ਛੋਟੀ ਨੂੰਹ ਦਾ ਵਰਤ !! New Punjabi Short Movie 2023 ​⁠​⁠

แชร์
ฝัง
  • เผยแพร่เมื่อ 17 ต.ค. 2024

ความคิดเห็น • 168

  • @KulwinderShergill-qj5tv
    @KulwinderShergill-qj5tv ปีที่แล้ว +106

    ਅੰਨ ਛੋੜ ਕਰੇ ਪਖੰਡ ਨਾਂ ਉਹ ਸੁਹਾਗਣ ਨਾਂ ਉਹ ਰੰਡ । ਆਪਣੇ ਸਿਖਾਂ ਵਿੱਚ ਵਰਤ ਨਹੀਂ ਰੱਖਦੀਆਂ ਸਰਦਾਰਨੀਆ। ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

    • @karandeepsingh1223
      @karandeepsingh1223 11 หลายเดือนก่อน +6

      Good 👌🏼

    • @jaanu4736
      @jaanu4736 11 หลายเดือนก่อน +2

      Sahi Gall a

    • @oldschool3253
      @oldschool3253 11 หลายเดือนก่อน

      ,z@@karandeepsingh1223 j

    • @IqbalDhaliwal-oq3nh
      @IqbalDhaliwal-oq3nh 11 หลายเดือนก่อน +1

      llll0

    • @binderdirba
      @binderdirba 11 หลายเดือนก่อน

      ​@@karandeepsingh122310:58

  • @KulwinderShergill-qj5tv
    @KulwinderShergill-qj5tv ปีที่แล้ว +15

    ਲਵਪ੍ਰੀਤ ਦੀਦੀ ਪ੍ਰੀਤ ਦੀਦੀ ਤੇ ਆਕਾਸ਼ ਇਹਨਾਂ ਤਿੰਨਾਂ ਦੀ ਘੈਂਟ ਐਕਟਿੰਗ ਹੈ❤️

  • @Harpreet.....k
    @Harpreet.....k 11 หลายเดือนก่อน +3

    ਐਨੇ ਪੈਸੇ ਦਸੀ ਜਂਦੇ ਜੇ ਕੋਈ ਗਰੀਬ ਮਾ ਬਾਪ ਕੀ ਕਰੂ ਦਸੋ ਇਹ ਰੀਤ ਰਿਵਾਜਾਂ ਕਰਕੇ ਧੀਆ ਨੂੰ Boht ਕੋਜ ਸਹਿਣਾ ਪੈਂਦਾ ਸਹੁਰੇ,,,

  • @dailyroutinefood13
    @dailyroutinefood13 ปีที่แล้ว +12

    Vaise mainu pta ta nhi vart umr labi hundi a ja nhi but mainu every festival celebrate krna bht vdhia vdhia lgda🎉 islyi Mai varat rkhdi a hundi ❤

  • @HarwinderSingh-r7s
    @HarwinderSingh-r7s ปีที่แล้ว +12

    😂😂.ਬਹੁਤ. ਵਧੀਆ. .ਜੀ.ਵਰਤ.ਨਹੀ.ਰੱਖਣੇ.ਚਾਹੀਦੇ.ਪ੍ਰੀਤ. ਬਹੁਤ. ਵਧੀਆ. ਲਵਪਰੀਤ..ਜੀ.ਤੁਸੀ.ਸਿਰਾ.ਹੀ.ਕਰ.ਦਿੱਤਾ. ਦਿਉਰ.ਤਾ.ਗੱਲਾਂ. ਵਾਹ.❤❤❤❤

    • @GurjitaSarkpur
      @GurjitaSarkpur 11 หลายเดือนก่อน

      😂😮😅😊🎉😢❤

  • @tajinderkaurgurudatta1632
    @tajinderkaurgurudatta1632 ปีที่แล้ว +7

    Very nice waheguruji blees you all be happy with your family and friends 😀 ❤ 😊 🎉🎉🎉🎉

