ਦੇਸ਼ ਦੀ ਪਹਿਲੀ ਮਹਿਲਾ IAS Officer, Rupan Deol Bajaj ਨਾਲ ਖਾਸ ਮੁਲਾਕਾਤ | Woman's Day Special

แชร์
ฝัง
  • เผยแพร่เมื่อ 30 พ.ย. 2024

ความคิดเห็น • 321

  • @gurdialbal6680
    @gurdialbal6680 11 หลายเดือนก่อน +3

    Very courageous woman, an example for the working woman.--Gurnam Kaur

  • @technicalhisinghmaster
    @technicalhisinghmaster 5 ปีที่แล้ว +55

    ਮੈਡਮ ਤੁਸੀਂ ਪੰਜਾਬ ਦੇ ਬੁੱਚੜ ਨੂੰ ਸਜਾ ਦਿਵਾਈ ਬਹੁਤ ਬਹੁਤ ਧੰਨਵਾਦ।

    • @hskk98
      @hskk98 5 ปีที่แล้ว +4

      Madam ji you are great.

  • @arjuntransport627
    @arjuntransport627 5 ปีที่แล้ว +76

    ਭੈਣ ਰੂਪਨ ਦਿਉਲ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਵਰਗੇ ਇਨਸਾਨਾ ਦੀ ਗਿਣਤੀ ਬਹੁਤ ਘੱਟ ਹੈ

  • @lambar0
    @lambar0 11 หลายเดือนก่อน +4

    She is an Esteemed and Honorable woman, I went to a School run by her Father, She is a Strong woman.

  • @Nimana-f6f
    @Nimana-f6f 3 ปีที่แล้ว +12

    ਸ਼ੁਕਰ ਬੀਬੀ ਨੇ ਇਹ ਕਹਿਣ ਦੀ ਹਿੱਮਤ ਕੀਤੀ, ਕਿ ਪੰਜਾਬ ਚ ਉੁਸ ਵੇਲੇ ਜਿੰਦਗੀ ਅਤੇ ਮੌਤ ਪੁਲਿਸ ਦੇ ਹੱਥ ਸੀ। ਮਤਲਬ ਕਿ ਜਸਟਿਸ ਵੀ ਪੰਜਾਬ ਪੁਲਿਸ ਦੇ ਹੱਥ ਵਿੱਚ ਹੀ ਸੀ ਜੋ ਕਿ ਜਸਟਿਸ ਸਿਸਟਮ ਨੇ ਦੇਣਾ ਹੁੰਦੈ।

  • @ਗੁਰਜੀਤਸਿੰਘ-ਦ4ਬ
    @ਗੁਰਜੀਤਸਿੰਘ-ਦ4ਬ 5 ปีที่แล้ว +22

    ਮੈਡਮ ਬਜਾਜ ਇੱਕ ਬਹੁਤ ਹੀ ਸਤਿਕਾਰਯੋਗ ਤੇ ਬਹਾਦਰ ਔਰਤ ਆ ਜੀ

  • @JaswinderSingh-jp6dy
    @JaswinderSingh-jp6dy 2 ปีที่แล้ว +3

    ਸਤਿਕਾਰ ਯੋਗ ਮੈਡਮ ਰੂਪਨ ਜੀ ਤੁਹਾਡੀ ਬਹਾਦਰੀ ਨੂੰ ਸਤ ਸਤ ਸਲਾਮ ਹੈ ਜੀ

  • @ਸਿੱਧੂਸਰਦਾਰਮਾਲਵੇਵਾਲੇ

    ਮੈਡਮ ਜੀ ਸਲਾਮ ਹੈ ਤੁਹਾਨੂੰ

  • @kuldipsingh9741
    @kuldipsingh9741 11 หลายเดือนก่อน +2

    Salute ❤

  • @harrydhaliwal4997
    @harrydhaliwal4997 3 ปีที่แล้ว +4

    ਜਜ਼ਬੇ ਨੂੰ ਸਲਾਮ

  • @GurmeetKaur-pf4by
    @GurmeetKaur-pf4by ปีที่แล้ว +2

    Great lady of punjab
    I proud of you

  • @gurpreetsandhu8583
    @gurpreetsandhu8583 2 ปีที่แล้ว +4

    Very Beautiful. Salute to Brave woman Ms Bajaj. Example to be followed. We need more women like you. Really like your style of talking about incident.

