ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਹੈਪੀ ਗੁਰਪੁਰਬ ਵੀਰ ਜੀ ਤੇ ਭੈਣ ਸੁਖਪਾਲ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🎉🎉
ਧੰਨਵਾਦ ਜੀ🙏
ਵੀਰ ਰੂਹ ਨੂੰ ਝੰਜਝੋੜ ਜਾ ਦਿੱਤਾ ਸਾਨੂੰ ਲਗਦਾ ਕੀ ਤੂੰਹਾਨੂੰ ਕੋੜਾ ਸੱਚ ਦਾ ਇੱਕ ਹੋਰ ਪਾਰਟ ਬਣਾਉ ਜਿਸ ਚ ਜੱਸਾ ਫੈਕਟਰੀ ਚ ਨੋਕਰੀ ਕਰੇ ਤੇ ਸੁਖਪਾਲ ਛੋਟੀ ਜੀ ਬੁਟੀਕ ਫੇਰ ਕਿਸੇ ਦਿਨ ਕੋਈ ਬੁਹਤ ਬੁਹਤ ਅਮੀਰ ਔਰਤ ਪੰਜਾਬੀ ਸੂਟ ਸਮਾਏ ਤੇ ਉਹ ਕਰੋੜਾ ਦੀ ਮਦਦ ਕਰੇ ਤੇ ਜੱਸੇ ਦੀ ਇਮਾਨਦਾਰੀ ਜੱਸੇ ਨੂੰ ਨਿਕੇ ਜਿਹੇ ਸੈਲਰ ਦੇ ਨੋਕਰ ਤੋ ਕਰੋੜਾ ਦੀ ਫੈਕਟਰੀ ਦਾ ਮਾਲਕ ਬਣੇ ਫੇਰ ਆਹੀ ਲੋਕ ਜੱਸੇ ਤੋ ਮਦਦ ਲੈਣ ਆਉਣ ❤❤❤❤❤
ਬਹੁਤ ਵਧੀਆ ਵੀਡਿਓ ਆ ਬਹੁਤ ਦਿਲ ਦੁਖੀ ਹੋਇਆ ਪਰ ਵੀਰੇ ਔਖੇ ਵੇਲੇ ਕੋਈ ਨਹੀਂ ਖੜ੍ਹਦਾ ਸਿਰਫ ਪਰਮਾਤਮਾ ਤੋਂ ਬਿਨਾ
@@Gulabkaur-h2z ਹਾਂ ਜੀ ਭੈਣੇ ਗੁਰੂ ਬਾਣੀ ਚ ਇੱਕ ਲਾਇਨ ਹੈ ਜਿਸ ਤਨ ਲਾਗੇ ਉਹ ਤਨ ਜਾਣੇ ਨਾ ਜਾਣੇ ਪੀੜ ਪਰਾਈ ਜਿਨਾ ਤੇ ਭੈਣੇ ਬੀਤਦੀ ਹੈ ਉਹ ਹੀ ਬਿਹਤਰ ਜਾਣਦੇ ਹਨ ਜੀ
ਜੱਸਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਅਮਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਸੈਕਰਾਮੈਂਟੋ।
ਜੱਸੇ ਬਾਈ ਕਿਸੇ ਨੇ ਸਹੀ ਕਿਹਾ ਹੋਣ ਚੜਦੇ ਸੂਰਜ ਨੂੰ ਸਲਾਮਾਂ ਛਿਪਦੇ ਨੂੰ ਕੋਣ ਪੁੱਛਦਾ ,,,,,ਕਿਹੋ ਜਿਹਾ ਜ਼ਮਾਨਾ ਆ ਗਿਆ ਸਭ ਪੈਸੇ ਦੇ ਯਾਰ ਆ,,,,,ਬਹੁਤ ਹੀ ਵਧੀਆ ਸੁਨੇਹਾਂ ਦਿੱਤਾ ਜੀ,,,,,❤❤❤❤❤ ਮਨਿੰਦਰ ਬਰਾੜ
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਅਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 11
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀਰੀਅਲ ਗੋਰਾ ਸਿੰਘ ਧਾਲੀਵਾਲ ਸੂਰਤਗੜ੍ਹਗਰੀਬ ਪੱਲੇਦਾਰ ਦਾ ਏਨਡ ਨੀ ਨਿਕਲੀਆਂ ਢੰਗ ਨਾਲ ਹੋਰ ਸਭ ਠੀਕ ਹੈ
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕੌੜਾ ਸੱਚ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਛਿਪਦੇ ਨੂੰ ਕੌਣ ਪੁੱਛਦਾ ਬਾਈ ਜੀ ਸੁਖਪਾਲ ਭੈਣ ਜੀ ਇਸ ਕਹਾਣੀ ਦਾ ਦੂਜਾ ਭਾਗ ਵੀ ਬਣਾਓ ਜਦੋਂ ਬੁਰੇ ਵਕਤ ਤੇ ਸਭ ਪਾਸਾ ਵੱਟ ਜਾਂਦੇ ਕੱਲੇ ਡਾਉਣ ਹੁੰਦੇ ਨਾ ਦਿਖਾਇਆ ਕਰੋ ਤਰੱਕੀ ਹੰਦੀ ਵੀ ਦਿਖਾਇਆ ਕਰੋ ਵਕਤ ਪੈਣ ਤੇ ਪਾਸਾ ਵੱਟ ਜਾਂਦੇ ਰਿਸ਼ਤੇਦਾਰ ਕਰੀਬੀ ਦੂਜਾ ਭਾਗ ਜ਼ਰੂਰ ਬਣਾਓ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤
ਅਸਲੀ ਜਿੰਦਗੀ ਵਿੱਚ ਰਿਸ਼ਤੇ ਉਦੋਂ ਹੀ ਪਰਖੇ ਜਾਂਦੇ ਨੇ ਜਦੋਂ ਬੰਦੇ ਦੇ ਮੁਸੀਬਤ ਪਈ ਹੋਵੇ 😢
❤❤❤
ਸਾਡੇ ਨਾਲ ਵੀ ਇਦਾਂ ਹੀ ਹੋਇਆ ਕੋਈ ਨਹੀਂ ਆਉਂਦਾ ਗਰੀਬ ਕੋਲ ਸੁਖਪਾਲ ਭੈਣ ਜੀ ਦੂਜਾ ਭਾਗ ਜ਼ਰੂਰ ਜ਼ਰੂਰ ਬਣਾਓ ਪਲੀਜ਼ ❤❤❤❤❤
🎉🎉 ਕੋੜਾ ਸੱਚ 275🎉🎉🎉 ਮੂਵੀ ਹਕੀਕਤ ਅਗਰ ਮੈਂ ਕੂਮੈਂਟ ਸਾਰੇ ਲਿਖਣ ਲੱਗਿਆਂ ਤਾਂ ਬੱਸ ਕੁਰਸੀ ਨੂੰ ਸਲਾਮ ਕਿਓਂਕਿ ਅੱਜ ਮੇਰੀ ਪੁੱਛ ਪੜਤਾਲ ਹੈਂ 🎉🎉 ਮੇਰੇ ਘਰ ਡਾਕਟਰ, ਤਹਿਸੀਲਦਾਰ, ਜੱਜ, ਪੋਲਟਰੀ ਇੰਸਪੈਕਰ,ਹਨ, ਸੋ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏👍👌💅🎉🆕🌴🌲🍀🍀🌷✔️🍦👏💯💯
ਜੱਸੇ ਵੀਰੇ ਤੁਸੀਂ ਤਾਂ ਅੱਜ ਦੀ ਸੱਚਾੲੀ ਦੱਸੀ ਹੈ..😢😢😢😢😢.. ਸੰਦੀਪ ਕੁਮਾਰ ਸ਼ਰਮਾ..ਸ਼ੀ੍ ਮੁਕਤਸਰ ਸਾਹਿਬ....
🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ👌❤️🌴🥰🌹👌❤️🌴🥰🌹👌❤️🌴🥰🌹
Niyc
ਚੜਦੇ ਸੂਰਜ ਨੂੰ ਸਲਾਮਾ ,ਡੁਬਦੇ ਨੂੰ ਕੋਣ ਪੁੱਛਦਾ,,ਵਾਕੇ ਈ ਕੋੜਾ ਸੱਚ ਐ,, ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ
ਬਾਈ ਜੱਸੇ ਮੇਰੇ ਨਾਲ ਵੀ ਇਹੀ ਗੱਲ ਹੋਈ ਹੈ ਬਾਈ ਜਮਾ ਸੇਮ ਹੋਈਆ
ਚੜਦੇ ਸੂਰਜ ਨੂੰ ਸਲਾਮ।
ਜੱਸਾ ਸਿੰਘ ਜੀ ਬਹੁਤ ਵਧੀਆ ਵੀਡੀਓ ਬਣਾਉਦੇ ਹੋ ਤੁਸੀਂ
ਬਹੁਤ ਵਧੀਆ ਵੀਡੀਓ ਮਨਦੀਪ ਨਾਭੇ ਤੋਂ
ਬਹੁਤ ਵਧੀਆ ਵੀਡੀਓ ਸੀ ਦੂਜਾ ਭਾਗ ਵੀ ਲੈ ਕੇ ਆਓ ਵੀਡੀਓ ਦੇਖ ਕੇ ਰੋਣਾ ਬਹੁਤ ਆਇਆ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤❤❤❤❤🎉🎉🎉🎉🎉😊😊😊😊😊😊❤❤❤🎉🎉🎉🎉😊😊😊❤❤❤🎉🎉
ਕੋੜਾ ਸੱਚ ਵੀਡੀਓ ਨੇ ਰੰਗ ਬੰਨ ਤੇ ਜੱਸੇ ਵੀਰੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਬਾਂ ਨਾਨਕ ਦੇਵ ਜੀ ਸਾਰੇ ਪਾਸੇ ਖੁਸੀਆਂ ਬਖਸ਼ੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤❤❤😊
ਰਯ😊😊 0:44 0:45 0:45 0:45 0:46 😊
Nice video❤
ਸੁਖਪਾਲ ਭੈਣ ਹੌਸਲਾ ਰੱਖ ਪ੍ਰਮਾਤਮਾ ਤੈਨੂੰ ਹਮੇਸ਼ਾ ਠੀਕ ਰੱਖੇ
ਧੰਨਵਾਦ ਜੀ
ਬਹੁਤ ਵਧਿਆ ਵੀਡੀਓ ਏਦਾਂ ਹੀ ਬਨੋਦੇ ਰਹੋ ਵੀਡੀਓ ❤
@PenduVirsaMansa well come ji🙏
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਸਮੂਚੀ ਟੀਮ ਨੂੰ ਰਾਜਾ ਸਿੰਘ ਥਰਾਜੀਆ ਲਾਲੇਆਣਾ
Sukhwinder Singh panesar Ludhiana Pendu Birsa❤❤ bahut badhiya ji🎉🎉🎉🙏🙏🙏🙏👍👍👏👏👏👌👌👌👌🙏🙏🙏🙏🙏🏼🙏🏼🙏🙏🙏👌👌👌👌👍👍👏👏
Bhot vadia video aa bai rab sodi sari team nu tarkiaa bakshyaa
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਵੀਡਓ ਜੀ ਇਹ ਵੀਡਓ ਨੇ ਦੱਸਆ ਕੇ ਹਰ ਇੱਕਨੂੰ ਰੱਬ ਨੂੰ ਯਾਦ ਰੱਖਣਾ ਚਹਿੰਦਾ ਐ ਤੇ ਬਾਕੀ ਯਾਦੋ ਬੰਦੇ ਕੋਲ ਪੈਸਾ ਹੁੰਦਾ ਦੂਰ ਦੇ ਰਿਸਤੇਦਾਰ ਵੀ ਨੇੜੇ ਹੋ ਹੋ ਬਹਿੰਦੇ ਨੇ ਤੇ ਜਾਦੋ ਕਿੱਸੇ ਤੇ ਕੋਈ ਮਸੀਵਤ ਪੈਦੀ ਹੈ ਕੋਈ ਕੋਈ ਖੜਦਾ ਬਾਕੀ ਸਾਰੀ ਟੀਮ ਨੂੰ ਵਧਾਈ
ਵੀਰ ਜੀ ਇਸ ਵੀਡੀਓ ਦਾ ਦੂਜਾ ਭਾਗ ਜਰੂਰ ਬਣਾਓ ਜਿਸ ਵਿਚ ਤੁਹਾਡਾ ਸਾਰਾ ਕੁਝ ਵਾਪਸ ਮਿਲ ਜਾਵੇ ਤੇ ਲੋਕਾਂ ਨੂੰ ਦੁਬਾਰਾ ਤੁਹਾਡੀ ਲੋੜ ਮਹਿਸੂਸ ਹੋਵੇ
very nice god bless you team members 🙏🙏👌🏻👌🏻👍❤❤
Very nice video God bless you and team bazz jasar Ludhiana ❤❤🎉🎉🎉
ਬਹੁਤ ਵਧੀਆ ਜੱਸਾ❤❤❤❤ 2ਭਾਗ
ਬਹੁਤ ਵਧੀਆ ਵੀਡੀਓ ਅੱਜ ਕੱਲ ਸਕੇ ਵੀ ਪੈਸੇ ਦੇ ਪੁੱਤ ਨੇ ਕੋਈ ਨੀ ਪੁੱਛਦਾ
ਜਸੇ ਵੀਰ ਅਸੀ ਤੁਹਾਡੀ ਹਰ ਵੀਡੀਓ ਪਰੀਵਾਰ ਵਿੱਚ ਬੈਠ ਕਿ ਵੇਖ ਦੇ ਹਾਂ ਸਾਡਾ ਸਾਰਿਆਂ ਦਾ ਐਂਡ ਤੇ ਮਨ ਬਹੁਤ ਦੁਖੀ ਹੋਈਆਂ ਅਸੀ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਪਾਰਟ 2 ਬਣਾਓ ਤੇ ਉਸ ਵਿੱਚ ਤੁਸੀ ਤਰੱਕੀਆਂ ਕਰੋ ਜੋ ਸਾਡੀ ਰੂਹ ਨੂੰ ਸਕੂਨ ਪਏ ਇਹ ਇਕੱਲੀ ਸਾਡੀ ਮੰਗ ਨਹੀਂ ਤੁਹਾਡੀ ਇਸ ਵੀਡੀਓ ਤੇ ਤੁਹਾਡੇ ਕਈ ਦਰਸ਼ਕਾਂ ਨੇ ਵੀ ਕਮੈਟਾ ਵਿੱਚ ਪਾਰਟ 2 ਦੀ ਮੰਗ ਕੀਤੀ ਹੈ ਬਾਕੀ ਤੁਸੀਂ ਤੇ ਤੁਹਾਡੀ ਟੀਮ ਬਹੁਤ ਤਰੱਕੀਆਂ ਕਰੇ ਤੇ ਤੰਦਰੁਸਤ ਰਹੇ][ਜਸਵੰਤ ਕੌਰ ਫੌਜਨ ਪਿੰਡ ਸੰਗਤਪੁਰਾ]
ਦਿਲਪ੍ਰੀਤ ਕੌਰ ਰਾਮਪੁਰਾ ਫੂਲ (ਬਠਿੰਡਾ)
All members 🙏🏻 Jaswinder Singh batth California USA
Bahut vdia video sarbjit patran ton Gurpreet master ji😊😊
