ਸਾਖੀ 16 | ਬਾਬਾ ਹਜ਼ਾਰਾ ਸਿੰਘ ਜੀ ਦੀ ਗਿਆਨੀ ਮਾਨ ਸਿੰਘ ਝੌਰ ਨਾਲ ਮੁਲਾਕਾਤ | Baba Hazara Singh ji ghumna wale

แชร์
ฝัง
  • เผยแพร่เมื่อ 21 ม.ค. 2025

ความคิดเห็น • 167

  • @harjotkahlon5493
    @harjotkahlon5493 ปีที่แล้ว +3

    ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ

  • @daljitvirk5328
    @daljitvirk5328 ปีที่แล้ว +5

    ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਧੰਨ ਗੁਰੂ ਨਾਨਕ ਦੇਵ ਜੀ

  • @parneetkaurkaur7438
    @parneetkaurkaur7438 ปีที่แล้ว +3

    ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ 🙏🙏🙏

  • @karamjitkaur465
    @karamjitkaur465 ปีที่แล้ว +3

    ਸਤਿਨਾਮੁ ਵਾਹਿਗੁਰੂ ਜੀ

  • @sarabjeetsingh5757
    @sarabjeetsingh5757 ปีที่แล้ว +3

    Baba Ji kirpa karo sab te 🙏🙏🙏🙏🙏

  • @btl3938
    @btl3938 ปีที่แล้ว +2

    ਵਾਹਿਗੁਰੂ 🙏ਜੀ

  • @SimarjitKaur-ly2cv
    @SimarjitKaur-ly2cv 11 หลายเดือนก่อน +4

    Dhan dhan sant baba hazara Singh ji🌹🌹💐🌺💐🌳🌳🥀🥀🌴🌻🌻🌼🌸🌾🌹🌷🥀🌺🌺🌹🌹🙏🙏Wmk 🤲

  • @SurjitSingh-qr6yd
    @SurjitSingh-qr6yd 2 ปีที่แล้ว +4

    ਵਾਹਿਗੁਰੂ

  • @sukhchainsingh4792
    @sukhchainsingh4792 ปีที่แล้ว +5

    ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਜੀ🙏🙏🙏🙏🙏🌞

  • @ravinderjeetcheema169
    @ravinderjeetcheema169 ปีที่แล้ว +2

    Wahegur ji

  • @bhupindersingh2237
    @bhupindersingh2237 6 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਹਜ਼ਾਰਾ ਸਿੰਘ ਜੀ 🙏🙏

  • @sukhdyalsingh8898
    @sukhdyalsingh8898 ปีที่แล้ว +4

    dhan dhan sant Baba hazara Singh ji mehar karo sab te 🙏🙏🙏❤️👏

  • @gurmeetkhalsa6336
    @gurmeetkhalsa6336 2 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਰਾਜ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SukhdevSingh-df6nu
    @SukhdevSingh-df6nu ปีที่แล้ว +4

    ਬਾਬਾ ਜੀ ਬਹੁਤ ਮਹਾਨ ਨੇ ਸਤਿਕਾਰ ਹੈ ਜਿੰਨਾ ਨਾਮ ਜੱਪਿਆ ਤੇ ਜਪਾਇਆ ਚੰਗਾ ਕੀਤਾ ਤੇ ਕਰਨ ਨੂੰ ਕਿਹਾ ਜਿੰਨਾ ਪ੍ਰਮੇਸਰ ਕੀਤਾ ਕਰਾਇਆ ਉਹਨਾ ਤੋ
    ਪਰ ਗੁਰੂ ਨਾਨਕ ਸਾਹਿਬ ਬਰੋਬਰ ਨਹੀ ਪੂਰੇ ਨਹੀ ਪੂਰਨ ਨਹੀ ਬਾਬਾ ਹਜਾਰਾ ਸਿੰਘ ਜੀ ਉਹਨਾ ਤੋ ਅਗਲੇ ਨੂੰ ਖੋਜੋ ਗੁਰੂ ਗੁਰਪ੍ਰਸਾਦਿ ਦੁਆਰਾ
    ਓ ਇਸ ਵੀਡੀਓ ਤੇ ਸਾਖੀ ਚੋ ਸਮਝ ਆ ਜਾਦੀ ਹੈ
    ਸਵਾਲ ਪ੍ਰਮੇਸਰ ਇਕ ਹੈ ਉਸਦਾ ਹੁਕਮ ਵੀ ਸਤਿ ਤੇ ਿੲਕ ਹੈ
    ਉਸਤੋ ਪੂਰਨ ਉਲਟ ਨਹੀ ਚਲਦਾ
    ਦੂਜਾ ਗੁਰੂ ਸ਼ਬਦ ਦੀ ਉਦਾਹਰਨ ਮੁਰਗੀ ਆਲੀ ਦਾ ਹੁਕਮ ਸਿਧਾਤ ਸਹੀ ਨਹੀ ਬਿਆਨਿਆ
    ਭਰਮ ਹੈ ਏਥੈ ਗੁਰੂ ਨਾਨਕ ਦਾ ਸਿੱਖ ਤੇ ਸੰਤ ਸਿਪਾਹੀ ਹੈ ਖਾਲਸ ਭਰਮ ਤੋ ਰਹਿਤ ਪੰਥ ਹੈ
    ਮੈ ਫਿਰ ਕਹਿੰਨਾ ਬਾਬਾ ਜੀ ਸਾਡੇ ਤੋ ਮਹਾਨ ਨੇ ਮੈ ਉਹਨਾ ਬਾਬਤ ਕਹਿਣ ਦੀ ਹੈਸੀਅਤ ਸਾਇਦ ਨਹੀ ਰਖਦਾ ਨੀਵਾ ਹਾ
    ਪਰ ਗੁਰੂ ਤੇ ਪੰਥ ਸਿਰਮੋਰ ਨੇ ਉਹਨਾ ਕਿਹਾ ਏ

    • @santsang450
      @santsang450  ปีที่แล้ว

      ਜਿਨ ਹਰ ਜਪਿਆ ਸੇ ਹਰ ਹੋਏ , ਸੰਤ ਮਹਾਪੁਰਖ ਅਗਲੇ ਬੰਦੇ ਦੀ ਸਮਜ ਦੇ ਹਿਸਾਬ ਨਾਲ ਜਵਾਬ ਦਿੰਦੇ ਨੇ ਜਿਨਿ ਕ ਉਸ ਦੀ ਸਮਜਨ ਦੀ ਸ਼ਕਤੀ ਹੋਏ , ਬਾਬਾ ਜੀ ਰੱਬ ਦੇ ਨਾਲ ਇਕ ਮਿਕ ਹੋਏ ਪੂਰਨ ਪੁਰਖ ਸਨ, ਗੁਰਬਾਣੀ ਅਨੁਸਾਰ ਆਠ ਪਹਿਰ ਪ੍ਰਭ ਬਸਹਿ ਹਜੂਰੇ , ਕਹੋ ਨਾਨਕ ਸੇਈ ਜਨ ਪੂਰੇ ,
      ਮੰਤ੍ਰੰ ਰਾਮ ਰਾਮ ਨਾਮੰ ਧ੍ਯਾਨੰ ਸਰਬਤ੍ਰ ਪੂਰਨਹ ॥
      ਗ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
      ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥
      ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥
      ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤਿ੍ਯਾਗਿ ਸਗਲ ਰੇਣੁਕਹ ॥ਖਟ ਲਖ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥
      ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ।੪੦|
      Guru Arjan Dev Ji in Salok Sehskritee - 1357

  • @sajanrandhawa6122
    @sajanrandhawa6122 3 ปีที่แล้ว +10

    ਧੰਨ -ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ🙏🙏

  • @ONKARSINGH-qi8gl
    @ONKARSINGH-qi8gl 3 ปีที่แล้ว +17

    🍀🌸ਵਾਹਿਗੁਰੂ ਜੀ🌸🍀

  • @harminderkaur4759
    @harminderkaur4759 2 ปีที่แล้ว +8

    ਬਾਬਾ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਜਿਵੇਂ ਸੰਤ ਆਪ ਹੀ ਬੋਲ ਰਹੇ ਹੈ ਤੁਹਾਡਾ ਬਹੂਤ ਬਹੂਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏

    • @harfruitplantspunjab1RabbPyara
      @harfruitplantspunjab1RabbPyara ปีที่แล้ว +1

      ਸੁਖਾਲੇ ਸਵਾਸ ਵਾਹਿਗੁਰੂ ਚਿਤ ਆਵੇ ੴਵਾਹਿਗੁਰੂ
      🤲🏻ਵਾਹਿਗੁਰੂਵਾਹਿਗੁਰੂ

  • @satwantsingh3606
    @satwantsingh3606 2 ปีที่แล้ว +2

    🌹🌺🌹🌺🌹🌺🌹ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ ਧੰਨ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌺🌹🌺🌹🌺🌹🌺🌹🌺🌹🌺🌹🌺🌹🌺🌹🙏🙏🙏🙏

  • @Elfsimmuoffical
    @Elfsimmuoffical 3 ปีที่แล้ว +9

    ਵਾਹਿਗੁਰੂ ਜੀ ਕੀ ਫਤਿਹ

  • @ekuandseru8801
    @ekuandseru8801 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaspalSingh-zy3sh
    @JaspalSingh-zy3sh 2 ปีที่แล้ว +11

    ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਰਾਜ 🙏

  • @pritpalsingh802
    @pritpalsingh802 3 ปีที่แล้ว +12

    ਧੰਨ ਬਾਬਾ ਹਜਾਰਾ ਸਿੰਘ ਜੀ ਦੇ ਸੁਪਨੇ ਵਿੱਚ ਦਰਸਨ ਹੋਏ ਬੜਾ ਆਨੰਦ ਆਇਆ ਨਾਮ ਜਪਣ ਦਾ

    • @ranjitvirk372
      @ranjitvirk372 3 ปีที่แล้ว +5

      ਸਿੱਖ ਕੌਮ ਦੀ Tragedy ਹੀ ਏਹੋ ਹੈ ਕਿ ਜਿਊਂਦਾ ਜਾਗਦਾ ਗੁਰੂ ਭਾਲਦਾ ਹੈ ਹਰ ਕੋਈ। ਗੁਰੂ ਗਰੰਥ ਨੂੰ ਮੰਨਣ ਵੱਲ ਨਹੀਂ ਆਂਉਦੇ ਸਿੱਖ। ਹਜਾਰਾ ਸਿੰਘ ਨੂੰ ਕੋਈ ਸੰਤ ਨਾ ਮਿਲਿਆਂ ਸਾਰੀ ਉਮਰ ਪਈ ਦਾੜ੍ਹੀ ਮੁੰਨਣੀ ਛੱਡ ਦੇਹ। ( ਸੰਤ ਹਜਾਰਾ ਸਿੰਘ ਨੂੰ ਮੰਨਣ ਵਾਲ਼ਿਆਂ ਤੋਂ ਮਾਫ਼ੀ ਮੰਗ ਕੇ ਕੁਮੈਂਟ ਲਿਖਿਆ )

