loved it.... keep going..... i took part 1 as just as an entertainment video... but part 2 dekh ta lgga k jaroori nhi jehra bnda kise di help krda oh glt nhi ho sakda..... anmol lyi jo respect c all in pit hole... anyways i can never have enough of your videos....
In this video he targeted really great and inspiring people, no fakes one. Freshy played the role so well that I almost forget actual humans exist. Oscar worthy performance,right. You deserve the Asia’s no. 1 spot ❤.
M hun tk anmol de kaam lyi tarif kiti but thodi or Italy wale di video dekhn to bad kafi kch pta lgda jo asi aam log dhyan nhi c dinde. But thnx to u nd Italy wala bai❤❤
Tuc jma sai te sach gallan krde k veere. I totally agree with you on all your thoughts. Thodi videos dekh k lgda k chlo koi te hai jo ek normal insaan di tarah sochda. Main thodi videos boht pehle to dkh rehi aa and hun v dekhdi a. Keep going you are doing great.
One strong point in this video was Anmol said that I did a podcast with kullad pizza so that I can bring them out of depression while they were already making reels, dancing and having fun. What kind of depression is that? Apparently, its all about views.
Bro mai bohot time ton thodia saria videos dekhda va te tuc har video de vich sahi gal karde o te yes Jeda bnda glt a ohnu glt kehna he chahida va keep going on bro ❤️❤️🔥🔥🔥
Bdia gaalan sun lai l Lauda b sun lea oda ? Photo vi pwa lea kro nal laude di Dekh k vdia laggo Abde jwaka nu v sekha laude ware Khas krke avdi kudi nu jror swkha ede khathe mithe laude ware
KIWE LGI VIDEO ?
Krdo Likes 👍🏻 !
Ghaint
Notification aundea saar hi sare km shdke bhaje ki agia agia agiaaaaaaaaa😂😂freshy