  • @kulwinderkaur3618
    @kulwinderkaur3618 5 ปีที่แล้ว +6

    ਰੱਬ ਦਾ ਸ਼ੁਕਰ ਹੈ ਕਿ ਤੁਸੀਂ ਮੈਡਮ ਡਰੇ ਨਹੀਂ ਡੱਟ ਕੇ ਮੁਕਾਬਲਾ ਕੀਤਾ ।ਇਹੋ ਜਿਹੇ ਦਰਿੰਦਿਆਂ ਦੇ ਹੱਥ ਵੱਢ ਦੇਣੇ ਚਾਹੀਦੇ ਹਨ ਤਾਂ ਕਿ ਅੱਗੇ ਤੋਂ ਕਿਸੇ ਨੂੰ ਅਪਣੇ ਗੰਦੇ ਹੱਥਾਂ ਨਾਲ ਛੇੜਖਾਨੀ ਨਾਂ ਕਰ ਸਕਣ ।ਜੇ ਹੱਥ ਨਹੀਂ ਹੋਣਗੇ ਤਾਂ ਛੇੜਖਾਨੀ ਕਿਵੇਂ ਕਰਨਗੇ ।ਕਾਨੂੰਨ ਬੜਾ ਢਿੱਲਾ ਹੈ ।

  • @desipanjaban
    @desipanjaban 5 ปีที่แล้ว +40

    ਰੂਪਨ ਦਿਉਲ ਬਜਾਜ ਜੀ ਸਨਮਾਨ ਦੀ ਹੱਕਦਾਰ ਹੈ ਜਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਚਰਿੱਤਰਹੀਣਤਾ ਦਾ ਖਿਤਾਬ ਦਿਵਾਇਆ।