    • @gurukekregemojguruke4857
      @gurukekregemojguruke4857 3 ปีที่แล้ว

      @@ranjitvirk372 ਮੈ ਤੂਹਾਡੀ ਗੱਲ ਕੂਝ ਕੂ ਸਹਿਮਤ ਹਾ ਮੈ ਅਕਾਲ ਦਾ ਪੂਜਾਰੀ ਹਾ ਕਿਸੇ ਞਿਅਾਕਤੀ ਦਾ ਨਹੀ ਮੈ ੲਿਹਨੂੰ ਨੂੰ ਮਿਲੀਅਾ ਞੀ ਨਹੀ ਮੈamrit dari ha dasm ਪਿਤਾ ਦੀ ਬਾਣੀ ਨੂੰ ਜਿਅਾਦਾ ਸੱਮਝਣ ਤੇ ਞਿਚਾਰਨ ਦੀ ਕੌਸੀਸ ਕਰਦਾ ਹਾ 84 ਜਿਹੜੇ ਸਿਘਾ ਨੇ ਕਰਤਬ ਦਿਖਾੲੇ ੳ ਜਿਅਾਦਾ ਤੱਰ ਮੌਨੇ ਸੀ ਪਰ ਸਿਖੀ ਜ੍ਜਬਾ ਕੁਟ ਕੁਟ ਕੇ ਭਰੀਅਾ ਸੀ ਦੂਨੀਅਾ ਤੇ ਕੲੀ ਸਿੰਘ ਮਿਸਾਲ ਕੈਮ ਕਰ ਗੲੇ( ਜੌ ੲਿਸ ਤਰਾ ਦੀ ਸੌਚ ਰੱਖਦਾ ੳ ਗੂਰਬਾਣੀ ਤੌ ਕੌਹਾ ਮੀਲ ਦੂਰ ਹੂੰਦਾ ਗੂਰਬਾਣੀ ਨੂੰ ਮੱਨਣ ਞਾਲਾ ਤੱਰਕਞਾਦੀ ਨਹੀ ਹੂੰਦਾ ੲਿਹ ਕਾਮਰੇਡ ਸੌਚ ਦਿਰਸਾਦੀ.ਅੈ

    • @jagdishsinghkahlon6941
      @jagdishsinghkahlon6941 3 ปีที่แล้ว +4

      ਵਾਹਿਗੁਰੂ ਜੀ ਮੈਂ ਤਾਂ ਪਟਿਆਲਾ ਸ਼ਹਿਰ ਤੋਂ ਹਾਂ ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ ਪਰ ਸੁਣਿਆ ਕਾਫੀ ਹੈ ਕਿਉਂਕਿ ਉੱਥੇ ਸਾਡਾ ਆਪਣੇ
      ਕੁਝ ਪਰਿਵਾਰ ਰਹਿੰਦੇ ਹਨ ਇਹ ਕਿੱਥੇ ਲਿਖਿਆ ਹੈ ਕਿ ਦਾੜੀ ਰੱਖਣ ਵਾਲਾ ਸੰਤ ਹੁੰਦਾ ਹੈ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਸੰਤ ਇਨਸਾਨ ਦੇ ਅੰਦਰ ਦੀ ਅਵਸਥਾ ਹੈ ਗੋਲ ਦਸਤਾਰ ਲੰਮੇ ਚੋਲੇ 20,40ਚੇਲੇ ਮਗਰ 70 ਲੱਖ ਦੀ ਗੱਡੀ ਵਿੱਚ ਬੈਠਾ ਸ਼ਖਸ ਜ਼ਰੂਰੀ ਨਹੀਂ ਕਿ ਸੰਤ ਹੋਵੇ ਓਹ ਭੇਖੀ ਵੀ ਹੋ ਸਕਦਾ ਹੈ ਪਰ ਬਾਬਾ ਹਜ਼ਾਰਾ ਸਿੰਘ ਜੀ ਸੰਤ ਸਨ ‍

    • @sonusran1406
      @sonusran1406 3 ปีที่แล้ว +5

      Ranjit veer ee ta gurban ch v likhyea sant ka nidk maha hatyara .sant nidk parmeshwar mara .rab to daro gurban ch kite nai likyea k dari rakhn wal sant aa te dari na rakhn wala nai

    • @sonusran1406
      @sonusran1406 3 ปีที่แล้ว +4

      Mai koi bhuta gyani nai pr santa nu bura pala nai khi da mere pitaji ne 7 saal pathi rahe ne baba ji kol sada parvar sharbi c aaj baba ji ne sanu chardikla vich rakhyea mere sare pariwar ne amrit shkyea te aaj tak koi peer fkir da dera nai dekhyea