  • @Gurmeet248
    @Gurmeet248 ปีที่แล้ว +2

    ਬਹੁਤ ਵਧੀਆ ਜੀ ਮੈ ਤਾਂ ਨੀ ਕਦੇ ਵਰਤ ਰੱਖਿਆ ਵਿਆਹ ਨੂੰ ਤਿੰਨ ਸਾਲ ਹੋ ਗਏ ਸੁੱਖ ਨਾਲ ਮੈ ਤਾਂ ਉਨ੍ਹਾਂ ਪੜ੍ਹਾਇਆ ਨੂੰ ਜਿਰੋ ਮੰਦੀ ਆ ਜੌ ਪੜ ਲਿਖ ਕੇ ਵੀ ਆ ਕੁਝ ਕਰਦੇ ਨੇ

  • @Harpreet.....k
    @Harpreet.....k 11 หลายเดือนก่อน +3

    ❤❤ ਜੱਟ ਸਰਦਾਰ ਤੇ ਉਨ੍ਹਾਂ ਦੀਆਂ ਨੂੰਹਾਂ ਧੀਆਂ ਨੀ ਇਹ ਪਖੰਡ ਕਰਦੇ❤❤ nice vdeo

  • @kulwinderkhangura2772
    @kulwinderkhangura2772 ปีที่แล้ว +3

    ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤🎉🎉❤❤🎉🎉❤❤

  • @ekamgill314
    @ekamgill314 ปีที่แล้ว +5

    ਪ੍ਰੀਤ ਦੀਦੀ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @baljitkaur6940
    @baljitkaur6940 ปีที่แล้ว +2

    Shi gal aa Preet di 100% sachiiii..vart nhi rakhna chahida.veham hai k vart rakhan naal Umar lambi hundi aa gharwale di.

  • @DhannaSingh-b7l
    @DhannaSingh-b7l 15 วันที่ผ่านมา

    ਸਹੀ ਕਿਹਾ ਵੀਰੇ

  • @gurjindersingh3638
    @gurjindersingh3638 ปีที่แล้ว +2

    ਸਾਰੀ ਟੀਮ ਨੂੰ ਸ਼ਤ ਸ੍ਰੀ ਅਕਾਲ ਪੀ੍ਤ ਜੀ 🙏 ਬਹੁਤ ਵਧੀਆ ਵੀਡੀਓ ਲਵਪ੍ਰੀਤ ਰੋਲ ਵਧੀਆ ਮੈਸਜ ਵਧੀਆ ਦੀਤਾ ਜੀ 🙏🥀💙🥀👌

  • @Harpreet.....k
    @Harpreet.....k 11 หลายเดือนก่อน +1

    Sade ਪਿੰਡ ਸਾਮ ਨੂੰ ਮੰਦ੍ਰਿਰ ਜਾ ਕੇ ਬੂੜੀਆ ਕਥਾ ਸੁਣਦਿਆ ਪੰਡਿਤ ਕੋਲੋ ਤੇ ਤੇ ਬੱਸ ਰਾਤ ਨੂੰ ਵਰਤ ਖੋਲ ਕੇ ਈ ਕੋਜ਼ ਖਾਂਦੀਆ

  • @Reeta_Rani__
    @Reeta_Rani__ ปีที่แล้ว +2

    ਇਹ ਗੱਲ ਬਹੁਤ ਹੀ ਵਧੀਆ
    ਕੀਤੀ ਹੈ ਵੀਰੇ ਵੀਰੇ ♥️❤️👍❤️♥️👍👍👍👍

  • @harneetkaur9924
    @harneetkaur9924 11 หลายเดือนก่อน +2

    Chote Di acting sira lgi

  • @tfhhhhh
    @tfhhhhh ปีที่แล้ว +10

    Waheguru all team nu tandrustia bakshe💕💕

  • @user-sidhu899
    @user-sidhu899 ปีที่แล้ว +2

    Es video da new member ghant a

  • @Punjabdisealtech
    @Punjabdisealtech 10 หลายเดือนก่อน +1

    ❤❤❤

  • @Tech_user29
    @Tech_user29 11 หลายเดือนก่อน +1

    ਬਹੁਤ ਸੋਹਣੀ ਵੀਡਿਓ ਆ ਜੀ 🙏🙏

  • @MandeepSingh-ko5lr
    @MandeepSingh-ko5lr 11 หลายเดือนก่อน +3

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @Rani_bhua001
    @Rani_bhua001 11 หลายเดือนก่อน +1

