ไม่สามารถเล่นวิดีโอนี้
ขออภัยในความไม่สะดวก

Kuriyan Jawan Bapu Preshaan | Full 4K HD | Full Comedy | Karamjit Anmol | New Punjabi Movie

แชร์
ฝัง
  • เผยแพร่เมื่อ 6 พ.ค. 2021
  • 👉🏻 SUBSCRIBE TO RR RECORDS - bit.ly/3cMFKP7
    Ranjiv Singla Productions Presents the upcoming Punjabi Film " Kuriyan Jawan Bapu Preshaan ". Releasing in Theaters on 16th April 2021. Watch the official trailer right now!
    Film | Kuriyan Jawan Bapu Preshaan
    Produced By | Ranjiv Singla
    Director | Avtar Singh
    Staring | Karamjit Anmol , Ekta Gulati Khera ,Pihu Sharma , Love Gill , Lucky Dhaliwal , Kaka Kaukti , Many More
    Writer | Aman Sidhu
    Cinematography by | Navneet Beohar
    Lyrics | Happy Raikoti ,Roshan Prince , Jaggi Singh , Talbi
    Music | Laddi Gill , Jaggi Singh
    Singer | Gurnam Bhullar , Kamal Khan , Arvee & Talbi
    Creative Producer | InderBansal
    Executive Producer | Rajinder Kumar Gagahar
    Post Production | Rabab Studios
    Editor | Krishna Rodge
    DI | Nimesh
    Mixing | Deep & Akshay
    Rabab Studio Executive | Mohneet , Pritpal , Amit
    Line Production | Kaafla Films & Production
    Costume Designer | Asmita Chauhan
    Music On | RR Records
    Art Director | Balkar Singh ( Rustam)
    Associate Director | Amit Singh
    Assistant Director | Harman Sarpanch
    Visual Promotion | Hashtag Studios
    Poster Stills | Deep Daljit
    Casting Director | Dave Sidhu
    Publicity Designs | Aman Kalsi
    Original Background Score | Sidharath Malla
    Worldwide Distribution | Omjee Star Studios
    Creative Marketing | Yogesh Verma
    Label | RR Records
    Enjoy & stay connected with us
    #PunjabiMovies #punjabi #NewPunjabiMovie
    TH-cam: bit.ly/33lONiV
    Facebook : / official.ranjivsinglap...
    Instagram: / rr.records.official
    Instagram: / ranjivsinglaproductions

ความคิดเห็น • 12K

  • @Gurpreetmontreal
    @Gurpreetmontreal 3 ปีที่แล้ว +3515

    ਪਹਿਲੀ ਪੰਜਾਬੀ ਫਿਲਮ। ਜਿਸ ਸਾਰਾ ਕੁੱਝ ਵਧੀਆ ਬਣਾਇਆ। ਸੁਕਰ ਆ ਕੋਈ ਆਸਕੀ ਤੋ ਬਿਨਾ ਵੀ ਫਿਲਮ ਬਣਾਈ । ਵਧਾਈ ਦਾ ਹੱਕਦਾਰ ਵੀਰ ਕਰਮਜੀਤ ਅਨਮੋਲ ।

    • @lahotz
      @lahotz 3 ปีที่แล้ว +56

      Bhout hi ghaint movie i love movie my favourite

    • @veetdhillon4477
      @veetdhillon4477 3 ปีที่แล้ว +67

      m film vekhan to pahla cmt pad da c tah k mere. 2 hours khrab na hon 😂 dhanwaad bai hun puri film vekhni aaa thode cmt vekh k

    • @randhawasngh7272
      @randhawasngh7272 3 ปีที่แล้ว +16

      Bhorti
      Tu Dekhi hi nhi vadiya film eh keh

    • @proudtobidesi1145
      @proudtobidesi1145 3 ปีที่แล้ว +12

      Kya bat ae y sirra gell kahi aa pra love you all

    • @mnpreetchodhry5233
      @mnpreetchodhry5233 3 ปีที่แล้ว +12

      Absolutely Right 👍

  • @NadiaFawad
    @NadiaFawad 2 ปีที่แล้ว +3458

    2% of people who are watching this comment I wish their parents still alive more than 100 years 💖💗💗💕God bless you 😘😘😘,,

  • @parvezkhatana4768
    @parvezkhatana4768 2 ปีที่แล้ว +22

    I’ve no idea why this movie is classified a comedy. This is such a heart wrenching story that’s playing in every traditional household in our South Asia.

  • @TajashMan-cd2si
    @TajashMan-cd2si 4 หลายเดือนก่อน +14

    ਫਿਲਮ ਚੰਗੀ ਆ ਕੇ ਬੂਰੀ ਪੰਜਾਬੀ ਹੀ ਦਸ ਸਕਦੇ ਨੇ,, ਫੱਟੇ ਚੱਕ ਤੇ ਯਾਰ ❤❤🎉

  • @afternight6441
    @afternight6441 3 ปีที่แล้ว +349

    ਪਹਿਲੀ ਪੰਜਾਬੀ ਫਿਲਮ। ਜਿਸ ਸਾਰਾ ਕੁੱਝ ਵਧੀਆ ਬਣਾਇਆ। ਸੁਕਰ ਆ ਕੋਈ ਆਸਕੀ ਤੋ ਬਿਨਾ ਵੀ ਫਿਲਮ ਬਣਾਈ । ਵਧਾਈ ਦਾ ਹੱਕਦਾਰ ਵੀਰ ਕਰਮਜੀਤ ਅਨਮੋਲ । like karo jeno flim vadiya lage