  • @bsbath8453
    @bsbath8453 4 หลายเดือนก่อน +1

    Dhan Dhan baba hajara Singh ji Nike ghumna wale

  • @sumeshchand4494
    @sumeshchand4494 3 ปีที่แล้ว +8

    ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਹਨ।

    • @sidhusaab7636
      @sidhusaab7636 3 ปีที่แล้ว

      No snd kro ji

    • @wakeup_call1
      @wakeup_call1 2 ปีที่แล้ว

      ਮੇਰੇ ਤੋਂ ਵੱਡੇ ਭਾਗਾਂ ਵਾਲਾ ਕੋਈ ਨਹੀਂ ਮੈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਹਾਂ

  • @ManpreetSingh-jy7yb
    @ManpreetSingh-jy7yb 3 ปีที่แล้ว +10

    Dhan sant ji maharaj 🙏🏻🙏🏻

  • @harindersingh1521
    @harindersingh1521 3 ปีที่แล้ว +5

    Dhan Dhan Sant Baba hazara Singh G Chota ghumna Wale G

  • @gurmailsinghinderjitkaur2353
    @gurmailsinghinderjitkaur2353 3 ปีที่แล้ว +2

    ਵਾਹਿਗੁਰੂ ਜੀ

  • @sunitamanchanda4212
    @sunitamanchanda4212 2 ปีที่แล้ว +1

    Weheguru ji.

  • @khalsaji3672
    @khalsaji3672 3 ปีที่แล้ว +1

    sant baba mann singh ji bhut changa vidwan ataa ktha vachak San asi aj vi onha da fahn haa ji

  • @rajvirsingh4426
    @rajvirsingh4426 3 ปีที่แล้ว +3

    Bahramgayni sant Baba hazara Singh ji chutta gumanawala dhan hoji... wahaguru ji..... sukhwinder pal singhbhullar parwar wallo kot kot namstak parnam.. gurdaspur pb.

  • @rajinderkaur8489
    @rajinderkaur8489 2 ปีที่แล้ว

    ਧੰਨ ਹੋ ਧੰਨ ਬਾਬਾ ਜੀ

  • @arvindermomi8287
    @arvindermomi8287 3 ปีที่แล้ว +6

    Dhan Satnam Shri Waheguru ji 🙏

  • @manmeetkaur4991
    @manmeetkaur4991 3 ปีที่แล้ว +3

    Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji

  • @rajvirsingh4426
    @rajvirsingh4426 3 ปีที่แล้ว +2

    Dhan dhan Sant Baba hazara Singh ji chutta gumanawala dhan guru nanakwahaguru jisarbat da bhala karo ji.. khan piara gurdaspur pb bhullar parwar wallo kot kot namstak parnam wahaguru ji

  • @sidhusidhwanwalan2121
    @sidhusidhwanwalan2121 3 ปีที่แล้ว +4

    Waheguru Guru Pita Baba Harzra Singh ji bhat bhat ho

  • @kulvindersingh2337
    @kulvindersingh2337 3 หลายเดือนก่อน

    WaheGuru Ji

  • @inderjitkaur2024
    @inderjitkaur2024 5 หลายเดือนก่อน

    Dhan dhan baba hazara singh ji kirpa kro ji 🌹🤣😀😅😁😉🌹🙏🌹🙏🌹🙏🌹🙏

  • @swarnsinghajji1224
    @swarnsinghajji1224 2 ปีที่แล้ว +2

    Dhan dhan dhan baba ji mere papi kol koi shabd nahi baba ji di ustiti karn lai

  • @gurmeetsingh3869
    @gurmeetsingh3869 2 ปีที่แล้ว +1

    Waheguru ji ka khalsa waheguru ji ki fateh

  • @veersandhu9569
    @veersandhu9569 ปีที่แล้ว

    waheguru ji dhan dhan sant baba hazara singh ji🙏🏻❤️🙌

  • @sukhdevkaur9697
    @sukhdevkaur9697 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌺🌺❤️❤️🙏🙏

  • @manjindersarpanch164
    @manjindersarpanch164 3 ปีที่แล้ว +2

    Kawaljeet kaur waheguru satnam baba hazara singh maher karo baba nanakji mano naam dan baxoji waheguru waheguru

  • @sukhrajdhillonsingh
    @sukhrajdhillonsingh 2 ปีที่แล้ว

    *Dhan Baba Hajara Singh ji Ghumna Valey* 🌷🌹 🙏🏼

  • @Heal.thy_lifestyle323
    @Heal.thy_lifestyle323 3 ปีที่แล้ว +3

    Waheguru ji waheguru ji waheguru ji waheguru ji waheguru ji waheguru ji

  • @Heal.thy_lifestyle323
    @Heal.thy_lifestyle323 3 ปีที่แล้ว +3

    Waheguru ji waheguru ji waheguru ji waheguru ji

    • @raj2kamboj
      @raj2kamboj 3 ปีที่แล้ว +1

      Waheguru ji

  • @DAWINDERSINGH-c6n
    @DAWINDERSINGH-c6n 5 หลายเดือนก่อน

    ਗਿਆਨੀ ਮਾਨ ਸਿੰਘ ਝੋਰ ਸਿੱਖਾਂ ਦੀ ਉਹ ਹਸਤੀ ਸਨ ਇਹੋ ਜਿਹੀਆਂ ਰੂਹਾਂ ਕਦੇ ਕਦੇ ਧਰਤੀ ਤੇ ਆਉਂਦੀਆਂ ਹਨ

