❤ Kitte Ni Tera Rutba Ghatt’da Je Hans Ke Bula Lave Kidhre Kitte Ni Tera Rutba Ghatt’da Je Hans Ke Bula Lave Kidhre Kitte Ni Shano-Shuakatan Jaandiyan Mohabbatan Jata Lave Kidhre Kitte Ni Tera Rutba Ghatt’da Je Hans Ke Bula Lave Kidhre Chirran Pichhon Jadon Ehsaas Honge Ohdon Dildaar Nahio Paas Honge Rangle Jahaan Diyan Raunkan Ch Vi Dil Kise Gall Ton Udaas Honge Halle Vi Kujh Soch Lai Ve Meharma Je Mann Samjha Lave Kidhre Halle Vi Kujh Soch Lai Ve Meharma Je Mann Samjha Lave Kidhre Kitte Ni Shano-Shuakatan Jaandiyan Mohabbatan Jata Lave Kidhre Kitte Ni Tera Rutba Ghatt’da Je Hans Ke Bula Lave Kidhre Ranjhana Ve Chahvan Nu Gulaabi Rang De Nitt Eh Sharartan Karake Langde Koshishan Nadaan Na Naraaj Hon Ve Taiyon Taithon Enna Ku Ishaara Mangde Aa Nivi Paake Hansdae Chhabileya Je Ankhiyan Mila Lave Kidhre Aa Nivi Paake Hansdae Chhabileya Je Ankhiyan Mila Lave Kidhre Kitte Ni Shano-Shuakatan Jaandiyan Mohabbatan Jata Lave Kidhre Kitte Ni Tera Rutba Ghatt’da Je Hans Ke Bula Lave Kidhre Khwaban Te Khyalan Nu Vi Hunda Shakk Ve Jadon Kade Gusse Ch Jatauna Hakk Ve Rohb Tere Saanu Taan Hairaan Karde Ankhan Paake Vekhe Jadon Ek Takk Ve Eh Sufne Nu Sufne Chon Kadd Ke Haqeeqatan Bana Lave Kidhre Eh Sufne Nu Sufne Chon Kadd Ke Haqeeqatan Bana Lave Kidhre Kitte Ni Shano-Shuakatan Jaandiyan Mohabbatan Jata Lave Kidhre Kitte Ni Tera Rutba Ghatt’da Je Hans Ke Bula Lave Kidhre
सतिंदर सरताज जी 🙏 आपको नमन है बिहार की धरती से, आपने ऐसा गाना बनाया है जिससे हर ऐसे इंसान जिसकी जीने की इच्छा खत्म हो गयी है,आपने अपने इस गाने से ऐसे इंसानो को भी जीने की राह दिखाई है,आपने उन्हें इस अनमोल जीवन का महत्व समझया है!! ❤आपके सभी गाने दिल छू जाते है। भगवान आपको बहुत कामयाबी दे....धन्यवाद डॉ सतिंदर सरताज सर...luv uhh❤❤tiwari zone की कलम से......🙏🙏
जय श्री राम🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱 🙏🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩
Satwinder ji this is such a beautiful song. All in one. There is love simplicity bachpana and above all your voice . AAP ke oopar RAB DI MEHER hai . I hear the Zararnamah at least a couple times a day. Rongte khade ho jaate hai. Aise hi gate raho aur hum sunte rahein. Humari RAB se dua hai. 🙏🏻🙏🏻❤❤. I was in Hoshiarpur few years back I wish I would have had a chance to meet you.
It's really good, I've listened to it many times, but no matter how many times I listen to it, it's still the same as the first time, very good 👌, who is listening? 🙋
This man is different from any other Singer ...Mr. Satinder Sartaj is "Diamond" . But this diamond is priceless ,no one can buyyyy.... Might be people named their name Baadshah but when the Our Diamond Satinder Sartaj comes then everyone one become zero... Evergreen green diamond 💎💎 Satinder Sartaj.... This man never disappoint by lyrics,song,music and also even video compilation... U know how to sing a song and also the way u are sing I am becoming day by day fan of you Mannn....
Aap 110 right ho sir, koi apna naam rakhne se baadshah nahi ban jata, jab ousko ko baadshah log kehne lage, tab woh iss naam haqdar hai, jaise satinder sabb hai.
मेरे प्रिय संगीतकार, सरताज जी वाहेगुरु जी आपकों लम्बी उम्र दे, मां सरस्वती का आशीर्वाद प्राप्त हैं आपकों, ढ़ेर सारा स्नेह और सम्मान 🙏, पंजाब और पंजाबी गायक के सम्राट हो आप।
@@SukhwinderSingh-fh4zk lol.. You have no Idea of What Kind Of Quality "Satinder sartaaj" Ji is. Sidhu was/ is / and will. Always be Good . No hate to Sidhu M.
