Rona aa gya 😭 sachhi eh awaaz te feelings ne rula ditta.... Mainu eh gaane di v bhut wait c awaaz bhut sohnii aa sachhi gurnam ji di pehli film c sirf eh te ethe hi, he rocks it is begging best of luck for other films and songs we are always supporting you...
Gurnam Bhuller is the best Singer So Sweet Voice Jo v apni Mom ji nu pyr krde ne oh like krn ji Very very Nice Song Gurnam Sir ji Love you Mom ji Miss you 😥😥😥
Bhut hi shona likhde o mam tusi m tuhadi interview v suni c tusi kalam de dhani ho ji Baki tusi sade District de ho u so good writer rabb tarkiyan bakshe tuhanu
What a soulful voice Gurnam has nobody can't imagine his voice in this way after listening Demanda, Guddiya patole and many more ..my favorite Gurnam 💗 lots of love 💕😘
Gurnam g di awaz ch jadoo aa sachi dill choo gya song .Boht sohniya lyrics te boht sohna gaya gurnam g nay te sb di acting v boht achi👌👌👌👌👏👏👏👏👏👏👏favrt song💞💞💞💞💖💖💖
I was 7 years old when my mom passed but I still remember the time I spent with her even though I was so little. I miss my mom so much. I need her so much specially when I see people talking and hugging their mothers.
I am from Punjabi Pakistan. I think no one left who listened to this song and controlled his tears. i just want to say salute to writer ,producer singer , musicians n each and everyone who plays a role to complete this song.
i have lost my mom when i was thirteen whenever i listen this song it makes me cry 😢'hanju poonjh k hassan da tu dsja sanu dhang ni maye'😭love nd miss u mom in heaven ❤
Kuch baatein esi hoti jo apko andr he andr khati rehti or tb dill chahta k koi ho hamein sunney wala lekin tb sirf ye soch kr chup ho jatein hein k hamein samajney wala koi nhi 😭😭
تمام جہانوں کے رب العالمین سے دعاہےسب کے والدین کو سلامت رہیں آمین ثم آمین اور جو اس دار فانی سے کوچ کر گئے ان کو جنت الفردوس میں اعلیٰ مقام عطا فرمائے آمین
Love all mumma's songs. Eh pyar boht ght loka nu milda. Kyu k mnu ta yaad hi ni anda kdi apni mom nal kehda tym spnd kita? I was only 6 when she passed away
Bhai gurnam appki movie bhi bhot achi h sari or sabhi song 👌👌👌bhai is gane ko sunkar toh Rona aa jata 😭sach main bhai super s bhi upar song h💯💯💯💯💪💪💪💝💝💝💝👌👌👌👌👌👌👌dil nhi bhrta isko sunte sunte😍😍
..... ਮਾਲਕ ਸਭ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਬਖਸ਼ੇ 🙏🙏
Thanks veerji 🙏🙏
Very nice
🙏❤️❤️🙏
Rabb sabdey mata pita nu khushi, changi sehat attey lambi umar den 🙏❤️❤️🙏
🤗
ਐਨੀ ਸੋਹਣੀਆ ਲਾਈਨਾਂ ਕਿਥੋਂ ਲਿਖ ਲੈਂਦੇ,,,ਦਿਲ ਨੂੰ ਛੂਹ ਜਾਣਾ ਵਾਲੀਆਂ
Ryt dear 🥺🥺
😭😭 right
Harinder Kaur ne likhya song bhut Sona song likhya
Nices song
ਮਾਂ ਦੀ ਥਾਂ ਕੋਈ ਵੀ ਨਹੀਂ ਲੇ ਸਕਦਾ ਮਾਂ❤️❤️ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ❤️❤️
😢😢😢😢😢
😢😢😢
ਕੋਨ ਕੋਨ ਆਪਣੀ ਮਾਂ ਨੂੰ ਪਿਆਰ ਕਰਦਾ ਲਾਈਕ ਕਰੋ 🙏🏻🙏🏻
Yes
Mai
❤❤❤
Yes ❤❤❤❤❤
Main buhat buhat krdi aa pyiar apni mummy nu but oh es time mere kol nhi aa mere to buhat dor chli gyi aa
kis kis ko ye gaana pasand Aaya , hit like for gurnam bhullar
Very well song Gurnam ! Very true and very emotional ! Wow 👌👌👌👌
Very very very nice song aaa g
Soooo nice
I.miss.you.mom.😭😭
ਇੱਕ ਕੁੜੀ ਦੇ ਜਿੰਦਗੀ ਚੋ ਜਾਣ ਕਰਕੇ 5 ਸਾਲ ਦੁਨੀਆਂ ਤੇ ਮਾਪਿਆਂ ਤੋਂ ਮੁੱਖ ਮੋੜੀ ਰੱਖਿਆ ਸੀ ਪਰ ਇਸ ਗੀਤ ਨੇ ਇਹ feel ਕਰਵਾ ਦਿੱਤਾ ਕਿ ਮਾਪਿਆਂ ਦੀ ਸਾਡੀ ਜਿੰਦਗੀ ਚ ਸਭ ਤੋਂ ਵੱਧ ਜਰੂਰਤ ਹੁੰਦੀ ਐ 😢😢❤❤
ਮੈਨੂੰ ਇਹ ਨੀ ਪਤਾ ਕੇ ਲਿਖਣ ਵਾਲੇ ਨੇ ਗੀਤ ਲਿਖਿਆ ਹੈ ਜਾਂ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਵਿੱਚ ਪਰੋਇਆ ਹੈ ।। ਬਹੁਤ ਖੂਬਸੂਰਤ ਲਿਖਿਤ ਹੈ ਜੀ ਸੁਣ ਕੇ ਤੇ ਸਮਝ ਕੇ ਸਕੂਨ ਆ ਗਿਆ ਜੀ।।
😍😍😍😍
Hogfrbju😍☺️😘
♥️♥️
ਸਹੀ ਗੱਲ ਆ ਵੀਰ ਜੀ
Ryt.