  • @gursharangill9143
    @gursharangill9143 2 ปีที่แล้ว

    Dhan dhan baba jee 🙏🏻🙏🏻🌹🌹

  • @HarpreetSingh-ll3cj
    @HarpreetSingh-ll3cj 2 ปีที่แล้ว

    Satnam sri waheguru ji 🙏🙏

  • @varindersinghvinda3773
    @varindersinghvinda3773 3 ปีที่แล้ว +4

    Waheguru ji

  • @kaldepsingh7132
    @kaldepsingh7132 3 ปีที่แล้ว +2

    Waheguru ji dhan dhan sant Baba Hajara singh ji ??

  • @geetakhannaanjalikhanna9564
    @geetakhannaanjalikhanna9564 ปีที่แล้ว

    Jai baba hajara Singh ji jai jai 🙏🙏🙏🙏🙏🙏🙏🙏

  • @DaljeetSingh-bn6vi
    @DaljeetSingh-bn6vi 2 ปีที่แล้ว

    Waheguru ji
    Dhan Dhan sant baba Hazara singh ji

  • @amritpalkaur3884
    @amritpalkaur3884 2 ปีที่แล้ว +1

    SATNAAM WAHEGURU JI DHAN SHRI GURU NANAK DEV JI MAHARAJ DHAN DHAN SHRI GURU RAMDASS JI MAHARAJ DHAN DHAN BABA DEEP SINGH JI MAHARAJ DHAN DHAN BABA HAZARA SINGH JI MAHARAJ MEHAR KARO 🙏🙏🙏🙏🙏🙏

