Kida ji alla waheguru thuanu razi rakhe punjab punjabiat zindabad!!! Veer ji eh guppa v bahut marda ah sabh sach ni hunda esda!!! Kam tu jo v darda oh soukha paisa ektha karn lai babba ban janda ja singer ban janda!!! Banta seon camera lai k baitha c beach te dhrama de na te eni saade babbia ne bahut paisa bnaia ah!!! Sunia sanaia guppa sunha sunha eni punjab nikama te vehllerr bna deta ah!!! Par ean sikhi ja punjab lai ke keeta ah? Sirf paise hi banae ah!!! Veer ji tusi bahut vadia kar rehe ho bahut bahut shukria we are brothers par kuj ku guppa v bahut marde ah saade aale!!!! Singh samra from Ohio usa Love u Miss u always
ساری کائنات دی تخلیق اندر اُس اِک نور دا پھیلاؤ ہے جس دی روشنی توں بے شمار مخلوقات وجود وِچ آئے اوّل الله نوُر اُپایا قدرت کے سبھ بندے اِک نوُر سے سبھ جَگ اُپجیَا کون بَھلے کون مَندے خالق خلق خلق مے خالق پوُر رَہیوۂ سبھ تھائیں گُروُ گرنتھ صاحب صفحہ ۱۳۴۹ خالق اپنی خلق یعنی خلقت کے اندر موجود ہے اور خلق یعنی خلقت اُس خالق کی قدرت کے اندر موجود ہے لیکن جھان کی ابتدا فقط اِک واحد ھستی ہے جِس کی روشنی سے تمام مخلوقات وجود مے آئے یہ کائنات اُس کی روشنی کا پھیلاۂ ہے رب تو صِرف نور ہی نور ہے وہ لا وارث لا ثانی بے انتھا اور لا محدود ہے نانک کے جانشین انگد اور امر داس ، مگر رام داس، باد مے ارجن، پھر تیگ بہادر، ان سب نے نانک کو اپنا نبی اور سفیر تسلیم کیا اور ان کا نام رکھا اور نانک کا پیغام محلہ ۱ ۲ ۳ ۴ ۵ اور۶ میں دیا ، اور آخر کار نانک کی دسویں گدی کے مالک گوبند نے نانک کے شاگردوں کو ایک اور شناخت دی۔
ਲੋਕਾ ਨੂੰ ਲੱਗਦਾ ਗਲਤ ਕਥਾ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹਨ ਬਾਬਾ ਬੰਤਾ ਸਿੰਘ ਜੀ ਧੰਨਵਾਦ
Shi kehde hmm lok
Perfect hunde baba g de Wichar
ਧੰਨ ਬਾਬਾ ਨਾਨਕ ਜੀ ਮੇਹਰ ਕਰੋ
ਬਾਬਾ ਬੰਤਾ ਸਿੰਘ ਜੀ ਬਹੁਤ ਹੀ ਸਲਝਏ ਕਥਾ ਵਾਚਕ ਹਨ ਟੋਟਕੇ ਨਹੀਂ ਸਣਾਉਂਦੇ ਗੁਰਬਾਣੀ ਦੇ ਅਧਾਰ ਤੇ ਹੀ ਚੱਲਦੇ ਹਨ
WAHEGURU 🙏
ਬਹੁਤ ਵਧੀਆ ਲੱਗਿਆ ਸੁਣ ਕੇ
Waheguru ji waheguru ji waheguru ji waheguru ji waheguru ji❤❤❤❤❤❤❤
Gurbani taan athaa samundar aa jinna khojo unna hi ghattehai dhan guru grunth sahib ji
baba ji ne bhot vadiya katha da parcharan kita bhai sahib huna ne v bhot vadiya comment dite
ਵਾਹਿਗੁਰੂ ਜੀ
ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਅੰਸ ਬੰਸ ਬਾਬਾ ਬਿਧੀ ਚੰਦ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
waheguru ji
Waheguru ji waheguru ji waheguru ji waheguru ji waheguru ji waheguru ji
Dhan Dhan ramdas gur
Waheguru ji 🙏🌹🙏🌹🙏
Wahiguruji wahiguru ji wahiguru wahiguru wahiguru wahiguru
Wahiguruji wahiguru ji wahiguru ji wahiguru ji wahiguru ji wahiguru ji
Bhai ji 🙏 bhout Vidya sunyia la ka aya sansar vich sikh Muslim komi ekta zindabad waheguru ji 🙏
Waheguru ij
Waheguru ji ka khalsa waheguru ji ki Fateh Fateh 🙏 satnamshiri waheguru 🙏🙏🙏🙏🙏🙏🙏🙏🙏🙏🙏🙏🙏
Waheguru ji meher kare 🙏
Waheguru ❤
ਧੰਨ ਧੰਨ ਸੰਤ ਬਾਬਾ ਬੰਤਾ ਸਿੰਘ ਜੀ ਮਹਾਰਾਜ!!