Thank you 🙏
Waheguru ji sareya nu chaddikla bakhshn 🙏 ♥️ ❤️ 💙 💖 🙌
ਬਹੁਤ ਸੋਹਣੀ ਵੀਡੀਓ ਏ please ਦੂਜਾ ਭਾਗ ਵੀ ਲੈ ਕੇ ਆਇਓ
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ।ਸੇਰ ਸਿੰਘ ਤੂਰ ਮੂਣਕ ❤❤
Nice ji always keep you smmilng 😍😍
Main thode nal gal karni a pind rahurian wali
ਸੁਰੇਸ਼ ਵਾਚ ਐਂਡ ਮੋਬਾਇਲ ਜੋਨ ਰਤੀਆ ਸਭ ਕੁਝ ਪੈਸਾ ਹੀ ਹੋ ਗਿਆ ਹੈ
Bahut vadia ji 💖💖💖💖💖
Nice video g keep it up.. God bless you always with lots of happiness all Pendu virsa family.. Love from gehri butter Bathinda... Manpreet Kaur
ذندہ باد جسے بھائی سکھپال بہن خوش رھو دن دونی رات چوگنی ترقی کرو شاھدچوھان پاکستان پنجاب
Very very nice video ❤❤❤❤❤❤ Jassi kaur rangi bathinda 🎉🎉🎉🎉🎉❤❤❤❤❤❤❤❤❤🎉🎉🎉
Jasse veer toon jihra vikhonda aan har ghre idana hunda kush tan bahut gal vikhondo likhen noo bahut kush hai
RAJVIR KAUR ❤❤
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਧੰਨਵਾਦ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Very 🎉🎉🎉 nice 🎉🎉🎉 video 🎉🎉 sukhjieetkaur 🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਵੀਡੀਓ ਪੈਸਾ ਹੀ ਪਿਉ ਆ ਸਾਰਿਆਂ ਦਾ ਦੁਨੀਆਂ ਮੰਡੀ ਪੈਸੇ ਦੀ ।ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉❤️
ਬਹੂਤ ਸਹੋਣਾ ਕੌੜਾ ਸਚ ਦਿਖਾਇਆ ਵਾਕਿਆ ਹੀ ਸਹੀ ਗਲ ਆ ਗੂਰਬਖਸ਼ ਕੌਰ ਨਿਓਯੌਰਕ ਪਿਸ਼ਲਾ ਪਿਡ ਬੂਟਾ ਮੰਡੀ
Sukhpal,jassa da role bhut hi vadyea hunda ha
ਬਹੁਤ ਵਧੀਆ ਵੀਡੀਓ ਹੈ 👍🏻👍🏻❤️🌻🏵️🏵️ ਸੁਖਪਾਲ ਦੀਦੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
Bhut badhiya shubham from hanumangarh
GOD BLESS YOU ALL PENDU VIRSA FAMILY IZARA MOGA
ਜੱਸੇ ਵੀਰ ਰੁਪਈਆ ਸਭ ਦਾ ਭਨਵਈਆ
veer g duja part le k aao
ਸੁਖਪਾਲ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਵੇਖ ਕੇ ਮਨ ਬਹੁਤ ਭਾਵੁਕ ਹੋਇਆ ਜਿਉਂਦੇ ਰਹੋ ਪੁੱਤਰ ਜੀ ❤👍👍👌🏻👌🏻♥️
ਬਹੁਤ ਵਧੀਆ ਬਾਈ ਜੱਸੇ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਬੁਹਤ ਸੋਹਣੀ ਵਿਡੀਉ ਹੈ ਜੀ ❤ ਹਰਦੀਪ ਕੌਰ ਸਿੱਧੂ ਮਹਿਲ ਕਲਾਂ
❤❤❤❤👍👍👍👍Rana Shahzad Pakistan
ਬਹੁਤ ਵਧੀਆ ਜੀ
Nice ❤️👍🏻
Super hit video ❤❤❤❤❤
🎉🎉🎉
Bhut vdiya video a veere 👌❤️
Thank you
Very nice video
Bhut wdhiya video ji duniya di sachai aa ehh bilkul... Sbh paise nal wartde ne rishtedar v and hor log v.... Paise di respect aa Bai ji..Advocate Abhilash Sharma from khanna
Veer gi es da next part ready karna jis wich jassa veer ji wapis stand ho jaan te sare relatives nu jawab den jado sare wapas fir aan di koshish karn
Yes from Pakistan 🇵🇰