    ਬਹੁਤ ਹੀ ਵੱਧਿਆ

  • @GurdeepSingh-du7eu
    @GurdeepSingh-du7eu 11 หลายเดือนก่อน +1

    ਪਖੰਡ ਹੁੰਦੇ ਜੀ preet very nice soch

  • @GurpreetKaur-vu6cs
    @GurpreetKaur-vu6cs 11 หลายเดือนก่อน +1

    Bhut vadiaa message ditta individuals nu❤❤❤...God bless you all🎉🎉

  • @sukhukaur_2011
    @sukhukaur_2011 ปีที่แล้ว +5

    ਸਹੀ ਗੱਲ ਆ ਜੀ ਵਰਤ ਨਹੀ ਰੱਖਿਣਾ ਚਾਹੀਦਾ

  • @UshaRani-cd4px
    @UshaRani-cd4px ปีที่แล้ว +2

    ਲਵਪਰੀਤ ਦਾ ਰੋਲ ਬਹੁਤ ਸੋਹਣਾ ਲੱਗਿਆ

  • @navibadesha006
    @navibadesha006 ปีที่แล้ว +2

    bohot comedy video aa 😊😅😅

  • @hardeepbola8344
    @hardeepbola8344 11 หลายเดือนก่อน +1

    Very nice video ji God bless you sister ji 😅😅😅😅😂😂 Manpreet Kaur

  • @Anitarani.........
    @Anitarani......... 11 หลายเดือนก่อน +1

    Very nice video g God acting family members g

  • @NOT_GARRY_OFFICIAL
    @NOT_GARRY_OFFICIAL ปีที่แล้ว +2

    ਬਹੁਤ ਵਧੀਆ ਵੀਡਿਓ ਜੀ ਲਵਪ੍ਰੀਤ ਦੀਦੀ ❤❤❤❤❤❤❤❤❤❤❤❤

  • @Harpreet.....k
    @Harpreet.....k 11 หลายเดือนก่อน +1

    Thnks di tuc es vele late night mere comments got krde py min italy aa sade te 10 vjn lgy ne ok gn ji

  • @RaajKumar-p5o
    @RaajKumar-p5o 11 หลายเดือนก่อน

    Good video Lovepreet didi
    Preet didi tusi kuss rena amhesa

  • @gurpreetkaurkaur6969
    @gurpreetkaurkaur6969 11 หลายเดือนก่อน

    Preet didi thoda suit bahut sohna lagda❤❤❤

  • @MannuKaur-n4g
    @MannuKaur-n4g ปีที่แล้ว +1

    Bhahaut sohni story c sis g 👌👌❤️❤️

  • @InderjitManhas-ph4pk
    @InderjitManhas-ph4pk หลายเดือนก่อน

    Nice video thanks ji ❤

  • @sukhrajsingh3316
    @sukhrajsingh3316 ปีที่แล้ว +1

    ਬਹੁਤਵਦੀਆਗੁਡ

  • @ranjitgosal5868
    @ranjitgosal5868 11 หลายเดือนก่อน +1

    Very nice waheguru ji
    .blees.you.all.be.happy.with.your.family.and
    Friends.❤🎉❤❤❤

