Ssa dr saab g Meri benti hai dr sab g tusi kanak ,chone waste vadia formula dsde o ese tra ਗੰਨੇ bare dasya kro jo sade varge kisan gane vicho v vadia laha lai skn Asi march first week ton gane di bijayi suru kr deni plse os bare v video bna k pao DAP , sulpher, bio kini payi e, Sulpher kine kilo payi a prti ekr ,area Gurdaspur ja sulpher di jga te bio vadia rhe gi plzz reply krio nale video bna m layio Tnx u dr saab
ਬਹੂਤ ਵਧੀਆ ਰਜੱਲਟ ਹੈ ਜੀ ਕਿਸਾਨ ਵੀਰੋ ਜੇ ਵਾਧੂ ਖਰਚੇਆ ਤੋ ਬੱਚਣਾ ਹੈ ਤਾ ਇਕ ਵਾਰ ਡਾਕਟਰ ਸਾਬ ਦੀ ਸਲਾਹ ਮੰਨੋ ਤਜਰਬੇ ਲਈ ਭਾਵੇ ਦੋ ਖੇਤ ਹੀ ਕਰੋ ਅਗਲੇ ਸਾਲ ਤੁਸੀ ਆਪ ਹੀ ਕਰਨੀ ਹੈ
Bahut Bahut Dhanvaad ji dr Saab ji 🙏
Is jannkari vaste
ਡਾਕਟਰ ਸਾਹਿਬ 🙏 ਜੀ
Dr Saab 500g mangesh 5kg uria di spray kar sakate hai ji 70 day di kanak te
Good information
Mai vi aaj hi kri hai 85 din de kanak te 13045, (1.5 kg per acre te 90 gram boron 20 percent vali)
90 dina te 13045 2kg +Manganese sulphate 30.5 1kg kr sakdea ji
Satshriakal Dr Saab g
🙏
@@AgricultureInformationPunjabikaii kaiii jagga jiii pattey yellow ho gay Ki karn ho sakda jiii pata galda a
Good result we used
Ssa dr saab g
Meri benti hai dr sab g tusi kanak ,chone waste vadia formula dsde o ese tra ਗੰਨੇ bare dasya kro jo sade varge kisan gane vicho v vadia laha lai skn
Asi march first week ton gane di bijayi suru kr deni plse os bare v video bna k pao DAP , sulpher, bio kini payi e,
Sulpher kine kilo payi a prti ekr ,area Gurdaspur ja sulpher di jga te bio vadia rhe gi plzz reply krio nale video bna m layio
Tnx u dr saab
Ji🙏🙏
Asi ajj kiti 13045 kiti 75 gm born 2kilo ek spre fr krni duji ohde nal ek kilo 13045 te nal tropical da triclor krni aa
22 din v dsya kro nale k kine dina di kanak te kriye
