ਜਵਾ ਨਵੀ ਗੱਡੀ ਬਹੁਤ ਸਸਤੀ, ਗੱਡੀ ਮਾਲਕ ਦੇ ਘਰੇ ਖੱੜੀ ਹੈ ਗੱਡੀ ਫੈਮਲੀ ਹੈ ਘਰ ਦੀ ਘਰੈਲੂ ਗੱਡੀ

แชร์
ฝัง
  • เผยแพร่เมื่อ 26 ต.ค. 2024
  • ਟਰੈਕਟਰ ਮੰਡੀ ਚੈਨਲ ਨੂੰ like ਤੇ subscribe ਕਰੋ.
    / tractormandi
    ਪੁਰਾਣਾ ਟਰੈਕਟਰ ਵੇਚਣ ਲਈ ਇਸ ਨੰਬਰ ਤੇ ਵਹਟਸ ਅੱਪ ਕਰੋ ਜੀ. Ravi +917814038764
    Mic: amzn.to/3mg5QMr
    Camera: amzn.to/2HlvFv0
    SmartPhone: amzn.to/3dH7SBT
    ਟਰੈਕਟਰ ਮੰਡੀ, Tractor Mandi,ट्रेकटर मंडी
    For Sponsorship and Promotion:-
    Email:- jattlife1995@gmail.com
    Facebook Page:- / onlinetractomandi
    ਪੁਰਾਣਾ ਟਰੈਕਟਰ ਮਾਰਕੀਟ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਮੋਗਾ,
    ਟਰੈਕਟਰ ਮੰਡੀ ਮੋਗਾ, ਟਰੈਕਟਰ ਮੰਡੀ ਫ਼ਤਿਹਾਬਾਦ, ਟਰੈਕਟਰ ਮੰਡੀ ਤਲਵੰਡੀ ਸਾਬੋ, हरियाणा ट्रेकटर मंडी
    #onlinetractormandi
    #TractorMandi
    #ਟਰੈਕਟਰਮੰਡੀ
    #ट्रैक्टरमंडी
    #Jattadejhaj
    #Tractormandi
    #TractorMela
    #JattMehkma
    #Trending
    Privacy Policy for Tractor Mandi
    ਅਸੀ ਆਪਣੇ ਚੈਨਲ ਤੇ ਟਰੈਕਟਰ ਤੋ ਇਲਾਵਾ ਜਮੀਨ ਦੀ ਐਡ, ਗੱਡੀਆ ਦੀ ਐਡ,
    ਕੋਠੀਆ ਦੀ ਐਡ ਤੇ ਪਲਾਟਾ ਦੀ ਐਡ ਕਰਦੇ ਹਾ | ਟਰੈਕਟਰ ਮੰਡੀ ਚੈਨਲ ਤੇ ਐਡ
    ਬਿਲਕੁਲ ਫਰੀ ਦੇ ਵਿੱਚ ਕੀਤੀ ਜਾਦੀ ਹੈ | ਟਰੈਕਟਰ ਮੰਡੀ ਚੈਨਲ ਦੁਅਰਾ ਤੁਸੀ
    ਘਰ ਬੈਠੇ ਹੀ ਮਸ਼ੀਨਰੀ ਵੇਚ ਤੇ ਖਰੀਦ ਸਕਦੇ ਹੋ ਚੈਨਲ ਤੇ ਤੁਸੀ ਜਿਨੀਆ ਵੀ
    ਮਸ਼ੀਨਰੀਆ ਪਲਾਟ ਕਾਰਾ ਗੱਡੀਆ ਡੀ ਐਡ ਦੇਖਦੇ ਹੋ ਓਹਨਾ ਦਾ ਰੇਟ ਅਸੀ
    ਤਹਿ ਨਹੀ ਕਰਦੇ.ਜਿਨੇ ਵੀ ਕਿਸਾਨ ਸਾਨੂੰ ਵੱਟਸਅਪ ਵਿੱਚ ਫੋਟੋਆ ਭੇਜ ਕੇ ਐਡ
    ਕਰਵਾਉਦੇ ਨੇ ਉਹਨਾ ਦੀਆ ਮਸ਼ੀਨਰੀਆ ਦੀ ਕਾਪੀ ਜਾ ਕੋਈ ਹੋਰ ਚੀਜ ਦੀ
    ਸਾਡੀ ਕੋਈ ਜਿਮੇਵਾਰੀ ਨਹੀ ਹੁੰਦੀ. ਜੇਕਰ ਸਾਡੇ ਚੇਨਲ ਤੇ ਕਿਸੇ ਵੀ ਕਿਸਾਨ ਵੀਰ
    ਨੇ ਇੱਕ ਵਾਰ ਵੀਡੀਓ ਵਿੱਚ ਐਡ ਕਰਵਾ ਦਿੱਤੀ ਫਿਰ ਉਹ ਵੀਡੀਓ ਡਿਲੀਟ ਨਹੀ
    ਕਿੱਤੀ ਜਾਵੇਗੀ. ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
    ਤੇ ਚੈਨਲ ਦੀ ਪੋਲਸੀ ਵਿੱਚ ਕਿਸੇ ਵੀ ਤਰਾ ਦਾ ਬਦਲਾਵ ਕੀਤਾ ਗਿਆ ਤਾ ਅਸੀ
    ਵੀਡੀਓ ਰਾਹੀ ਤੁਹਾਨੂ ਦੱਸਿਆ ਜਾਵੇਗਾ.By Team Tractor Mandi