  • @pargatsingh-ix4zc
    @pargatsingh-ix4zc 11 หลายเดือนก่อน +1

    Bhut vadia video lgi ❤❤

  • @hardeepdharni8697
    @hardeepdharni8697 3 หลายเดือนก่อน

    ਅੰਨ ਛੋਡ ਕਰੇ ਪੰਖੰਡ ਉਹ ਸੁਹਾਗਣ ਨਾ ਉਹ ਰੰਡ ਆਪਣੇ ਸਿੱਖਾਂ ਵਿਚ ਵਰਤ ਨੀ ਰੱਖਦੇ ਪਹਿਲਾਂ ਪੇਟ ਪੁੰਜਾਂ ਫੇਰ ਵਰਤ ਚਾਰ ਵੰਜੇ ਬੁੜੇ ਦੀ ਹਿੱਕ ਵਰਗਾ ਦੁੱਧ ਦਾ ਗਲਾਸ ਪੀ ਲੈਦੀਆ ਨੇ ਸੇਬ ਖਾ ਲੈਦੀਆ ਨੇ ਫੇਰ ਵਰਤ ਰੱਖਿਆ ਮੈਂ ਪੰਡਤਾਂ ਦੇ ਬਹਿਮਾ ਵਿੱਚ ਪਾਈਆਂ ਦੁਨੀਆ ਚੰਦ ਤੇ ਪਹੁਚਗੀ ਇਹ ਬਰਤਾਂ ਵਿੱਚ ਹੀ ਉਲਜੀ ਫਿਰਦੀਆਂ ਨੇ😅😅😅😅

  • @KulwinderShergill-qj5tv
    @KulwinderShergill-qj5tv ปีที่แล้ว +3

    ਆ ਕੋਣ‌ ਆ ਜੋ ਵਾਰ ਵਾਰ ਸਿੱਧੂ ਦਾ ਨਾਮ ਲੈਂਦਾ ਇਹਨੂੰ ਕਹਿਓ ਚੁੱਪ ਕਰਕੇ ਆਪਣਾ ਕਿਰਦਾਰ ਨਿਭਾਇਆ ਕਰ ਫਾਲਤੂ ਨਾਂ ਬੋਲਿਆ ਕਰ । ਨਹੀਂ ਤਾਂ ਜਦ ਇਹ ਟੀਮ ਵਿੱਚੋ ਬਾਹਰ ਨਿਕਲੇ ਗਾ ਫਿਰ ਵੇਖਾਂਗੇ ਵੀਡੀਓ।

    • @ishuchahar8960
      @ishuchahar8960 11 หลายเดือนก่อน +2

      Sidhu saddi jaan a j jada takleep a massg krli ishu chahar id a insta te krli massg kon a tu

    • @KulwinderShergill-qj5tv
      @KulwinderShergill-qj5tv 11 หลายเดือนก่อน

      @@ishuchahar8960 tklef lgda tnu hoi jo aya vich reply den

  • @Sidhu_695
    @Sidhu_695 ปีที่แล้ว +1

    Preet didi looking very beautiful❤😊

  • @jagseergill7586
    @jagseergill7586 11 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਜੇ ਗੁਰਬਾਣੀ ਅਨੁਸਾਰ ਚੱਲੀਏ ਤਾਂ ਇਹ ਸਭ ਪਾਖੰਡ ਹੈ ਸਾਰੀ ਟੀਮ ਨੇ ਬਹੁਤ ਕੰਮ ਕੀਤਾ

