ਲਾ ਦਿੱਤਾ Dj Arjun 4*4 ਤੇ / ਸਿਰਾ ਕੰਮ ਰਾਮਗੜੀਏ ਦਾ

แชร์
ฝัง
  • เผยแพร่เมื่อ 20 ต.ค. 2024

ความคิดเห็น • 34

  • @GurvinderSingh-jg4nn
    @GurvinderSingh-jg4nn 2 หลายเดือนก่อน +18

    ਬਾਈ ਮੰਨੋ ਨਾ ਮੰਨੋ ਫਾਰਮਟਰੈਕ ਦਾ ਪੂਰਾ ਰੋਅਬ ਹੈ 👌👍👍🙏

    • @ramandeepjosan9132
      @ramandeepjosan9132 2 หลายเดือนก่อน

      60ta pher 60 he aa odi reas koi nehi

  • @gurdeepkhattra7840
    @gurdeepkhattra7840 2 หลายเดือนก่อน +17

    ਕਿਸਾਨ ਯੂਨੀਆਨਾ ਨੂੰ ਬੇਨਤੀ ਹੈ ਜੀ ਇਹ ਦੁਕਾਨਾਂ ਬੰਦ ਕਰਵਾਉਣ ਫਜ਼ੂਲ ਖਰਚੇ ਕਰਦੇ ਹਨ ਜੱਟਾਂ ਦੇ ਮੁੰਡੇ ਫੇਰ ਜਦੋਂ ਪੇਸੈ ਦੇ ਜ਼ਿਆਦਾ ਕਰਜ਼ੇ ਹੋਣ ਤੋਂ ਬਾਅਦ ਦਵਾਈਆਂ ਪੀ ਕੇ ਮਰਦੇ ਹਨ ਫੇਰ ਕਿਸਾਨ ਯੂਨੀਆਨਾ ਵਾਲੇ ਲਾਸ਼ ਨੂੰ ਸੜਕ ਤੇ ਰੱਖ ਕੇ ਧਰਨੇ ਲਗਾਉਂਦੇ ਹਨ ਕੇ ਕਰਜ਼ਾ ਮੁਆਫ਼ ਕਰੋ ਇਹ ਛੱਤਰੀ ਨਾ ਮੀਂਹ ਰੋਕਦੀ ਹੈ ਨਾ ਧੁੱਪ ਰੋਕਦੀ ਹੈ ਇਹ ਵੱਡੇ ਸਿਸਟਮ ਤੇ ਗੀਤ ਲਾਕੇ ਮੁੰਡੇ ਹੁਲੜ ਵਾਜੀ ਕਰਦੇ ਹਨ ਪੁਲਿਸ ਨੂੰ ਇਹਨਾਂ ਦਾ ਚਲਾਨ ਕਰਨਾ ਚਾਹੀਦਾ ਹੈ

    • @lakhibajwa2050
      @lakhibajwa2050 2 หลายเดือนก่อน +1

      Sahi gl a bai 👍👍

    • @GurpreetCheema-df5rh
      @GurpreetCheema-df5rh 2 หลายเดือนก่อน +2

      Sahi gal ohe 1 kest tarjane c

    • @AmanKang-sc5xp
      @AmanKang-sc5xp 2 หลายเดือนก่อน +1

      Shi aa veer m italy A itha Ida da kuch nhi hunda

    • @jonurandhawa5218
      @jonurandhawa5218 2 หลายเดือนก่อน

      ਸੜੋ ਸੜੋ ਤੁਸੀਂ 😂😂😂

    • @GurpreetCheema-df5rh
      @GurpreetCheema-df5rh 2 หลายเดือนก่อน

      @@jonurandhawa5218 o ja ja

  • @manindersinghkharoud1615
    @manindersinghkharoud1615 2 หลายเดือนก่อน

    Ehna vadda size da system ne vdiaa lgda yr.. Tractor di look ne sohni lag rahi.. Ehde nalo ta JBL ya Pioneer ya hor koi v original company da la dinde nle ohda size chotta hona c te awaj ehde nalo bht jyada sohni..Jad door ton dekhde aa system hi dikhda tractor chotta ja lag reha.. Baki chlo apni pasand hundia aa har ik di 👍👍

  • @saab7205
    @saab7205 2 หลายเดือนก่อน +1

    Ha ta fukr baji hi a simple system vdia lgda

  • @jagsirgill7695
    @jagsirgill7695 2 หลายเดือนก่อน +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤🎉🎉🎉

