ਰਕਾਟ ਦੁੱਲਾ ਭੱਟੀ ਤੂੰਬਾ ਅਲਗੋਜ਼ਾ ਗਰੁੱਪ ਰਾਗੀ ਗੁਰਤੇਜ,ਤੂੰਬਾ ਬਸ਼ੀਰ,ਅਲਗੋਜ਼ੇ ਚੂਹੜ ਖਾਂ Tumba Algoja

แชร์
ฝัง
  • เผยแพร่เมื่อ 14 ธ.ค. 2024

ความคิดเห็น • 8

  • @santokhsingh1112
    @santokhsingh1112 2 ปีที่แล้ว +1

    ਸਾਡੇ ਪੁਰਾਣੇ ਅਸਲ ਵਿੱਚ ਕਲਾਕਾਰ ਇਹ ਹਨ ,ਜਿਹਨਾ ਦੇ ਰਾਗ,ਸੰਗੀਤ ਵਿਚ ਹੀ ਸਮਾਜ ਨੂੰ ਸੇਧ ਦੇਣ, ਸੂਰਵੀਰ ਯੋਧੇ ਬਣਾਉਣ, ਤੇ ਇਸ਼ਕ ਵਿੱਚ ਬਹਾਦਰ ਬਣ ਕੇ ਇਸ਼ਕ ਦੀ ਲਾਜ ਰੱਖਣ ਦੀ ਸੇਧ ਦਿੰਦੇ ਨੇ , ਤੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਬਾਰੇ ਵੀ ਗਿਆਨ ਵੰਡਦੇ ਨੇ,ਸਾਡਾ ਫਰਜ਼ ਵਣਦਾ ਇਹਨਾ ਰਾਗੀਆਂ ਦੀ ਮਾਲੀ ਮਦਦ ਕਰੀਏ , ਜੇ ਅਸੀਂ ਇਹਨਾ ਦੀ ਮਦਦ ਨਾ ਕੀਤੀ ਤਾ ਇਹ ਪੰਜਾਬੀ ਰਾਗੀ ਸਾਨੂੰ ਨਹੀ ਲੱਭਣੇ ।

  • @SurjitSingh-dq6cq
    @SurjitSingh-dq6cq 3 ปีที่แล้ว +2

    ਪੰਜਾਬੀ ਦੇ ਪਹਿਰੇਦਾਰ

  • @SohiPreetwriter
    @SohiPreetwriter 2 ปีที่แล้ว +1

    ਸਾਡਾ ਭਰਾ ਗੁਰਤੇਜ ਸਿੰਘ
    ਜੀਓ ਭਾਈ

  • @avtarsingh2531
    @avtarsingh2531 2 ปีที่แล้ว +1

    ਪੰਜਾਬੀਓ ਆਓ ਰਲ ਮਿਲ ਕੇ ਪੰਜਾਬੀ ਬੋਲੀ ਦੀ ਸੇਵਾ ਕਰਨ ਲਈ ਅੱਗੇ ਆਈਏ ਅਤੇ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਅਖਵਾਈਏ

  • @navkanwarmandair8021
    @navkanwarmandair8021 3 ปีที่แล้ว +1

    ਵਾਹ ਜੀ ਵਾਹ

  • @BalwinderSingh-bn3uz
    @BalwinderSingh-bn3uz ปีที่แล้ว

    Eh ne Sade singer

  • @samans4202
    @samans4202 3 ปีที่แล้ว +2

    Bahut vadhia 👍👍👌🙏🙏🙏

  • @kulwantkaur7383
    @kulwantkaur7383 ปีที่แล้ว +1

    9