ਬਾਬਾ ਬੰਤਾ ਸਿੰਘ ਜੀ ਸਤਿਕਾਰ ਯੋਗ ਹਨ । ਪਰ ਮਹਾਰਾਜ ਸ਼ਬਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੈ ਜੀ।
Waheguru waheguru waheguru waheguru waheguru waheguru waheguru waheguru waheguru waheguru waheguru waheguru
Satnam Waheguru Ji
Baba banta singh ji baba bidhi Chand ji di ansh vansh ਵਿੱਚੋ ਹਨ
ਨਹੀਂ ਜੀ। ਅੰਸ਼ ਬੰਸ ਵਿਚੋਂ ਨਹੀਂ। ਬਾਬਾ ਬਿਧੀ ਚੰਦ ਦੇ ਨਾਮ ਤੇ ਬਣੀ ਜਥੇਬੰਦੀ ਦੇ ਇਕ ਪ੍ਰਚਾਰਕ ਹਨ।
@@gurbanishorts5706 ਵਾਹਿਗੁਰੂ ਜੀ ਪਿੰਡ ਸੁਰਸਿੰਘ ਜਾ ਕੇ ਆਇਓ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ ਦੀ ਬਹੁਤ ਗਿਣਤੀ ਹੈ ਇਕ ਪਤੀ ਆ ਭਾਈ ਕੀ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਆ ਪਰ ਗੁਰੂ ਦੀ ਦਾਤ ਧੋੜਿਆ ਕੋਲ ਆ ਜਾ ਕੇ ਓਸ ਪਿੰਡੋ ਪਤਾ ਕਰਿਓ
ਇਹ ਬਾਬਾ ਬਹੂਤ ਵਧਿਆ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਵੀ ਦੋ ਲੱਖ ਰੁਪਏ ਦੇਦੋ ਧਨਵਾਦ ਸਹਿਤ, ਇਹ ਗੂਡਾ ਬੀਜੈਪੀ ਦਾ ਲੀਡਰ ਸੁਖਵਿੰਦਰ ਗੋਲਡੀ ਚਡੀਗਡ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ। ਇਹ ਤੁਹਾਡੀ ਕਥਾ ਨਹੀਂ ਸੂਣਦਾ
ਇਸ ਗੂਡੈ ਗੋਲਡੀ ਨੁੰ ਕੋਣ ਨੱਥ ਪਾਵੈਗਾ
ਬਾਬਾ ਬਿਧੀ ਚੰਦ ਜੀ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ਸੀ.. ਫੇਰ ਅੰਸ਼-ਵੰਸ਼ ਕਿੱਥੋਂ ਆ ਗਈ..? 🤔
Satnam VaheGuru 🙏
Baba ji Malik aap nu tandrusti deve ji
Waheguru ji ❤❤❤❤❤❤❤❤
Tagra Sahab tusi sada khush ravo te Waheguru tuwade U tube channel nu khub tarrakiya bakshan🙏🙏.
Kite kli beh ke sochi ni,
Asi ki nai kita tere lyi,
Song te reaction deo ji,
Singar manmohan waris
Waheguru ji waheguru ji 🙏 ❤
Waheguru ji
Waheguru Waheguru ji
Waheguru ji alahh ji rehmat farmi
Wah baba ji thank you
Good.bhaiji
wahe guru ji 🙏🙏🙏🙏🙏
ਸਤਿਨਾਮ ਵਾਹਿਗੁਰੂ ਜੀ 🙏
ਸਬਰ ਸੰਤੋਖ ਨਹੀਂ ਹੈ ਜੀ
ਬਾਬਾ ਬੰਤਾ ਸਿੰਘ ਜੀ ਬਾਬਾ ਦੀਪ ਸਿੰਘ ਦੀ ਸੰਤਾਨ ਵਿੱਚੋਂ ਹਨ ਜੀ
ਬਾਬਾ ਬਿਧੀਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਚੋ ਆ ਜੀ ਬਾਬਾ ਬੰਤਾ ਜੀ
Nhi baba bidhichand ji di vansh vicho hege aa ji 🙏🏻
No ,he is Bidhichandia .