  • @sonucheema007
    @sonucheema007 2 ปีที่แล้ว +4

    Bht wadiya kam kitta madam,,,, waheguru ji hamesha chardikala ch rakhn 🙏🙏🎊

  • @JoginderSingh-fo5fu
    @JoginderSingh-fo5fu 5 ปีที่แล้ว +10

    Ji Madam V good ਪਹਿਲਾ ਵੀ ਤੁਹਾਡੀ ਇਹ ਬਹਾਦਰੀ ਸੁਣੀ ਹੈ ਅਤ ਦੇ ਦੋਰ ਵਿਚ

  • @jaichandprinda5912
    @jaichandprinda5912 5 ปีที่แล้ว +2

    ਨਿਊਜ 18 ਪੰਜਾਬ ਸ਼ਾਨਾਮੱਤੀ ਉੱਚ ਇਖਲਾਕੀ ਪੰਜਾਬ ਦੀ ਸ਼ੀਹਣੀ ਧੀ ਮੇਰੇ ਅਤੀ ਸਤਿਕਾਰਯੋਗ ਮੈਡਮ ਰੂਪਨ ਦਿਉਲ ਬਜਾਜ ਜੀ,ਸਾਬਕਾ ਆਈ.ਏ.ਐਸ ਅਧਿਕਾਰੀ ਨਾਲ ਏਸ ਮਹਿਲਾ ਦਿਵਸ 2019 ਮੌਕੇ ਉਹਨਾ ਨਾਲ ਕੀਤੀ ਖਾਸ ਮੁਲਾਕਾਤ ਦੌਰਾਨ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ.ਗਿੱਲ ਵੱਲੋਂ ਉਸ ਵੇਲੇ ਦੇ ਤਤਕਾਲੀ ਗ੍ਰਹਿ ਸਕੱਤਰ ਦੇ ਘਰ ਚ ਇੱਕ ਉੱਚ ਪੱਧਰੀ ਸਰਕਾਰੀ ਪਾਰਟੀ ਦੌਰਾਨ ਕੀਤੀ ਉਹਨਾ ਨਾਲ ਛੇੜਛਾੜ ਦੇ ਕਿੱਸੇ ਦਾ ਪੂਰਾ ਘਟਨਾਕ੍ਰਮ ਉਹਨਾ ਦੇ ਜ਼ੁਬਾਨੀ ਜੱਗ ਜਾਹਰ ਕਰਨ ਲੲੀ ਵਿਸ਼ੇਸ਼ ਵਧਾਈ ਦਾ ਪਾਤਰ ਹੈ।ਸਤਿਕਾਰਯੋਗ ਮੈਡਮ ਬਜਾਜ ਜੀ ਨੇ ਜਿਸ ਬੇਬਾਕੀ ਤੇ ਸਾਫਗੋਈ ਨਾਲ ਇਸ ਮੰਦਭਾਗੀ ਘਟਨਾ ਦੇ ,ਇਨਸਾਫ ਲੲੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੇ ਰਾਜਪਾਲ ਪੰਜਾਬ ਤੱਕ ਚਾਰਾਜੋਈ ਕਰਨ ਦੇ ਬਾਵਜੂਦ ਕੋਈ ਹਾਂ ਪੱਖੀ ਨਤੀਜਾ ਨਾ ਨਿਕਲਣ ਉਪਰੰਤ ਸੁਪਰੀਮ ਕੋਰਟ ਤੱਕ ਲੜਾਈ ਲੜ ਕੇ ਸ਼ਕਤੀਸ਼ਾਲੀ ਦੋਸ਼ੀ ਨੂੰ ਸਜਾ ਦੁਆਉਣ ਦੇ ਬਿਆਨੇ ਵੇਰਵੇ ਲੂੰ ਕੰਡੇ ਖੜੇ ਕਰਨ ਵਾਲੇ ਹਨ ਤੇ ਪਿਤਰੀ ਸੱਤਾ ਵਾਲੇ ਮਾਨਵੀ ਸਮਾਜ ਦਾ ਹੀਜ਼ ਪਿਆਜ ਨੰਗਾ ਕਰਦੇ ਹਨ।ਮੈਂ ਕਿਸੇ ਵੇਲੇ ਮਾਲ ਵਿਭਾਗ ਪੰਜਾਬ ਚ ਇੱਕ ਅਦਨਾ ਜਿਹਾ ਅਧਿਕਾਰੀ ਰਿਹਾ ਹੋਣ ਕਰਕੇ ਉਹਨਾ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਇੱਕ ਮਿਸਾਲੀ ਲੜਾਈ ਉਹਨਾ ਨੇ ਹਰਿਆਣਾ ਦੇ ਚੌਟਾਲਿਆਂ ਖਿਲਾਫ ਵੀ ਆਪਣੀ ਤੇ ਪ੍ਰੀਵਾਰ ਦੀ ਜਾਨ ਜੋਖ਼ਮ ਚ ਪਾ ਕੇ ਬਹੁਤ ਹੀ ਮਜਬੂਤੀ ਨਾਲ ਲੜੀ ਸੀ ਤੇ ਉਹਨਾ ਦੀ ਰਾਜ ਸੱਤਾ ਨੂੰ ਟਿੱਚ ਜਾਣਦਿਆਂ ਉਹਨਾ ਨੂੰ ਧੂਲ ਚਟਾ ਕੇ ਕਾਨੂੰਨੀ ਜਿੱਤ ਪ੍ਰਾਪਤ ਕੀਤੀ ਸੀ।ਉਹ ਪਦਮ ਭੂਸ਼ਣ ਸਨਮਾਨ ਲੲੀ ਵੀ ਨਾਮਜਦ ਹੋਏ ਸਨ ਪਰ...।ਉਹ ਏਨੇ ਈਮਾਨਦਾਰ,ਪ੍ਰਬੁੱਧ,ਧੜੱਲੇਦਾਰ,ਬੇਬਾਕ,ਦਿਆਲੂ ਅਤੇ ਨਿਮਰ ਉੱਚ ਪ੍ਰਸ਼ਾਸ਼ਕੀ ਅਧਿਕਾਰੀ ਸਨ ਕਿ ਮਾਲ ਅਧਿਕਾਰੀਆਂ ਨੇ ਉਹਨਾਂ ਦੀ ਸੇਵਾ ਮੁਕਤੀ ਸਮੇਂ ਉਹਨਾ ਨੂੰ ਲੁਧਿਆਣਾ ਵਿਖੇ ਐਸੀ ਵਿਦਾਇਗੀ ਪਾਰਟੀ ਦਿੱਤੀ ਜੋ ਨਾਂ ਤਾਂ ਪਹਿਲਾਂ ਕਿਸੇ ਵਿੱਤ ਕਮਿਸ਼ਨਰ ਮਾਲ ਪੰਜਾਬ ਦੇ ਹਿੱਸੇ ਆਈ ਹੈ ਤੇ ਨਾ ਹੀ ਨੇੜਲੇ ਭਵਿੱਖ ਚ ਆਉਣ ਦੀ ਸੰਭਾਵਨਾ ਈ ਐ ਬਲਕਿ ਉਹਨਾ ਤੋਂ ਬਾਦ ਕਿੰਨੇ ਹੀ ਉਹਨਾ ਦੇ ਹਮਰੁਤਬਾ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਨਾ ਦੇਣਾ ਹੁਣ ਤੱਕ ਬਾਦਸਤੂਰ ਜਾਰੀ ਹੈ।ਮੈਡਮ ਜੀ ਨੂੰ ਚਰਣ ਵੰਦਨਾ ਤੇ ਚੈਨਲ ਨੂੰ ਸਲੂਟ ।