Sirra brother
Khich k rakhh kammmm Babee
Sira kar ta bai nice video
ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚਾਈ ਸਾਹਮਣੇ ਲਿਉਣ ਦੇ ਲਈ ਖਿੱਚ ਕੇ ਰੱਖੋ
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
ਜੋ ਅਨਮੋਲ ਕਰਦਾ ਇਹਨੂੰ ਮੇਵਾ ਕਹਿੰਦੇ ਆ ਤੇ ਜੋ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਵੀਰਾ ਕਰਦਾ ਉਹਨੂੰ ਸੇਵਾ ਕਹਿੰਦੇ ਆ 🙏
ਸਹੀ ਗੱਲ ਬਾਈ ਜੀ
ਬਿਲਕੁਲ ਵੀਰ
Right brother
Pal khraud veer v apna farz sewa society wala😇
@@simranjeetkaur6978 ਹਾਂਜੀ ਭੈਣ ਜੀ ਪਾਲ ਵੀਰ ਵੀ ਬਹੁਤ ਵਧੀਆ ਸੇਵਾ ਕਰਦੇ ਆ 👍
ਦੋਨੋਂ ਭਰਾ ਤੁਸੀ ਸੱਚ ਬੋਲਨ ਤੇ ਡਰ ਨਹੀ ਲੱਗਦਾ ਸਿੱਧੂ ਮੂਸੇ ਵਾਲਾ ਸੱਚ ਹੀ ਬੋਲਦਾ ਸੀ ਵੇਖੋ ਕਿ ਨਤੀਜਾ ਨਿਕਲਾ ਵਾਹਿਗੂਰੁ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੁਸੀ ਸੱਚ ਤੇ ਬੋਲਦੇ ਹੋ 🙏🙏
On a very serious note Freshy Bhaji, ਪਹਿਲਾਂ ਤਾਂ ਬਹੁਤ ਬਹੁਤ ਪਿਆਰ, ਅਸੀਸਾਂ ਤੇ ਸਤਿਕਾਰ । ਇਹ ਪਿਆਰ ਇਸ ਲਈ ਨਹੀਂ ਕਿ roasting ਕਰਦੇ ਹੋ। ਇਹ ਇਸ ਲਈ ਹੈ ਕਿ ਤੁਸੀਂ ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ, ਪੰਜਾਬ ਦੇ ਹੱਕ-ਹਕੂਕਾਂ ਦੀ ਗੱਲ ਕਰਦੇ ਹੋ। ਅੱਜ ਦੇ ਬੇਜ਼ਮੀਰੇ ਵਕਤ 'ਚ ਜ਼ਮੀਰ ਨਾਲ ਰੋਟੀ ਕਮਾਉਣੀ ਲੋਕ ਭੁੱਲ ਚੁੱਕੇ ਹਨ।
ਮੈਂ ਤਾਂ ਕਦੇ ਵੀ roasting videos ਨਹੀਂ ਵੇਖਦਾ, ਪਰ ਸਿਰਫ ਤੈਨੂੰ ਤੇ Italy aale ਨੂੰ ਵੇਖੀਦਾ। ਪੰਜਾਬ ਨਾਲ ਤੇ ਪੰਜਾਬ ਦੇ ਨੌਜੁਆਨਾਂ ਨਾਲ, ਪਾਣੀ ਨਾਲ, ਧੱਕੇ ਖਿਲਾਫ ਜੋ ਅਵਾਜ਼ ਤੁਸੀਂ ਬੁਲੰਦ ਕੀਤੀ ਆ ਉੱਥੇ ਅਨਮੋਲ ਕਵਾਤਰੇ ਵਰਗਿਆਂ ਦੀ ਜ਼ੁਬਾਨ ਨੀ ਨਿਕਲਦੀ।
ਇੱਕ ਪਲ ਲਈ ਜੇ ਮੰਨ ਵੀ ਲਓ ਕਿ ਅਨਮੋਲ ਸਮਾਜ ਸੇਵਾ ਦਾ ਕੰਮ ਵੀ ਕਰ ਰਿਹਾ ਹੈ ..... ਪਰ ਨੈਤਿਕ ਤੌਰ 'ਤੇ ਇਹ ਬੰਦਾ ਸਿਰੇ ਦਾ hypocrite ਹੈ, ਇਹਦੀ ਹਰ ਗੱਲ ਇਹਦੀ actions ਦੇ ਬਿਲਕੁਲ ਵਿਰੁੱਧ ਹੈ। ਨਾ ਇਹਦੀ ਕੋਈ statement ਆ ਕਿ ਕਮਾਈ ਕਿੱਥੋਂ ਆਉਂਦੀ ਆ, ਨਾ ਇਹਦੇ 'ਚ ਇਹ ਮੰਨਣ ਦੀ ਜੁਰਅੱਤ ਆ ਕਿ ਹਾਂ ਮੈਂ ਕੁੱਲੜ ਪੀਜ਼ੇ ਵਾਲਿਆਂ ਦਾ podcast ਪੈਸਿਆਂ ਤੇ views ਲਈ ਕੀਤਾ।
ਇਹ ਬੰਦਾ ਇੰਨਾ ਡਿਗ ਚੁੱਕਿਆ ਕਿ ਇਹਨੂੰ crticism ਬਰਦਾਸ਼ਤ ਨੀ, ਹਰ ਗੱਲ 'ਤੇ ਬਸ ਇਹ ਚਾਹੁੰਦਾ ਕਿ ਲੋਕ ਇਹਨੂੰ ਰੱਬ ਸਮਝ ਕੇ ਪੂਜਣ। ਪਰ ਅਫਸੋਸ ਕਿ ਲੋਕ ਅੱਜਕਲ ਇੰਨੇ ਮੂਰਖ ਰਹੇ ਨੀ।