Bhut vdia Sukhwinder Singh Dhaliwal Takhtupura Moga
Veerpal kaur badhni kalan moga 😊
Bohat sohni video dekh ke bot rona aaya sukhdeep k Bhiteewala
Very nice video ji
Very nice video God bless you all tem by Meena sharma mande gobend ghar duniya paise Wale diye
Koda sach video bhut hi bhadya congratulations to all of you Rabrakha
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਸਿਰਾਂ ਵੀਡੀਓ ਹੁੰਦੀਆਂ ਤੁਹਾਡੀਆਂ 🥳🥳🥳🥳🥳ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖੇ❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ। ਮੇਰੇ ਬੇਟੇ ਦਾ ਨਾਮ ਕਿਉ ਨੀ ਬੋਲਦੇ ਤੁਸੀਂ। ਅਸੀਂ ਹਰ ਵਾਰ ਲਾਇਕ ਅਤੇ ਕਮੈਟ ਕਰਦੇ ਹਾਂ ਜੀ
very very very nice Video Hongkong 🎉🎉❤❤
ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ
ਬਹੁਤ ਵਧੀਆ
wa ji wa bahut vadiya story aa ji ❤❤❤❤❤❤❤
❤
Bhut sohni story c reality ehi aa vaise chad de suraj nu slaama dubbde nu koi ni puchda 👌👌👌👌👌💖💖💖
Gurpreet khangura sat sri akal ji😊
Sadqy end ty baby hi kam aii maa ty maa hi hondi aa salute nice 👍 episode ❤
Gurjeet singh sunam
Soooooooo massable video jassy bhai ji ahe jindgee dasach h soooooooo super story
Anmolpreet singh pind buttar bakhua
Bohat vidia ackting bi jassa te beebi sukpal di jasbir Singh Jassy Canada 🇨🇦
ਤੁਹਾਡੇ ਵੀਡੀਓ ਨੂੰ ਪਿਆਰ ਕਰੋ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਤੁਹਾਨੂੰ ਬਲੋਵਾਲ ਪੰਜਾਬ ਤੋਂ ਅਮਨਦੀਪ ਸਿੰਘ ਦੇਖਦੇ ਹਾਂ
ਰੱਬ ਕਦੇ ਵੀ ਕਿਸੇ ਕੰਗਾਲੀ ਨਾ ਲਿਆਵੇ ਜੱਸੇ ਬਾਈ ਤੇ ਸੁਖਪਾਲ ਭੈਣੇ ਕਮਾਲ ਦੀ ਵੀਡੀਓ ਆ,, ਬਹੁਤ ਵਧੀਆ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
Bittu Brar pind bhallaiana distk Shri muktsar sahib
Bahut vadia suneha ditta bhaji duja part v jrur bnao.. Charanjit & Harjit. England 🏴
ਪਹਿਲਾਂ ਮੇਰਾ ਕੁਮੰਟੈ🎉
ਕੋੜਾ ਸੱਚ ਵੀਡੀਉ ਬਹੁਤ ਸੋਹਣੀ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸਰਿਦੰਰ ਕੌਰ ਗਿੱਲ ਸ਼ਕਾਗੋ ਅਮਰੀਕਾ 🙏🙏🙏🙏🙏❤️❤️❤️❤️🪯🪯🪯🪯🪯
ਬਹੁਤ ਵਧੀਆ ਮਨਦੀਪ ਜਖੇਪਲ
Nice video kuldeep kaur dhillon Badhni kalan moga ❤❤❤❤
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 🤙🤙🤙🤙🤙
ਬਹੁਤ ਵਧੀਆ ਵੀਡੀਓ ਬਣਾਈ ਜਸਾ ਵੀਰ ਜੀ ਅਤੇ ਸੁਖਪਾਲ ਭੈਣ ਜੀ , ਦੂਜਾ ਪਾਰਟ ਜ਼ਰੂਰ ਬਣਾਉਣਾ ਤਾ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਰੱਬ ਹੈਗਾ ਅਜੇ ।
ਬਹੁਤ ਸੋਨੀ ਵੀਡੀਓ ਮੰਗਤ ਸਿੰਘ ਚਾਹਲ
ਥਹੁਤ।ਵਧੀਆ।ਵੀਰਜੀ।ਚੜਦੇ।ਸੂਰਜ।ਨੂਸੁਲਾਮਾ।ਹਦੀਆਨੇ। ਹੁਣ ਗਗਨ।ਨਾ।ਆਊ। ਸੁਖਪਾਲ ਭੈਣ ਤੰਦਰੁਸਤ। ਖ਼ੁਸ਼ ਰਹੋ।ਗੁਰਜੀਤ ਸਿੰੰੰਘ ਪਧਰੀ। ਤਰਨਤਾਰਨ
ਬਹੁਤ ਵਧੀਆ ਵੀਡੀਓ ਸਿਮਰਜੀਤ ਪਿਲਛੀਅ ❤❤ਸੰਚੀ ਗੱਲ ਵੀਰੇ ਦੂਖ ਵੈਲੇ ਕੋਈ ਨੀ ਖੜਦਾ
