 🙏🏻🙏🏻🙏🏻🙏🏻🙏🏻🫡

  • @Indianhiphop371
    @Indianhiphop371 2 ปีที่แล้ว +57

    KON KAHEGA
    DIL DA NI MADDA
    TERA SIDHU MOOSEWALA 💔🕊🙏🏿
    R.I.P LEGEND
    29.5.2022

  • @ROYALSOLDIER
    @ROYALSOLDIER 8 หลายเดือนก่อน +107

    22 is Back.. Shukrana Waheguru.. Guru Ji 🙏🏻 I wish fir his long healthy life.. He will be patriot too. Son of a soldier in second inning.. Jai Hind 🇮🇳

    • @SaqibKhan-f4e
      @SaqibKhan-f4e 5 หลายเดือนก่อน +2

      Gvv Give x x xxs ss sat in in aao aazz Aata mi dea tha ab aur kya kya kya tu s cs sis I xa xam zainab 😢😢?x

  • @ssbajwa183
    @ssbajwa183 2 ปีที่แล้ว +69

    *ਤੇਰੇ ਬਿਨਾ ਕਿਸੇ ਦਾ ਵੀ ਜੀ ਨਹੀਂ ਲੱਗ ਰਿਹਾ ਆਜਾ ਸਿੱਧੂ ਵੀਰੇ ਜਾ ਸਾਨੂੰ ਵੀ ਲੇ ਜਾ ਆਪਣੇ ਕੋਲ ਤੇਰੇ ਬਿਨਾ ਰਿਹਾ ਨਹੀਂ ਜਾ ਰਿਹਾ ਇਸ ਦੁਨੀਆਂ ਚ 😭😭😭💔💔💔💔💔💔💔💔🥺🥺🥺*

  • @SUSHANTJINDA
    @SUSHANTJINDA หลายเดือนก่อน +2

    Sidhu moose wala biger mera bhi jee nyio lagda 😢❤❤❤

  • @Kuldeepjoshi0222
    @Kuldeepjoshi0222 ปีที่แล้ว +240

    ਸਿੱਧੂ ਬਾਈ, ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ, ਮੈਂ ਹਰ ਰੋਜ਼ ਸਵੇਰੇ ਉੱਠ ਕੇ ਖਾਣਾ ਖਾਂਦੇ ਸਮੇਂ ਅਤੇ ਰਾਤ ਨੂੰ ਸੌਂਦੇ ਸਮੇਂ ਤੁਹਾਡੇ ਗੀਤ ਸੁਣਦਾ ਰਹਿੰਦਾ ਹਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਭਰਾ।🙏❤️

  • @deepak.verma7
    @deepak.verma7 2 ปีที่แล้ว +314

    Can't believe 🙏 some one can sing and write a song on suicidal mentality, depression and loneliness. Hat's off to this man.
    Simply outstanding.

    • @aayangaming4873
      @aayangaming4873 2 ปีที่แล้ว +9

      True very

    • @jking5772
      @jking5772 2 ปีที่แล้ว +4

      It’s a masterpiece. So powerful.

    • @noormultani6371
      @noormultani6371 ปีที่แล้ว +2

      He go through this.. he always write what he feel.

    • @hello.667
      @hello.667 ปีที่แล้ว +2

      True.

  • @BabyCgl
    @BabyCgl 2 หลายเดือนก่อน +1

    Ek dost ko puchi thi Dipression?usne bola Sidhu Moose wala ke gana sunta hu!
    Fir usne ye gana send kiya mujhe 15/14 mahine pehle,suni thi samjh nehi aaya tha gana,
    Ab sun rhi hu❤

    • @BabyCgl
      @BabyCgl 2 หลายเดือนก่อน

      Punjabi language samjhti nei thi🤧🙃

  • @officialakash7108
    @officialakash7108 2 ปีที่แล้ว +32

    ਆ so'g🎶 ,ਸੁਣਕੇ dil ❤nu ਫੀਲ ਆਉਦਾ
    💥Sidhu is the ਲੈਜਡ person 🎶

  • @oyexavier
    @oyexavier 2 ปีที่แล้ว +425

    Don't Worry, You Are Not The Only Person Who Listens This Masterpiece On Repeat!! ❤️

    • @harmanpindiala8528
      @harmanpindiala8528 2 ปีที่แล้ว

      th-cam.com/video/kUre1Ta-cZUh/w-d-xo.htmlttps://th-cam.com/video/kUre1Ta-cZUh/w-d-xo.htmlttps://th-cam.com/video/kUre1Ta-cZU/w-d-xo.html

    • @aakashsain3424
      @aakashsain3424 2 ปีที่แล้ว

      Ok

    • @sahilji0001
      @sahilji0001 2 ปีที่แล้ว

      @Badnaam Ayush 🤣🤣🤣🤣

    • @goway28
      @goway28 2 ปีที่แล้ว +2

      2030me kon kon dekh hai...