    • @ramanbrar1251
      @ramanbrar1251 3 ปีที่แล้ว

      Ryt g

    • @simpleattitude7119
      @simpleattitude7119 3 ปีที่แล้ว +2

      Right

    • @babber2536
      @babber2536 3 ปีที่แล้ว +3

      ਪੰਜਾਬ ਦਾ ਕੋਈ ਨਾਮਰਦ 1980 ਤੋਂ ਲੈਕੇ 1999 ਤੱਕ ਜੋਹ ਕੁੱਝ ਪੰਜਾਬ ਦਿਆ ਧੀਆ ਨੇ ਹੰਢਾਇਆ ਹੈ ਉਸਤੇ ਫਿਲਮ ਕਿਉਂ ਨਹੀਂ ਬਣਾਉਂਦਾ ?
      ਕੀ ਭਾਰਤ ਵਿਚ ਪੰਜਾਬੀਆਂ ਦੀ ਇੰਨੀ ਕ ਮਾਨਸਿਕਤਾ ਵੀ ਨਹੀਂ ਬਚੀ ਕੇ ਹਰ ਏਕ ਬੱਚੇ ਬਚੀ ਨੂੰ ਹੇਠਾਂ ਲਿਖਿਆ ਦੱਸ ਸਕਣ ?
      ਇਸਤਰੀਆਂ ਦੀ ਦਸ਼ਾ ਸਨ 1980_95 ਤੱਕ ਜੋ ਬਾ ਦਸਤੂਰੀ ਜਾਰੀ ਹੈ '' 'ਵੈਸੇ ਤਾਂ 84 ਤੋ ਬਾਅਦ ਜੋ ਕੁਝ ਹੋਇਆ ਹੈ ਸਭ ਨੂੰ ਪਤਾ ਹੀ ਹੈ,, ਪਰ ਮੈ ਕੁਝ ਰਿਪੋਰਟ ਦਸ ਦੇਵਾ ਕੀ ਹੋਇਆ ਸੀ ਉਹਨਾਂ ਧੀਆਂ ਭੈਣਾਂ ਨਾਲ 84_95 ਤੱਕ ਕੁਝ ਸਬੂਤ ਸੁਣੋ.. ਇਕ ਕੈਟ ਦਾ ਬਿਆਨ_ਪੁਲਿਸ ਵਾਲਿਆਂ ਨੇ ਇਕ 17:18 ਸਾਲਾਂ ਦੀ ਕਿਸੇ ਸਿੱਖ ਦੀ ਭੈਣ ਚੁਕ ਲਿਆਏ ਮੇ ਉਦੋ ਥਾਣੇ ਬਟਾਲੇ ਵਿੱਚ ਸੀ ਪਹਿਲਾਂ ਉਹਨਾ ਨੇ ਉਸ ਨਾਲ ਬਲਾਤਕਾਰ ਕੀਤਾ ਫਿਰ ਵਾਰ ਵਾਰ ਸਭ ਨੇ ਕੁਟਿਆ ਤੇ ਫਿਰ ਮੁੰਹ ਵਿਚ ਪਿਸ਼ਾਬ ਕੀਤਾ ਤੇ ਫਿਰ ਥੁਕਯਾ ਗਿਆ ਆਖਿਰ 3 ਦਿਨ ਬਾਅਦ ਉਸ ਦੀ Toilet ਵਾਲੀ ਜਗ੍ਹਾ ਵਿੱਚ ਮੋਟਾ ਖੂਗਰਾ ਵਾਲਾ ਡੰਡਾ ਪਾ ਦਿੱਤਾ ਉਹ ਪੀੜ ਨਾ ਸਹਾਰਦੀ ਹੋਈ ਮਰ ਗਈ ਇਹ ਘਟਨਾ 1987 ਦੀ ਹੈ.. ਗੋਬਿੰਦ ਰਾਮ ਨੇ ਬਟਾਲਾ ਈ :ਸੀ :ੳ ਸੈਟਰ ਵਿੱਚ ਇਕ ਸਿੱਖ ਕੁੜੀ ਨੂੰ ਲਿਆਏ ਉਸਨੂੰ ਬਰਫ ਉੱਤੇ ਪਾਇਆ ਗਿਆ ਫਿਰ ਕੁਟਿਆ ਗਿਆ ਉਸਦੇ ਕੇਸ਼ ਕੱਟ ਦਿਤੇ ਗਏ ਜਦਕਿ ਉਹ ਇਕ ਅੰਮ੍ਰਿਤ ਧਾਰੀ ਸਿੱਖ ਸੀ ਫਿਰ ਸ਼ਰਾਬ ਦੀਆਂ ਕੁਰਲੀਆ ਉਸਦੇ ਮੁੰਹ ਵਿੱਚ ਪਾਈਆਂ ਗਈਆਂ ਤੇ ਫਿਰ ਗੁੰਹ(ਗੰਦ) ਨਾਲ ਛਿੱਤਰ ਲਬੇੜ ਕੇ ਉਸਦੇ ਮੁੰਹ ਵਿੱਚ ਪਾਇਆ ਗਿਆ ਫਿਰ ਉਸਨੂੰ 5 ਦਿਨ ਤੱਕ ਭੁੱਖਾ ਰੱਖਿਆ ਗਿਆ ਆਖਿਰ ਗੋਲੀ ਮਾਰ ਦਿੱਤੀ ਗਈ ਇਕ ਹੋਰ ਪੁਲਸ ਵਾਲੇ ਦਾ ਬਿਆਨ,, ਅਸੀ ਜੋ ਵੀ ਸਿੱਖ ਨੂੰ ਚੁੱਕਦੇ ਸੀ ਉਸਦੇ ਛੱਡਣ ਬਦਲੇ ਉਹਨਾਂ ਦੇ ਘਰ ਦਿਆ ਕੁਆਰੀਆਂ ਕੁੜੀਆਂ ਨਾਲ ਹਮ ਬਿਸਤਰ ਵੀ ਕਰਦੇ ਸਾ ਕਈ ਕਈ ਦਿਨਾ ਤੱਕ,,, ਖੁਰਦ ਥਾਣੇ ਵਿਚ ਇਕ ਸਿੱਖ ਬਜੁਰਗ ਉਪਰ ਨੰਗੀ ਕਰਕੇ ਉਸਦੀ ਨੌਜਵਾਨ ਬੇਟੀ ਨੂੰ ਪਾਇਆ ਗਿਆ ਇਹ ਘਟਨਾ 1982 ਦੀ ਹੈ,, ਸਿੱਖ ਕੋਮ ਦੇ ਮਸ਼ਹੂਰ ਕਵੀਸ਼ਰ ਸਵਰਗਵਾਸੀ ਭਾਈ ਜੋਗਾ ਸਿੰਘ ਜੋਗੀ ਦੀ ਪੋਤੀ ਨੂੰ ਵੀ ਅਗਵਾ ਕਰਕੇ ਕਈ ਦਿਨ ਬਲਾਤਕਾਰ ਕੀਤਾ ਗਿਆ ਫਿਰ ਉਸਨੂੰ ਮਾਰ ਦਿੱਤਾ ਗਿਆ ਆ ਕੁੜੀ ਜਿਹੜੀ ਪੰਜਾਬੀ ਸਿੰਗਰ jonny johal ਜੋ ਕਿ ਅੱਜ ਦੇ ਟਾਇਮ ਬਹੁਤ ਗੰਦ ਗਾ ਰਹੀ ਆ ਇਹ ਭਾਈ ਜੋਗਾ ਸਿੰਘ ਦੀ ਦੋਹਤੀ ਹੈ ਪਹਿਲਾ ਏ ਕੁੜੀ ਜੋਨੀ ਜੌਹਲ ਦਾ ਵੀ ਅੰਮ੍ਰਿਤ ਛੱਕਿਆਂ ਹੋਇਆਂ ਸੀ ਪਰ ਹੁਣ ਏ ਬੇਮੁਖ ਹੋ ਚੁਕੀ ਹੈ ਕਹਾਣੀ ਸਿਰਫ ਏਥੇ ਨੀ ਮੁੱਕ ਜਾਂਦੀ , 1984 ਚ ਹਜ਼ਾਰਾ ਔਰਤਆ ਦਾ ਬਲਤਕਾਰ ਕਰਨ ਵਾਲੇ ਅਨੇਕਾਂ ਹਿੰਦੂ ਲੀਡਰਾ ਨੂੰ ਇਹ ਭਾਰਤ ਅੱਜ ਤੱਕ ਸਜਾ ਨੀ ਸੁਣਾ ਸਕਿਆ , ਓਹਨਾ ਮੁਜਰਿਮਆ ਨੂੰ ਸਜ਼ਾ ਦੇਣ ਦੇ ਬਜਾਏ ਵਿਧਵਾ ਕਲੋਨੀ ਦਿੱਲੀ ਵਿਚ ਬਣਾਈ ਗਈ ਤੇ ਇਸ ਸਭਤੋਂ ਵੱਡਏ ਨੀਚ ਭੱਦਰ ਵਾਲੇ ਕੰਮ ਨੂੰ ਦਬਾਇਆ ਗਿਆ ,
      ਅੱਜ ਸਿਖਾ ਦੀਆ ਕੁੜੀਆ ਮੁੱਲਯੇ ਹਿੰਦੂਆ ਨਾਲ ਵਿਆਹ ਕਰਕੇ ਸਿੱਖੀ ਦਾ ਹੀ ਘਾਣ ਕਰ ਰਹੀਆਂ ਹਨ,
      ਕਹਾਣੀਆਂ ਤਾ ਹੋਰ ਵੀ ਬਹੁਤ ਨੇ ਪਰ ਲਿਖਣ ਲੱਗਿਆ ਹੱਥ ਦੁਖਣ ਲੱਗ ਜਾਦੇ ਮੈ ਉਹਨਾ ਸਾਰੀਆਂ ਭੈਣਾਂ ਨੂੰ ਜੋ ਕਿ ਇਹ ਪੋਸਟ ਪੜ ਰਹੀਆਂ ਨੇ ਬੇਨਤੀ ਕਰਦਾ ਹਾਂ ਕਿ ਮੁੜ ਜਾਉ ਆਪਣੇ ਮੂਲ ਨੁੰ ਪਹਿਚਾਣੋ ਫੈਸਨਪ੍ਸਤੀ ਇਸ਼ਕ ਪਿਆਰ ਇਹ ਸਭ ਛਲਾਵਾ ਹੈ ਹਨੇਰੇ ਚੋ ਬਾਹਰ ਨਿਕਲੋ ਅੱਤੇ ਆਪ ਜ਼ਿੰਦਗੀ ਨੂੰ ਗੁਰੂ ਚਰਨਾਂ ਨਾਲ ਲੱਗ ਕੇ ਜੀਵਨ ਸਫਲਾ ਕਰੋ । ਆਪਣੇ ਭਵਿੱਖ ਲਈ ਆਪਣੀ ਕੋਮ ਲਈ ਫਿਕਰਮੰਦ ਹੋਵੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕਿ ਗਜਨੀ ਦੀਆਂ ਮੰਡੀਆਂ ਦੁਬਾਰਾ ਲੱਗਿਆ ਕਰਨੀਆਂ ਤੇ ਟਕੇ ਟਕੇ ਤੇ ਜਿਸਮ ਵੇਚੇ ਜਾਣਗੇ ਇਹ ਸੀ ਹਾਲਾਤ ਉਸ ਵਕਤ ਦੇ ਜੋ ਹੁਣ ਵੀ ਜਾਰੀ ਹੈ ਫਰਕ ਸਿਰਫ ਇੰਨਾ ਕੁ ਹੈ ਉਹ ਬੀਬੀਆਂ ਸਿੰਦਕੀ ਸੀ ਸਰੀਰ ਤੇ ਤਸ਼ੱਦਦ ਹੰਢਾ ਕੇ ਵੀ ਧਰਮ ਵਿੱਚ ਪੂਰੀਆਂ ਪੱਕੀਆਂ ਰਹੀਆਂ ਤੇ ਅੱਜ ਇਹੀ ਕੁਝ ਮਾਨਸਿਕ ਤੌਰ ਤੇ ਹੋ ਰਿਹਾ ਹੈ ਕੇ ਕੁੱਝ ਕੇ ਸੋਸ਼ਲ ਮੀਡੀਆ ਦੀ ਫੇਮ ਭਾਲਣ ਵਾਸਤੇ ਕਪੜੇ ਛੋਟੇ ਤੋਂ ਛੋਟੇ ਹੁੰਦੇ ਜਾ ਰਹੇ ਹਨ ,
      ਕੁੜੀਆਂ ਨੂੰ ਇਸ਼ਕ ਫੈਸਨਪ੍ਸਤੀ ਦੇ ਰਾਹ ਤੇ ਰਾਹ ਤੋਰ ਕੇ ਬਸ ਤਰੀਕਾਂ ਬਦਲਿਆ ਹੈ ਬਾਕੀ ਸਭ ਕੁਝ ਉਹ ਹੀ ਹੈ