  • @BalrajSingh-uy4um
    @BalrajSingh-uy4um ปีที่แล้ว +1

    Bout nic story lovepreet g good 👍 👌 ❤❤❤

  • @JaspreetKaur-c8y
    @JaspreetKaur-c8y ปีที่แล้ว +1

    Jaspreet kaur bht vadia story preet di

  • @HarmanSingh-o8j
    @HarmanSingh-o8j 2 วันที่ผ่านมา

    ❤❤😊😊

  • @tfhhhhh
    @tfhhhhh ปีที่แล้ว +3

    Very nice video Ji 🥰

  • @NirmalSingh-fs2ms
    @NirmalSingh-fs2ms 3 หลายเดือนก่อน

    😊😊😊😊😊😊😊

  • @AmanatpreetAmanat-o2l
    @AmanatpreetAmanat-o2l 11 หลายเดือนก่อน +2

    Preet de wal mere wangu ne mere wal v eda hoye rehnde aa

  • @roohkhan5508
    @roohkhan5508 ปีที่แล้ว +1

    M wrt ni kde rkhya bt ready hmesha hundi 😂

  • @manormagarg8197
    @manormagarg8197 4 หลายเดือนก่อน

    Very nice❤❤❤🎉🎉

  • @kushdeepbrar-id5wl
    @kushdeepbrar-id5wl ปีที่แล้ว +2

    Very nice video lovepreet didiji

  • @Kirna-w4e
    @Kirna-w4e ปีที่แล้ว +1

    Love preet de acting bhut vadia

  • @robinsingh3156
    @robinsingh3156 13 วันที่ผ่านมา

    Nice video

  • @ManpreetKaur-q2e8g
    @ManpreetKaur-q2e8g 11 หลายเดือนก่อน

    Right massage

  • @kaursukhidhillon9272
    @kaursukhidhillon9272 ปีที่แล้ว +1

    Very nice video ji God bless you ❤

  • @lovepreetsidhu312
    @lovepreetsidhu312 11 หลายเดือนก่อน

    Ryt zaroori ni vart rkhna

  • @avtarkardey8496
    @avtarkardey8496 ปีที่แล้ว +2

    ਜੀ ਨੇ ਛੱਡਿਆ ਅੰਨ ਨਾ ਹੋ ਸੋਹਾਗਣ ਨਾ ਹੋ ਰੰਡ

  • @shindisharma4207
    @shindisharma4207 ปีที่แล้ว +1

    Bhot soni video a sis..