ਹੈਪੀ ਗੁਰਪੁਰਬ ਵੀਰ ਜੀ ਤੇ ਭੈਣ ਸੁਖਪਾਲ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🎉🎉
ਧੰਨਵਾਦ ਜੀ🙏
ਵੀਰ ਰੂਹ ਨੂੰ ਝੰਜਝੋੜ ਜਾ ਦਿੱਤਾ ਸਾਨੂੰ ਲਗਦਾ ਕੀ ਤੂੰਹਾਨੂੰ ਕੋੜਾ ਸੱਚ ਦਾ ਇੱਕ ਹੋਰ ਪਾਰਟ ਬਣਾਉ ਜਿਸ ਚ ਜੱਸਾ ਫੈਕਟਰੀ ਚ ਨੋਕਰੀ ਕਰੇ ਤੇ ਸੁਖਪਾਲ ਛੋਟੀ ਜੀ ਬੁਟੀਕ ਫੇਰ ਕਿਸੇ ਦਿਨ ਕੋਈ ਬੁਹਤ ਬੁਹਤ ਅਮੀਰ ਔਰਤ ਪੰਜਾਬੀ ਸੂਟ ਸਮਾਏ ਤੇ ਉਹ ਕਰੋੜਾ ਦੀ ਮਦਦ ਕਰੇ ਤੇ ਜੱਸੇ ਦੀ ਇਮਾਨਦਾਰੀ ਜੱਸੇ ਨੂੰ ਨਿਕੇ ਜਿਹੇ ਸੈਲਰ ਦੇ ਨੋਕਰ ਤੋ ਕਰੋੜਾ ਦੀ ਫੈਕਟਰੀ ਦਾ ਮਾਲਕ ਬਣੇ ਫੇਰ ਆਹੀ ਲੋਕ ਜੱਸੇ ਤੋ ਮਦਦ ਲੈਣ ਆਉਣ ❤❤❤❤❤
ਬਹੁਤ ਵਧੀਆ ਵੀਡਿਓ ਆ ਬਹੁਤ ਦਿਲ ਦੁਖੀ ਹੋਇਆ ਪਰ ਵੀਰੇ ਔਖੇ ਵੇਲੇ ਕੋਈ ਨਹੀਂ ਖੜ੍ਹਦਾ ਸਿਰਫ ਪਰਮਾਤਮਾ ਤੋਂ ਬਿਨਾ
@@Gulabkaur-h2z ਹਾਂ ਜੀ ਭੈਣੇ ਗੁਰੂ ਬਾਣੀ ਚ ਇੱਕ ਲਾਇਨ ਹੈ ਜਿਸ ਤਨ ਲਾਗੇ ਉਹ ਤਨ ਜਾਣੇ ਨਾ ਜਾਣੇ ਪੀੜ ਪਰਾਈ
ਜਿਨਾ ਤੇ ਭੈਣੇ ਬੀਤਦੀ ਹੈ ਉਹ ਹੀ ਬਿਹਤਰ ਜਾਣਦੇ ਹਨ ਜੀ
ਧੰਨਵਾਦ ਜੀ🙏
ਜੱਸਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਅਮਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਸੈਕਰਾਮੈਂਟੋ।
ਧੰਨਵਾਦ ਜੀ🙏
ਜੱਸੇ ਬਾਈ ਕਿਸੇ ਨੇ ਸਹੀ ਕਿਹਾ ਹੋਣ ਚੜਦੇ ਸੂਰਜ ਨੂੰ ਸਲਾਮਾਂ ਛਿਪਦੇ ਨੂੰ ਕੋਣ ਪੁੱਛਦਾ ,,,,,ਕਿਹੋ ਜਿਹਾ ਜ਼ਮਾਨਾ ਆ ਗਿਆ ਸਭ ਪੈਸੇ ਦੇ ਯਾਰ ਆ,,,,,ਬਹੁਤ ਹੀ ਵਧੀਆ ਸੁਨੇਹਾਂ ਦਿੱਤਾ ਜੀ,,,,,❤❤❤❤❤ ਮਨਿੰਦਰ ਬਰਾੜ
ਧੰਨਵਾਦ ਜੀ🙏
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਅਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 11
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
ਧੰਨਵਾਦ ਜੀ🙏
ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀਰੀਅਲ
ਗੋਰਾ ਸਿੰਘ ਧਾਲੀਵਾਲ ਸੂਰਤਗੜ੍ਹ
ਗਰੀਬ ਪੱਲੇਦਾਰ ਦਾ ਏਨਡ ਨੀ ਨਿਕਲੀਆਂ ਢੰਗ ਨਾਲ
ਹੋਰ ਸਭ ਠੀਕ ਹੈ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕੌੜਾ ਸੱਚ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਛਿਪਦੇ ਨੂੰ ਕੌਣ ਪੁੱਛਦਾ ਬਾਈ ਜੀ ਸੁਖਪਾਲ ਭੈਣ ਜੀ ਇਸ ਕਹਾਣੀ ਦਾ ਦੂਜਾ ਭਾਗ ਵੀ ਬਣਾਓ ਜਦੋਂ ਬੁਰੇ ਵਕਤ ਤੇ ਸਭ ਪਾਸਾ ਵੱਟ ਜਾਂਦੇ ਕੱਲੇ ਡਾਉਣ ਹੁੰਦੇ ਨਾ ਦਿਖਾਇਆ ਕਰੋ ਤਰੱਕੀ ਹੰਦੀ ਵੀ ਦਿਖਾਇਆ ਕਰੋ ਵਕਤ ਪੈਣ ਤੇ ਪਾਸਾ ਵੱਟ ਜਾਂਦੇ ਰਿਸ਼ਤੇਦਾਰ ਕਰੀਬੀ ਦੂਜਾ ਭਾਗ ਜ਼ਰੂਰ ਬਣਾਓ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤
ਅਸਲੀ ਜਿੰਦਗੀ ਵਿੱਚ ਰਿਸ਼ਤੇ ਉਦੋਂ ਹੀ ਪਰਖੇ ਜਾਂਦੇ ਨੇ ਜਦੋਂ ਬੰਦੇ ਦੇ ਮੁਸੀਬਤ ਪਈ ਹੋਵੇ 😢
❤❤❤
ਸਾਡੇ ਨਾਲ ਵੀ ਇਦਾਂ ਹੀ ਹੋਇਆ ਕੋਈ ਨਹੀਂ ਆਉਂਦਾ ਗਰੀਬ ਕੋਲ ਸੁਖਪਾਲ ਭੈਣ ਜੀ ਦੂਜਾ ਭਾਗ ਜ਼ਰੂਰ ਜ਼ਰੂਰ ਬਣਾਓ ਪਲੀਜ਼ ❤❤❤❤❤
🎉🎉 ਕੋੜਾ ਸੱਚ 275🎉🎉🎉 ਮੂਵੀ ਹਕੀਕਤ ਅਗਰ ਮੈਂ ਕੂਮੈਂਟ ਸਾਰੇ ਲਿਖਣ ਲੱਗਿਆਂ ਤਾਂ ਬੱਸ ਕੁਰਸੀ ਨੂੰ ਸਲਾਮ ਕਿਓਂਕਿ ਅੱਜ ਮੇਰੀ ਪੁੱਛ ਪੜਤਾਲ ਹੈਂ 🎉🎉 ਮੇਰੇ ਘਰ ਡਾਕਟਰ, ਤਹਿਸੀਲਦਾਰ, ਜੱਜ, ਪੋਲਟਰੀ ਇੰਸਪੈਕਰ,ਹਨ, ਸੋ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏👍👌💅🎉🆕🌴🌲🍀🍀🌷✔️🍦👏💯💯
ਧੰਨਵਾਦ ਜੀ🙏
ਜੱਸੇ ਵੀਰੇ ਤੁਸੀਂ ਤਾਂ ਅੱਜ ਦੀ ਸੱਚਾੲੀ ਦੱਸੀ ਹੈ..😢😢😢😢😢.. ਸੰਦੀਪ ਕੁਮਾਰ ਸ਼ਰਮਾ..ਸ਼ੀ੍ ਮੁਕਤਸਰ ਸਾਹਿਬ....
🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ👌❤️🌴🥰🌹👌❤️🌴🥰🌹👌❤️🌴🥰🌹
Niyc
ਧੰਨਵਾਦ ਜੀ🙏
ਚੜਦੇ ਸੂਰਜ ਨੂੰ ਸਲਾਮਾ ,ਡੁਬਦੇ ਨੂੰ ਕੋਣ ਪੁੱਛਦਾ,,ਵਾਕੇ ਈ ਕੋੜਾ ਸੱਚ ਐ,, ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ
ਧੰਨਵਾਦ ਜੀ🙏
ਬਾਈ ਜੱਸੇ ਮੇਰੇ ਨਾਲ ਵੀ ਇਹੀ ਗੱਲ ਹੋਈ ਹੈ ਬਾਈ ਜਮਾ ਸੇਮ ਹੋਈਆ
🙏
ਚੜਦੇ ਸੂਰਜ ਨੂੰ ਸਲਾਮ।
🙏
ਜੱਸਾ ਸਿੰਘ ਜੀ ਬਹੁਤ ਵਧੀਆ ਵੀਡੀਓ ਬਣਾਉਦੇ ਹੋ ਤੁਸੀਂ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਮਨਦੀਪ ਨਾਭੇ ਤੋਂ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਸੀ ਦੂਜਾ ਭਾਗ ਵੀ ਲੈ ਕੇ ਆਓ ਵੀਡੀਓ ਦੇਖ ਕੇ ਰੋਣਾ ਬਹੁਤ ਆਇਆ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤❤❤❤❤🎉🎉🎉🎉🎉😊😊😊😊😊😊❤❤❤🎉🎉🎉🎉😊😊😊❤❤❤🎉🎉
ਧੰਨਵਾਦ ਜੀ🙏
ਕੋੜਾ ਸੱਚ ਵੀਡੀਓ ਨੇ ਰੰਗ ਬੰਨ ਤੇ ਜੱਸੇ ਵੀਰੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਬਾਂ ਨਾਨਕ ਦੇਵ ਜੀ ਸਾਰੇ ਪਾਸੇ ਖੁਸੀਆਂ ਬਖਸ਼ੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤❤❤😊
ਰਯ😊😊 0:44 0:45 0:45 0:45 0:46 😊
Nice video❤
ਧੰਨਵਾਦ ਜੀ🙏
ਸੁਖਪਾਲ ਭੈਣ ਹੌਸਲਾ ਰੱਖ ਪ੍ਰਮਾਤਮਾ ਤੈਨੂੰ ਹਮੇਸ਼ਾ ਠੀਕ ਰੱਖੇ
ਧੰਨਵਾਦ ਜੀ
ਬਹੁਤ ਵਧਿਆ ਵੀਡੀਓ ਏਦਾਂ ਹੀ ਬਨੋਦੇ ਰਹੋ ਵੀਡੀਓ ❤
ਧੰਨਵਾਦ ਜੀ🙏
@PenduVirsaMansa well come ji🙏
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਸਮੂਚੀ ਟੀਮ ਨੂੰ ਰਾਜਾ ਸਿੰਘ ਥਰਾਜੀਆ ਲਾਲੇਆਣਾ
ਧੰਨਵਾਦ ਜੀ🙏
Sukhwinder Singh panesar Ludhiana Pendu Birsa❤❤ bahut badhiya ji🎉🎉🎉🙏🙏🙏🙏👍👍👏👏👏👌👌👌👌🙏🙏🙏🙏🙏🏼🙏🏼🙏🙏🙏👌👌👌👌👍👍👏👏
ਧੰਨਵਾਦ ਜੀ🙏
Bhot vadia video aa bai rab sodi sari team nu tarkiaa bakshyaa
ਧੰਨਵਾਦ ਜੀ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡਓ ਜੀ ਇਹ ਵੀਡਓ ਨੇ ਦੱਸਆ ਕੇ ਹਰ ਇੱਕਨੂੰ ਰੱਬ ਨੂੰ ਯਾਦ ਰੱਖਣਾ ਚਹਿੰਦਾ ਐ ਤੇ ਬਾਕੀ ਯਾਦੋ ਬੰਦੇ ਕੋਲ ਪੈਸਾ ਹੁੰਦਾ ਦੂਰ ਦੇ ਰਿਸਤੇਦਾਰ ਵੀ ਨੇੜੇ ਹੋ ਹੋ ਬਹਿੰਦੇ ਨੇ ਤੇ ਜਾਦੋ ਕਿੱਸੇ ਤੇ ਕੋਈ ਮਸੀਵਤ ਪੈਦੀ ਹੈ ਕੋਈ ਕੋਈ ਖੜਦਾ ਬਾਕੀ ਸਾਰੀ ਟੀਮ ਨੂੰ ਵਧਾਈ
ਧੰਨਵਾਦ ਜੀ🙏
ਵੀਰ ਜੀ ਇਸ ਵੀਡੀਓ ਦਾ ਦੂਜਾ ਭਾਗ ਜਰੂਰ ਬਣਾਓ ਜਿਸ ਵਿਚ ਤੁਹਾਡਾ ਸਾਰਾ ਕੁਝ ਵਾਪਸ ਮਿਲ ਜਾਵੇ ਤੇ ਲੋਕਾਂ ਨੂੰ ਦੁਬਾਰਾ ਤੁਹਾਡੀ ਲੋੜ ਮਹਿਸੂਸ ਹੋਵੇ
🙏
very nice god bless you team members 🙏🙏👌🏻👌🏻👍❤❤
ਧੰਨਵਾਦ ਜੀ🙏
Very nice video God bless you and team bazz jasar Ludhiana ❤❤🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਜੱਸਾ❤❤❤❤ 2ਭਾਗ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਅੱਜ ਕੱਲ ਸਕੇ ਵੀ ਪੈਸੇ ਦੇ ਪੁੱਤ ਨੇ ਕੋਈ ਨੀ ਪੁੱਛਦਾ
ਧੰਨਵਾਦ ਜੀ🙏
ਜਸੇ ਵੀਰ ਅਸੀ ਤੁਹਾਡੀ ਹਰ ਵੀਡੀਓ ਪਰੀਵਾਰ ਵਿੱਚ ਬੈਠ ਕਿ ਵੇਖ ਦੇ ਹਾਂ ਸਾਡਾ ਸਾਰਿਆਂ ਦਾ ਐਂਡ ਤੇ ਮਨ ਬਹੁਤ ਦੁਖੀ ਹੋਈਆਂ ਅਸੀ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਪਾਰਟ 2 ਬਣਾਓ ਤੇ ਉਸ ਵਿੱਚ ਤੁਸੀ ਤਰੱਕੀਆਂ ਕਰੋ ਜੋ ਸਾਡੀ ਰੂਹ ਨੂੰ ਸਕੂਨ ਪਏ ਇਹ ਇਕੱਲੀ ਸਾਡੀ ਮੰਗ ਨਹੀਂ ਤੁਹਾਡੀ ਇਸ ਵੀਡੀਓ ਤੇ ਤੁਹਾਡੇ ਕਈ ਦਰਸ਼ਕਾਂ ਨੇ ਵੀ ਕਮੈਟਾ ਵਿੱਚ ਪਾਰਟ 2 ਦੀ ਮੰਗ ਕੀਤੀ ਹੈ ਬਾਕੀ ਤੁਸੀਂ ਤੇ ਤੁਹਾਡੀ ਟੀਮ ਬਹੁਤ ਤਰੱਕੀਆਂ ਕਰੇ ਤੇ ਤੰਦਰੁਸਤ ਰਹੇ][ਜਸਵੰਤ ਕੌਰ ਫੌਜਨ ਪਿੰਡ ਸੰਗਤਪੁਰਾ]
ਧੰਨਵਾਦ ਜੀ🙏
ਦਿਲਪ੍ਰੀਤ ਕੌਰ