  • @p.s.m.........3028
    @p.s.m.........3028 3 ปีที่แล้ว +50

    Bapu Ki yaad dila ke rula Diya yar 😭, promise respect girls...
    ❤️ Love U bapu ❤️

  • @annieamy3918
    @annieamy3918 ปีที่แล้ว +12

    This is the best father & daughters movie❤❤❤ lots of love for papa ji n sisters❤❤❤❤

  • @meppy_Rori
    @meppy_Rori 2 ปีที่แล้ว +16

    ਕਰਮਜੀਤ ਅਨਮੋਲ ਦਾ ਨਾਮ ਸੁਣ ਕੇ ਹੀ ਫਿਲਮ ਵਧੀਆ ਹੋ ਜਾਂਦੀ ਹੈ, ਆਉਣ ਵਾਲੀ ਪੀੜੀ ਨੂੰ ਇੱਕ ਬਹੁਤ ਵਧੀਆ ਸੁਨੇਹਾ 💞💞🙏🙏

  • @harmandhaliwal3503
    @harmandhaliwal3503 3 ปีที่แล้ว +48

    ਸ਼ਾਇਦ ਇਹ ਫ਼ਿਲਮ ਦੇਖ ਕਿ ਉਹ ਕੁੜੀਆਂ ਸ਼ਰਮ ਕਰ ਲੈਣ ਜੋ ਕਨੇਡਾ ਜਾ ਆਪਣੇ ਘਰਵਾਲ਼ਿਆਂ ਤੋਂ ਪੈਸੇ ਲਗਾ ਕਿ ਉੱਥੇ ਜਾ ਕਿ ਹੋਰਾਂ ਨਾਲ ਫਿਰਨ ਲੱਗ ਜਾਂਦੀ ਤੇ ਤੇ ਇਡੀਆ ਵਾਲ਼ਿਆਂ ਦੀ ਜ਼ਿੰਦਗੀ ਤੇ ਪੈਸਾ ਬਰਬਾਦ ਕਰ ਦਿੰਦੀਆਂ Nice movie

    • @yaarpunjabtu1698
      @yaarpunjabtu1698 3 ปีที่แล้ว +2

      right veer bahut mada hall a kudiya de sharm andi hoon

    • @babbugen
      @babbugen 3 ปีที่แล้ว +1

      Film de last seen vich kudia nu sahi sabit karn lai munde di basti karni jaroori se ?

    • @sarabjeetkaur5761
      @sarabjeetkaur5761 3 ปีที่แล้ว +1

      Bss krti murkhta vaali gll....fitte muh tere

  • @arjunakay1350
    @arjunakay1350 3 ปีที่แล้ว +202

    Ldkiyan Weak nhi Hoti Jitna logo Ki soch unhe bna deti h❤️❤️❤️❤️recepet All girls🙏🏻

    • @nonameforprivacy3989
      @nonameforprivacy3989 3 ปีที่แล้ว +2

      Ask a father who’s Protectionist!

    • @arjunakay1350
      @arjunakay1350 3 ปีที่แล้ว

      @@simpleattitude7119 bhai krta hu tbhi to bola meri bhi sister h ghr pe bro🙏🏻

    • @arjunakay1350
      @arjunakay1350 3 ปีที่แล้ว

      @@simpleattitude7119 tu janta kya merko ??

    • @arjunakay1350
      @arjunakay1350 3 ปีที่แล้ว

      @@simpleattitude7119 Agr nhi To bina Jane kaise bol rha h

    • @arjunakay1350
      @arjunakay1350 3 ปีที่แล้ว

      @@simpleattitude7119 merko mere se jayada janta h kya

  • @priyadusky2731
    @priyadusky2731 2 ปีที่แล้ว +10

    Bhai kya movie hey yar 😂 .... Am from Mumbai but am a tamilian girl so i can speak Hindi but u know what this is my first Punjabi movie stating of the movie I read the title but after the intervel I was super duper excited 🍿 aysa koi movie ne impress nahi kiya muje ....🥰🥰💐💐💐💐💐 Congrats team ....

  • @SunnySingh-ck5ot
    @SunnySingh-ck5ot ปีที่แล้ว +17

    A perfect combo movie of laughter, emotion, action and reality❤🎉

  • @PPPfsd
    @PPPfsd 2 ปีที่แล้ว +73

    Panjabi FILm 🎥 dakhny waly attendce lagwao....... 😂

  • @ramanpreetkaur5769
    @ramanpreetkaur5769 3 ปีที่แล้ว +69

    We r also 3 sisters. Now i m working and doing my best to make my parents feel happy. I believe every girl can sets an example so that no girl could left behind. This movie is as same as my life...

    • @rudrathakur007
      @rudrathakur007 3 ปีที่แล้ว +2

      👍👍👍🎉🎉🎉🎉🎉god bless u nd ur sisters

    • @prem3866
      @prem3866 3 ปีที่แล้ว

      God bless🙏🙏🙏

    • @ysdubaiysdubai8719
      @ysdubaiysdubai8719 3 ปีที่แล้ว

      Boht hi khub

    • @rajarihal4589
      @rajarihal4589 2 ปีที่แล้ว +1

      I don't have girl, but still i know girls are more attached to their parents.
      Respect to all girls and daughters..