  • @amriksingh4380
    @amriksingh4380 2 ปีที่แล้ว +1

    Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g

  • @deepwahla7916
    @deepwahla7916 3 ปีที่แล้ว +1

    WAHEGURU SAHIB JI KIRPA KRO JI SAB TE JI

  • @Heal.thy_lifestyle323
    @Heal.thy_lifestyle323 3 ปีที่แล้ว +2

    Waheguru ji waheguru ji

  • @SukhchanSingh-ng8kg
    @SukhchanSingh-ng8kg หลายเดือนก่อน

    ਸਭ,ਨਰਕਧਾਰੀ,ਹਨ।

  • @nickname3521
    @nickname3521 3 ปีที่แล้ว +3

    Vaheguru ji vaheguru ji vaheguru ji vaheguru ji vaheguru ji

  • @sgl8191
    @sgl8191 3 ปีที่แล้ว +1

    Real saint Waheguru ji kakhalsa Waheguru ji ji fateh

  • @reshamlali2546
    @reshamlali2546 3 ปีที่แล้ว +1

    Wehaguru Ji ka Khalsa wehaguru Ji Ki fateh

  • @kcsingh6683
    @kcsingh6683 2 ปีที่แล้ว +1

    🤲🤲🤲🤲🤲🤲🤲🌹🌹🌹🌹🌹🌹🌹🌲🌲🌲🌲🌲🌲👏👏👏👏👏👏👏👏🙏🙏🙏🙏🙏🙏🙏🙏🙏🙏WAHEGURU JI

  • @satnamsingh-cg9qc
    @satnamsingh-cg9qc 3 ปีที่แล้ว +1

    Waheguru Sahib Ji

  • @narindersingh5032
    @narindersingh5032 3 ปีที่แล้ว +2

    Waheguru ji 🙏🏿

  • @VarinderSingh-mf3nm
    @VarinderSingh-mf3nm 3 ปีที่แล้ว +5

    ਧੰਨ ਵਾਹਿਗੁਰੂ ਜੀਓ 🙏🙏🙏🙏🙏

  • @mantabsinghmantab1074
    @mantabsinghmantab1074 2 ปีที่แล้ว

    Weheguru ji weheguru ji 🥀🙏⛳

  • @satnamsinghheirpb46
    @satnamsinghheirpb46 3 ปีที่แล้ว +2

    satnam waheguru

  • @DaljitSingh-hb3lq
    @DaljitSingh-hb3lq 3 ปีที่แล้ว +1

    Dhan baba ji

  • @DilbagSingh-oi5kt
    @DilbagSingh-oi5kt 3 ปีที่แล้ว +1

    Waheguru ji kirpa karn

  • @avtardhillon937
    @avtardhillon937 3 ปีที่แล้ว +1

    Waheguru waheguru waheguru ji

  • @parasraminterglass7476
    @parasraminterglass7476 2 ปีที่แล้ว

    waheguru Ji

  • @mandeepkour9222
    @mandeepkour9222 3 ปีที่แล้ว +1

    Waaaaaaaaaaaaaaaaaaaaaaaaaaguru

  • @samkahlon9957
    @samkahlon9957 2 ปีที่แล้ว

    Waheguru Waheguru Waheguru

  • @AmarjitSingh-cn1nm
    @AmarjitSingh-cn1nm 3 ปีที่แล้ว +1

    ᴡᴀʜᴇɢᴜʀᴜ ᴊɪ 🙏🙏🙏🙏🙏

  • @amandeepsingh-ku9wx
    @amandeepsingh-ku9wx 3 ปีที่แล้ว +1

    Waheguru

  • @JaswinderKaur-us3pk
    @JaswinderKaur-us3pk 2 ปีที่แล้ว

    waheguru

  • @GurleenKaur-bg6jo
    @GurleenKaur-bg6jo หลายเดือนก่อน

    ਸੰਤ ਗੁਰਬਚਨ ਸਿੰਘ ਭਿਡੰਰਾ ਵਾਲਿਆਂ ਨਾਲ ਹੋਈ ਬਾਬੇ ਦੀ ਮੁਲਾਕਾਤ ਬਾਰੈ ਵੀ ਦਸੋ

    • @santsang450
      @santsang450  หลายเดือนก่อน

      @@GurleenKaur-bg6jo ਨਹੀ ਮਿਲੇ ਕਦੇ

    • @GurleenKaur-bg6jo
      @GurleenKaur-bg6jo หลายเดือนก่อน

      @santsang450 ਮਿਲੇ ਸੀ ਸੰਤ ਗੁਰਬਚਨ ਸਿੰਘ ਭਿੰਡਰਾਂਵਾਲਿਆ ਦੇ ਲੈਕਚਰ ਕਥਾ ਸੁਣ ਕਿ ਵੇਖੋ

  • @gurdevbasra9384
    @gurdevbasra9384 ปีที่แล้ว

    Hanji

  • @Gyani_Baljinder_singh
    @Gyani_Baljinder_singh 7 หลายเดือนก่อน +1

    ਇਸ ਘਟਨਾ ਦਾ ਪੁਖਤਾ ਪ੍ਰਮਾਣ ਕੀ ਹੈ??

    • @santsang450
      @santsang450  7 หลายเดือนก่อน

      th-cam.com/video/fGXRSm1tc4A/w-d-xo.htmlsi=i9yEDDDrFPDNYt40

    • @santsang450
      @santsang450  7 หลายเดือนก่อน

      ਭਾਈ ਸਾਬ ਦਾ ਫੋਨ ਨੰਬਰ ਵੀ ਵੀਡੀਓ ਵਿਚ ਹੈਗਾ , ਫੋਨ ਕਰਕੇ ਵੀ ਪੁੱਛ ਸਕਦੇ ਹੋ

  • @jatindarbassijatindarbassi1642
    @jatindarbassijatindarbassi1642 3 ปีที่แล้ว +1

    🙏🙏🙏🙏

  • @Waheguru-s5p
    @Waheguru-s5p 2 ปีที่แล้ว

    Dhan Dhan Baba Hazara Singh ji nikke Ghumana wale

  • @gurmejsidhu2711
    @gurmejsidhu2711 2 ปีที่แล้ว +1

    ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਮੇਰਾ ਸ਼ੰਕਾ ਨਿਵਰਤ ਕਰੋ , ਮੈਂ ਇਸ ਸਾਖੀ ਦੇ ਬਚਨ ਸੁਣਨ ਉਪਰੰਤ ਨਹੀਂ ਸਗੋਂ ਕਈ ਵਾਰ ਪਤਾ ਲਾਉਣ ਦੀ ਚਾਹਤ ਵਿੱਚ ਸੀ ਹਾਂ ਕਿ ਇਹ ਨਹੀਂ ਹੋ ਸਕਦਾ ਕਿ ਮੇਰੀ ਸ਼ੰਕਾ ਸਹੀ ਹੋਵੇ। ਮੈਂ ਸੰਤਾਂ ਤੋਂ ਡਰਦਿਆਂ ਹੀ ਇਹ ਕਹਿਣਾ ਚਾਹੁੰਦਾ ਕਿ ਸੰਤਾਂ ਦਾ ਦਾੜਾ ਕਿਵੇਂ ਲਗਦਾ ਹੈ ਜਾਂ ਬਣਿਆ ਹੋਇਆ ਹੈ। ਮਾਫ ਕਰਨਾ ਹੋ ਸਕਦਾ ਮੈਂ ਗ਼ਲਤ ਹੀ ਹਵਾਂ । ਕਿਰਪਾ ਕਰਕੇ ਮੈਨੂੰ ਦੱਸੋ।

    • @santsang450
      @santsang450  2 ปีที่แล้ว

      ਮਹਾਪੁਰਖਾਂ ਨੂੰ ਜਦੋਂ ਸੰਗਤ ਗੁਰੂ ਕਰਕੇ ਮੰਨਣ ਲੱਗ ਪਈ , ਪਹਿਲਾਂ ਪਹਿਲਾਂ ਮਹਾਪੁਰਖਾਂ ਨੇ ਸੰਗਤ ਨੂੰ ਸਮਝਾਯਾ ਕੇ ਅਸੀਂ ਤੁਹਾਡੇ ਗੁਰੂ ਨਹੀਂ ਤੁਹਾਡੇ ਭਾਈ ਹਾਂ ,ਪਰ ਸੰਗਤ ਜਦੋਂ ਨਾ ਹਟੀ ਤਾਂ ਸੰਤਾ ਨੇ ਆਪਣਾ ਦਾੜ੍ਹਾ ਕੱਟ ਦਿੱਤਾ ,ਤਾਂ ਕੇ ਹੁਣ ਕੋਈ ਵੀ ਗੁਰੂ ਨਾ ਕਹੂ ਤੇ ਸਾਡੀ ਨਿੰਦ੍ਯਾ ਕਰਕੇ ਿਪਸ਼ਾਹ ਹਠ ਜਾਂਨ , ਮਹਾਪੁਰਖਾ ਨੇ ਫ਼ਕੀਰੀ ਭੇਖ ਅਪਨਾ ਲਿਆ,