ਵਾਹਿਗੁਰੂ ਜੀ , ਇਸ ਜਨਮੇ ਤਾ ਵਿਛੜ ਗਏ ਆ, ਅਗਲੇ ਜਨਮ ਲੰਬੀ ਉਮਰ ਬਖਸਿਉ ਮਾ ਮੇਰੀ ਨੂੰ , ਕਿੰਨੇ ਚਾਅ ਅਧੂਰੇ ਰਹਿ ਗਏ ਆ ਸਾਡੇ।
Same here 😭
Hanji bhutt dukh ne dill ch
Lgda jive zindge hi ruk gye hove
kaur Kamboj waheguru da ghar bht wadda , sabr kro sab milju 🙏🙏
Veere.... Rab kare terian duawan sach hon... Tu apni maa nu fer mile.
دعا ہے کہ جن کے والدین حیات ہیں خدا کرے ان کا سایہ تا دیر سلامت رہے ...
Miss you baba Jan😭🥺💔
Ameen sumaameen
Amen
Miss you papa ❤️ ❤️ @@FaizanRana-wm4rb
Ameen sum Ameen 🥺🥺🥺
meri maa nu meri umar v lgje rabb wargi maa meri 😘😘🥰🥰
🙏👍
Nyc yaara
Nice line
Hlo
🤣🤣
Rona aa gya 😭 sachhi eh awaaz te feelings ne rula ditta.... Mainu eh gaane di v bhut wait c awaaz bhut sohnii aa sachhi gurnam ji di pehli film c sirf eh te ethe hi, he rocks it is begging best of luck for other films and songs we are always supporting you...
😭😭😭
ਮਾਂ ਮਾਂ ਹਿ ਹੂੰਦੀ ਆ ...ਵਿਆਹ ਵੀ ਹੋਗੇ ਪ੍ਰਦੇਸ ਵੀ ਆਗੇ ..ਮਾਂ ਦੀ ਲੋਡ਼ ਓਹੀ ਆ ਅੱਜ ਵੀ ਜੋ ਬਚਪਨ ਚ ਸੀ ....ਲੁਵ ਯੂ ਮਾ😘😘😘
👌👌👌👌👌💖👌👌👌👌👌
Maye ni 😍
Kon kon es song ko sun k rota ha 😢
👇💟💟💟💟💟💖💟💟💟💟💟💟
Me☹️😭 always
me always😭😭😭
Very nice song 😂😢😢😢😭
This is play a thought
Miss u maye....😥😭😰😓🌹💐
bhot pyara song aa
kinu kinu rona agya ae song vekh k😣😣
Mannu didi
Mujhe bhi
hi
😓😣😖😖🥺
Menu vi didi bohat heart touch ing song a
ਮਾਂ ਆਈ ਲਵ ਯੂ ਰੱਬਾ ਮੇਰੀ ਮੰਮੀ ਨੂੰ ਹਮੇਸ਼ਾ ਖੁਸ਼ ਰੱਖਣੀ
Really heart touching song
Ek din me mujhe apna aap ko maloom nahi ki kitni baar is gaane ko sun sun kar rota hu
Love U Ammi
Ya allah mari ami nu lambii umair ata karyou(Ameen)
Amin allah kabhi kisi daughter ko apni maan se kabhi juda na kry...