    • @waqarkhan8786
      @waqarkhan8786 2 ปีที่แล้ว +1

      Nycccc

  • @ramandeepsingh-du1wx
    @ramandeepsingh-du1wx ปีที่แล้ว +2

    best movie ever I seen . this is the master piece. Congratulations all the girls . I want to see you again and again .I hope you guys will create more that kind of films ...... my daughter, my mother , my sister, and my wife all like this move ..... love you guys . Spacial mr Anmol....you were my favourite actor .but now you are my god

  • @payalsinghrajput4344
    @payalsinghrajput4344 ปีที่แล้ว +5

    I m big fan of South movie but now punjabi is not less than south 🤩🤩🤩🤩🤩 superb ❤️ nice story ❤️

  • @dr.bhatiasaab2094
    @dr.bhatiasaab2094 3 ปีที่แล้ว +319

    ਪਹਿਲੀ ਬਾਰ ਇਕ ਅਜਿਹੀ ਫਿਲਮ ਦੇਖੀ ਜਿਸਤੇ ਮਾਣ ਮਹਿਸੂਸ ਕੀਤਾ ਜਾ ਸਕੇ... ਕੋਈ ਸਬਦ ਨਈ ਅਨਮੋਲ ਜੀ ਜਿਸ ਨਾਲ ਤਰੀਫ਼ ਕਰਾਂ.... ਘਰੇਲੂ ਸਟੋਰੀਜ਼ ਵਾਹ ਕਮਾਲ.. ਧੰਨਵਾਦ ਅਨਮੋਲ ਜੀ ਤੇ ਸਾਰੀ ਟੀਮ...

  • @dilpreetjhinjer1733
    @dilpreetjhinjer1733 3 ปีที่แล้ว +22

    Punjabi film industry ch eda di film jo ki ik boht vadia alag story ha hun takk eda di film nhi dekhi bde time to dil c eda de topic te koi film aave boht jada vadia film dhanwadd sari team da jina ne eh film tyar kiti aa😊❤🙏

  • @zaidspaperworld6698
    @zaidspaperworld6698 2 ปีที่แล้ว +6

    Finally punjabi cenima is more open towards women empowerment ❤️❤️

  • @manisharai4801
    @manisharai4801 ปีที่แล้ว +20

    My father has also three daughters.And i can totally relate with this movie. When we feel proud to him then he give permission to us for outing.

    • @sandhuboyz9321
      @sandhuboyz9321 ปีที่แล้ว

      Hi girl

    • @Gurlove0751
      @Gurlove0751 ปีที่แล้ว

      Pls take care of your father . He is your first and last love. Every daughter is a queen of her father. ❤

    • @darshanpatel5839
      @darshanpatel5839 ปีที่แล้ว

      Really 😊

    • @all_gamer2002
      @all_gamer2002 9 หลายเดือนก่อน

      Rights

  • @HardeepSingh-xr9er
    @HardeepSingh-xr9er 3 ปีที่แล้ว +362

    Ini pyari movie kde emotional kde comedy ta kde life di reality is movies nu award milna chida ❤️👍🏻

    • @Babaljohal5
      @Babaljohal5 3 ปีที่แล้ว +3

      shi gal

    • @HardeepSingh-xr9er
      @HardeepSingh-xr9er 3 ปีที่แล้ว +1

      @@Babaljohal5 🙏🙏

    • @HardeepSingh-xr9er
      @HardeepSingh-xr9er 3 ปีที่แล้ว +3

      Mynu sbto best 2 moment lgi 1st jdo bappu apniya kudiya nu 500 .500 rupay denda h nd 2nd jdo dimple kehndi h tuhade oh sare gift cancel jo meri pehli salry te milne c 😅😅😅

    • @harrySingh-qh8ep
      @harrySingh-qh8ep 3 ปีที่แล้ว +1

      Sahi gall aa

    • @sargodha1273
      @sargodha1273 3 ปีที่แล้ว +1

      Hi

  • @jagmeetkaursidhu9260
    @jagmeetkaursidhu9260 3 ปีที่แล้ว +54

    Bahut hi jada bahut hi jada sohni movie aaa thank you so much eni sohni movie Punjabi aaa nu den lyi 😘😘😘😘😘😘😘😘good msg kudiyan de dil da haal dasdi eh movie 😍😍😍main kade koi eda di Punjabi movie ni Dekhi mere walon 5star movie nu 😀⭐⭐⭐⭐⭐

    • @sadoonbaig3528
      @sadoonbaig3528 3 ปีที่แล้ว +1

      Hello g ki hal ne

    • @vinayverma6010
      @vinayverma6010 3 ปีที่แล้ว +1

      Hanji didi sahi aa

    • @preetpalsinghvirdi8523
      @preetpalsinghvirdi8523 3 ปีที่แล้ว +2

      movie nhi hai jii ai sachai hai is duniya di kadvii sachai kii aaj vii kuch bewakoof log dhiya nu booj samajhde nei, par jo mukaam ik kudi haasil kr skdi hai munda nhi kr skda,fir vii mari jande ne log kii putt jaman pehla. 🙏🙏🙏🙏

  • @aartiagrawal2162
    @aartiagrawal2162 2 ปีที่แล้ว +4

    Kya movie hai 👌👌comedy , emotional, drama everything with great massage for society and parents...😍😘

  • @ritukumari4617
    @ritukumari4617 ปีที่แล้ว +4

    This movie I think proves that girls also deserves the freedom and all joys of there lives

  • @goldensparrow1079
    @goldensparrow1079 3 ปีที่แล้ว +17

    ਮੁਹੱਬਤ ਲੱਭੀ ਨੀ ਜਾਂਦੀ, ਚਾਣਚੱਕ ਮਿਲਦੀ ਏ
    ਕਿਸੇ ਨਾ ਕਿਸੇ ਮੋੜ ‘ਤੇ
    ਜਿਸਮਾਂ ਦੀ ਮਲਕੀਅਤ ਤਾਂ ਰੱਬ ਜਾਣੇ ਸੱਜਣਾ,
    ਸਾਡੀ ਰੂਹ ਤੇ ਦਸਤਖ਼ਤ, ਸਿਰਫ ਤੇਰੇ ਰਹਿਣਗੇ
    Very nice video
    Best of Luck all Team

  • @jatindersingh9501
    @jatindersingh9501 3 ปีที่แล้ว +147

    ਕਰਮਜੀਤ ਅਨਮੋਲ ਬਾਈ ਜੀ ਬਹੁਤ-ਬਹੁਤ ਧੰਨਵਾਦ ਇੰਨੀ ਵਧੀਆ ਫ਼ਿਲਮ ਬਣਾਉਣ ਲਈ। ਸਾਰੇ ਕਲਾਕਾਰਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।
    ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਸੇ ਤਰਾਂ ਦੀਆਂ ਵਧੀਆ ਫਿਲਮਾਂ ਬਣਾਉਂਦੇ ਰਹੋਗੇ।

    • @qzvlogs110
      @qzvlogs110 3 ปีที่แล้ว +1

      th-cam.com/video/bawkHELpMDA/w-d-xo.html

    • @qzvlogs110
      @qzvlogs110 3 ปีที่แล้ว

      th-cam.com/video/bawkHELpMDA/w-d-xo.html

    • @sargodha1273
      @sargodha1273 3 ปีที่แล้ว

    • @KuldeepSingh-ms5jf
      @KuldeepSingh-ms5jf 3 ปีที่แล้ว

      Bhut vdia movi a ji

    • @patelsabera2839
      @patelsabera2839 3 ปีที่แล้ว

      Write in English most people who don't know this language how can they read

  • @seroshsarmaddd1940
    @seroshsarmaddd1940 2 ปีที่แล้ว +17

    When he said "sidhu moose walay ki tarah dimaag garam hi rkhti hy bs" i was about to cry....miss you sidhu paaji

  • @AKHIL_FF
    @AKHIL_FF ปีที่แล้ว +6

    Sidhu Moose wala ....🤗Dil Khush Ho Gyaaa...❤️❣️

  • @JaspreetSingh-ip4se
    @JaspreetSingh-ip4se 3 ปีที่แล้ว +151

    Bapp jo karta hai , apni aulaad ke liye karta hai , love you Father and mother ❤️❤️