ਬਾਈ ਜੀ ਤੁਹਾਡੀ ਸੋਚ ਇੱਕ ਸਮੁੰਦਰ ਵਰਗੀ ਹੈ ਜਿਸ ਵਿਚ ਮੋਤੀਆਂ ਵਰਗੇ ਅੱਖਰ ਕਦੇ ਖਤਮ ਨਹੀਂ ਹੋਣੇ
ਗੀਤ ਦਾ ਇੱਕ ਇੱਕ ਅਲਫਾਜ਼ ਦਿਲ ਚੀਰਦਾ ਜਾਂਦਾ ਮੇਰੇ ਕੋਲ ਤਾਂ ਸ਼ਬਦ ਘੱਟ ਜਾਂਦੇ ਨੇ 👌👌👌👌👌👌👌ਜੀਓ ....ਜੀ
TV to ko
ਬਾਕਮਾਲ ਗਾਇਕੀ ਸਰਤਾਜ ਸਿਆਂ ਤੇਰੀ 😇😇
ਕਲਾਮ ਤੇਰੀ ਦਾ ਕੋਈ ਤੋੜ ਨਹੀਂ
ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ
ਤੇ ਆਵਾਜ਼ ਤਾਂ ਕਿਆ ਹੀ ਬਾਤਾਂ ❣❣❣❣❣❣❣❣❣
ਬਹੁਤ ਸਕੂਨ ਮਿਲਦਾ ਇਹ ਗੀਤ ਸੁਣਕੇ ਜਿਓੰਦਾ ਰਹਿ ਸਰਤਾਜ ਬਾਈ ਤੁਹਾਡੀ ਆਵਾਜ਼ ਨੂੰ ਤੇ ਕਲਾ ਨੂੰ ਦਿਲੋਂ ਸਲਾਮ.
ਸੋਨੂੰ ਤਾਂ ਆਪਣੀ ਸਟੋਰੀ ਲੱਗੀ ਮੈਨੂੰ 5 ਗੁਣਾ ਨਹੀਂ 10 ਗੁਣਾਂ ਗੀਤ ਸੁਣੀ ਜਾ ਸੁਣਾਈ ਜਾਨਾ ਮਨ ਬਰੀਆ so much love you panjab india Bharat 🙏💝✝️
,, 0:27
ਰੋਜ਼ ਦੋ ਤਿੰਨ ਵਾਰ ਸੁਣ ਹੀ ਲਈ ਦਾ,,,,
ਅੱਜ ਕਿੰਨੇ ਕਿੰਨੇ ਸੁਣਿਆ,,,,,,, ਸਰਤਾਜ,,,,,
,,,,ਦਿਲਾਂ ਨੂੰ ਛੂਹਣ ਵਾਲੀ ਆਵਾਜ਼,,,,,
And the rest 😌 😌 😌 😌 😴 g
10 war sun Liea
@@arvindersingh5191 ,, ਸਹੀ ਗੱਲ ਹੈ ਜੀ ਹੁਣ ਤਾਂ ਆਦਤ ਹੀ ਬਣ ਗਈ ਰੋਜ਼ ਸੁਣਨ,,,1,,ਵਾਰ,,,
आ@@gaganbehla8673में
ਇਕ ਵਾਰ ਫਿਰ, ਪਹਿਲੇ ਸ਼ਬਦ ਤੋਂ ਹੀ ਪਸੰਦ ਆਣ ਵਾਲਾ ਗੀਤ ❤️
ਜਿਉਂਦਾ ਵਸਦਾ ਰਹਿ, ਲੰਮੀਆਂ ਉਮਰਾ ਮਾਣ...ਸਰਤਾਜ ਸਿਆ❤️❤️❤️
ستندر سرتاج جی ۔۔۔۔۔۔ آپ نے کمال کے سر کے ساتھ اپنی آواز کا جادو جگایا ھے ۔۔۔۔۔ مبارک ھو ۔۔۔
ਹਮੇਸ਼ਾਂ ਦੀ ਤਰ੍ਹਾਂ ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ ❤️❤️
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ !
ਹਾਏ ਸਕੂਨ ਬਹੁਤ ਇਸ ਗਾਣੇ ਚ ☺️ 🎶🎵
ਚਿਰਾਂ ਪਿਛੋਂ ਜਦੋਂ ਅਹਿਸਾਸ ਹੋਣਗੇ
ਉਦੋਂ ਦਿਲਦਾਰ ਨਹੀਂਉ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲੇਵੇ ਕਿੱਧਰੇ!😇🙏💙💖
ਸਹੀ ਗੱਲ ਏ😍 ਕੀ ਗੀਤ , ਕੀ ਆਵਾਜ਼ ਆ ਤੇ ਕੀ ਸਰਤਾਜ ਆ ਵਾਹ
Sir pata nhi kine wari sun liya a me song sukoon ja milda ha a song sun ke❤️❤️❤️❤️❤️❤️🌅❤️
@@YadavYadav-ej7mhkgvhhh kjp
😊 0:34 🎉r
Mo 59608u87ypnci 😮f😮fkfk
ਜੇਕਰ ਤੇਰੇ ਗਾਣੇ ਮੁੱਲ ਵਿਕਦੇ ਹੋਣ ਤਾਂ ਅਸੀਂ ਕਰਜਾ ਚੜਾ ਲੀਏ ਸਿਰ ਤੇ
ਤੇ ਤੇਰੇ ਗਾਣੇ ਸੁਣਦੇ ਰਹੀਏ ❤❤❤❣
❣️❣️❣️
You put right words for a right person.