  • @yesghumman1
    @yesghumman1 5 ปีที่แล้ว +8

    ਰੂਪਨ ਜੀ ਬਹੁਤ ਬਹੁਤ ਬਹਾਦਰ ਤੇ ਬਹੁਤ ਹੀ ਸੂਝਵਾਨ ਨੇ।ਹੈਰਾਨੀ ਇਸ ਗੱਲ ਦੀ ਹੋਈ ਕਿ ਸੀ ਪੀ ਆਈ ਦੇ ਆਨੰਦ ਸਤਪਾਲ ਡਾਂਗ ਜਤਿੰਦਰ ਪੰਨੂ ਜਿਹੇ ਅਖੌਤੀ ਕਾਮਰੇਡ ਵੀ ਗਿੱਲ ਦੇ ਹੱਕ ਚ ਭੁਗਤੇ।

  • @rajuarora3163
    @rajuarora3163 3 ปีที่แล้ว +3

    Good mother u r great lady

  • @manmeetsingh4373
    @manmeetsingh4373 3 ปีที่แล้ว +3

    Salute u mam

  • @RajKumar-hr8uq
    @RajKumar-hr8uq 3 ปีที่แล้ว +11

    I am really shame on those people who thumbs down to this interview, everyone should salute to this strong lady

    • @hk8728
      @hk8728 2 ปีที่แล้ว

      Kps gill ke najaiz aulado ne dislike kiya hai😂

  • @truactfilms3729
    @truactfilms3729 4 ปีที่แล้ว +6

    News18 ਤੁਹਾਡੀ ਇੰਟਰਵਿਊ ਬਹੁਤ ਵਧੀਆ ਹੈ ਪਰ ਤੁਸੀਂ ਆਪਣੇ ਰਿਪੋਰਟਰ ਨੂੰ ਸਮਝਾਇਆ ਕਰੋ ਕੇ ਜਦੋਂ ਕੋਈ intelligent ਮਰਦ ਜਾਂ ਔਰਤ ਗੱਲ ਕਰ ਰਿਹਾ ਹੋਵੇ ਤਾਂ ਪਹਿਲਾ ਉਸ ਨੂੰ ਗੱਲ ਤਾਂ ਪੂਰੀ ਕਰ ਲੈਣ ਦਯਾ ਕਰੋ, ਮਾਫ਼ ਕਰਨਾ ਇਸ ਇੰਟਰਵਿਊ ਚ ਤੁਹਾਡੀ ਸਕਰਿਪਟ ਕਮਜ਼ੋਰ ਲੱਗੀ

  • @Kshsheh
    @Kshsheh 3 ปีที่แล้ว +5

    What a great lady ..... we want all women like her #respect

  • @sanvednasharma
    @sanvednasharma 6 ปีที่แล้ว +37

    salute to this lady !!

  • @sudhirbector
    @sudhirbector 4 ปีที่แล้ว +7

    A truly brave woman. ..........and an after thought.......if its so uphill for a senior IAS officer one shudders imagining the plight of a commoner/ plebeian.

  • @rachitchabra539
    @rachitchabra539 2 ปีที่แล้ว +2

    salute to ma'am for her braveness...

  • @rajdeepsidhu405
    @rajdeepsidhu405 ปีที่แล้ว +1

    Brave woman !!

  • @ipreet6850
    @ipreet6850 3 ปีที่แล้ว +3

    Salute to you mam , such a brave lady.

  • @archnasharma2288
    @archnasharma2288 7 หลายเดือนก่อน

    Best best thing to watch for a young woman.

  • @hsingh1668
    @hsingh1668 5 ปีที่แล้ว +12

    Very meaningful interview conducted with Rupan Deol Bajaj.Such women are reqd to be highlighted to make women brave to fight against injustice.

  • @chanchalbpsingh6708
    @chanchalbpsingh6708 2 ปีที่แล้ว +2

    She is an ideal for women. A true braveheart ! 🙏🙏🙏🙏

  • @AvtarSingh-wk3do
    @AvtarSingh-wk3do 2 ปีที่แล้ว +1

    Brave brave exceptional

  • @KidzFunWorldVid
    @KidzFunWorldVid 6 ปีที่แล้ว +21

    she is totally right.

    • @Kishsinghh
      @Kishsinghh 4 ปีที่แล้ว +1

      But brother many people say Kps gill was saint for me he was butcher.

    • @ssm7593
      @ssm7593 ปีที่แล้ว

      @@Kishsinghh sher e Punjab

  • @sardulsingh225
    @sardulsingh225 2 ปีที่แล้ว +2

    Rupan Deol Jee we proud of you

  • @manubaidwan8438
    @manubaidwan8438 5 ปีที่แล้ว +12

    Brave lady

  • @amritpaldhoot4234
    @amritpaldhoot4234 6 ปีที่แล้ว +18

    what a great lady

  • @sukhitiwana7503
    @sukhitiwana7503 2 ปีที่แล้ว +1

    The anchor had not a sufficient IQ level to interview this intelligent and brave lady... she couldn't justified even her job of an anchor...

  • @pardeepsinghshah5665
    @pardeepsinghshah5665 5 ปีที่แล้ว +25

    What a brave woman. If it can happen to such a high profile officer, imagine what he could've done to ordinary people. Im sure every allegation is true. How could Indian government support such an idiotic individual with unimaginable power? God bless you for such courageous act.