    • @nasirmalik3023
      @nasirmalik3023 2 ปีที่แล้ว

      Is movie ch 49 mint te background ch ek song chalda si o kehra song a

  • @sarabjitsingh5950
    @sarabjitsingh5950 3 ปีที่แล้ว +19

    ਕਰਮਜੀਤ ਅਨਮੋਲ 22g,ਚੰਗਾ ਗਾਇਕ ਜਿਸਨੂੰ ਸੁਰਤਾਲ ਦੀ ਸਮਝ ਹੈ, ਵਧੀਆ ਕੋਸਿਸ ਨਾਲ ਦੁਬਾਰਾ ਅੱਗੇ ਆਇਆ ਏ ਇਹ ਫਿਲਮ,
    ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਵਾਕਿਆ ਹੀ ਪੰਜਾਬੀ ਪਾਲੀਵੁੱਡ ਚ ਇਕ ਮੀਲ ਪੱਥਰ ਸਾਬਿਤ ਹੋ ਸਕਦਾ ਏ, ਕਰਮਜੀਤ ਅਨਮੋਲ 22, g, congratulations

  • @quratulain7205
    @quratulain7205 2 ปีที่แล้ว +9

    Seriously its tooo mccchhh greeatt🌚 every ones participation within or behind this movie is highly appreciateable😍

  • @soniakalrakalra4191
    @soniakalrakalra4191 2 ปีที่แล้ว +7

    Heart touching movie ❤️

  • @bikkasandhu292
    @bikkasandhu292 3 ปีที่แล้ว +176

    ਕਰਮਜੀਤ ਅਨਮੋਲ ਦੀ ਸਾਰੀ ਟੀਮ ਨੂੰ ਅਤੇ ਕੁੜੀਆਂ ਮੁਬਾਰਕ ਇਸ ਫਿਲਮ ਨੇ ਦਿਲ ਜਿੱਤ ਲਿਆ

  • @bhullarboyz7354
    @bhullarboyz7354 3 ปีที่แล้ว +55

    ਕੁੜੀ ਨੂੰ ਪੈਰ ਦੀ ਜੁੱਤੀ ਕਹਿਣ ਵਾਲਿਉ ਕੁਝ ਸਮਝੋ ਤੇ ਕੁੜੀਆ ਨੂੰ‌ ਸਤਿਕਾਰ ਦੇਵੋ ਇਹ ਵੀ ਮੁੰਡਿਆ ਨਾਲੋ ਘੱਟ ਨੀ wmk gbu to all girls

  • @Thedesignercanvas-Creativity
    @Thedesignercanvas-Creativity 2 ปีที่แล้ว +43

    All of us should appreciate this movie ❤️❤️ punjabi cinema should make these types of movies so everyone can realise the importance of daughters🥰🥰

  • @pikachupika9009
    @pikachupika9009 ปีที่แล้ว +2

    The girl doesn't need anyone if her father next to her.... ❤😘love you Daddy ❤

  • @officialyeshukevachan
    @officialyeshukevachan 3 ปีที่แล้ว +45

    ਬਹੁਤ ਵਧੀਆਂ ਫਿਲਮ ਜੀ ਅੱਜ ਕੱਲ ਏਦਾ ਹੀ ਹੋ ਰਿਹਾ ਜਿਆਦਾ ਤਰ ਕੁੜੀਆ ਮਾ ਪਿਉ ਦੀ ਆਜ਼ਾਦੀ ਦਾ ਗਲਤ ਫਾਇਦਾ ਚੁੱਕਦਿਆਂ ਨੇ ਇਸ ਕਰਕੇ ਲੋਕ ਅੱਜ ਧੀਆਂ ਜੰਮਣ ਤੋਂ ਡਰਦੇ ਨੇ

  • @RanjeetSingh-kg6ks
    @RanjeetSingh-kg6ks 3 ปีที่แล้ว +42

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਇੰਨੀ ਗਹਿਰੀ ਫਿਲਮ ਬਣਾਈ। girl's 👧 ਨੂੰ ਪੜਾਉਣਾ ਬਹੁਤ ਜਰੂਰੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀ ਕਿ ਉਹ ਨਸੇ ਕਰਨ ਜਾਂ ਅਜਿਹੇ ਕੰਮ ਕਰਨ ਜਿਹਨਾ ਨਾਲ ਉਹਨਾ ਦੇ ਮਾ ਪਿਓ ਦਾ ਨਾਮ ਖਰਾਬ ਹੋਵੇ।
    ਹਰ ਕਿਸੇ ਨੂੰ ਆਪਣੇ ਆਪ ਵਿੱਚ ਸੁਧਾਰ ਲਿਆਉਣ ਦੀ ਜਰੂਰਤ ਹੈ ਮਾਪਿਆ ਨੂੰ ਵੀ ਤੇ ਬੱਚਿਆਂ ਨੂੰ ਵੀ।
    ਧੰਨਵਾਦ

  • @ibadat675
    @ibadat675 9 หลายเดือนก่อน +4

    ਬਹੁਤ ਸੋਹਣੀ ਫਿਲਮ ਇੱਕ ਬਾਪ ਦੀ ਧੀਆਂ ਪ੍ਰਤੀ ਫਿਕਰ ❣️

  • @Ankitathakur-zu1lp
    @Ankitathakur-zu1lp 7 หลายเดือนก่อน +4

    She is so emotional movie 😢❤ last part so emotional 😢❤ har kishi ki maa honi hi chahiye ❤😢😢

  • @VikramSingh-fb3yo
    @VikramSingh-fb3yo 3 ปีที่แล้ว +61

    ਬਹੁਤ ਵਧੀਆ ਫਿਲਮ ਆ ਜੀ ,ਬਹੁਤ ਦੇਰ ਬਾਅਦ ਕੋਈ ਵਧੀਆ ਪੰਜਾਬੀ ਦਿਲ ਦੇਖੀ । ਆਹ dislike ਆਲੇ ਕਿਹੜੇ ਗ੍ਰਹਿ ਤੋਂ ਆਏ ਆ ਪਤਾ ਨੀ। ਹੱਦ ਆ ਜਨਤਾ ਦੀ।

  • @user-dx1mg2ut3u
    @user-dx1mg2ut3u 3 ปีที่แล้ว +338

    ਸੋਚਿਆ ਨਹੀਂ ਸੀ, ਵੀ ਕਦੇ ਇਹੋ ਜਿਹੀ ਫਿਲਮ ਵੀ ਦੇਖਣ ਨੂੰ ਮਿਲੂ। ਸ਼ੁਕਰੀਆ ਅਨਮੋਲ 🙏🙏🙏🙏

  • @ghostridersharma74
    @ghostridersharma74 2 ปีที่แล้ว +2

    Great film.salute you guys. Love from haryana.

  • @Basically-iz2fm
    @Basically-iz2fm ปีที่แล้ว +6

    A good message delivered by. This movie to all parents that they should trust their daughtes they should allow to full fill their aims and ambitious .❤women's have a bright future in Pakistan in every field❤❤ proud to be a girl

  • @memunaghafoorshahid2067
    @memunaghafoorshahid2067 3 ปีที่แล้ว +305

    We are 5 sister and 1 bro. All sis are well settled and educated. It's only bcz of our parents. This movie is great..