  • @jogasingh1425
    @jogasingh1425 3 ปีที่แล้ว +4

    ਨਮਸਕਾਰ

  • @ranjitkaur6650
    @ranjitkaur6650 3 ปีที่แล้ว +2

    🙏🙏🙏🙏🙏

  • @HeeraSingh-kw5bv
    @HeeraSingh-kw5bv 2 ปีที่แล้ว

    ਸੰਨ 1975 ਵਿਚ ਬਾਬਾ ਜੀ ਦੇ ਦਰਸ਼ਨ ਅੱਚਲ ਸਾਹਿਬ ਥੇਹ ਵਾਲੇ ਅਸਥਾਨ ਤੇ ਕੀਤੇ ਸਨ

    • @santsang450
      @santsang450  2 ปีที่แล้ว

      ਜੇ ਕੁਛ ਸਾਂਝਾ ਕਰਨ ਨੂੰ ਹੋਵੇ ਤੇ ਜ਼ਰੂਰ ਕਰਯੋ ਜੀ

  • @amarjitkaur9251
    @amarjitkaur9251 2 ปีที่แล้ว

    Background tone band karo

  • @bobysingh4298
    @bobysingh4298 3 ปีที่แล้ว

    Veer ji baba ji sabat surat San ji?

  • @surjitsingh4125
    @surjitsingh4125 3 ปีที่แล้ว

    Kithe likhi a eh sakhi ...?

    • @wakeup_call1
      @wakeup_call1 2 ปีที่แล้ว

      ਇਹਨਾ ਕੋਲ ਨਹੀਂ ਜਵਾਬ ਹੁਣਾ ਕੁੱਝ ਵੀ ਲਿੱਖਤ ਚ ਨਹੀਂ ਮਿਲਦਾ

    • @santsang450
      @santsang450  2 ปีที่แล้ว

      @@wakeup_call1 ਪੋਥੀ ਦਾ ਨਾਮ ਅੰਤਰ ਜੋਤ ਪ੍ਰਗਾਸ , ਨਿੱਕੇ ਘੁੰਮਣ ਦੀ ਮਾਰਕੀਟ ਵਿੱਚੋ ਮਿਲ ਜਾਉ , ਬਾਕੀ ਹੋਰ ਸਬੂਤ ਚਾਹੀਦੇ ਹੋਣ ਤੇ ਝਾਉਰ ਪਿੰਡ ਜਾ ਕੇ ਬੁਜ਼ੁਰਗਾਂ ਕੋਲੋਂ ਪੁੱਛ ਲਓ

    • @wakeup_call1
      @wakeup_call1 2 ปีที่แล้ว

      @@santsang450 koi puratan sarot hai tuhade kol kitaban te janna khanna likh skda bhawe mere ton likhalo

    • @santsang450
      @santsang450  2 ปีที่แล้ว

      @@wakeup_call1 puratan sarot sameh de naal hunde ne , je gal 200 saal purani hove te fir os same da kise insaan da milna mushkil hai , je gal 40 -50 k saal pehlan di hove tan jina de samne gal hoyi ohna da mil jana possible hai , baki je tusi nahi believe karna te na karo koi zabardsti nahi hai.

  • @vickysingh8308
    @vickysingh8308 ปีที่แล้ว

    Baba ji kedh kio ni rakhde c

  • @HarjitSingh-il4ce
    @HarjitSingh-il4ce 2 ปีที่แล้ว +1

    Wahigur ji ka Khalsa. Wahigur ji Ki. Fahte

  • @zabarrandhaw-6262
    @zabarrandhaw-6262 2 ปีที่แล้ว

    Gaini maan Singh jhour warga parcharak Sikh kaum nu nhi mil skda osde gun dekho oh raavn di tarah poore Guru Garanth Sahib de meaning jaanda c jo ajj de parcharaka nu nhi pta

  • @NishanSingh-dy7ci
    @NishanSingh-dy7ci 4 หลายเดือนก่อน

    Baba ji app kio dari katde vall kat de san kio

  • @baljeetsingh5909
    @baljeetsingh5909 5 หลายเดือนก่อน

    ਬਾਬਾ ਜੀ ਦੀ ਦਾਹੜੀ ਕੱਟੀ ਹੋਈ ਸੀ

    • @santsang450
      @santsang450  5 หลายเดือนก่อน

      @@baljeetsingh5909 bilkul shi

  • @twothree4
    @twothree4 3 ปีที่แล้ว

    Koi gal ni ban rhi veer ji tohadi gla di...
    Je murgi ch jaan a pher sabji ch jaan ni hai? , nale je tuci giani maan singh jhor nu kde sunya hove ta ki tohanu lagda v oh sharab pee sakde ne??