  • @sonucheema007
    @sonucheema007 2 ปีที่แล้ว +2

    Dilo salute a madam ,,,🙏🙏🙏🙏🙏

  • @gaggideol5459
    @gaggideol5459 6 ปีที่แล้ว +16

    salute madam

  • @jagmeetsuppal5770
    @jagmeetsuppal5770 6 ปีที่แล้ว +17

    Salute madam aap ko

  • @ManjinderSingh-zi2vv
    @ManjinderSingh-zi2vv 5 ปีที่แล้ว +21

    ਜਿਉਂਦੀ ਜਾਗਦੀ ਮਿਸਾਲ ਝਾਸੀ ਦੀ ਰਾਣੀ

    • @Kishsinghh
      @Kishsinghh 4 ปีที่แล้ว

      She is above than Jhansi ki rani bro

  • @nirmalsingh-xu2ze
    @nirmalsingh-xu2ze 5 ปีที่แล้ว +13

    ਜਿੳੁਦੀ ਰਹਿ ਬਹਾਦਰ ਬੀਬੀ ਤੁਸੀਂ ਹੀ ਕੁੱਤੇ ਨੂੰ ੳੁਸਦੀ ਅੌਕਾਤ ਦੱਸੀ।ਦੱਲੇ ਕੇ.ਪੀ. ਨੂੰ ਕੁੱਤੇ ਲੀਡਰਾਂ ਨੇ ਵੀ ਮਾਫੀ ਦਿੱਤੀ ਸੀ।

  • @surjitsinghbhola3560
    @surjitsinghbhola3560 2 ปีที่แล้ว +1

    Salute madm jji

  • @progressivefarm3212
    @progressivefarm3212 5 ปีที่แล้ว +13

    Salute Roopan ji

  • @happyluthra5514
    @happyluthra5514 2 ปีที่แล้ว +2

    brave women

  • @narinderjitcheema345
    @narinderjitcheema345 2 หลายเดือนก่อน

    Brave lady keep it up

  • @ManjinderSingh-zi2vv
    @ManjinderSingh-zi2vv 5 ปีที่แล้ว +16

    ਹਰਨੇਕ ਨੇਕੀ ਦਾ ਜਵਾਈ kps

    • @milkhasingh7620
      @milkhasingh7620 4 ปีที่แล้ว

      😀😀😀😀😀😀😀😀😀😀😀👌

    • @randeepsinghchahal.2400
      @randeepsinghchahal.2400 4 ปีที่แล้ว +1

      ਨਹੀਂ ਵੀਰ ਨੇਕੀ ਦਾ ਜੀਜਾ ਸੀ

  • @AshwaniKumar-ww7kj
    @AshwaniKumar-ww7kj 3 ปีที่แล้ว +1

    No doubt you are a brave lady

  • @jasvindrasidhubrar3829
    @jasvindrasidhubrar3829 2 ปีที่แล้ว +1

    Mam, tusi punjab de ksai nu sza dwai, tnx

  • @jaswantghuman3178
    @jaswantghuman3178 6 ปีที่แล้ว +18

    Sat Sri akal madam g, I salute you

  • @hilarypais3854
    @hilarypais3854 5 ปีที่แล้ว +6

    Miss Bajaj is indeed a tough lady who took on KPS Gill and saw the case right through the Supreme Court of India, to get Gill punished. However, she was not the first lady IAS officer from Punjab. I knew at least two who were senior to her. Sarala Grewal and Gurdeep Kaur.

  • @lovejeetbajwa2625
    @lovejeetbajwa2625 3 ปีที่แล้ว +1

    Salute bhain ji

  • @deepakgurung2202
    @deepakgurung2202 2 ปีที่แล้ว

    Appreciate Mam

  • @sukhmangat2193
    @sukhmangat2193 5 ปีที่แล้ว +8

    This happens every day in all departments nobody complain i salutes Roopen

  • @ad4313nim
    @ad4313nim 5 ปีที่แล้ว +11

    Sarla khanna was the first lady IAS
    Officer of India. She married Mr Grewal IAS and was better known as SarlaGrewal

  • @hsingh1668
    @hsingh1668 5 ปีที่แล้ว +9

    An offr of immoral character was brought to light and brought to book by this brave lady.I really salute to this brave lady.She is really a guiding star for the ladies.