ਰਾਮਪੁਰਾ ਫੂਲ (ਬਠਿੰਡਾ)
ਧੰਨਵਾਦ ਜੀ🙏
All members 🙏🏻 Jaswinder Singh batth California USA
ਧੰਨਵਾਦ ਜੀ🙏
Bahut vdia video sarbjit patran ton Gurpreet master ji😊😊
Thank you 🙏
Waheguru ji sareya nu chaddikla bakhshn 🙏 ♥️ ❤️ 💙 💖 🙌
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਏ please ਦੂਜਾ ਭਾਗ ਵੀ ਲੈ ਕੇ ਆਇਓ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ।ਸੇਰ ਸਿੰਘ ਤੂਰ ਮੂਣਕ ❤❤
ਧੰਨਵਾਦ ਜੀ🙏
Nice ji always keep you smmilng 😍😍
ਧੰਨਵਾਦ ਜੀ🙏
Main thode nal gal karni a pind rahurian wali
ਸੁਰੇਸ਼ ਵਾਚ ਐਂਡ ਮੋਬਾਇਲ ਜੋਨ ਰਤੀਆ ਸਭ ਕੁਝ ਪੈਸਾ ਹੀ ਹੋ ਗਿਆ ਹੈ
🙏
Bahut vadia ji 💖💖💖💖💖
Nice video g keep it up.. God bless you always with lots of happiness all Pendu virsa family.. Love from gehri butter Bathinda... Manpreet Kaur
ਧੰਨਵਾਦ ਜੀ🙏
ذندہ باد جسے بھائی سکھپال بہن خوش رھو دن دونی رات چوگنی ترقی کرو شاھدچوھان پاکستان پنجاب
Very very nice video ❤❤❤❤❤❤ Jassi kaur rangi bathinda 🎉🎉🎉🎉🎉❤❤❤❤❤❤❤❤❤🎉🎉🎉
ਧੰਨਵਾਦ ਜੀ🙏
Jasse veer toon jihra vikhonda aan har ghre idana hunda kush tan bahut gal vikhondo likhen noo bahut kush hai
RAJVIR KAUR ❤❤
ਧੰਨਵਾਦ ਜੀ🙏
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਧੰਨਵਾਦ
ਧੰਨਵਾਦ ਜੀ🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ🙏
Very 🎉🎉🎉 nice 🎉🎉🎉 video 🎉🎉 sukhjieetkaur 🎉🎉🎉🎉🎉🎉🎉🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ
ਪੈਸਾ ਹੀ ਪਿਉ ਆ ਸਾਰਿਆਂ ਦਾ
ਦੁਨੀਆਂ ਮੰਡੀ ਪੈਸੇ ਦੀ ।
ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉❤️
ਧੰਨਵਾਦ ਜੀ🙏
ਬਹੂਤ ਸਹੋਣਾ ਕੌੜਾ ਸਚ ਦਿਖਾਇਆ ਵਾਕਿਆ ਹੀ ਸਹੀ ਗਲ ਆ ਗੂਰਬਖਸ਼ ਕੌਰ ਨਿਓਯੌਰਕ ਪਿਸ਼ਲਾ ਪਿਡ ਬੂਟਾ ਮੰਡੀ
ਧੰਨਵਾਦ ਜੀ🙏
Sukhpal,jassa da role bhut hi vadyea hunda ha
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ 👍🏻👍🏻❤️🌻🏵️🏵️ ਸੁਖਪਾਲ ਦੀਦੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਧੰਨਵਾਦ ਜੀ🙏
Bhut badhiya shubham from hanumangarh
ਧੰਨਵਾਦ ਜੀ🙏
GOD BLESS YOU ALL PENDU VIRSA FAMILY IZARA MOGA
ਧੰਨਵਾਦ ਜੀ🙏
ਜੱਸੇ ਵੀਰ ਰੁਪਈਆ ਸਭ ਦਾ ਭਨਵਈਆ
veer g duja part le k aao
🙏
ਸੁਖਪਾਲ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਵੇਖ ਕੇ ਮਨ ਬਹੁਤ ਭਾਵੁਕ ਹੋਇਆ ਜਿਉਂਦੇ ਰਹੋ ਪੁੱਤਰ ਜੀ ❤👍👍👌🏻👌🏻♥️
ਧੰਨਵਾਦ ਜੀ🙏
ਬਹੁਤ ਵਧੀਆ ਬਾਈ ਜੱਸੇ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਧੰਨਵਾਦ ਜੀ🙏
ਬੁਹਤ ਸੋਹਣੀ ਵਿਡੀਉ ਹੈ ਜੀ ❤ ਹਰਦੀਪ ਕੌਰ ਸਿੱਧੂ ਮਹਿਲ ਕਲਾਂ
ਧੰਨਵਾਦ ਜੀ🙏
❤❤❤❤👍👍👍👍Rana Shahzad Pakistan
ਧੰਨਵਾਦ ਜੀ🙏
ਬਹੁਤ ਵਧੀਆ ਜੀ
Nice ❤️👍🏻
ਧੰਨਵਾਦ ਜੀ🙏
Super hit video ❤❤❤❤❤
🎉🎉🎉
ਧੰਨਵਾਦ ਜੀ🙏
Bhut vdiya video a veere 👌❤️
Thank you
Very nice video
ਧੰਨਵਾਦ ਜੀ🙏
Bhut wdhiya video ji duniya di sachai aa ehh bilkul... Sbh paise nal wartde ne rishtedar v and hor log v.... Paise di respect aa Bai ji..