ਵਾਓ great ਕਮੈਂਟ
Wah oye y
❤
ਐਨਾ ਜਾਦਾ ਸਕੂਨ ਮਿਲਦਾ ਆ song ਸੁਣਕੇ ਦਿਲ ਕਰਦਾ ਬਾਰ ਬਾਰ ਸੁਣੀ ਜਾਈਏ 🔥🔥 love you Sartaj ❤️
Sahi gal bai❤️❤️
th-cam.com/users/shortsrZDWAzdk-yU
❤❤❤❤❤❤
@@harmanjotkaur9843 0😅9po😮
ਬਹੁਤ ਵਧੀਆ ਗਾਣਾ ਸਰਤਾਜ ਜੀ ਦਿਲ ਨੂੰ ਛੂਹ ਗਿਆ ਹਮੇਸ਼ਾ ਦੀ ਤਰਾ ਇੱਕ ਦਿਲ ਕਿੰਨੀ ਕਾ ਵਾਰ ਜਿਤੋਗੇ 💕💚💙💓💖💕💓💓
ਹਰ ਗੀਤ ਦੇ ਦੀਵਾਨੇ ਅਾਂ...ਕੁਝ ਵੀ ਸੁਣੀ ਜਾੲੀੲੇ....ਪਰ ਸਬਰ ਸਕੂਨ...ਸਰ ਦੇ ਗੀਤ ਅਾੳੁਦਾ.....ਤੇ ਗੀਤ ਬਾਰੇ ਕੀ ਕਹੀੲੇ ਕਿ ਕਿੰਨੇ ਵਾਰ ਸੁਣ ਲਿਆ ਹੋਣਾ?....❤️❤️🙏
ਬਹੁਤ ਸੋਹਣਾ ਦਿਲ ਨੂੰ ਸਕੂਨ ਮਿਲਿਆ ਟੈਂਸ਼ਨ ਬਹੁਤ ਸੀ ਗੀਤ ਸੁਣ ਕੇ ਥੋੜਾ ਦਿਮਾਗ ਸਹੀ ਹੋਇਆ ਜਿਉਂਦਾ ਰਹਿ ਸਰਤਾਜ ਵਾਹਿਗੁਰੂ ਤੈਨੂੰ ਲੰਬੀਆ ਉਮਰਾ ਬਖਸ਼ੇ
Shi aa praa 🙂
Sahi keha veer ji
Shi gal a bro 💯❤️🙏🏻
ਮੇਰੀ ਵੀ ਟੈਂਸ਼ਨ ਦੂਰ ਹੋਗੀ
Same here g
ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 200 ਵਾਰ ਸੁਣ ਲਿਆ ਹੋਣਾ 2 ਦਿਨਾਂ ਵਿੱਚ ਬਹੁਤ ਮਿੱਠੇ ਬੋਲ ਪੇਸ਼ ਕੀਤੇ ਆ ❤️❤️❤️
th-cam.com/users/shortsrZDWAzdk-yU
Nice song❤️❤️💕💕
Sahi gal a
⁰
@@Govind_Rathour_9976..,....😊😊😊😊😊😊
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ !
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ ! ❤️
Bhaut vidyan dil diyan feeling a byan kran lai I love this song
Bbbb
Wah kya lyrics hain❤
ਸਰਤਾਜ ਸਾਬ ਨੇ ਹਮੇਸ਼ਾ ਸਾਡਾ ਰੁੱਤਬਾ ਉੱਚਾ ਹੀ ਕੀਤਾ ਹੈ 🙏🙏 ਸ਼ੁਕਰਾਨੇ।
Right 👍
Right 👍
Right.
Pooja mam your from
I does not understand Hindi ,pleas write in English.
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
thunu hi labh reha si me 😂😂😂hr song ch comment ale maharaja jiiii vhut Vdia km krde o hr comments section ch milde o
(ਲੱਗਿਆ ਤੁਹਾਡੇ ਤੁਹਾਨੂੰ ਚੜ੍ਹਦੀਕਲਾ) ਹੋਰ ਕੰਮਾਂ ਦੇ ਨਾਲ ਨਾਲ ਕਿਰਪਾ ਕਰਕੇ ਚੰਗੀ ਪੰਜਾਬੀ ਵੀ ਸਿੱਖੋ ਰੱਬ ਤੁਹਾਨੂੰ ਖੁਸ਼ ਰੱਖੇ 🙏
th-cam.com/video/Gi_HWYJlQQE/w-d-xo.html
ਰੁਤਬਾ ਸਤਿੰਦਰ ਸਰਤਾਜ ਚੰਨ ਕੌਰ ਭੰਗੜਾ 🔥🔥🔥🔥🔥
.😊😊😊
@nokia❤❤❤❤😂❤❤😊😊😊😊😊😮😮😮😮😮😮😊😊3433
ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਉਦੋਂ ਦਿਲਦਾਰ ਨਹੀਓ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ
ਦਿਲ ਕਿਸੇ ਗੱਲ ਤੇ ਉਦਾਸ ਹੋਣਗੇ ।
❤❤👌👌👌👌🌼😍😍🕊😘
Bilkul👌🏻👌🏻👌🏻👌🏻👌🏻👌🏻❤️❤️❤️
These lines are just what I'm dealing these days!
@@rosysandhu2443 aaahi te khaasiyat a dr sartaj di sb nu eve i feel huda.
😍
I Was Travelling in A Bus In Punjab, Pakistan , when I listened this Song First Time.
Instantly I Shazamed This Song and Love This Song
❤️❤️
ਸਭ ਤੋਂ ਘੈਂਟ ਸੂਫ਼ੀ ਕਾਵਿ ਸਰਤਾਜ਼ ਪੂਰੇ ਵਿਸ਼ਵ ਵਿੱਚ
ਸ਼ਬਦ ਨੀ ਮਿਲ ਰਹੇ …❤ awesome aa…. ਨਿਰਾ ਸਕੂਨ 🎉 salute aa poori team nu….