  • @hardialsingh6945
    @hardialsingh6945 5 ปีที่แล้ว +8

    I am proud on you you are very brave lady ,at that time he was Lion in police Force .

    • @achharsinghgill472
      @achharsinghgill472 5 ปีที่แล้ว +1

      veer ji lion nahin sarkari butcher ! You chose the wrong word by mistake, I know what you mean ! Indeed she is a very brave and educated lady ! Bless her !

    • @kulwantSingh-re9tz
      @kulwantSingh-re9tz 5 ปีที่แล้ว +2

      Waheguru jika Khalsa Waheguru jiki Fahteh God bless you

  • @Singhsingh-vh7hw
    @Singhsingh-vh7hw 5 ปีที่แล้ว +3

    100% true

  • @zulushaw2036
    @zulushaw2036 ปีที่แล้ว +1

    She has exposed the stinking bureaucratic mindset. She is a role model of courage & moral conviction.

  • @massiveknowledge877
    @massiveknowledge877 5 ปีที่แล้ว +2

    Really...strong..women...salute..!

  • @TheBjatt
    @TheBjatt 3 ปีที่แล้ว +4

    Shiv sena leaders of Punjab bring there own mothers & sisters for kps Gill every week to get bodyguards for themselves

  • @nirmalsingh-xu2ze
    @nirmalsingh-xu2ze 5 ปีที่แล้ว +1

    ਹੋਰ ਲੋਕਾਂ ਨੂੰ ਵੀ ਮੀਡੀਅਾ ਸਾਹਮਣੇ ਅਾਕੇ ਗਿੱਲ ਦੀਅਾਂ ਗੰਦੀਅਾਂ ਹਰਕਤਾਂ ਸਾਹਮਣੇ ਲਿਅੳੁਣੀਅਾਂ ਚਾਹੀਦੀਅਾਂ ਹਨ।

  • @rajindersingh3233
    @rajindersingh3233 3 ปีที่แล้ว +1

    U are great Woman ji

  • @aryanrakhonde6902
    @aryanrakhonde6902 2 ปีที่แล้ว +1

    Salute to this lady

  • @drtaruns4968
    @drtaruns4968 3 ปีที่แล้ว +3

    Sexual harassment in India is a huge issue which still many organisations don't hold important.If this can happen to an IAS officer then it's something we as a nation should all be ashamed for.

  • @ashishthakur8451
    @ashishthakur8451 2 ปีที่แล้ว +10

    I was great fan of kps gill .
    But now my mind has been changed.
    Slaute to this ias officer.🙏