آمین
Ameen
ਜਦੋਂ ਜਦੋਂ ਵੀ ਇਹ ਗੀਤ ਸੁਣਦੀ ਹਾ ਪਤਾ ਨਹੀਂ ਕਿਉਂ ਰੋਣ ਆ ਜਾਂਦਾ ਹੈ
Sch baat hai😢😢
Same here 😢
ਅਸਲੀ ਸੱਚਾ ਜੋ ਦੁੱਖ ਜੋਂ ਹੁੰਦਾ ਓ ਦਿਲ ਚੋ ਸੁਰੂ ਹੁੰਦਾ , ਤੇ ਇੱਕ ਗੱਲ ਹੋਰ ਰੋਣਾ ਜਾ ਵਧੀਆ ਲਗਦਾ ਕਦੇ ਕਦੇ ਓ ਗੱਲ ਨਹੀਂ ਕਿ ਕੁੜੀ ਛਡਗੀ,
M v😢
Gurnam Bhuller is the best Singer
So Sweet Voice
Jo v apni Mom ji nu pyr krde ne oh like krn ji
Very very Nice Song Gurnam Sir ji
Love you Mom ji
Miss you 😥😥😥
Love u
😞😭😭😭😭
😭😭😭😭😭😭😭
Gurnmbestsinger
Gurnamisthegrate
ਮਿੱਠੇ ਪੰਜ਼ਾਬ, ਦੀਅਾ ਮਿਠੀਅਾ ਬਾਤਾ,
ਪੁੱਤਾ ਦਾ ਰੁਸਨਾ , ਮਾਵਾ ਦਾ ਮਨਾਨਾ,
ਸਦਾ ਹੀ ਵੱਸਦੀਅਾ ਰਹਿਨ ਜੱਗ ੳੁਤੇ,
🙏🙏🙏🙏ਮਾਵਾ🙏🙏🙏🙏
Rajinder Mehra
@@ersandeep1588 HELLO bro
KAISE HO
@@rajindermehra3240 yr apka status bahut vadia hai bro..
@@ersandeep1588 tnx bro
Helloo g kay hal h thek ho yr
ਅੱਜ ਮੇਰਾ ਵਿਆਹ ਹੋ ਗਿਆ
ਫਿਰ ਵੀ ਕੋਈ ਦੁੱਖ ਤਕਲੀਫ ਹੋਈ ਤਾਂ
ਮੈ ਆਪਣੀ ਮਾਂ ਨੂੰ ਕਦੇ ਨਹੀ ਦੱਸੀ ਬਸ ਮੈ ਉਹਨੂੰ ਤਕਲੀਫ ਨੀ ਦੇ ਸਕਦੀ
ਬਸ ਇਹ ਗੀਤ ਸੁਣ ਕੇ
ਤੇ ਰੋ ਕੇ ਮਨ ਹੋਲਾ ਕਰ ਲੈਣੀ ਏ
😢😢😢😢😢😢
Nhi shoni rona ni plz waheguru da naam jpo plz ....
Meri mum 24th November 2019 nu sudden death nal sanu chad gye, ohna di yaad ch eh song bhut sundi aa main 😢😢
Very nice song gurnam bullhar good singer
😪😪
Film ka name ky hn
Stay strong and god bless you dear. Keep praying for her that wherever she is, she’ll be happy 🙏🏻🌸
God blesse you
Indirectly dedicated to all international students 🇨🇦😭😭😢😔😔😔😔
😭😭ryt I cry every time when listening this
@@kamaldeepsingh3989 me too 😐
Movie name
rasik sofi its punjabi movie name “Gudiyan Patole”
Height
ਦਿਨ ਟਲਣ ਤੋਂ ਬਾਦ ਜੋ ਪੇਲਾ ਯਾਦ ਓਂਦਾ ਉਹ ਮਾਂ ਹੁੰਦੀ aa ਰੱਬ ਖੁਸ਼ ਰੱਖੇ ਸਭ ਦਿਆ ਮਾਵਾਂ ਨੂੰ ਲਵ ਯੂ ਅੰਮੀਏ ❤
mainu ta e song bhut vadiya lagiya h jis hor veer nu laghe oh LiKE jurur. karena ji
nice song
Menu v
Mein waheguru se yahi dua krna chahti hun ki sabki maayen hamesha khush rhen.
I love you my mom😍😍😍😍😍
Meri mom nhi 😢
@@lalitamaurya7906😢
❤❤❤❤
2024 ch kon kon sun reha
Mera 3000 Subscriber ho Gaye
Thnku so much guys😘😘😘😘😍😍
Congratulations
Bhout badia bhai
@@nandanikumari4406 th-cam.com/video/UTuJLzBl078/w-d-xo.html
th-cam.com/video/EE3gioQ5T14/w-d-xo.html
Muje b subscribers chaiye please support
I need subscriber plz any guys can you help me plz dear friends
koi ehniya sohniya lina likhn wale jnaab lyi v tarif krdo..Harinder kaur..