Thanks for making me part of this beautiful and creative journey ❤❤❤
❤
ਬਹੁਤ ਸਮੇਂ ਬਾਅਦ ਦਿਲ ਨੂੰ ਛੂਹਣ ਵਾਲਾ ਗਾਣਾ ਆਇਆ, ਸਲਾਮ ਹੈ ਸਰਤਾਜ ਦੀ ਗਾਇਕੀ ਨੂੰ
Sartaaj veera tum sach me punjabiyo ke sar ke taaj ho.. ❤️❤️❤️
ਕਮਾਲ ਦੀ ਆਵਾਜ਼ ਬਖਸ਼ੀ ਰੱਬ ਨੇ ਦਿਲ ਨੂੰ ਸਕੂਨ ਦਿੰਦਾ 💖
ਦੁਨੀਆ ਦੀ ਸਭ ਤੋਂ ਸੋਹਣੀ ਕਲਮ, ਸਤਿੰਦਰ ਸਰਤਾਜ 🌹🌹
ਦਿਲ ਨੂੰ ਸਕੂਨ ਹੀ ਆਈ ਜਾਂਦਾ ਸੁਣ ਸੁਣ ਕੇ ਬਾ ਕਮਾਲ ਗਾਇਆ ਹੈ ਜੀਓ ਸਰਤਾਜ ਬਾਈ❤️❤️❤️❤️
ਪਤਾ ਨੀ ਕਿੰਨੀ ਵਾਰ ਸੁਣ ਲਿਆ ਇਹ ਗਾਣਾ. ਹੁਣ ਤਾ ਖੁਦ ਨੂੰ ਵੀ ਯਾਦ ਨਹੀਂ. ਵਾਹਿਗੁਰੂ ਸਰਤਾਜ ਦੀ ਕਲਮ ਨੂੰ ਬਲ ਬਖਸ਼ੇ. ਬਹੁਤ ਸਾਫ ਸੁਥਰੀ ਕਲਮ ਆ. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Right 👍
Bilkul thik
😘😘😘
ਸੱਚੀ ਮੁੱਚੀ ਕਿਸੇ ਦਾ ਰੁਤਬਾ ਨਹੀਂ ਘਟਦਾ । 2 ਵਾਰ ਸੁਣ ਚੁੱਕੀ ਪਤਾ ਨਹੀਂ ਕਿੰਨੀ ਵਾਰ ਰੇਪੀਟ ਹੋ ਜਾਏ ।
ਜਿਉ ਪਿਆਰਿਓ ❤️❤️🌹🌹
💖💖💖
ਸਹੀ ਕਿਹਾ ਜੀ ਪਤਾ ਕਿਨੀ ਵਾਰੀ ਸੁਣ ਲਿਆ
,❤️❤️❤️❤️❤️🙏🙏🙏🙏🙏
😂😂
3 ku ghnte sun lya m 🤭
ਸਦਾ ਬਹਾਰ - ਹਮੇਸ਼ਾ ਦੀ ਤਰ੍ਹਾਂਹ - ਸਤਿੰਦਰ ਸਰਤਾਜ ❤️
ਮਾਣ ਆ ਪੰਜਾਬੀ ਹੋਣ ਦਾ ਸਰਤਾਜ ਸਾਬ ਪਰਮਾਤਮਾ ਤੁਹਾਨੂੰ ਤੁਹਾਡੀ ਕ਼ਲਮ ਨੂੰ ਤੁਹਾਡੀ ਸੋਚ ਨੂੰ ਚਾੜਦੀ ਕਲਾ ਚੋਂ ਰੱਖੇ ਤੁਹਾਡੇ ਗੀਤ ਸੁਣ ਕੇ ਹੂਰ ਨੂੰ ਸਕੂਨ ਮਿਲ ਜਾਂਦਾ
ਲਾਜਵਾਬ ਗਾਇਕੀ ਅੰਦਾਜ਼ , ਗੀਤ ਦੇ ਬੋਲ👌❤️
ਭਰਾਵਾਂ ਇਕੋ ਦਿਲ ਆ ਕਿੰਨੀ ਕੂ ਬਾਰੀ ਜਿੱਤੇਗਾ 🤗😘🥰
Right ver ji
ਇੰਨਾ ਪਵਿੱਤਰ ਤੇ ਰੂਹਾਨੀ ਸੰਗੀਤ 💯💯 ਦਿਲ ਨੂੰ ਸੁਕੂਨ ਮਿਲ ਗਿਆ ਸੁਣ ਕੇ। ਗੀਤ ਦੇ ਬੋਲ ਤੇ ਗਾਇਕੀ ਬਹੁਤ ਖੂਬ 👌👌👌
th-cam.com/users/shortsrZDWAzdk-yU
❤ Kitte Ni Tera Rutba Ghatt’da
Je Hans Ke Bula Lave Kidhre
Kitte Ni Tera Rutba Ghatt’da
Je Hans Ke Bula Lave Kidhre
Kitte Ni Shano-Shuakatan Jaandiyan
Mohabbatan Jata Lave Kidhre
Kitte Ni Tera Rutba Ghatt’da
Je Hans Ke Bula Lave Kidhre
Chirran Pichhon Jadon Ehsaas Honge
Ohdon Dildaar Nahio Paas Honge
Rangle Jahaan Diyan Raunkan Ch Vi
Dil Kise Gall Ton Udaas Honge
Halle Vi Kujh Soch Lai Ve Meharma
Je Mann Samjha Lave Kidhre
Halle Vi Kujh Soch Lai Ve Meharma
Je Mann Samjha Lave Kidhre
Kitte Ni Shano-Shuakatan Jaandiyan
Mohabbatan Jata Lave Kidhre
Kitte Ni Tera Rutba Ghatt’da
Je Hans Ke Bula Lave Kidhre
Ranjhana Ve Chahvan Nu Gulaabi Rang De
Nitt Eh Sharartan Karake Langde
Koshishan Nadaan Na Naraaj Hon Ve
Taiyon Taithon Enna Ku Ishaara Mangde
Aa Nivi Paake Hansdae Chhabileya