    • @gurpreetdhaliwal9029
      @gurpreetdhaliwal9029 2 ปีที่แล้ว +1

      @Badnaam Ayush lann te vajj

  • @sharankaura1839
    @sharankaura1839 2 ปีที่แล้ว +119

    Kina sohna gaea aa song. Sukoon milda aa eh song sun k. Every single word of this song shows his emotions and feelings he had. Miss you brother RIP 💔

  • @gurpalsinghchanni9120
    @gurpalsinghchanni9120 23 วันที่ผ่านมา +1

    Can anyone equal his singing level his lyrics whatever emotion exists sidhu moose wala represented with his words . What a gem always in hearts 💕 ❤❤❤

  • @sumitdubey3860
    @sumitdubey3860 2 ปีที่แล้ว +169

    Legend never dies
    Sidhu always king 🦁
    Dil da ni maada 💔

  • @xxxtentacion3956
    @xxxtentacion3956 2 ปีที่แล้ว +1786

    "Don't cry because he died. Smile because he was born."
    "One can save millions but sometimes, millions can't save one."
    Sidhu Moose Wala will not die just because his body did. A man dies when they are forgotten. Please don't make Sidhu Moose Wala die twice. Keep a legend in our hearts

  • @IAmSandhu
    @IAmSandhu 2 ปีที่แล้ว +101

    Eh ganna sunn k Rona aa janda bai 😭❤️
    Miss u ❤️

  • @mandeep758
    @mandeep758 16 วันที่ผ่านมา

    ਹੁਣ ਸੱਚੀ ਨੀ ਜੀਅ ਲਗਦਾ ਤੇਰੇ ਬਿਨਾ ਸੋਹਣਿਆ ❤❤❤😢😢😢😢

  • @DOLLAR505
    @DOLLAR505 ปีที่แล้ว +127

    ਮੇਰਾ ਜਦੋਂ ਵੀ Mood Off ਹੁੰਦਾ ਮੈਂ ਏਹੇ ਗੀਤ ਰਪੀਟ ਤੇ ਸੁਣਦਾ ਬਹੁਤ ਸਕੂਨ ਮਿਲਦਾ LOVE YOU SIDHU ❤JANN

  • @babbujass
    @babbujass 2 ปีที่แล้ว +37

    ਰੂਹ ਦਾ ਸਕੂਨ ਲੱਥ ਜਾਂਦਾ ਇਹ ਗਾਣਾ ਸੁਣ ਕੇ 😣

  • @selmonbhoi9966
    @selmonbhoi9966 2 ปีที่แล้ว +756

    Hate him or love him
    But you cant deny that he is the top class lyricist in punjabi music industry❣️

    • @moose9195
      @moose9195 2 ปีที่แล้ว +6

      Hai bhai 🔥🔥

    • @dreberry6243
      @dreberry6243 2 ปีที่แล้ว +6

      ਕੋਈ ਕੈਪ ਨਹੀਂ

    • @moose9195
      @moose9195 2 ปีที่แล้ว +1

      @@imyou0 lodeya mereya gurinder gill kadu lyrics likhda Shinda Kahlon 👳‍♂️ writes so

    • @selmonbhoi9966
      @selmonbhoi9966 2 ปีที่แล้ว +17

      @@imyou0 gurinder gill is lyricist? Nashe me ho kya?😂

    • @moose9195
      @moose9195 2 ปีที่แล้ว +2

      @@selmonbhoi9966 ye log wo lode hain jo AP dhillon ko hawa deke itna oopar legaye aur bechara Shinda Kahlon itne great lyrics likh ke kuch fame ne hasil kar paya isliye mujhe aise logoon se nafrat hai 🙏🏽😢

  • @MUSICVIBES232
    @MUSICVIBES232 หลายเดือนก่อน +4

    Again again again ❤

  • @satveersidhu2697
    @satveersidhu2697 10 หลายเดือนก่อน +757

    2024 ch kon kon sun reha

    • @ajitjamwal8760
      @ajitjamwal8760 9 หลายเดือนก่อน +3

      Me

    • @amanlotey2464
      @amanlotey2464 9 หลายเดือนก่อน +7

      Lifelong chalo sidhu 22

    • @GurdasKour
      @GurdasKour 9 หลายเดือนก่อน +3

      Me😢

    • @kamalriar22
      @kamalriar22 9 หลายเดือนก่อน +5

      Ikla 24 tk nhi chlo sidhu te last breath tk chlo

    • @govindmusiccompany5951
      @govindmusiccompany5951 9 หลายเดือนก่อน +2

      Me

  • @digitalvoice85
    @digitalvoice85 10 หลายเดือนก่อน +527

    Anyone in 2024?? Miss u mooseala 🔥🔥😟

  • @StreetDogMax01
    @StreetDogMax01 2 ปีที่แล้ว +31

    😢 miss you ਵੀਰ ਅੱਜ ਤੇਰੇ ਕਾਤਲ ਮਾਰੇ ਗਏ ਇਸ ਗੱਲ ਦਾ ਮੇਰੇ ਦਿਲ ਨੂੰ ਸਕੂਨ ਤਾਂ ਹੈਂ ਬੱਸ ਦੁੱਖ ਇਸ ਗੱਲ ਦਾ ਆ ਵੀਰ ਤੂੰ ਹੁਣ ਕਦੇ ਸਾਨੂੰ ਨਹੀਂ ਮਿੱਲਣਾ 😢