ਬਿਲਕੁਲ ਠੀਕ ਬਾਬਾ ਬੰਤਾ ਸਿੰਘ ਜੀ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਸੰਤਾਨ ਚੋ ਹਨ
ਬਾਬਾ ਬੰਤਾ ਸਿੰਘ ਕਿਸੇ ਦੀ ਅੰਸ-ਬੰਸ ਵਿੱਚੋਂ ਨਹੀਂ.. ਬਾਬਾ ਬਿਧੀ ਚੰਦ ਜੀ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ਸੀ ਫੇਰ ਅੰਸ-ਬੰਸ ਕਿੱਥੋਂ ਆ ਗਈ ?🤔 ਐਵੇਂ ਝੂਠਾ ਪ੍ਰਚਾਰ ਨਾ ਕਰੋ ਜੀ
🙏🙏 waheguru ji 🙏🙏
Bahut badia ji 🙏
Dhan Guru ramdas ji
very nice ❤❤
Bhut vdia
Waheguru ji waheguru ji
Waheguru
Baheguru ji kirpa karo ji 🙏
❤❤ bhai banta singh ji
Vaheguru vaheguru vaheguru vaheguru vaheguru ji
❤❤❤❤❤❤ very good brother 💯😊😊😊
Wahe guru ji
Thanks brothers and sister finding good video.and plays for us
🙏 #BabaBantaSingh 0:01
Sartaaj da new song aaya speed record te rection karo
Great
🙏🙏👌👌
Baba banta singh great person a
shi gll a ji
Very nice
❤❤🙏🙏I listen your very nice chennel bhai jaan from Afghan Sikh in London
Satsari akal ji
Waheguru ji bhai Banta Singh ji di hor videos te reaction do
ਗਪ ਸਤਾਨ ਹੈ ਇਹ
ਸਗਲ ਸ੍ਰਿਸਟਿ ਕੋ ਰਾਜਾ ਦੁਖੀ --- ਆ।।
Baba banta ji diya hor v videos te reaction kareo y
❤
Paji ena ta hor react krao bohat vadia Katha karda na
ਗੁਰਬਾਣੀ ਦਾ ਫੁਰਮਾਨ ਕਿ ਤ੍ਰਿਸ਼ਨਾ ਅੱਗ ਹੈ ਕਦੇ ਨਹੀਂ ਆਖਦੀ ਮੈਂ ਰੱਜ ਗਈ ਲੱਕੜਾਂ ਹੋਰ ਨਾ ਪਾਓ।
ਸੰਤ ਕਾ ਦੋਖੀ ਭੂਖਾ, ਨਹੀ ਰਾਜੈ।। ਜਿਉ ਪਾਵਕੁ (🔥) ਈਂਧਨਿ ਨਹੀ ਧ੍ਰਾਪੈ।।
bina santokh nahi ko raje
contentment is solution
Baba Banta singh ji dia hor videos v vekho
Bhai jaan alam Lohar saab da song jis din mera viah hovega di reaction video bnao ji plz plz plz
BrHamn soch wala kurh khania sunaun vala
Hor v videos te reaction kareo y baba banta ji diya te
❤❤❤❤
🙏🙏
Dalwinder singh uppal❤❤❤❤🎉🎉🎉
Trisnah bujje har ka nam allah de nam nah hi bujj sakdii ji 🙏🙏🙏🙏🙏
Thank you
Sirf radd de naam nall
Eh sab mitna 🙏🏻
Jai shree ram ge jai mahakal ge
Lok v ਬਾਬਿਆਂ ਵਰਗੇ ਆ
I Love you canl
Sukhman navjot highlights plz plz
👏👏🌹🌹🌹
🙏🙏🙏🙏🙏👌👌👌👌
Sidhu moose wala calaboose song reaction kro please please please please
ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਸਾਲ ਪਹਿਲਾਂ ਲੈਦਾ ਹੈ ਮਕਾਨ ਬਣਾਉਣ ਨਹੀਂ ਦਿਦਾ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ
You should cover your head while listening Sikkim katha
Vir ji sister ji salam malkam sat sri akal
Tusi veer sady wali Punjabi gurmukhi parh lainde o
Hlo veer ji ki haal ne
Sukhman Navjot wedding highlights plz
ਗੱਪੀ ਲਾਣਾ ਝੂਠ ਬਹੁਤ ਸਿੰਗਾਰ ਕੇ ਬੋਲਦੇ ਹਨ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾ ਕੇ ਬਹੁਤ ਲੁੱਟਿਆ
ਧੂੰਦੇ ਦਾ ਵਿਰੋਧ ਤਾ ਹੋਣਾ ਹੀ ਹੋਣੈ, ਕਿਉਕਿ ਸੰਨ 1604ਈ: ਵਿਚ ਭਾਦ੍ਰੋਂ ਸੁਦੀ ਏਕਮ ਨੂੰ ਜਦੋ ਗੁਰੂ ਅਰਜਨ ਦੇਵ ਜੀ ਨੇ *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ* ਦੇ ਪਹਿਲੇ ਪ੍ਰਕਾਸ ਸਮੇ, ਰਾਮਸਰ ਸਾ: ਤੋ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦਾ ਸਰੂਪ ਬਾਬਾ ਬੁਢਾ ਜੀ ਦੇ ਸੀਸ ਉਤੇ ਰਖਵਾਕੇ, ਸ੍ਰੀ ਹਰਿਮੰਦਰ ਸਾ: ਜੀ ਤੱਕ ਲਿਆ ਰਹੇ ਸਨ, ਤਾ ਗੁਰੂ ਅਰਜਨ ਦੇਵ ਜੀ ਆਪਿ ਚੌਰ ਸਾ: ਕਰਦੇ ਸਨ & *(ਭਾਈ ਗੁਰਦਾਸ ਜੀ, ਸਤਿਕਾਰ ਵਜੋ, ਅੱਗੇ ਅੱਗੇ *ਪਾਣੀ ਤਰੌਂਕ (ਛਿੜਕ)* ਰਹੇ ਸਨ।
ਪਰ ਧੂੰਦਾ ਜੀ ਇਕ ਬੀਡੀਓ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦੇ ਅੱਗੇ ਅੱਗੇ, ਪਾਣੀ ਛਿੜਕਣ ਨੂੰ ਪਾਖੰਡ ਕਹਿ ਰਿਹੈ। ਸੋ ਅੱਜ ਧੂੰਦਾਜੀ, ਭਾਈ ਗੁਰਦਾਸ ਜੀ, & ਗੁਰੂ ਅਰਜਨ ਦੇਵ ਜੀ ਨੂੰ ਵੀ, ਟਿੱਚਕਰਾ ਕਰਦੈ।
ਸੋ ਇਨਾ ਗੱਲਾ ਕਰਕੇ ਧੂੰਦੇ ਦਾ ਵਿਰੋਧ ਹੋਣਾ ਹੀ ਹੋਣੈ ਜੀ!
Banta v Vilk gaya
Kida ji alla waheguru thuanu razi rakhe punjab punjabiat zindabad!!! Veer ji eh guppa v bahut marda ah sabh sach ni hunda esda!!! Kam tu jo v darda oh soukha paisa ektha karn lai babba ban janda ja singer ban janda!!! Banta seon camera lai k baitha c beach te dhrama de na te eni saade babbia ne bahut paisa bnaia ah!!! Sunia sanaia guppa sunha sunha eni punjab nikama te vehllerr bna deta ah!!! Par ean sikhi ja punjab lai ke keeta ah? Sirf paise hi banae ah!!! Veer ji tusi bahut vadia kar rehe ho bahut bahut shukria we are brothers par kuj ku guppa v bahut marde ah saade aale!!!! Singh samra from Ohio usa Love u Miss u always
Titel sahi likho,,
Kam tuhada fer v Punjabi chla den ge
ਸਹੀ ਗੱਲ ਤੁਹਾਡੀ
Bhai sarabjit singh dhunda ji ji nu sunao ji
*@jagmohansingh9983---* ਜੀ!