Je Ankhiyan Mila Lave Kidhre
Aa Nivi Paake Hansdae Chhabileya
Je Ankhiyan Mila Lave Kidhre
Kitte Ni Shano-Shuakatan Jaandiyan
Mohabbatan Jata Lave Kidhre
Kitte Ni Tera Rutba Ghatt’da
Je Hans Ke Bula Lave Kidhre
Khwaban Te Khyalan Nu Vi Hunda Shakk Ve
Jadon Kade Gusse Ch Jatauna Hakk Ve
Rohb Tere Saanu Taan Hairaan Karde
Ankhan Paake Vekhe Jadon Ek Takk Ve
Eh Sufne Nu Sufne Chon Kadd Ke
Haqeeqatan Bana Lave Kidhre
Eh Sufne Nu Sufne Chon Kadd Ke
Haqeeqatan Bana Lave Kidhre
Kitte Ni Shano-Shuakatan Jaandiyan
Mohabbatan Jata Lave Kidhre
Kitte Ni Tera Rutba Ghatt’da
Je Hans Ke Bula Lave Kidhre
Right,👌
Hy I want to talk to you little bit important
Actually I am Sport's person play the matches mostly haryana Punjab under the haryana government
ਸਾਡੀ ਤਾਂ ਰੂਹ ਦੀ ਖੁਰਾਕ ਐ ਤੁਹਾਡੇ ਗੀਤ ਸਰਤਾਜ ਸਾਬ, ਰੱਬ ਸਾਡੀ ਉਮਰ ਵੀ ਤੁਹਾਨੂੰ ਲਾ ਦੇਵੇ, ਹਮੇਸ਼ਾ ਏਦਾਂ ਹੀ ਗਾਉਂਦੇ ਰਹੋ👌👌🙏🙏
hello 😳😲 naam kidda same
Sahi gal AA veere ji
@@ninderninder2689❤❤❤❤🎉🎉🎉🎉🎉🎉😮😮😮😮😮😮😅😊😊😊😊😊😊😊😊😊😊😊😊😊😊
सतिंदर सरताज जी 🙏 आपको नमन है बिहार की धरती से, आपने ऐसा गाना बनाया है जिससे हर ऐसे इंसान जिसकी जीने की इच्छा खत्म हो गयी है,आपने अपने इस गाने से ऐसे इंसानो को भी जीने की राह दिखाई है,आपने उन्हें इस अनमोल जीवन का महत्व समझया है!! ❤आपके सभी गाने दिल छू जाते है। भगवान आपको बहुत कामयाबी दे....धन्यवाद डॉ सतिंदर सरताज सर...luv uhh❤❤tiwari zone की कलम से......🙏🙏
❤
❤
❤❤
ਇਕੋ ਦਿਲ ਆ ਸਰਤਾਜ ਸਾਬ... ਕਿੰਨੀ ਵਾਰ ਜਿੱਤੋਗੇ❤️
Full audio ਵੀ release ਕਰਦਿਓ ਜੀ
🙏🏻
@@satindersinghsartaj ji salut ap nu tuhade to elava kise nu Sunan nu man hi nhi Manda
Cute voice ustaad ji
Sachi school di yaad aa jandi aa
Great comment 👍👍
ਕੋਈ ਗਿਣਤੀ ਨੀ ਕਿੰਨੇ ਵਾਰੀ ਸੁਣਲਿਆ ਇਹ ਗੀਤ ਦਿਲ ਈ ਨੀ ਭਰਦਾ❤️ ਵਾਹ ਸਰਤਾਜ ਬਾਈ ਕਿਆ ਬਾਤਾਂ ਸਾਡੀ ਉਮਰ ਵੀ ਲੱਗਜੇ ਤੈਨੂੰ🙏
Yesterday I started listening to it and have listened many many times. Wasn't aware about it before!
Bhut sona likhya usdad. Ji ne
ਵੀਰ ਕੀ ਹਾਲ ਐ?ਰਾਜਗੜ੍ਹ ਕੁੱਬੇ ਹੈ ਪਿੰਡ ਤੁਹਾਡਾ ???
th-cam.com/users/shortsrZDWAzdk-yU
Nk
ਰੂਹ ਨੂੰ ਸਕੂਨ ਮਿਲ਼ਦਾ ਇਸ ਨੂੰ ਸੁਣ ਕੇ, ਜਿਉਂਦੇ ਰਹੋ ਸਰਤਾਜ ।
Nice
5oiugcc⁶eThankyou So Much Everyone..