Freshy ਭਰਾ... ਦੱਬ ਕੇ ਰੱਖ। ਜਿਹੜੇ ਕਹਿੰਦੇ ਆ ਕਿ ਬਾਹਰ ਬਹਿ ਕੇ ਗੱਲਾਂ ਕਰਨ ਜੋਗੇ ਆ ਉਨ੍ਹਾਂ ਨੂੰ ਜਵਾਬ ਆ ਕਿ ਤੁਹਾਡੇ ਪਿਓ ਗਦਰੀ ਬਾਬਿਆਂ ਨੇ ਵੀ ਬਾਹਰੋਂ ਹੀ ਸੰਘਰਸ਼ ਵਿੱਢਿਆ ਸੀ।
ਆਪਣੀ ਧਰਤੀ 'ਤੇ ਜੇ ਬੇਜ਼ਮੀਰੇ ਬਣ ਕੇ, ਸਰਕਾਰ ਦੇ ਟੂਲ ਬਣ ਕੇ ਕੰਮ ਕਰਨਾ ਹੈ ਤਾਂ ਉਹਦੇ ਨਾਲ ਤਾਂ ਇਹ Freshy ਤੇ Italy aala ਬਿਹਤਰ ਨੇ.... ਜੋ ਭਾਵੇਂ ਆਪਣੀ ਧਰਤੀ ਤੋਂ physical ਤੌਰ 'ਤੇ ਦੂਰ ਨੇ ਪਰ ਮਨ, ਜ਼ਮੀਰ ਤੇ ਰੂਹ ਤਾਂ ਹਲੇ ਵੀ ਪੰਜਾਬ ਦੀ ਹੈ।
ਬਹੁਤ ਬਹੁਤ ਪਿਆਰ ਭਰਾ.... ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ🙌✨
ਬਹੁਤ ਵਧੀਆ ਵੀਡੀਓ ਹੈ ਫਰੈਸ਼ੀ ਬਾਈ ਖਿੱਚ ਕੇ ਰੱਖ ਕੰਮ ਅਸੀਂ ਤੁਹਾਡੀ ਬਹੁਤ ਵੱਡੇ ਫੈਨ ਹਾਂ ਧੰਨਵਾਦ ਗਿੱਦੜਵਾਹਾ
loved it.... keep going..... i took part 1 as just as an entertainment video... but part 2 dekh ta lgga k jaroori nhi jehra bnda kise di help krda oh glt nhi ho sakda..... anmol lyi jo respect c all in pit hole... anyways i can never have enough of your videos....
In this video he targeted really great and inspiring people, no fakes one. Freshy played the role so well that I almost forget actual humans exist. Oscar worthy performance,right. You deserve the Asia’s no. 1 spot ❤.
3 .16 ਲੋੜਾਂ ਮੇਰਾ 😂😂😂😂ਸਿਰਾ ਲਾਇਆ 😂😂😂😂😂😂
This is number 1 video of Freshy Canadian. Best ever video.
ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ ਬਲਕਿ ਖੁਦ ਨੂੰ ਕਾਮਜ਼ਾਬ ਕਰਨਾ💯
M hun tk anmol de kaam lyi tarif kiti but thodi or Italy wale di video dekhn to bad kafi kch pta lgda jo asi aam log dhyan nhi c dinde. But thnx to u nd Italy wala bai❤❤
Tuc jma sai te sach gallan krde k veere. I totally agree with you on all your thoughts. Thodi videos dekh k lgda k chlo koi te hai jo ek normal insaan di tarah sochda. Main thodi videos boht pehle to dkh rehi aa and hun v dekhdi a. Keep going you are doing great.