  • @worldworld6992
    @worldworld6992 3 ปีที่แล้ว +1

    ਬਹਾਦਰ ਪੰਜਾਬਣ ਬੀਬੀ ਰੂਪਨ ਦਿਉਲ ਬਜਾਜ।

  • @kuldipverygoodkaur7219
    @kuldipverygoodkaur7219 5 ปีที่แล้ว +1

    Very good Rupan deol.slam hai tuhanu

  • @jaleshwerjeanwall6348
    @jaleshwerjeanwall6348 5 ปีที่แล้ว +3

    Bravo

  • @deepakgurung2202
    @deepakgurung2202 2 ปีที่แล้ว

    Jai ho 🙏

  • @kamaljeetsingh1062
    @kamaljeetsingh1062 2 ปีที่แล้ว +2

    Waheguru tahade vargian aurtan ghar ghar hon🙏

  • @surjeetrandhawa5251
    @surjeetrandhawa5251 3 ปีที่แล้ว +1

    Deol ji I appreciate your zeal courage ànd punjabi language.honourable

  • @karunakarannair4991
    @karunakarannair4991 3 ปีที่แล้ว +3

    A big salute to her 🙏🌹🌹

  • @AmrikSingh-il1jx
    @AmrikSingh-il1jx 5 ปีที่แล้ว +4

    ਬਹੁਤ ਵਾਦੀਆ ਕੀਤਾ ਇਸ ਮੈਡਮ ਨੇ ok

  • @billus9476
    @billus9476 5 ปีที่แล้ว +1

    respect madam rupan g you great and brave lady GOLDEN SALUTE

  • @gurbakhashkaur3986
    @gurbakhashkaur3986 10 หลายเดือนก่อน

    Very good mam

  • @meregeettemain2058
    @meregeettemain2058 3 ปีที่แล้ว +1

    I salute of you madam ji great respect

  • @jaiveerghuman4450
    @jaiveerghuman4450 3 ปีที่แล้ว +2

    Hats off Rupen deol ji

  • @karanvlogs6069
    @karanvlogs6069 5 ปีที่แล้ว +5

    Brave lady salute

  • @achharjitparmar6152
    @achharjitparmar6152 5 ปีที่แล้ว +2

    I Salute you madam...women has to speak up...

  • @kantarani4519
    @kantarani4519 5 ปีที่แล้ว +6

    Madam was giving the details of her battle very interestingly but the anchor spoiled it. Last details were cut short due to haste of anchor. What happened in supreme court was not revealed.

    • @ramindersingh6209
      @ramindersingh6209 10 หลายเดือนก่อน

      Reporter was not mature enough to handle this interview.
      A very serious/important interview taken by an immature reporter.

  • @sarbjitsingh5606
    @sarbjitsingh5606 3 ปีที่แล้ว +1

    Waheguru ji

  • @Meridiary90
    @Meridiary90 5 หลายเดือนก่อน

    Great lady

  • @Fateh_boutique
    @Fateh_boutique 5 ปีที่แล้ว +4

    great women

  • @seemssuhag4951
    @seemssuhag4951 6 ปีที่แล้ว +16

    Shame full person. Gill

  • @navinansal7879
    @navinansal7879 3 ปีที่แล้ว +1

    Well done Mrs. Rupan deol bajaj

  • @luvprtsandhu
    @luvprtsandhu ปีที่แล้ว

    Salute to breave ias officer

  • @yashpalsharma8138
    @yashpalsharma8138 5 ปีที่แล้ว +3

    Rupam Deol ji Salute

  • @kuldipsingh4236
    @kuldipsingh4236 3 ปีที่แล้ว +1

    Salute!

  • @navinansal7879
    @navinansal7879 3 ปีที่แล้ว

    Your self esteem was fabulous

  • @dancingqueeninayat2254
    @dancingqueeninayat2254 5 ปีที่แล้ว +3

    I proud to dr B R ambedkar jis ne constitution of India likh ke ladies and poor nu sheltar Dita I love it

  • @ParamjeetSingh-zf1xs
    @ParamjeetSingh-zf1xs 5 ปีที่แล้ว +2

    I appreciate and salute great lady

  • @ersatnam
    @ersatnam 5 ปีที่แล้ว +3

    Daring is necessary for action , strong intention need to fight the battle , against the high rank administrative officers, who did this offence of Misbehave with ANY LADY ,,,,and CONQUOR the battle, moreover , make a MILESTONE , WHO keep on REMINDING every men to stay in limits, and specially BEHAVE like a Gentleman. SALUTE.

  • @mukhtiarsinghbains4109
    @mukhtiarsinghbains4109 5 ปีที่แล้ว +2

    Salute...!!!

  • @parminderkaurnagra7235
    @parminderkaurnagra7235 3 ปีที่แล้ว +1

    Regards to brave lady🙏💐

  • @tinusiag3888
    @tinusiag3888 ปีที่แล้ว

    Good mam

  • @majoruppal7552
    @majoruppal7552 3 ปีที่แล้ว

    Bless you

  • @jaleshwerjeanwall6348
    @jaleshwerjeanwall6348 5 ปีที่แล้ว +2

    I salute her.

  • @amandeepmann5844
    @amandeepmann5844 3 ปีที่แล้ว +1

    God bless u madam ji