😢@@kavitasaini9673😢😢 puZ
❤😂😂🎉🎉😊😊
@@sudeepjaiswal1077😊
😊 ji
ਬਹੁਤ ਸ਼ਾਂਤੀਪੂਰਨ 🙂😌♥️
ਤੁਹਾਡੀ ਆਵਾਜ਼ ਦਿਲ ਨੂੰ ਸਕੂਨ ਬਹੁਤ ਦਿੰਦੀ ਹੈ ❤️💯
ਵਾਹ ਕਮਾਲ ਆ ਸਰਤਾਜ ਜੀ 🙏🏻 ਜਿੰਨੀ ਵਾਰੀ ਮਰਜੀ ਸੁਣ ਲਈ ,ਦਿਲ ਕਰਦਾ ਵਾਰ ਵਾਰ ਸੁਣੀ ਚੱਲ , ਵਾਹ ਕਮਾਲ ਮਜਬੂਰ ਕਰਤਾ ਕੁਮੈਂਟ ਲਈ ,
ਵਾਹ ਕਮਾਲ ਆ ਜੀ,🙏🏻
k8ll
ਯਾਰ ਅੱਜ ਤੱਕ ਕਿਸੇ ਨੂੰ ਦੇਖ ਕੇ ਏਨੀ ਖੁਸ਼ੀ ਨੀ ਹੋਈ ਜਿੰਨੀ ਸਰਤਾਜ ਜੀ ਨੂੰ ਦੇਖ ਕੇ ਹੋ ਰਹੀ ਆ । ਬਹੁਤ ਬਹੁਤ ਬਹੁਤ ਸਾਰਾ ਪਿਆਰ 🌹
ਦਿਲ ਨੂੰ ਛੂਹਣ ਵਾਲੀ ਫਿਲਮ ਅਤੇ ਗਾਇਕਾ ਦੀ ਸਭ ਤੋਂ ਵਧੀਆ ਫਿਲਮ ਜੋ ਮੈਂ ਅੱਜ ਤੱਕ ਨਹੀਂ ਦੇਖੀ ਹੈ😢❤
ਵੀਰ ਜੀ ਸਤਿੰਦਰ ਸਰਤਾਜ ਜੀ ਦੀ ਕਲਮ ਨੂੰ ਸਲਾਮ ਬਹੁਤ ਸੋਹਣੀ ਕਲਾਂ ਤੇ ਓਨੀ ਹੀ ਸੋਹਣੀ ਆਵਾਜ਼ ਚ ਗਾਉਂਦੇ ਨੇ ਵੀਰ ਜੀ ਵਾਹਿਗੁਰੂ ਜੀ ਹੋਰ ਤਰੱਕੀ ਤੇ ਬਲ ਬਖਸ਼ਣ 🙏❤️❤️👍
Wheguru ,👃
ਦਿਲ ਨੂੰ ਛੋਹਦੀਂ ਮਿੱਠੀ ਅਤੇ ਪਾਕਿ ...🤩🥰ਸਤਿੰਦਰ ਦੀ ਅਵਾਜ਼ 🙏🏻❣️💓
No expensive cars , no alcohol only tea and pure love ♥️ this song is justtttt 🥺🌍♥️
चिरा पिछों जदों एहसास होनगे ओद्दों दिलदार नाइयों पास होनगे 💔 beautiful wording
One of my favorite song🎵🎵🎵 🌸🌸🌸🌸🌸🌸 ਸਰਤਾਜ ਜੀ ਜਿਉਂਦੇ ਰਹੋ💚🌸
What a wonderful voice? Love from Pakistani Punjab
ਬਹੁਤ ਖੁਸ਼ ਹੋਇਆ ਦਿਲ ਗਾਣਾ ਸੁਣ ਕੇੇ
ਸਕੂਲ ਦੀਆਂ ਯਾਦਾ ਤਾਜ਼ਾ ਹੋ ਗਈਆਂ
ਵਾਹਿਗੁਰੂ ਜੀ🙏 ਆਪ ਨੂੰ ਹਮੇਸ਼ਾ ਖੁਸ਼ ਰੱਖਣ
ਸਤਿੰਦਰ ਸਰਤਾਜ ਜੀ 🙏
ਵੀਰੇ ਬਹੁਤ ਸੋਹਣਾ ਗੀਤ ਕੱਢਿਆ❤❤❤❤❤❤
ਵਾਹ ਜੀ ਕਿਨੇ ਖੂਬਸੁਰਤ ਮੌਤੀਆਂ ਵਰਗੇ ਲਫਜ ਨੇ।ਪਰਮਾਤਮਾਂ ਲੰਬੀ ਉਮਰ ਬਖਸ਼ੇ।❤️❤️❤️
😂😂😂dd 😢jknjiiu😮z😊
❤❤ट❤❤❤❤❤❤❤❤❤❤❤❤❤❤❤❤🎉🎉🎉🎉🎉🎉🎉😊😊😊
Salutes ❤❤
ਬਹੁਤ ਸੋਹਣੀ ਅਵਾਜ਼ ਬਾਈ ਜੀ ਇੱਦਾਂ ਹੀ ਸਦਾ ਗਾਂਦੇ ਰਹੋ
ਦਿਲ ਖੁਸ਼ ਕਰਤਾ ਸਰਤਾਜ ਵੀਰ ਹਾਏ ਓ ਰੱਬਾ 🥰🥰🥰
Very nic song sartaaj
जय श्री राम🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱
🙏🔱⚜🚩‼जयश्रीराम‼🚩⚜🔱🔱⚜🚩‼जयश्रीराम‼🚩⚜🔱🔱⚜🚩‼जयश्रीराम‼🚩
This masterpiece deserves 100 million+ views❤️
Offcourse 😢
ਦਿਲਾਂ ਦਾ ਬਾਦਸ਼ਾਹ ਸਤਿੰਦਰ ਸਰਤਾਜ ❤🌹❤
Satinder Sartaj ❤️😍 my fav singer Love from Punjab 🇵🇰🇵🇰🇵🇰
Satwinder ji this is such a beautiful song. All in one. There is love simplicity bachpana and above all your voice . AAP ke oopar RAB DI MEHER hai . I hear the Zararnamah at least a couple times a day. Rongte khade ho jaate hai. Aise hi gate raho aur hum sunte rahein. Humari RAB se dua hai. 🙏🏻🙏🏻❤❤. I was in Hoshiarpur few years back I wish I would have had a chance to meet you.