Full support veere✅ ਇੱਕ ਇੱਕ ਗੱਲ ਸਹੀ ਕੀਤੀ ਵੀਰੇ 💯💯💯💯💯💯💯
ਬਹੁਤ ਵਧੀਆ 😂😂😂
ਸੋਹਣੀ ਵੀਡੀਓ ਫੁੱਲ ਹਾਸਾ 😂 ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਆ ਗਇਆ ਵੀ ਆ ਗਿਆ ਖੱਟਾ ਮਿੱਠਾ ਦੇਣ ਲੋੜਾਂ ਫਰੈਸ਼ੀ ਬਾਈ ਆ ਗਿਆ
Well done bro he needed a reality check … 😂😂
ਵੀਰ ਵਾਹਿਗੂਰ ਚੜ੍ਹਦੀ ਕਲਾ ਵਿੱਚ ਰੱਖਣ ਤੁਸੀ ਸੱਚ ਨਾਲ ਖੜ੍ਹ ਦੇ 🙏
ਦੋ ਮੂੰਹਾ ਵਾਲੀ ਦੁਨੀਆ ਇਹ ਸਾਬਿਤ ਕੀਤਾ freshyy ਨੇ ,👏👏👏
ਇਹਦੀ ਟੀਮ ਚੰਡੀਗੜ੍ਹ ਵੀ ਬੈਠਦੀ ਆ ਸੇਵਾ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹਿ ਕੇ ਪੈਸੇ ਮੰਗਦੇ ਆ ਤੇ ਵੰਡੀ ਭੱਈਆਂ ਨੂੰ ਜਾਂਦੇ ਆ। ਮੈਂ ਚੰਡੀਗੜ੍ਹ ਹੀ ਰਹਿਨਾਂ।
Respect and love from Amritsar ❤
ਏਦਾ ਹੀ ਠੋਕ ਕੇ ਰੱਖ ਵੀਰ ਏਨਾ ਨੂੰ ਇਹ ਨੀ ਪਤਾ ਜੋ ਚੰਗੇ ਕੰਮ ਕਰਦੇ ਆਂ ਉਣਾ ਨੂੰ tv ਤੇ ਸੱਚੇ ਹੋਣ ਦੀ ਲੋੜ ਨੀ ਹੁੰਦੀ
Good job freshy bai
Broooooo bhtt vdia videos tadi.mai tdi hi video da wait krdi a ❤keep it uppp😊
You nailed it bro ❤❤
Freshy bro and Italy wala bro best we always waiting for your video.keep it up bro 👍
ਸਿਰਾ ਲਾ ‘ਤਾ ਵੀਰੇ 🔥🔥
ਬੱਸ ਖਿੱਚੀ ਰੱਖੋ ਕੰਮ 👏👏👏
FRESHY BAI ZINDABAAD🙌🏻❤💪🏻
Proud of uh bruh❤❤👏🏼 ਖਿੱਚ ਕੇ ਰੱਖ ਇਦਾ ਦੇ ਦੋਗਲਿਆ ਨੂੰ 😀
singapur 7 ਲੱਖ ਲਾ ਕੇ ਗਿਆ ਸੀ ਓਹ ਵੀ ਤੀਜੀ ਕਲਾਸ ਚ ਸੀ ਜਦੋਂ ਮਤਲਬ ਗੱਲ 1995 96 ਦੀ ਹੋਣੀ ਭੈਣਚੋ ਓਸ ਟਾਇਮ 7 ਲੱਖ ਲਾ ਕੇ ਗਿਆ ਅਮਰੀਕਾ ਕਨੇਡਾ ਕਹਿੰਦਾ ਤਾਂ ਮੰਨ ਲੈਂਦੇ ਭੈਣਚੋ singapur ਮੈ 2015 ਚ ਘੰਮਣ ਗਿਆ ਸੀ singapur 60 70 ਹਜਾਰ ਚ ਗਿਆ ਸੀ ਮੈ 😂😂😂😂
ਖਿੱਚ ਕੇ ਰੱਖ ਕੰਮ ਜੱਟਾ👌👌👌👌
😂😂😂😂 ਘੈਂਟ ਵੀਰ ਘੈਂਟ ਖਿੱਚ ਕੇ ਰੱਖੋ
Keeptup bro❤❤
ਫਰੈਸ਼ੀ ਭਰਾ ਬੁੰਡ ਪਾੜਕੇ ਰੱਖ ਸਾਲ਼ੇ ਮੂਤ ਪੀਣੇ ਦੀ,, ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋ❤❤❤
Mootpaal na bol yaar agla gussa Manju 😂
@@pk5916 ਚੱਲ ਸਾਲੀ ਗੋਹਾ ਖਾਣੀ ਮੂਤ ਪੀਣੀ ਬਾਂਦਰ ਕੌਮ ,, ਪਸੂਆਂ ਦੇ ਪਸੂ ਈ ਰਹਿਣਾ ਤੁਸੀ🤣🤣
History will remember you as whistle blower because you show the real faces of so called social workers.❤ thanks freshy ...carry on jatta
God bless you bro ji❤❤🙏🙏
Thanx bro we Appreciate you always 😊
One strong point in this video was Anmol said that I did a podcast with kullad pizza so that I can bring them out of depression while they were already making reels, dancing and having fun. What kind of depression is that? Apparently, its all about views.