  • @DineshChoudharyvlogss
    @DineshChoudharyvlogss 2 ปีที่แล้ว +170

    Gana sun ke aathru aa gaye 😭😭😭
    Miss you paji

    • @VarunSharma-sk5os
      @VarunSharma-sk5os 2 ปีที่แล้ว +1

      sahu gaal hai bhai

    • @gurjitsingh7834
      @gurjitsingh7834 2 ปีที่แล้ว +1

      Right brother sidhu moose wala mnemonic all time

    • @letscreateRuhiRehmat19
      @letscreateRuhiRehmat19 2 ปีที่แล้ว +1

      Sahi gl hai bhai sidhu moose wala 😭😭😭😭😭😭😭😭

    • @jasmannoriya8466
      @jasmannoriya8466 2 ปีที่แล้ว +1

      Ab ye voice kabhi sunne ko ni millegi bas yadaien he h bas 295 miss uh paji I love you bro Rip

    • @tigertiger6773
      @tigertiger6773 3 หลายเดือนก่อน

      😢

  • @NoobOnTheBeat
    @NoobOnTheBeat ปีที่แล้ว +375

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

  • @MuhammadAwais-yu7xg
    @MuhammadAwais-yu7xg 2 ปีที่แล้ว +82

    Love from lehnda punjab gaana sun k rooh khush ho gayi❤❤❤🇵🇰🇵🇰

  • @AndroidTrickz
    @AndroidTrickz 2 ปีที่แล้ว +1240

    The dose u need when u wake up in d morning 🌅

    • @Dhiman_2020
      @Dhiman_2020 2 ปีที่แล้ว +14

      o yes

    • @goway28
      @goway28 2 ปีที่แล้ว +27

      2030me kon kon dekh hai...

    • @montirao447
      @montirao447 2 ปีที่แล้ว +7

      💎🙂

    • @nnsingh0007
      @nnsingh0007 2 ปีที่แล้ว +5

      Yes bro

    • @premsagarsahu3593
      @premsagarsahu3593 2 ปีที่แล้ว +5

      Bro mai so hi nhi paya aaj raat bhar 12 bje something phli baar suna aur av 5 baj rhe continue loop pe bhai charge me lga ke baitha hu....❤#sidhumoosewala

  • @BABA-WRLD
    @BABA-WRLD ปีที่แล้ว +444

    Sidhu will always live in our hearts ❤ Ustaad

  • @legentlavi8848
    @legentlavi8848 2 ปีที่แล้ว +559

    ਸਿੱਧੂ ਯਾਰਾਂ miss you 😔🥺 ਸੱਚੀ ਤੂੰ ਦਿਲ ਦੇ ਬੜਾ ਨੇੜੇ ਆ ਹੁਣ ਭੁੱਲ ਨਹੀਂ ਹੋਣਾ ਸਿੱਧੂ ਉਸਤਾਦ ਦਿਲ ਚ ਵੱਸਦਾ ਰਹੇਗਾ ਹਮੇਸ਼ਾਂ ਵੱਸਦਾ ਰਹੇਗਾ

    • @Agtech2603
      @Agtech2603 2 ปีที่แล้ว +5

      True bro

    • @cvcgaming5335
      @cvcgaming5335 2 ปีที่แล้ว +4

      True bro

    • @iqbalshiekh482
      @iqbalshiekh482 2 ปีที่แล้ว +2

      259

    • @08ale24
      @08ale24 2 ปีที่แล้ว +3

      😞😞😞😞😞😞😞

    • @legentlavi8848
      @legentlavi8848 2 ปีที่แล้ว +1

      @@butterfly-uh9ph lovepreetrajput0001

  • @vishals264
    @vishals264 9 วันที่ผ่านมา +2

    Legends Nevar Die 😢😢❤

  • @SumitSingh-hy1ud
    @SumitSingh-hy1ud ปีที่แล้ว +192

    Sidhu ustaad always in our heart Luv u ustaad G🙏❤

  • @rajwantkaur3042
    @rajwantkaur3042 2 ปีที่แล้ว +41

    ਮੂਸੇ ਵਾਲਾ ਵੀਰ ਰਹਿੰਦੀ ਦੁਨੀਆਂ ਤੱਕ ਜਿਊਂਦੇ ਰਹੇਗਾ ਦਿਲਾਂ ਚ