ความคิดเห็น • 26

  • @bhindersran2170
    @bhindersran2170 ปีที่แล้ว +5

    ਬਹੁਤ ਵਧੀਆ ਬਾਈ ਜੀ ਵੀਡੀਓ ਦੇਖ ਕੇ ਚਾਹ ਪੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

  • @hanshifidj
    @hanshifidj ปีที่แล้ว +2

    Bai ji moge district ch alto gaddi chahidi aa

  • @gagandeepgill1642
    @gagandeepgill1642 ปีที่แล้ว

    ਬਹੁਤ ਵਧੀਆ ਹੈ ਜੀ

  • @4ujass
    @4ujass ปีที่แล้ว +1

    Thanks bro for uploading DUSTER ❤

  • @sukhdeep3278
    @sukhdeep3278 ปีที่แล้ว +1

    ਬਾਈ ਜੀ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਪਰ ਗੱਡੀਆਂ ਦੀ ਨੰਬਰ ਪਲੇਟ ਜ਼ਰੂਰ ਵਖਾਇਆ ਕਰੋ

  • @harrykang6478
    @harrykang6478 ปีที่แล้ว

    ਬਾਈ ਜੀ ਰੇਟ ਬਹੁਤ ਹੀ ਜ਼ਿਆਦਾ ਹੁੰਦਾ ਕਦੇ ਕਦੇ ਗੱਡੀਆਂ ਦਾ

  • @JasiSingh-jm7yp
    @JasiSingh-jm7yp ปีที่แล้ว

    Bhut vadiy veer

  • @harrykang6478
    @harrykang6478 ปีที่แล้ว +1

    ਬਾਈ ਜੀ ਨੌ ਮਾਡਲ ਅਲਟੋ ਇੱਕ ਲੱਖ ਪੈਂਹਟ ਹਜ਼ਾਰ ਬਹੁਤ ਹੀ ਜ਼ਿਆਦਾ ਮਸਾ ਨੱਬੇ ਪਚਾਨਵੇਂ ਹਜ਼ਾਰ ਦੀ ਆ ਮਰ ਕੇ

  • @RajinderSingh-ni1dz
    @RajinderSingh-ni1dz ปีที่แล้ว +1

    Veer ji video wadia e pr pehla 2-3 Alto gadiyan de rate jyada laye hoye ne

  • @ramcharan7448
    @ramcharan7448 ปีที่แล้ว

    ਬਾਈ ਜੀ ਸਿਫਟ ਡੀਜੇਰ ਗੱਡੀ ਦਾ ਰੇਟ ਠੀਕ ਠੀਕ ਕਰਵਾ ਦਿਓ

  • @talwindersingh2252
    @talwindersingh2252 ปีที่แล้ว +1

    Alto sariya gadiyan da rate jyada 22 g

  • @VijayKumar-iz6pq
    @VijayKumar-iz6pq ปีที่แล้ว

    Please maruti veganor in good condition Amritsari aera.

  • @sonasingh8434
    @sonasingh8434 ปีที่แล้ว

    Very nice bro

  • @vishalkaushal1518
    @vishalkaushal1518 ปีที่แล้ว

    Bbai nazara leyata aaj di video ch....

  • @RajinderSingh-ni1dz
    @RajinderSingh-ni1dz ปีที่แล้ว

    Veer ji main ldh. Ton aa
    1-1.50 lakh tak di range vich gaddi dikhao Ldh. No. i20, Etios, Swift ena vicho koi v gaddi hove dhyan rakhyeo

  • @palwinderhans4528
    @palwinderhans4528 ปีที่แล้ว

    Bhai g alto lxi black colour hai koi

  • @karamchand8538
    @karamchand8538 ปีที่แล้ว

    👍👍👍👍👌👌👌

  • @hindbelievesfilmww6276
    @hindbelievesfilmww6276 ปีที่แล้ว

    Ok

  • @VijayKumar-iz6pq
    @VijayKumar-iz6pq ปีที่แล้ว

    🎉 please maruti veganor in good condition.

  • @arshpreetjandu8162
    @arshpreetjandu8162 ปีที่แล้ว

    🙏

  • @AkashDeep-hv2um
    @AkashDeep-hv2um ปีที่แล้ว

    Alto Jalandhar number PB 8 Leo plz

  • @lakhbirsingh4791
    @lakhbirsingh4791 ปีที่แล้ว

    👍👍👍👍👍

  • @JaswinderSingh-sh9hr
    @JaswinderSingh-sh9hr หลายเดือนก่อน

    Ret jada hai. Y