Advocate Abhilash Sharma from khanna
ਧੰਨਵਾਦ ਜੀ🙏
Veer gi es da next part ready karna jis wich jassa veer ji wapis stand ho jaan te sare relatives nu jawab den jado sare wapas fir aan di koshish karn
Yes from Pakistan 🇵🇰
🙏
Bhut vdia Sukhwinder Singh Dhaliwal Takhtupura Moga
ਧੰਨਵਾਦ ਜੀ🙏
Veerpal kaur badhni kalan moga 😊
🙏
Bohat sohni video dekh ke bot rona aaya sukhdeep k Bhiteewala
ਧੰਨਵਾਦ ਜੀ🙏
Very nice video ji
Very nice video God bless you all tem by Meena sharma mande gobend ghar duniya paise Wale diye
ਧੰਨਵਾਦ ਜੀ🙏
Koda sach video bhut hi bhadya congratulations to all of you Rabrakha
ਧੰਨਵਾਦ ਜੀ🙏
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਸਿਰਾਂ ਵੀਡੀਓ ਹੁੰਦੀਆਂ ਤੁਹਾਡੀਆਂ 🥳🥳🥳🥳🥳ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖੇ❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ। ਮੇਰੇ ਬੇਟੇ ਦਾ ਨਾਮ ਕਿਉ ਨੀ ਬੋਲਦੇ ਤੁਸੀਂ। ਅਸੀਂ ਹਰ ਵਾਰ ਲਾਇਕ ਅਤੇ ਕਮੈਟ ਕਰਦੇ ਹਾਂ ਜੀ
very very very nice Video Hongkong 🎉🎉❤❤
ਧੰਨਵਾਦ ਜੀ🙏
ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ
ਧੰਨਵਾਦ ਜੀ🙏
ਬਹੁਤ ਵਧੀਆ
ਧੰਨਵਾਦ ਜੀ🙏
wa ji wa bahut vadiya story aa ji ❤❤❤❤❤❤❤
ਧੰਨਵਾਦ ਜੀ🙏
❤
ਧੰਨਵਾਦ ਜੀ🙏
Bhut sohni story c reality ehi aa vaise chad de suraj nu slaama dubbde nu koi ni puchda 👌👌👌👌👌💖💖💖
ਧੰਨਵਾਦ ਜੀ🙏
Gurpreet khangura sat sri akal ji😊
🙏
Sadqy end ty baby hi kam aii maa ty maa hi hondi aa salute nice 👍 episode ❤
ਧੰਨਵਾਦ ਜੀ🙏
Gurjeet singh sunam
ਧੰਨਵਾਦ ਜੀ🙏
Soooooooo massable video jassy bhai ji ahe jindgee dasach h soooooooo super story
ਧੰਨਵਾਦ ਜੀ🙏
Anmolpreet singh pind buttar bakhua
ਧੰਨਵਾਦ ਜੀ🙏
Bohat vidia ackting bi jassa te beebi sukpal di jasbir Singh Jassy Canada 🇨🇦
ਧੰਨਵਾਦ ਜੀ🙏
ਤੁਹਾਡੇ ਵੀਡੀਓ ਨੂੰ ਪਿਆਰ ਕਰੋ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਤੁਹਾਨੂੰ ਬਲੋਵਾਲ ਪੰਜਾਬ ਤੋਂ ਅਮਨਦੀਪ ਸਿੰਘ ਦੇਖਦੇ ਹਾਂ
ਧੰਨਵਾਦ ਜੀ🙏
ਰੱਬ ਕਦੇ ਵੀ ਕਿਸੇ ਕੰਗਾਲੀ ਨਾ ਲਿਆਵੇ ਜੱਸੇ ਬਾਈ ਤੇ ਸੁਖਪਾਲ ਭੈਣੇ ਕਮਾਲ ਦੀ ਵੀਡੀਓ ਆ,, ਬਹੁਤ ਵਧੀਆ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਧੰਨਵਾਦ ਜੀ🙏
Bittu Brar pind bhallaiana distk Shri muktsar sahib
ਧੰਨਵਾਦ ਜੀ🙏
Bahut vadia suneha ditta bhaji duja part v jrur bnao.. Charanjit & Harjit. England 🏴
ਧੰਨਵਾਦ ਜੀ🙏
ਪਹਿਲਾਂ ਮੇਰਾ ਕੁਮੰਟੈ🎉
ਧੰਨਵਾਦ ਜੀ🙏
ਕੋੜਾ ਸੱਚ ਵੀਡੀਉ ਬਹੁਤ ਸੋਹਣੀ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸਰਿਦੰਰ ਕੌਰ ਗਿੱਲ ਸ਼ਕਾਗੋ ਅਮਰੀਕਾ 🙏🙏🙏🙏🙏❤️❤️❤️❤️🪯🪯🪯🪯🪯
ਧੰਨਵਾਦ ਜੀ🙏
ਬਹੁਤ ਵਧੀਆ ਮਨਦੀਪ ਜਖੇਪਲ
ਧੰਨਵਾਦ ਜੀ🙏
Nice video kuldeep kaur dhillon Badhni kalan moga ❤❤❤❤
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ਬਾਈ
ਵਾਹ ਜੀ
👍👍👍👍👍
🤙🤙🤙🤙🤙