❤❤❤
Sir ਜੀ ਊਲੀਰੋਗ ਕਿੱਥੇ ਤੇ ਕਿਵੇਂ ਲੱਗਦਾ ਜੀ ਕਣਕ ਵਿੱਚ ਕਿਵੇਂ ਪਤਾ ਲੱਗੇਗਾ ਜੀ
ਕਿੰਨੇ ਦਿਨਾਂ ਦੀ ਕਣਕ ਤੇ ਕਰਨਾ ਜੀ
2 ਕਿੱਲੋ ਐਨ ਪੀ ਕੇ ਨਾਲ ਪਾਣੀ ਕਿਨੇ ਲੀਟਰ
13045 nal fungicide kr skde aa
Yes
ਡਾਕਟਰ ਸਾਹਿਬ 13045 ਨਾਲ ਨੈਨੋ ਡੀ ਏ ਪੀ ਪਾ ਸਕਦੇ ਹਾਂ
Nano uria pai aa ji ohde nal 5234 kar diye
Asi v ajj kiti 2 kg npk 60gm boron g
Kanak kine dina di aa bro dseo jroor plz
ਕਣਕ ਦੇ ਉਪਰਲੇ ਪਤੇ ਸੰਡੀ ਨੇ ਖਾ ਲਏ ਹਨ ਕਿਹੜੀ ਦਵਾਈ ਵਰਤੀ ਜਾਵੇ
ਡ. ਸਾਬ ਉੱਲੀ ਨਾਸ਼ਕ ਕਰਨ ਦਾ ਫ਼ਾਇਦਾ ਕੋਈ ਜਾ ਨਹੀਂ ਝੰਡੇ ਪੱਤੇ ਲਈ
ਬਾਕੀ 85/90 ਦਿਨਾਂ ਦੀ ਕਣਕ ਗੋਬ ਤੇ 2 ਕਿਲੋ 13045 ਤੇ 70 ਗ੍ਰਾਮ ਬੋਰੋਨ 100 ਲਿਟਰ ਪਾਣੀ ਚ ਕਰ ਦਈਏ
ਇਸ ਬਾਰੇ ਸਾਰੀ ਜਾਣਕਾਰੀ ਪਾਈ ਹੋਈ ਹੈ
@@AgricultureInformationPunjabigob fullan nalooo jiii jadooo ik inch di gob start hundiii a os time best a ja jadoo bnnn gaiii odo 13045
ਆਪਾ 13045 ਡੇਢ ਕਿਲੋ 80 ਗ੍ਰਾਮ ਬੋਰਨ 82 ਦਿਨ ਦੀ ਕਣਕ ਤੇ ਕਰਤੀ ਸੀ ਹੁਣ ਕਣਕ ਨੂੰ ਦੂਸਰਾ ਪਾਣੀ ਸ਼ੁਰੂ ਕਰਦੇ ਆ ਇੱਕ ਅੱਧ ਦਿਨ ਚ
Kine din tai
HD Npk te normal Npk ch ki fark aw g
ਇਸ ਬਾਰੇ ਪੂਰੀ ਵੀਡੀਓ ਪਾਈ ਹੋਈ ਹੈ ਸਰ
ਆਪਾ ਅੱਜ ਕਰ ਰਹੇ ਹਾਂ 2 ਕਿਲੋ 13 00 45 ਤੇ 60 ਗ੍ਰਾਮ ਬੋਰੋਨ
👍
Pani kina layea bai 1 kile da te kehdi company da 13.00.45 kita
@@akashbrarbrar0 125-130 ltrs pani mosaik
@@akashbrarbrar0 mosaik npk
@ਬਾਸਮਤੀਦੇਮੰਡੀਰੇਟ Yara company da shi aa
Best result 13045 da he appa 2/3 year to kar hareha
Kya dose h,,or saath m kya mix kar rhe ho
Doctor g 05234 gob time thik rahugi
ਆਪਾਂ ਪਿਛਲੀ ਵਾਰ ਇੱਕ ਵਾਰੀ ਗੋਬ ਟਾਈਮ ਕੀਤਾ ਸੀ ਤੇ ਦੂਜੀ ਵਾਰ ਜਦੋਂ ਬੂਰ ਪੈ ਕੇ ਹਟ ਗਿਆ ਸੀ 31 ਮਾਰਚ ਨੂੰ ਕੀਤਾ ਸੀ ਜੀ 13 00 45 ਕਣਕ ਤੇ ਲਾਸਟ ਚ ਕਿਉਂਕਿ ਕਣਕ ਬਿਲਕੁਲ ਹਰੀ ਸੀ, ਅਗੇਤਾ ਬੀਜ ਸੀ ਪਰ ਬਿਜਾਈ ਲੇਟ ਕਰਕੇ ਲੇਟ ਨਿਸਾਰਾ ਹੋਇਆ ਸੀ, ਬਹੁਤ ਸ਼ਾਨਦਾਰ ਨਤੀਜੇ ਮਿਲੇ ਜੀ ਆਪਾਂ ਨੂੰ ਤਾਂ
1 kile which kine kilo kiti c g
13045
ਸ਼ੁਕਰੀਆ ਜੀ
ਝਾੜ ਦਾ ਕਿੰਨਾ ਫਰਕ ਪਿਆ c
@@RajinderSingh-kk6lm 2 kg ਇੱਕ ਕਿੱਲੇ ਚ