ਸਬਤੋਂ ਵੱਡੀ ਚਾਵਲ ਹੈ ਅਨਮੋਲ ਚਾਵਲ ਪਰ ਜਮਾ ਏਂਡ ਕਰਤਾ ਬਾਈ ਜੀ ਤੁਸੀਂ
Mere veer tenu full support aa ehna di eda hi khichh k rakh❤ assi naal aa pra shuru ton tere pehla v c hunn v aa⚔️🦅
O balle balle
Sira bro sira iven hi lagiya reh 😂😂
Main tan kade kwatare di video dekhi hi nhi
We are proud of you veere, all the content you make is superb🥰🇨🇦
Freshy veere keep it up 😂😂😂gbu bro ❤️
veere ki haal a tensn not full support a aapne vllo..dabbna ni baii✅❤️
🤣anmol phajii TUC ਠੇਕਾ ਲੈ੍ ਲਿਆ ਹੁਣ B***d pdhvon da😝 ਬਸ ਹੁਣ ਤੁਸੀਂ ਘੱਬਰੋਣਾ ਨੀ ਆ🤣🤣🤣
♥️freshiii jnnn💯🔥🔥🔥🔥🔥
Shee shee 👇🏻👇🏻😂😂😂
GREAT Eyes open ho geya...
Outstanding ❤
Bro ,keep making videos constantly ❤❤❤keep growing,❤❤we all r with u .top notch video 💞💞
FRESHY KILLED IT. OMG😮😮
Boht hi jaada end video.. changgi traah Do-galle kwatra nu thokkyea.. proud of u. Stay blessed
Loved it! Keep growing❤These people are not gonna understand otherwise, you and Italy aala Paaji are doing great work and saving youth♥️
Lots of love❤
Bohot vdiya veer.... Sach bolna sokhaa ni..... Tere layi jaan vi hazir aaa 💪🏻💪🏻💪🏻💪🏻
ਕਢਦੇ ਚੀਕਾਂ ਅਨਮੋਲ ਦੀਆਂ ,,ਖਿਕ ਕੇ ਰੱਖ ❤
ਮੇਰੇ ਵਾਲਾ ਵੀ ਲੋੜਾਂ ਦੇ ਦਿਆਂ ਨਾਮ ਦਾ😂😂😂😂😂
Veer chk ke rakho kam full support from punjab ❤
1:01 ਮੈਂ ਵੀ ਕਹਾ ਕਿ ਫਰੈਸ਼ੀ ਕਿਵੇਂ ਮਾਫੀ ਮੰਗੀ ਜਾਂਦਾ ਓਹ ਵੀ ਹਟੇਰਾ ਤੋਂ 😂
I knew that freshy ik dum waqt badal dia jajbaat badal diea . Freshy forever
Good job paaji 👍👍👍👍
ਕੰਮ ਖਿੱਚ ਕੇ ਰੱਖੋ 22 ji❤
Bhai bahut vadia videos haigya tadiya 😂😂😂 din ban jnda mera ta ❤😂
Fresh veere you are THE BEST 🩷 parmatma twanu lambiiiiii umar den…… khush reho sada veer 🩷🩷🩷🩷🩷🩷🌹🌹
Siraa brother ❤ padhn kr k tym ni hunda ena so manu koi social media ne dekhna penda etho sari knowledge mil jndi aa 😂😂😂
Khich ke veere bnde c ehni ku ta . Love from 🇨🇦
ਭਰਾਵਾ ਸਟਾਰਟਿੰਗ ਚ ਡਰਾ ਹੀ ਦਿੱਤਾ ਸੀ 😅😅
ਖਿੱਚ ਕੇ ਰੱਖ ਸਿਰਾ 👌🏻👌🏻👌🏻
Love you paji ❤❤
sira londa freshy bai😂😂😂😂😂😂. LOVE U BAI
I hav exam tomorrow. Watching ur video relieved all my stress...thankw❤ nd keep it up Canada waleya ❤️💫
Broooo full ghaint video nazaraa aa gya. Broo pr video chotti pai jndi jee krda hor vekhie. Baaki full support edaa e khich k rakho kmm.