  • @rinkumaan5747
    @rinkumaan5747 2 หลายเดือนก่อน

    Kene ch laga system veer

  • @HarpreetSingh-we6dt
    @HarpreetSingh-we6dt 2 หลายเดือนก่อน

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤

  • @pritpalsingh1512
    @pritpalsingh1512 2 หลายเดือนก่อน +4

    ਮਲਕੀਤ ਬਾਈ ਤੋ ਬਿਨਾ ਥੁਆਡਾ ਵਲੌਗ ਫਲੋਪ ਆ

  • @bagjeetdhillon8933
    @bagjeetdhillon8933 2 หลายเดือนก่อน +6

    ਟਰੈਕਟਰ ਫਾਰਮਟਰੈਕ ਜਾ ਜੋਡੀਅਰ ਜਿਆਦਾ ਸੋਹਣੇ ਲਗਦੇ

  • @Lakhvirsingh-wr8iy
    @Lakhvirsingh-wr8iy 2 หลายเดือนก่อน +1

    Malkit 22ghaint bnda

  • @NirvairSekhon-ir4gu
    @NirvairSekhon-ir4gu 2 หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉🎉

  • @SatnamSingh-zq7ep
    @SatnamSingh-zq7ep 2 หลายเดือนก่อน +3

    ਪਹਿਲਾਂ ਆਲੇ ਨੂੰ ਕਿ ਹੋਈਆਂ ਸੀ

  • @sukhrai4075
    @sukhrai4075 2 หลายเดือนก่อน +1

    ਹੋਗੀ ਬਾਬੇ।ਦੀ।ਕਿਰਪਾ।ਸਾਡੇ।ਬਹੁਤ।ਮੀਹ।ਪੈਣ।ਦਿਆ।ਪਾਣੀ।ਵੰਟਾ।ਦੇ।ਉਤੋ।ਦੀ।ਜਾਣ।ਦਿਆ.ਇਕ।ਤਰੀਕ।ਤਰਨ।ਤਾਰਨ।ਸਹਿਬ

  • @amritpalsandhu9348
    @amritpalsandhu9348 2 หลายเดือนก่อน +1

    ❤❤

  • @Karam-Kandhola
    @Karam-Kandhola 2 หลายเดือนก่อน

    Harshveer chatri nu tractor de nal da paint krwale white Changi ni lagdi

  • @manindersinghkharoud1615
    @manindersinghkharoud1615 2 หลายเดือนก่อน

    Gagga bai ne aunda hun thode vlog ch jma v na koi video shoot krda thodi..koi galbaat hogi??,,,

  • @jagjeetsingh1068
    @jagjeetsingh1068 2 หลายเดือนก่อน +1

    ਚਲੋ ਬਾਈ ਪੈਸੇ ਥੋਡੇ ਨੇਂ ਪਰ ਕਿਉਂ ਰਿਵਾਜ ਆ ਪਿੰਡ ਚ੍ਹ ਜਲੂਸ ਕਢਵਾਉਣ ਦਾ ਟਰੈਕਟਰਾਂ ਦਾ ਚੰਗਾ ਲਗਦਾ ਕੀਤੇ ਇੰਨਾ ਵੱਡਾ ਸਿਸਟਮ ਜਮ੍ਹਾਂ ਦੋ ਨੰਬਰ ਕੰਮ ...😂

  • @ranavlogger
    @ranavlogger 2 หลายเดือนก่อน +1

    harshveer main v kroni seling ty dack

  • @villagerslovers2021
    @villagerslovers2021 2 หลายเดือนก่อน

    Je paisa lon hi lage oh ta original lao dekho sound da swaad eh sound jina mar ji dou duu kare par asli feel original music da pioneer da sony hor kafi ne

  • @SatnamSingh-zq7ep
    @SatnamSingh-zq7ep 2 หลายเดือนก่อน +1

    ਹੌਸ ਪਣੇ

  • @SandeepSingh-dj2uw
    @SandeepSingh-dj2uw 2 หลายเดือนก่อน +2

    ਪੈਸੇ ਦੀ ਬਰਬਾਦੀ ਟ੍ਰੈਕਟਰ ਖੇਤ ਚ ਕੰਮ ਲਈ ਆ ਫਿਰ ਛੇਤੀ ਪੈਸੇ ਨਹੀਂ ਹੈਗਾ ਏਹ ਕਹਿਣ ਲੱਗ ਜਾਨੇ ਓ

  • @agamveersinghsandhu2952
    @agamveersinghsandhu2952 2 หลายเดือนก่อน

    Kine da system va arshveer

  • @SurendraSinghSirohi
    @SurendraSinghSirohi 2 หลายเดือนก่อน

    Beautiful vlog veere

  • @Jattsaab0101
    @Jattsaab0101 หลายเดือนก่อน

    ਕੱਡ ਲੋ ਜਿਨਾ ਜਲੂਸ ਨਿਕਲਦਾ ਟਰੈਕਟਰਾਂ ਦਾ……….ਆਲ ਜਾਤ ਕਡਤੀ ਸਾਰੇ ਟਰੈਕਟਰ ਦੀ

  • @harjeettakhar1492
    @harjeettakhar1492 2 หลายเดือนก่อน

    Att bro

  • @RohitKumar-tr5po
    @RohitKumar-tr5po 2 หลายเดือนก่อน

    Nice ❤❤❤

  • @VarinderKumar-z4m
    @VarinderKumar-z4m 2 หลายเดือนก่อน

    Chak do Kam pura