0%nudity
0%Voilence
100%pure nd Rooh nu sukoon den wala song❣️❣️❣️
Sirra veere, ਡੂੰਘੀਆਂ ਸੋਚਾਂ ਚ ਲੈ ਗਿਆ,,, 😍😍
True
Love this song so much Dil nu sakoon milgayea
Menu apni Yaad agaye
Bilkul veer song sun k skoon mil janda hai but neeru bajwa nahi jachdi koi hor actress chahidi c
Waqai punjab main is tarah kay kaam ko promote karna chaye.
Kya bata veer ji ❤️ sida Dil nu lgda ja k waheguru ji eda e kripa rakha tuhada upper 🙏❤️
ਇਕੋ ਦਿਲ ਆ ਸਰਤਾਜ ਜੀ , ਕਿੰਨੀ ਕੋ ਵਾਰੀ ਜਿਤੋਗੇ। ਆ ਹੁੰਦੀ ਆ ਗਾਇਕੀ , ਗੀਤਕਾਰੀ।❤❤
It's really good, I've listened to it many times, but no matter how many times I listen to it, it's still the same as the first time, very good 👌, who is listening? 🙋
ਸਤਿੰਦਰ ਸਿਰਤਾਜ ਵਿਚਾਰਧਾਰਾ ਅਤੇ ਕਲਾਤਮਿਕ ਸਿਖਰ ਉੱਪਰ ਹੈ।ਉਸ ਦੀ ਕਲਾ ਸਿਖਰਾਂ ਉੱਪਰ ਹੈ।ਉਹ ਅਦੁੱਤੀਹੈ।
Amazing
Love n respect from neighbours
🇵🇰🇵🇰
Thanks a lot 22 g
ਬਕਮਾਲ ਗਾਇਕੀ , ਜੀਉ ਡਾ ਸਾਹਿਬ ❤❤🙌🏻🙌🏻 ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਸਾਰੇ 🌸🌸
1:14
ਹਾਏ ਮੈਂ ਮਰਜਾਂ ਉਸਤਾਦ ਜੀ।
ਕਿਆ ਬਾਤ ਹੈ।
ਐਨਾ ਸਕੂਨ। ਸਾਡੀ ਰੂਹ ਦੀ ਖੁਰਾਕ ਬਣ ਜਾਂਦਾ ਤੁਹਾਡਾ ਹਰ ਗੀਤ। ਬਹੁਤ ਬਹੁਤ ਧੰਨਵਾਦ ਜੀ ❤️🙏 ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
Sartaj sb killed it.
❤
ਰੂਹ ਨੂੰ ਬਹੁਤ ਸਕੂਨ ਮਿਲਦਾ ਸਰਤਾਜ ਸਾਹਿਬ ਨੂੰ ਸੁਣ ਕੇ। ਅੱਜ ਤੱਕ ਤਾਂ ਅਸੀਂ ਲੱਚਰ ਗਾਣੇ ਹੀ ਸੁਣਦੇ ਆਏ ਹਾਂ।
This man is different from any other Singer ...Mr. Satinder Sartaj is "Diamond" . But this diamond is priceless ,no one can buyyyy.... Might be people named their name Baadshah but when the Our Diamond Satinder Sartaj comes then everyone one become zero...
Evergreen green diamond 💎💎 Satinder Sartaj....
This man never disappoint by lyrics,song,music and also even video compilation...
U know how to sing a song and also the way u are sing I am becoming day by day fan of you Mannn....
💖❤
Aap 110 right ho sir, koi apna naam rakhne se baadshah nahi ban jata, jab ousko ko baadshah log kehne lage, tab woh iss naam haqdar hai, jaise satinder sabb hai.
ਮੇਰੀ ਜਾਨ ਹੀ ਇਨ੍ਹਾਂ ਮਿੱਠਾ ਗਾ ਸਕਦੀ ਹੁਸ਼ਿਆਰਪੁਰ ਦੀ ਸ਼ਾਨ Dr Satinder Sartaj ਪੰਜਾਬ ਦੀ ਜਾਨ 😘
ਵੀਰ ਇਹ ਹੁਸ਼ਿਆਰਪੁਰ ਦੀ ਸ਼ਾਨ ਹਿੰਦੂਸਤਾਨ ਦੀ ਸ਼ਾਨ ਆ ਪਹਿਲੀ ਫਿਲਮ ਸਿੱਧੀ ਹਾਲੀਵੁੱਡ ਵਿਚ ਆਈ ਆ
@@singhmanigillitfak4364 yes bro 🙏👍
❤BH
P
0:01 0:01
Great singer
मेरे प्रिय संगीतकार, सरताज जी वाहेगुरु जी आपकों लम्बी उम्र दे, मां सरस्वती का आशीर्वाद प्राप्त हैं आपकों, ढ़ेर सारा स्नेह और सम्मान 🙏, पंजाब और पंजाबी गायक के सम्राट हो आप।
ਸਰਤਾਜ ਭਾਜੀ ਅਨਮੋਲ ਹੀਰੇ ਹੋ ਤੁਸੀਂ ਇੰਡਸਟਰੀ ਦੇ ਸਰਤਾਜ ਵਰਗੇ ਗਾਇਕ ਵਾਰ ਵਾਰ ਨੀ ਜੰਮਦੇ ❤️❤️❤️
True
Speechless 👍
Thank God 🙏
Aina vadia likhan n te aini vadia aawaz wale log rabb ne es jahaan te bheje aa ♥️
Dil nu sukoon milda sunn k 22 ji nu 🙏
th-cam.com/users/shortsAP5YJeJj144?feature=share