  • @Gagandeep-so6fp
    @Gagandeep-so6fp 3 ปีที่แล้ว +60

    ਪੰਜਾਬੀ ਫਿਲਮਾਂ ਦਾ ਹੁਣ ਤੱਕ ਦਾ ਸਭ ਤੋਂ unique concept ਅਤੇ ਔਰਤਾਂ ਦੇ ਸਮਕਾਲੀ ਹਾਲਾਤਾਂ ਨੂੰ ਬਾਖੂਬੀ ਬਿਆਨ ਕਰਦੀ ਫਿਲਮ , ਬਹੁਤ ਖੂਬ

  • @bajwasaab1455
    @bajwasaab1455 2 ปีที่แล้ว +1

    No word for this movie ..osam mind-blowing ..they all. Team members act osam ..this is realty ,👌👌👌👌

  • @ushabamniya8528
    @ushabamniya8528 2 ปีที่แล้ว +2

    Proud of you girl's att Karti schi🙌🙌🙌👌👌👌🤘🤘🤘

  • @lalidalio686
    @lalidalio686 3 ปีที่แล้ว +213

    ਪਹਿਲੀ ਪੰਜਾਬੀ ਫਿਲਮ ਜਿਸ ਵਿੱਚ ਸਾਰਾ ਕੁਝ ਵਧੀਆ ਬਣਾਇਆ ਸੁਕਰ ਆ ਕੋਈ ਆਸਿਕੀ ਤੋ ਬਿਨਾ ਫਿਲਮ ਬਣਾਈ ਵਧਾਈ ਦਾ ਹੱਕਦਾਰ ਵੀਰ ਕਰਮਜੀਤ ਅਨਮੋਲ

    • @travelersolo
      @travelersolo ปีที่แล้ว +1

      fer ta bhai ji tussi Asees movie nhi vekhi...halle tq

  • @inderjitsinghdhumi4197
    @inderjitsinghdhumi4197 3 ปีที่แล้ว +35

    ਅੱਜ ੲਿਹ ਮੂਵੀ ਦੇਖ ਕੇ ਲੱਗਾ ਕਿ ਪੰਜਾਬੀ ਫਿਲਮਾਂ ਵੀ ਵਧੀਅਾ ਵਿਸ਼ਿਅਾਂ ਤੇ ਬਣ ਸਕਦੀਅਾਂ ਹਨ । ਬਾੲੀ ਕਰਮਜੀਤ ਅਨਮੋਲ ਨੂੰ ੲਿਸ ਲੲੀ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ । ੲਿਕੱਲੇ ਮਾਰਧਾੜ ਤੇ ਨੰਗੇਜਪਣ ਨਾਲ ਫਿਲਮ ਨਹੀਂ ਚੱਲ ਸਕਦੀ । ਵਧੀਅਾ ਕਹਾਣੀ ਤੇ ਵਧੀਅਾ ਅੈਕਟਰ ਫਿਲਮ ਦਾ ਵਧੀਅਾ ਮੁੱਲ ਪਾੳੁਂਦੇ ਹਨ । ਅਾਸ ਹੈ ਹੁਣ ਪੰਜਾਬੀ ਫਿਲਮਾਂ ਵਧੀਅਾ ਵਿਸ਼ਿਅਾਂ ਤੇ ਬਣਨਗੀਅਾਂ । ਧੰਨਵਾਦ ਜੀ ।

  • @nelamkaur6356
    @nelamkaur6356 ปีที่แล้ว +1

    Very nice video Waheguru ji Maher Kari sav te so cute family ❤❤❤🎉🎉🎉

  • @AB-yt7rf
    @AB-yt7rf 2 ปีที่แล้ว +1

    Zabardast story and pure performance + comedy + kafi dafa rula diya + beautiful actresses + cute father role + emotion are mind blowing 👍✔️👌🥰😘🫀👩🏻‍🦰👱🏻‍♀️👩🏻‍🏫🫀😘

  • @mahtoliyaplays
    @mahtoliyaplays 3 ปีที่แล้ว +175

    Kon kon punjabi hai

    • @rahitbansal6801
      @rahitbansal6801 3 ปีที่แล้ว +4

      Tera jija Punjabi aa

    • @karanbirsingh5222
      @karanbirsingh5222 3 ปีที่แล้ว +8

      @rahit ohne tuhnu norml swal puchia k Punjabi kon kon ehni ego vich jawab deen di ki lodd

    • @rupindersinghsran394
      @rupindersinghsran394 3 ปีที่แล้ว

      Ader thoda Buda v Punjabi aaa

    • @starxali9906
      @starxali9906 3 ปีที่แล้ว +4

      Vere pabjabi ni pora panjab e apna ay. From Pakistan

    • @jannatzunaira6191
      @jannatzunaira6191 3 ปีที่แล้ว

      @@starxali9906 ise v punjabi a

  • @balkarnmann007
    @balkarnmann007 3 ปีที่แล้ว +104

    ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ,,ਬਹੁਤ ਵਧੀਆ ਲੱਗਿਆ ਇਹਨੀ ਵਧੀਆ ਫਿਲਮ ਦੇਖ ਕੇ, ਸਾਰੇ ਕਲਾਕਾਰ ਵਧਾਈ ਦੇ ਪਾਤਰ ਆ

    • @SinghPB71
      @SinghPB71 3 ปีที่แล้ว +1

      th-cam.com/video/ltpWA9aUxRc/w-d-xo.html ❤❤⚡⚡⚡

    • @akashdeepakashfzr7804
      @akashdeepakashfzr7804 3 ปีที่แล้ว +1

      Soh lagge Mai v ehi hi likhna C

  • @altaafjaffer6278
    @altaafjaffer6278 2 ปีที่แล้ว +4

    Last scene is so relatable 🤣

  • @blissfullife2276
    @blissfullife2276 2 ปีที่แล้ว +8

    Feeling so emotional
    We love you so much papa ji 🙏😇
    Waheguru ji thode te sada kirpa banae rakhe

  • @jarmejasinghbrar9111
    @jarmejasinghbrar9111 3 ปีที่แล้ว +41

    ਪਤਨੀ ਦੀ ਫੋਟੋ ਮੁਰੇ ਰੋਣ ਵਾਲੇ ਸੀਨ ਵਿਚ ਇਸ ਤਰਾਂ ਲੱਗਦਾ ਜੀਵੇ ਬਾਈ ਅਨਮੋਲ ਜੀ ਤੁਸੀਂ ਦਿਲੋ ਰੋਏ ਹੋ ਅਨਮੋਲ ਬਾਈ ਜੀ ਮੇਰਾ ਵੀ ਮਨ ਭਰ ਆਇਆ ਸੀ ਅਨਮੋਲ ਬਾਈ ਮੈਂ ਵੀ ਰੋਇਆ ਸੀ

  • @shehbazeagle713
    @shehbazeagle713 3 ปีที่แล้ว +28

    Kurriyan jawan bapu pareshan Trending in pakistan😂

  • @navjotmaan9110
    @navjotmaan9110 2 ปีที่แล้ว +6

    This is a motivational movie for parents.I wish all parents in the world live 1000 years

  • @kingjattana2155
    @kingjattana2155 2 ปีที่แล้ว +2

    Punjabi filma bhut khant hundiya hai ,👌👌👌❤️❤️❤️😎😎

  • @Sharma_aman_05
    @Sharma_aman_05 3 ปีที่แล้ว +205

    ਰੂਹ ਖੁਸ ਹੋ ਗਈ Movie ਦੇਖ ਕੇ
    ਸੁਕਰ ਹੈ industry ਵਿੱਚ ਇਸ ਤਰ੍ਹਾ ਦੀ Movie ਬਣਾਉਣ ਲਈ ਲੋਕ ਹੈ well done Mr karmjeet Anmol sir I proud of u

  • @inderdeepkour7993
    @inderdeepkour7993 3 ปีที่แล้ว +29

    Bht vadia punjabi movie, te moral b bht vadia. Mai te emotional ho k pta nai kinni baar roee😢 .. Excellent to karamjeet g🙏🙏

    • @mianaqibjaved5414
      @mianaqibjaved5414 3 ปีที่แล้ว

      Hahahaha

    • @mianaqibjaved5414
      @mianaqibjaved5414 3 ปีที่แล้ว

      Nice movie

    • @08Feb24
      @08Feb24 3 ปีที่แล้ว

      Aa ja fer chup karawan tenu

    • @inderdeepkour7993
      @inderdeepkour7993 3 ปีที่แล้ว +1

      @@08Feb24 nai brother.. Mainu lorr nai tuhadi humdardi di🙏🙏

    • @08Feb24
      @08Feb24 3 ปีที่แล้ว +1

      @@inderdeepkour7993 acha ji subscribe ee kr deo fer

  • @anaya20534
    @anaya20534 7 หลายเดือนก่อน +12

    Kn ye 2024 mein daikh rha h
    Yeah Movie apny parents sath Daikhy khud bi kush ho or Unhy bi kry😇