full support paaji... isliye nhi kee roasting kitti... isliye... keee tuhanu sahi ten glt ch frk ptaa... ten samaj nunkis de lod eh... eh dssi aaa
ਆਉ ਬਾਈ ਸਾਰੇ ਫਰੈਸੀ ਹੁੱਡ ਵੱਲੋ ਦੇਈਏ ਖੱਟਾ ਮਿੱਠਾ ਤੇ ਕੌੜਾ ਕੀ ਲੌਡਾ
Love you jatta jeonda reh jane.ik gll hor rommy thuglife y ne italy wale y nu pta nhi kyo mada boliya yr.bht glt c yr
Kdo 22?
Ohnu mirch lggi a k pichle podcast ch mera naam ni lya, as roaster😂😂😂
end wala dailog,😂aattt 👌
FRESHY BEING BEST AS ALWAYS .🔥
Janne att kri aw mere veer ne chotte veer bhut vadia roast krde o proud on u freshY ❤❤❤
Plz dont use dirty word....family m baith k nhi drkh sakde...bai sab thik aa
bai sirra laadine o tusi te italy waale script di mhenat dikhdi a video ch keep it up
1:10 a skit sira c 😂
Baki support a tanu paji❤. Khich ke rakho kam.
Sira galbat freshy bro..! always on top ❤.! God bless you 💓 brother! PB 31 Mansa wale!
Dillo respect veere tuhanu ❤
Vdia lauda dekh v leh eda sun ta lea
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤
Vdia likhea veere 🔥🔥
Tanhi tere fan aa yaar u sach bolda with fact...
Bro mai bohot time ton thodia saria videos dekhda va te tuc har video de vich sahi gal karde o te yes Jeda bnda glt a ohnu glt kehna he chahida va keep going on bro ❤️❤️🔥🔥🔥
pra jada va te ik vaar hospital de bahr aji pta lagju oda pve person ch agla jo mrji kare bkki hate koi tainu v ni a bro vdia video bnana tu
best video freshy veera keep it up ❤❤❤ WMK
You never disappoint your audience. Always fun to watch. Anmol deserve more kutekhani . He’s not gonna learn otherwise
Bdia gaalan sun lai l
Lauda b sun lea oda ?
Photo vi pwa lea kro nal laude di
Dekh k vdia laggo
Abde jwaka nu v sekha laude ware
Khas krke avdi kudi nu jror swkha ede khathe mithe laude ware
End bro eda hi khich k rkho km😂😂😅😅👌👌👍👍
Freshy veer tuc patle ho gye 😅bakii video ghaint aa kich k rakho kmm 😊god bless you
Freshy Bai ਜਿੰਦਾਬਾਦ✊❤
Bro set aa ❤️❤️ dabbi aa we support u
😂😂 starting kantt😂😂
Bhot vadia c video.bhot nice way nal expose kita.100% fact sahi c thuade bai.mirch tan laddi aa🌶️🌶️🌶️🌶️
Really love your videoes☺ keep it up sir🤗 sach hamesha korha e lagda😂thats why prodcast kita onna ne❤
Loved the vedio as always ❤
You NAILED IT!
Hahah sirrraaa veere💥💥💥 Lakshay ali vibe aayi video toh
Nice starting Bro 😂❤
ਅਾ ਗਿਅਾ ਝੋਟਾ
🏹🏹🏹🏹💥💥💥💥💥 diwali ch jehra last ch chlayida bomb ajj pura vajiya 😂😂 dhamake nal