    • @deeppb1862
      @deeppb1862 3 ปีที่แล้ว

      Sabji achet hundi aa , English ch kehnde insentient beings (incapable of feeling or understanding) or je sensitive hon v te bahut ghat hundi aa as compare to an animal ,i have a very good buddy named joey carbstrong ohnu sun lao he is an animal activist ,tusi padhe likhe lagde o baki gurbani ch dikha dao k kithe maas nu khan di izazat hai? And doosri gal k o mass khande c k nahi, te tusi gurdaspur de bilkul laage pind aa giaani maan singh jhawar ji da ( jhawar) othon ja k kise ton v puch sakde o,

    • @deeppb1862
      @deeppb1862 3 ปีที่แล้ว

      Baki veer ji ae te sirf bahane aa maas khan de k sabzi ch v jaan aa ,ik javab dio ,rabb na kare tuhade ghare kade agg lag jave te tusi koi pet rakhya ,ohdi jaan bchavoge k garden ch lagian sabzian di??ki tusi othhe is tarah kahoge k dog de naal sabzi v bachao sabzi ch v te jaan aa

    • @twothree4
      @twothree4 3 ปีที่แล้ว

      @@deeppb1862 "maas maas kar murakh jhagde gian dheyan nhi jane, kon maas kon saag kahave kiseme paap smane"... Eh panktiya guru granth sahib vich ne(english ch likheya shyd na smjh ave tohanu tuci net to kadd ke dekh sakde o).
      Giani sant singh ji maskeen ne is de bohot sohne arth kre ne tuci sun sakde o youtube te

    • @deeppb1862
      @deeppb1862 3 ปีที่แล้ว

      @@twothree4 veer g is vich maas khan di izazat te nahi diti?? Poora salok pado te samj aundi aa k guru sahib pandit nu smza rhe aa k tu ohna de gharon taufe laina khana peena aur ohna nu e bura bhala kahi jana, pandit di soch te attack kita guru sahib ne na k maas khan di izazat diti aa

    • @deeppb1862
      @deeppb1862 3 ปีที่แล้ว

      @@twothree4 ੨੧ : ਨਿਗੁਰਾ ਮਨਮੁਖ ਵੱਸ ਨਹੀਂ ਆ ਸਕਦਾ
      Man having no Guru is uncontrollable
      ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ।
      The butcher slaughters goat and its meats is salted and strung on a skewer.
      ਹਸਿ ਹਸਿ ਬੋਲੈ ਕੁਹੀਂਦੀ ਖਾਧੇ ਅਕੁ ਹਾਲ ਇਹ ਹੋਆ।
      Laughingly, the goat says while being killed that I have come to this condition only for grazing leaves of akk plant.
      ਮਾਸ ਖਾਨ ਗਲ ਛੁਰੀ ਦੇ ਹਾਲ ਤਿਨਾੜਾ ਕਉਣੁ ਅਲੋਆ।
      But what will be the plight of those who cutting the throat with knife eat flesh (of animal).
      ਜੀਭੈ ਹੰਦਾ ਫੇੜਿਐ ਖਉ ਦੰਦਾਂ ਮੁਹੁ ਭੰਨਿ ਵਿਗੋਆ।
      The perverted taste of the tongue is harmful for the teeth and damages the mouth.
      ਪਰ ਤਨ ਪਰ ਧਨ ਨਿੰਦ ਕਰਿ ਹੋਆ ਦੁਜੀਭਾ ਬਿਸੀਅਰੁ ਭੋਆ।
      The enjoyer of other's wealth, body and slander becomes a poisonous amphisbaena.
      ਵਸਿ ਆਵੈ ਗੁਰਮੰਤ ਸੁਣਿ ਨਿਗੁਰਾ ਮਨਮੁਖ ਸੁਣੈ ਨ ਸੋਆ।
      This snake is controlled by the mantra of the Guru but manmukh, devoid of Guru, never listens to the glory of such mantra.
      ਵੇਖਿ ਨ ਚਲੈ ਅਗੈ ਟੋਆ ॥੨੧॥
      While moving ahead, he never beholds the pit before him.

  • @amarjitkaur2134
    @amarjitkaur2134 3 ปีที่แล้ว

    L

  • @Billa-Hothi-315
    @Billa-Hothi-315 3 ปีที่แล้ว +7

    ਵਾਹਿਗੁਰੂ ਜੀ

  • @harminderkaur4759
    @harminderkaur4759 2 ปีที่แล้ว

    Waheguruji ka khalsa waheguru ji ki Fateh

  • @narindersingh5032
    @narindersingh5032 3 ปีที่แล้ว +3

    Waheguru waheguru ji 🙏🏿

  • @SohanSingh-hb2ty
    @SohanSingh-hb2ty 2 ปีที่แล้ว +1

    waheguru g

  • @malkitsingh1029
    @malkitsingh1029 3 ปีที่แล้ว +2

    Waheguru ji waheguru ji waheguru ji waheguru ji

  • @Heal.thy_lifestyle323
    @Heal.thy_lifestyle323 3 ปีที่แล้ว +2

    Waheguru ji