  • @SushmaKumari-yf7pv
    @SushmaKumari-yf7pv 2 ปีที่แล้ว +3

    We are two sisters i wish ham bhi apne mom dad ka naam rushan kar sake amazing movi ❤️❤️😊😊❤️❤️

  • @sardargurbindersingh8707
    @sardargurbindersingh8707 3 ปีที่แล้ว +394

    ਜਿਸ ਦੇ ਦਿਮਾਗ ਵਿੱਚ ਇਹ ਸਟੋਰੀ ਆਈ ਵਾਹਿਗੁਰੂ ਉਸ ਲੇਖਕ ਨੂੰ ਮੇਰੀ ਉਮਰ ਵੀ ਲਗਾ ਦੇਵੇ ਜੀ ,ਮਨ ਭਰ ਆਇਆ ਜੀ ਫਿਲਮ ਦੇਖਕੇ , ਕਿਉਂਕਿ ਮੈਂ ਵੀ ਇੱਕ ਧੀ ਦਾ ਪਿਉ ਹਾਂ , ਜੀ ਮੇਰਾ ਘਰਵਾਲ਼ੀ ਨਾਲ ਤਲਾਕ ਹੋਇਆ,ਪਰ ਇੱਕ ਬੇਟੀ ਤੇ ਬੇਟਾ ਮੇਰੇ ਕੋਲ ਨੇ ਜੀ।।।।।। ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ 🙏

    • @romanreigns0019
      @romanreigns0019 3 ปีที่แล้ว +2

      Eh movie joru ka gulam govinda di movie di story vargi hai

    • @SinghPB71
      @SinghPB71 3 ปีที่แล้ว +1

      th-cam.com/video/ltpWA9aUxRc/w-d-xo.html ❤❤⚡⚡⚡

    • @sandeepkaler5158
      @sandeepkaler5158 3 ปีที่แล้ว +2

      Bai g waheguru sab theek karu

    • @umeshsahota5571
      @umeshsahota5571 3 ปีที่แล้ว +2

      ਸਹੀ ਗੱਲ ਬਿਲਕੁਲ ਪਾਜੀ

    • @akashdeepakashfzr7804
      @akashdeepakashfzr7804 3 ปีที่แล้ว +6

      Baba Nanak tere bachiya di lambi Umar karre

  • @Manish_Mandebar
    @Manish_Mandebar ปีที่แล้ว +6

    This is a real Masterpiece Movie❤
    Good Message for all of us 😊

  • @ankitakhepar490
    @ankitakhepar490 2 ปีที่แล้ว +1

    Great massage for every parents 👍👍👌👌🙏🙏

  • @kalamsclasses2118
    @kalamsclasses2118 3 ปีที่แล้ว +21

    I saw the first panjabi movie of my life and I never saw the panjabi movie because I didn't understand fully panjabi language so that I'm from Bihar but I understood 99% and I think this movie we should have to learn and first is to change our thinking then Change the thinking of society and❤❤❤
    I really.......like, love n surport for all Actions

  • @lakhalakha8974
    @lakhalakha8974 3 ปีที่แล้ว +512

    ਅਨਮੌਲ ਬਾੲੀ ਜਦ ਵੀ ਲਾਓੰਦਾ ਸਿਰਾ ਹੀ ਲਾਓੰਦਾ.....ਜੇ ਮੈ ਸਹੀ ਕਿਹਾ ਤਾੰ ਕਰ ਦਿਓ Like

    • @qzvlogs110
      @qzvlogs110 3 ปีที่แล้ว +3

      th-cam.com/video/bawkHELpMDA/w-d-xo.html

    • @SinghPB71
      @SinghPB71 3 ปีที่แล้ว

      th-cam.com/video/ltpWA9aUxRc/w-d-xo.html ❤❤⚡⚡⚡

    • @SinghSINGH-jh5ql
      @SinghSINGH-jh5ql 3 ปีที่แล้ว +4

      Good

    • @SukhdevSingh-fp2ys
      @SukhdevSingh-fp2ys 3 ปีที่แล้ว +4

      Good luck paji

  • @yashpreetsingh7947
    @yashpreetsingh7947 2 ปีที่แล้ว +2

    this is best movie and all the people watching this movie it is very good movie ❤️ for all parents and all girls and boys

  • @saielkumar4764
    @saielkumar4764 2 ปีที่แล้ว +1

    Sandy is so sweet, and dimple is so innocent and Kriti is attitude

  • @navalmangrha7973
    @navalmangrha7973 3 ปีที่แล้ว +37

    Nice movie ਬਹੁਤ ਵਧੀਆ ਸੁਨੇਹਾ ਦਿੱਤਾ ਬਸ ਇਦਾ ਦੀਆਂ ਫਿਲਮਾਂ ਬਣਾਉਂਦੇ ਰਹੋ ਜੀ ਰਬ ਚੜਦੀ ਕਲਾ ਚ ਰੱਖੇ God bless all team

  • @lavi_dhaliwal
    @lavi_dhaliwal 3 ปีที่แล้ว +39

    ਬਹੁਤ ਹੀ ਵਧੀਆ ਪਰਿਵਾਰਕ ਫਿਲਮ...ਦਿਲ ਛੂਹ ਜਾਣ ਵਾਲੀ👌👌ਕੁੜੀਆਂ ਬਾਰੇ ਇੱਕ ਪਿਤਾ ਦੇ ਚਿੰਤਾਜਨਕ ਕਿਰਦਾਰ ਨੂੰ ਖੂਬ ਨਿਆਭਿਆ ਉਸਤਾਦ ਜੀ ਨੇ💐👌👌ਮੁਬਾਰਕਾਂ ਸਾਰੀ ਟੀਮ ਨੂੰ ...♥️♥️🙏🙏🙏

    • @GurpreetGuraya
      @GurpreetGuraya 3 ปีที่แล้ว +1

      Great movie written by Aman Sidhu and all characters on movie have performed very well 👍🏼👍🏼

    • @gilldaroli4298
      @gilldaroli4298 3 ปีที่แล้ว

      ਵਧੀਆ ਵਿਸ਼ਾ

  • @prabhdeepmalhi2832
    @prabhdeepmalhi2832 2 ปีที่แล้ว +3

    Bahut vadia movie c 🎥 👍👍❤️🙏

  • @riyagaming9483
    @riyagaming9483 ปีที่แล้ว +1

    Bahut vadia movie aa 😍😍😍 I watch this movie 3 three timee

  • @shayerproduction7835
    @shayerproduction7835 3 ปีที่แล้ว +127

    ਸੱਚੀਓਂ ਯਾਰ ਕੁੜੀਆਂ ਨੂੰ ਵੀ ਹੱਕ ਆਂ ਖੁੱਲ ਕੇ ਜੀਣ ਦਾ.... ਮਾਲਕ ਹਰ ਬਾਪ ਦੀ ਧੀ ਦੇ ਸੁਪਨੇ ਪੂਰੇ ਕਰਨ 🙏🙏🙏🙏🙏

  • @chamkaursomal3862
    @chamkaursomal3862 3 ปีที่แล้ว +18

    ਬਹੁਤ ਹੀ ਵਧੀਆ ਫਿਲਮ ਆ ਸਮਾਜ ਦੀ ਸੌੜੀ ਸੋਚ ਨੂੰ ਠੋਕਰ ਮਾਰਦਾ ਸੁਨੇਹਾ ਦਿਤਾ ਜੋ ਇਹ ਸੋਚਦਾ ਕਿ ਕੁੜੀਆਂ ਤਾਂ ਬਦਨਾਮੀ ਦਾ ਘਰ ਨੇ ਜਾਂ ਬਸ ਘਰ ਸਾਂਭਣ ਲਈ ਬਣੀਆਂ ਨੇ ਓਹਨਾ ਨੂੰ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿਤਾ 👍👍❤❤❤
    ਬਾਈ ਕਰਮਜੀਤ ਅਨਮੋਲ ਨੂੰ ਬਹੁਤ ਹੀ ਵਧਾਈਆਂ ਤੇ ਪੂਰੀ ਟੀਮ ਨੂੰ ਵੀ ਜਿਹਨਾਂ ਨੇ ਕਿਸੇ ਵੀ ਤਰਾਂ ਇਸ ਫਿਲਮ ਨੂੰ ਬਣਾਉਣ ਵਿੱਚ ਯੋਗਦਾਨ ਪਾਇਆ 👍👍🙏❤