ਭਾਈ ਸਰਬਜੀਤ ਸਿੰਘ **(ਧੂੰਦਾ))** ਜੀ ਇਕ ਬੀਡੀਓ ਵਿਚ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਗਲਤ ਕਰ ਰਿਹੈ, ਕਿ, ਮਨੁਖ ਦੇ ਜਿਉਦੇ ਜੀਅ, ਸਰੀਰ ਹੁੰਦਿਆ ਹੀ ਪੰਜ ਵਿਕਾਰ **((ਜਮ))** ਚੰਬੜੇ ਹਨ, & ਸਰੀਰ ਹੁੰਦਿਆ ਇਥੇ ਹੀ **((ਨਰਕ))** ਹੈ।
ਅਤੇ ਧੂੰਦਾ ਜੀ ਕਹਿੰਦਾ ਕਿ ਸਰੀਰ ਛੱਡਣ ਵਾਲੀ ਮੌਤ ਤੋ ਬਾਅਦ **((ਜਮ))** ਨਹੀ ਹੁੰਦੇ। & ਮੌਤ ਤੋ ਬਾਅਦ **((ਨਰਕ))** ਨਹੀ ਹੁੰਦਾ।
👉🏿⭕ਸੋ ਇਹ ਕੁੰਮੈਟ ਪੜ੍ਹਕੇ, **((ਬਿਨਾ ਕਿਸੇ ਪੱਖਬਾਦ) ਤੋ ਈਮਾਨਦਾਰੀ ਨਾਲ ਆਪ ਹੀ ਫੈਸਲਾ ਕਰ ਲੈਣਾ, ਕਿ ਧੂੰਦਾ ਜੀ ਝੂਠਾ ਹੈ? ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਝੂਠੇ ਹਨ!
ਸੋ ਗੁਰਬਾਣੀ ਮੁਤਾਬਕ ਗੁਰਬਾਣੀ ਸਰੀਰ ਬਿਨਸਣ ਤੋ ਬਾਅਦ ਜਮ ਹੁੰਦੇ ਹਨ?:-
👉🏿👍🏿ਪ੍ਰਸ਼ਨ:- ਕੀ ਸਰੀਰ ਬਿਨਸਣ ਤੋ ਬਾਅਦ **((ਜਮ))** & **((ਨਰਕ))** ਹੁੰਦੇ ਹਨ ?
ਉਤੱਰ:-👍🏿👉🏿ਬਸੰਤ,ਮ:੯, ਮਨ ਕਹਾ ਬਿਸਾਰਿਓ ਰਾਮ ਨਾਮੁ।। ਤਨ ਬਿਨਸੈ, **(ਜਮ)** ਸਿਉ ਪਰੈ ਕਾਮੁ।। ਰਹਾਉ।। (ਅੰਗ-1186)
👉🏿👍🏿ਦੂਜਾ ਪ੍ਰਸ਼ਨ:- ਕੀ ਮੌਤ ਤੋ ਬਾਅਦ **((ਨਰਕ))** ਹੈ ?
ਉਤੱਰ:- ਮੌਤ ਮਰਨ ਜਾ ਸਰੀਰ ਛਡੱਣ ਤੋ ਬਾਅਦ ਨਰਕ 100% ਹਨ। ਜੇ ਮਨ ਵਿਚ ਕਪਟ ਵਿਕਾਰ ਹੈ ਫਿਰ ਭਾਵੇ ਕਾਂਸੀ ਜੈਸੇ ਤੀਰਥ ਉਤੇ ਵੀ ਸਰੀਰ ਛੱਡ ਜਾਵੇ, ਤਾ ਵੀ ਨਰਕੁ ਤੋ ਬਚ ਨਹੀ ਸਕਦਾ।
👉🏿👍🏿✌🏿ਮਨਹੁ ਕਠੋਰੁ, ਮਰੈ ਬਾਨਾਰਸਿ, **((ਨਰਕੁ))** ਨ ਬਾਂਚਿਆ ਜਾਈ।। ਹਰਿ ਕਾ ਸੰਤੁ ਮਰਹਿ ਹਾੜੰਬੈ, ਤ ਸਗਲੀ ਸੈਨ ਤਰਾਈ।।੩।। (ਕਬੀਰ ਜੀ-484)
👉🏿👍🏿✌🏿ਟੂਟੀ ਨਿੰਦਕ ਕੀ ਅਧ ਬੀਚ।।---(ਉਮਰ)----।। ਈਹਾਂ ਦੁਖੁ ਆਗੈ **((ਨਰਕੁ))** ਭੁੰਚੈ, ਬਹੁ ਜੋਨੀ ਭਰਮਾਵੈ।।(ਮ:੫-੧੨੨੪)
ਧੂੰਦੇ ਦਾ ਵਿਰੋਧ ਤਾ ਹੋਣਾ ਹੀ ਹੋਣੈ, ਕਿਉਕਿ ਸੰਨ 1604ਈ: ਵਿਚ ਭਾਦ੍ਰੋਂ ਸੁਦੀ ਏਕਮ ਨੂੰ ਜਦੋ ਗੁਰੂ ਅਰਜਨ ਦੇਵ ਜੀ ਨੇ *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ* ਦੇ ਪਹਿਲੇ ਪ੍ਰਕਾਸ ਸਮੇ, ਰਾਮਸਰ ਸਾ: ਤੋ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦਾ ਸਰੂਪ ਬਾਬਾ ਬੁਢਾ ਜੀ ਦੇ ਸੀਸ ਉਤੇ ਰਖਵਾਕੇ, ਸ੍ਰੀ ਹਰਿਮੰਦਰ ਸਾ: ਜੀ ਤੱਕ ਲਿਆ ਰਹੇ ਸਨ, ਤਾ ਗੁਰੂ ਅਰਜਨ ਦੇਵ ਜੀ ਆਪਿ ਚੌਰ ਸਾ: ਕਰਦੇ ਸਨ & *(ਭਾਈ ਗੁਰਦਾਸ ਜੀ, ਸਤਿਕਾਰ ਵਜੋ, ਅੱਗੇ ਅੱਗੇ *ਪਾਣੀ ਤਰੌਂਕ (ਛਿੜਕ)* ਰਹੇ ਸਨ।
ਪਰ ਧੂੰਦਾ ਜੀ ਇਕ ਬੀਡੀਓ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦੇ ਅੱਗੇ ਅੱਗੇ, ਪਾਣੀ ਛਿੜਕਣ ਨੂੰ ਪਾਖੰਡ ਕਹਿ ਰਿਹੈ। ਸੋ ਅੱਜ ਧੂੰਦਾਜੀ, ਭਾਈ ਗੁਰਦਾਸ ਜੀ, & ਗੁਰੂ ਅਰਜਨ ਦੇਵ ਜੀ ਨੂੰ ਵੀ, ਟਿੱਚਕਰਾ ਕਰਦੈ।
ਸੋ ਇਨਾ ਗੱਲਾ ਕਰਕੇ ਧੂੰਦੇ ਦਾ ਵਿਰੋਧ ਹੋਣਾ ਹੀ ਹੋਣੈ ਜੀ!
Sidhu moosewala song I am better reaction
ساری کائنات دی تخلیق اندر اُس اِک نور دا پھیلاؤ ہے جس دی روشنی توں بے شمار مخلوقات وجود وِچ آئے
اوّل الله نوُر اُپایا قدرت کے سبھ بندے اِک نوُر سے سبھ جَگ اُپجیَا کون بَھلے کون مَندے
خالق خلق
خلق مے خالق پوُر رَہیوۂ سبھ تھائیں
گُروُ گرنتھ صاحب صفحہ ۱۳۴۹
خالق اپنی خلق یعنی خلقت کے اندر موجود ہے اور خلق یعنی خلقت اُس خالق کی قدرت کے اندر موجود ہے لیکن جھان کی ابتدا فقط اِک واحد ھستی ہے جِس کی روشنی سے تمام مخلوقات وجود مے آئے
یہ کائنات اُس کی روشنی کا پھیلاۂ ہے
رب تو صِرف نور ہی نور ہے
وہ لا وارث لا ثانی بے انتھا اور لا محدود ہے
نانک کے جانشین انگد اور امر داس ، مگر رام داس، باد مے ارجن، پھر تیگ بہادر، ان سب نے نانک کو اپنا نبی اور سفیر تسلیم کیا اور ان کا نام رکھا اور نانک کا پیغام محلہ ۱ ۲ ۳ ۴ ۵ اور۶ میں دیا ، اور آخر کار نانک کی دسویں گدی کے مالک گوبند نے نانک کے شاگردوں کو ایک اور شناخت دی۔
Diogenes
Hryani hundi jdo tusi punjabi bolde ho.