ਜੋ ਵੀ ਇਸ ਰੂਹਾਨੀ ਸੰਗੀਤ ਨੂੰ ਸੁਣ ਰਹੇ ਨੇ, ਮੁਬਾਰਕ... ਤੁਹਾਡੀ ਰੂਹ ਬਹੁਤ ਪਵਿੱਤਰ ਤੇ ਸਾਫ ਹੈ ਸੱਚਮੁੱਚ ਤੁਸੀਂ ਬਹੁਤ ਸੋਹਣੇ ਹੋ😊
ਰੂਹ ਨੂੰ ਸਕੂਨ ਦੇਣ ਵਾਲਾ ❣️ ਬਹੁਤ ਸਾਰਾ ਸਤਿਕਾਰ ਡਾ .ਸਤਿੰਦਰ ਸਰਤਾਜ ਜੀ
A
th-cam.com/users/shortsrZDWAzdk-yU
Oaa
sartaj ji dr. Kado van gaiii
@@punjabistatus3048 Sufi song ch pdh kiti aa that's why doctor
@@punjabistatus3048 oo
ਵੀਰ ਦਾ ਹਰ ਇੱਕ ਗਾਣਾ ਦਿਲ ਜਿੱਤ ਲੈਂਦਾ🙏🏿💥🕺 ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ
nice
Satinder Sartaj Never disappoints us. Love from Pakistan 🇵🇰🇵🇰
Aawaj da koi dharm ya mulk nhi hunda
@@gouravdureja4548 jjjk
मंझे हुए कलाकार हैं, हमेशा ही लंबे गीत लिखते है और बहुत सुंदर गीत लिखते हैं
ਸਹੀ,ਗੱਲ,ੲਏ 😍🥰😍🥰ਕੀ, ਗ਼ੀਤ,ਕੀ, ਅਵਾਜ਼ ਆ,ਤੇ,ਕੀ, ਸਰਤਾਜ,ਵਾਹ
No expensive cars , no alcohol only tea and pure love ♥️ this song is justtttt 🥺🌍♥️The vibe is everything ✨👏
Satinder Voice is Just Love ❤️❤️ lot's of love from Pakistan
ਪੰਜਾਬ ਦਾ ਮਾਣ ਪੰਜਾਬ ਦਾ ਤਾਜ
ਸਤਿੰਦਰ ਸਰਤਾਜ 🇮🇳
No it’s sidhu
Nyc song
@@SukhwinderSingh-fh4zk lol.. You have no Idea of What Kind Of Quality "Satinder sartaaj" Ji is.
Sidhu was/ is / and will. Always be Good .
No hate to Sidhu M.
Indeed ✅
@@Himachali_Protagonist but sidhu is always going to be the goat satinder Sartaj is amazing but sidhu is on another level , pls no hate or compare
گانے کے بالکل شروع میں جو راگ آپ نے گایا یا لگایا ھے حد درجہ کا لاجواب اور باکمال ھے ۔۔۔۔۔۔
ਸਖਤ ਦਿਲ ਵਾਲੇ ਹਮੇਸ਼ਾ (ਸੱਚ) ਰੱਬ ਨੂੰ ਖੋ ਦਿੰਦੇ ਨੇ, ਪਰ ਖੋ ਕੇ ਹਮੇਸ਼ਾ ਉਹ ਪਛਤਾਉਦੇ ਨੇ😭💯
ਦਿਲ ਕਰਦਾ ਇਹ ਗੀਤ ਚੱਲੀ ਜਾਵੇ ਕਦੇ ਖਤਮ ਹੀ ਨਾ ਹੋਵੇ ਇਹਨਾਂ ਪਿਆਰਾ ਲੱਗੀ ਜਾਂਦਾ
ਇਹੀ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼, ਡਾ ਸਤਿੰਦਰ ਸਰਤਾਜ proud of you
Miss u all life time amni ❤❤❤❤❤❤❤.........
Wah. Ennu kende ah punjabi music. Dil kush ho gaya. Talent. Waheguru mehr kare sab te 🙏
th-cam.com/users/shortsrZDWAzdk-yU
ਬਹੁਤ ਹੀ ਸੋਹਣਾ ਗਾਇਆ ਗੀਤ ਸਤਿੰਦਰ ਸਰਤਾਜ ਵੀਰ ਜੀ ਨੇ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Till date Is to upar da koi gaana nai aya Punjabi industry vich ❤❤
Sai ya nai kad da rutba 😊😊😊
ਅੱਜ 4 ਫਰਵਰੀ 2023 ਕਪੂਰਥਲਾ ਦੇ ਸ਼ੋਅ ਚ ਵੀਰ ਸਤਿੰਦਰ ਸਰਤਾਜ ਜੀ ਨੇ ਫਿਰ ਇਕ ਵਾਰ ਦਿਲ ਜਿੱਤ ਲਿਆ। Live ਸੁਣ ਕੇ ਹੋਰ ਵੀ ਵੱਡੇ ਫੈਨ ਬਣ ਗੇ ਵੀਰ ਦੇ । ਪੰਜਾਬ ਦਾ ਹੀਰਾ Love you sartaaj bai ❤
ਕਪੂਰਥਲਾ ਕਿੱਥੇ c ਵੀਰ
He is totally fire 🔥
Most underrated artist of punjabi industry
Love from 🇵🇰❤️
He is not underrated.
Bro no one ever underrated him he comes under different leagues where no is close to him currently..
😅
रूह खुश हो जाती है उस्ताद जी का गाना सुन कर भगवान जी आपको हमेशा खुशी दे उस्ताद जी 🥰🥰🥰❤️❤️❤️❤️❤️
Panjabi love song ka jawab nahi hai inki video me alag hi shadgi or creativity hoti hai❤
Satinder sartaj is my favourite.... soulful voice 💜
Supar dupar hit song 👌👌🔥🔥❤️❤️😍😍