    • @littleangel7350
      @littleangel7350 3 ปีที่แล้ว

      th-cam.com/video/rIIb0sOcJD4/w-d-xo.html

  • @shingaralal8467
    @shingaralal8467 2 ปีที่แล้ว

    Sandy and kritti you both are very beautiful and your this movie is very comedy and entertainment😎

  • @tanishqthakur1997
    @tanishqthakur1997 2 ปีที่แล้ว +2

    Hats off to the Father. Kalla banda honke bacchiya di parvarish kiti

  • @remyk198
    @remyk198 3 ปีที่แล้ว +41

    Boht e jyada wadia message and please eda dia movies hor bnao taa ke loka di najar badle .. big up for-every one who work in it ..!! Atleast hor sab wangu bas ohi kanjarkhana nai aa

  • @HarshdeepSingh-sk9ux
    @HarshdeepSingh-sk9ux 3 ปีที่แล้ว +27

    Eh hundi pyo di struggle tiyaan nu paalan di . Salute to Karamjit anmol and all team

    • @tanvirsandhu4729
      @tanvirsandhu4729 3 ปีที่แล้ว

      dhiyaan nu pallan ch kadi struggle mundiyaan wari nhigi struggle!!!😒😒

  • @Arvind.jakhar.
    @Arvind.jakhar. 2 ปีที่แล้ว +1

    One of the most favourate movie 🍿🎥🍿🍿🍿🍿🍿🍿🍿

  • @anjalisharma6811
    @anjalisharma6811 6 หลายเดือนก่อน +1

    Very nice movie❤ Last part so emotional 😭

  • @muhammaddaud7329
    @muhammaddaud7329 3 ปีที่แล้ว +33

    Betiya to Rab ki Rehmat hoti han... aur Hmare haan is Rehmat ko log Zehmat smjhte han.. Great movie with a Great message. ❤️❤️

  • @IndianBakraindustries1992
    @IndianBakraindustries1992 3 ปีที่แล้ว +27

    The best father rule❤️hats off❤️
    Ladki ghar ki Raunak aur ghar ki shaan hoti hai❤️boj nahi ❤️❤️

  • @Funwdpeehu
    @Funwdpeehu ปีที่แล้ว +1

    I like this movie very much as it can b seen along with children really inspirational great work by cast

  • @MalaikaEman-xn4ti
    @MalaikaEman-xn4ti 2 ปีที่แล้ว +1

    I think this movie deserve millions of likes

  • @harjitsingh4866
    @harjitsingh4866 3 ปีที่แล้ว +148

    ਬਾਈ ਅਨਮੋਲ ਧੀਆਂ ਸਿਰ ਦਾ ਤਾਜ ਹੁੰਦੇ ਮੈਂ ਵੀ ਵਾਹਿਗੁਰੂ ਕੋਲੋਂ ਮੰਗ ਕੇ ਲਾਈ ਆ ਧੀ ਮੇਰੀ ਧੀ ਚੋਂ ਮੈਨੂੰ ਮੇਰੀ ਮਾਂ ਵੀ ਮੇਰੀ ਭੈਣ ਵੀ ਦੇਖਦੀ ਆ ਵਾਹਿਗੁਰੂ ਮੇਰੀ ਧੀ ਹਰ ਖੁਸ਼ੀ ਦੇਵੇ

    • @samiiirajput861
      @samiiirajput861 3 ปีที่แล้ว

      Paa ji is movie ch 49 min te background ch Jo song chalda si o kehra song a plz reply

  • @kulwindersingh9234
    @kulwindersingh9234 3 ปีที่แล้ว +204

    ਅਸੀਂ ਵੀ 3 ਭੈਣਾਂ ਹਾਂ। ਕਾਫ਼ੀ ਹੱਦ ਤੱਕ ਮੇਰੀ ਲਾਈਫ ਸਟੋਰੀ ਵੀ ਇਹੀ ਅਾ। ਸਟੋਰੀ ਬਹੁਤ ਸੋਹਣੀ ਆ ਐਵੇਂ ਦੀਆਂ ਫਿਲਮਾਂ ਹੋਣੀਆਂ ਚਾਹੀਦੀਆਂ 🙏🙏

  • @muhammadikram139
    @muhammadikram139 2 ปีที่แล้ว +1

    Emotional and motivational with good message for daughter and with a little bit fun movie.

  • @berryplays7236
    @berryplays7236 2 ปีที่แล้ว +2

    I feel like I’m falling addicted to dimple, she is so beautiful

  • @dilbagmasih749
    @dilbagmasih749 3 ปีที่แล้ว +65

    ਬਹੂਤ ਹੀ ਸੋਹਣੀ ਸਟੋਰੀ ਬਣਾਈ ਹੈ । ਤੇ ਨਿਭਾਇਆ ਵੀ ਬਹੁਤ ਸੋਹਣਾ ਹੈ ਕਰਮਜੀਤ ਅਨਮੋਲ ਵੀਰ ਨੇ ਰੱਬ ਤਰੱਕੀ ਬਖਸ਼ੇ 💐💐💐💐💐

  • @anishakumari38
    @anishakumari38 3 ปีที่แล้ว +216

    Best emotional part is when they were crying for their mother
    And today's mother's Day 💔

  • @taibatanveer6972
    @taibatanveer6972 ปีที่แล้ว +3

    Great message to All females empowerment and Education ❤️✨

  • @swatiyadav1929
    @swatiyadav1929 2 ปีที่แล้ว +1

    Bhut acha msg diya h is movie ne all girls k liye 😍🙏

  • @deeppawar8118
    @deeppawar8118 3 ปีที่แล้ว +26

    Es movie nu dekh k lga jida apne papa nu dubara vekh lea ohna v same oda e dance kita c mere result te jida es movie ch karmjit Anmol sir ne kita apni beti da result aoun te 🙏🏻bhut sohni acting kiti

  • @user-rg4jk2sj5m
    @user-rg4jk2sj5m 3 ปีที่แล้ว +144

    ਧੀਆਂ ਦੀ ਫਿਕਰ ਧੀਆਂ ਦੇ ਮਾਪਿਆਂ ਨੂੰ ਹੀ ਪਤਾ ਹੁੰਦੀ ਹੈ good movie

  • @shyamakumarbanerjee7257
    @shyamakumarbanerjee7257 2 ปีที่แล้ว

    I don't know the language but acting of father is really praiseworthy. One of the good 👍 films.

  • @snehaRathore350
    @snehaRathore350 2 ปีที่แล้ว +3

    Last moment is nice 😂😂😂😂❤️❤️❤️

  • @jashandeep2926
    @jashandeep2926 3 ปีที่แล้ว +146

    This is the first punjabi movie in which comedy, entertainment, emotion and inspiration are together .This gone aw blast

    • @harmehar791_____1M
      @harmehar791_____1M 3 ปีที่แล้ว +1

      ❤️❤️❤️❤️❤️❤️❤️I love. It❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @pradeeprwt546
      @pradeeprwt546 3 ปีที่แล้ว

      Complete Family movie love ❤️it🙏

    • @soloarmy6867
      @soloarmy6867 3 ปีที่แล้ว

      Very beautiful movie ❤️❤️❤️❤️❤️❤️❤️❤️❤️❤️👍😊😊😊😊😊🤩🤩

    • @maarbicssweet3041
      @maarbicssweet3041 3 ปีที่แล้ว

      Yes very funny acting vadiya g

    • @sonofjesuschrist454
      @sonofjesuschrist454 3 ปีที่แล้ว

      Agreeeee