  • @RajpalSingh-jv6og
    @RajpalSingh-jv6og ปีที่แล้ว +2

    ❤❤❤❤❤❤🎉🎉🎉

  • @jashankaur1395
    @jashankaur1395 ปีที่แล้ว +1

    ਪ੍ਰੀਤ ਦੀਦੀ ਜਮਾ ਸਹੀ ਨੇ ਤੁਸੀ ਐਵੇ ਸੋਹਣੇ ਬਣ ਕੇ ਰਿਹਾ ਕਰੋ ਦੀਦੀ ਜੀ

  • @amansidhu7086
    @amansidhu7086 ปีที่แล้ว +1

    Bhut soni vodio

  • @reenakailey979
    @reenakailey979 ปีที่แล้ว +1

    Very nice stori didi

  • @Kirna-w4e
    @Kirna-w4e ปีที่แล้ว +1

    Bhut jada vadia vediode

  • @HarshpreetKaur-ux1ef
    @HarshpreetKaur-ux1ef 2 หลายเดือนก่อน

    🌹🌹🌹♥️♥️♥️❤️❤️❤️

  • @GAMER_R2_FUN
    @GAMER_R2_FUN 10 หลายเดือนก่อน

    Very nice video ji

  • @sukhveerkaur8446
    @sukhveerkaur8446 ปีที่แล้ว +1

    Bot vadia video aa God bless you 😂❤

  • @ManjitSingh-b5d
    @ManjitSingh-b5d ปีที่แล้ว +2

    Nice video

  • @Preet.Kaur527
    @Preet.Kaur527 ปีที่แล้ว +2

    ❤❤❤❤very nyc 😍😍😍

  • @bodymechanics-sr7zv
    @bodymechanics-sr7zv ปีที่แล้ว +1

    Very nice story Lovepreet didi

  • @sukhdeepsidhu2342
    @sukhdeepsidhu2342 11 หลายเดือนก่อน +1

    Very nice video sister ji 👍👍👍

  • @kalagrewal7225
    @kalagrewal7225 ปีที่แล้ว +1

    So nyc acting preet ji

  • @HarpreetkaurPreet-dg6sj
    @HarpreetkaurPreet-dg6sj ปีที่แล้ว +2

    Nice video dii

  • @ManpreetKaur-bb1jh
    @ManpreetKaur-bb1jh ปีที่แล้ว +1

    Nyc video

  • @kamalrai7003
    @kamalrai7003 ปีที่แล้ว +1

    Lovepreet bot boldi aa par Soni v bot lgdi aa 😂❤

  • @ravindersinghravinder5454
    @ravindersinghravinder5454 ปีที่แล้ว +1

    💯.Glan.di.ik.Gal.akash.ne.thik.kahi.aa✌️✌️

  • @ShaniGujjar-rk9eo
    @ShaniGujjar-rk9eo 5 หลายเดือนก่อน

    good story

  • @KirnaMassi
    @KirnaMassi 11 หลายเดือนก่อน +1

    👌👌👌👌👌

  • @kulwinderkharoud2648
    @kulwinderkharoud2648 11 หลายเดือนก่อน

    Very nice Bro

  • @SuperGillshergill
    @SuperGillshergill 5 หลายเดือนก่อน

    VERY NICE VIDEO

  • @roshangaming2340
    @roshangaming2340 11 หลายเดือนก่อน +1

    Didi tuci sohne bhut ho

  • @munnabhagat6449
    @munnabhagat6449 ปีที่แล้ว +1

    Vv nyc video👌👌👌

  • @kulwinderkaur6938
    @kulwinderkaur6938 11 หลายเดือนก่อน

    Bhut vdiya vrat rakhna ek pkahnd hai

  • @tarnpreetsingh8334
    @tarnpreetsingh8334 ปีที่แล้ว +1

    😀😀😀😀😀

  • @riyariya5911
    @riyariya5911 ปีที่แล้ว +1

    Vart ch golgappe 😅😅

  • @majorsidhubhathida9078
    @majorsidhubhathida9078 11 หลายเดือนก่อน

    Nice sistet v

  • @user-sidhu899
    @user-sidhu899 ปีที่แล้ว +1

    Very nice ji

  • @HardeepKaur-e2k
    @HardeepKaur-e2k 11 หลายเดือนก่อน

    ❤❤❤❤❤❤❤❤❤❤

  • @JasveerKaler-f5g
    @JasveerKaler-f5g 11 หลายเดือนก่อน

    Nice 👍👍👍

  • @chamkaur4729
    @chamkaur4729 ปีที่แล้ว +1

    Nice.video.ji

  • @RamanHakla6376
    @RamanHakla6376 11 หลายเดือนก่อน

    Very good MSG

  • @ImranKhan-hd4ze
    @ImranKhan-hd4ze ปีที่แล้ว +1

    Very nice video ❤❤😊😊

  • @gurjeetsingh1240
    @gurjeetsingh1240 11 หลายเดือนก่อน +1

    😂❤❤❤😂😂😂

  • @Rohanveermaan
    @Rohanveermaan 11 หลายเดือนก่อน +2

    ਸਰਦਾਰਨੀਆਂ ਵਰਤ ਨੀ ਰੱਖਦੀ ਆ

  • @parmdhaliwal2787
    @parmdhaliwal2787 11 หลายเดือนก่อน +1

    ❤❤❤👌👌🙏🙏😂😂😂😅😅👍👍👍

  • @kushdeepbrar-id5wl
    @kushdeepbrar-id5wl ปีที่แล้ว +1

    Happy d

  • @SamreetSandhu-u6d
    @SamreetSandhu-u6d ปีที่แล้ว +1

    Lovepreet didi aman veer ji video ch kyu nhi aa rahia

  • @kushdeepbrar-id5wl
    @kushdeepbrar-id5wl ปีที่แล้ว +1

    Happy dussehra

  • @premsinghprem5362
    @premsinghprem5362 11 หลายเดือนก่อน +1

    Thanks ji vrt ni rakhya

  • @parminderbhullar998
    @parminderbhullar998 11 หลายเดือนก่อน

    Nice

  • @kuldeepkaur5145
    @kuldeepkaur5145 ปีที่แล้ว +1

    Apni sass nu kehndi kise kanjar ne jaan nhi ditta 😂😂😂😂