Bhut hi shona likhde o mam tusi m tuhadi interview v suni c tusi kalam de dhani ho ji
Baki tusi sade District de ho u so good writer rabb tarkiyan bakshe tuhanu
y ehna da koi social media link hai?
Bohat sohna likheya song jis ne v likheya bohat roya is song nu sun k
oo kine naseeb vale aa jina nu rab ne ahiji kla vakshi k ina soba likh sakde aa te ina sona ga sakde aa duje bnde di rooh tak phunch sakde aaa
bhut vadiya likhya aa song rab usnuu te udi maa nu umra bkshe
What a soulful voice Gurnam has nobody can't imagine his voice in this way after listening Demanda, Guddiya patole and many more ..my favorite Gurnam 💗 lots of love 💕😘
Gurnam g di awaz ch jadoo aa sachi dill choo gya song .Boht sohniya lyrics te boht sohna gaya gurnam g nay te sb di acting v boht achi👌👌👌👌👏👏👏👏👏👏👏favrt song💞💞💞💞💖💖💖
Ryt....didu😊😊😊😍😍
Achaa
Gunam. G di
I was 7 years old when my mom passed but I still remember the time I spent with her even though I was so little. I miss my mom so much. I need her so much specially when I see people talking and hugging their mothers.
Stay Blessed
💔💔
Same here
Faran Aamir You too. Thank you. 😊
Jatt Sabb man I can totally understand this feeling. 🥺
ਮੈਨੂੰ ਜਦੋਂ ਵੀ ਕੋਈ ਕੁਝ ਬੋਲਦਾ ਮੈਂ ਇਹ ਗਾਣਾ ਸੁਣ ਕੇ ਬਹੁਤ ਰੌਦੀੰ ਆ , love you mummy g ਰੱਬ ਮੇਰੀ ਮਾਂ ਦੀ ਲੰਮੀ ਉਮਰ ਕਰੇ🎉🎉❤❤❤❤❤
ਮੇਰਾ ਵੀ ਆ ਹੀ ਹਾਲ ਆ ਮੇਰੀ ਸੱਸ ਮਾ v ਮੈਨੂੰ ਹੁਣ ਬੋਲੀ ਆ ਮੈਂ v song ਸੁਣ k ਬਹੁਤ ਰੋਂਦੀ ਆ😭
😢
3 dina to evry mrng listen this song..sch a beautiful ..rona aa janda sun k😔
Right 100
Bhut sohna e Sachi song
Mai ta var var eh song sundi rehni a sachii
Baba gana sun kar mja a gya 1
like to banta hai
This song really touching its evoke my fillings
Menu bhut pyara song lgda eh dil ron nu krn lg janda
This song always bring tear in my eyes.. may god bless everybody's parents and keep them together
This. Song always in my
Ameen
😢😢😢😢😢😢
Same here
@@abeerasohail8102😊😊😊😊😊😊😊😊😊😊😅😅
Any time when I watch and listen this song I moved to tears.... May aur parents remain forever and may Allah bless you my mother❤️❤️
G9dhu
Very nice
Same here
S t tgr r f=×=r=|3{{□|●|³●●|{|□{
Same here brother...♥️♥️
I am from Punjabi Pakistan.
I think no one left who listened to this song and controlled his tears.
i just want to say salute to writer ,producer singer , musicians n each and everyone who plays a role to complete this song.
i have lost my mom when i was thirteen whenever i listen this song it makes me cry 😢'hanju poonjh k hassan da tu dsja sanu dhang ni maye'😭love nd miss u mom in heaven ❤
Ryt
Ohhhhh so sad ji rab de rang ne
I lost my mother when I was 7 year
Sad
I was only 12
Harinder kaur jis ne ehh song likhiya.
Roon hi la ta. 👍👍👍👍
Gaana suun ky hanjuu honi rukdee❤❤ bohot hi pyaara song😢
Mind Blowing Voice 👌👌👌🎻🎻🇮🇳🇮🇳
😭😭😭😭😭ALLAH MOLA hr ak ki maa ko sehat wlii lmbiu zndgi ataa kryy ELAHI AMEEN
Ameeeen
I lost my mom may 2024 🥺😭 fighting with cancer , every day I really miss my mom , I can't sleep without my mom 😭😭😭
May Allah seh live long!Ameen😢
Incredible lyrics, Hanju poonj k hassan da Dass Jaa saanu dhang new mai.
ਵੱਡੇ ਵੀਰ ਤੇਰੀ ਕਲਮ ਨੂੰ ਸਲਾਮ ਏ❤❤❤❤❤❤
ਸ਼ਬਦ ਨਹੀਂ ਜਿਨ੍ਹਾਂ ਰਾਹੀਂ ਲੇਖਕ, ਗਾਇਕ ਤੇ ਨਿਰਦੇਸ਼ਕ ਦੀ ਤਰੀਫ਼ ਕੀਤੀ ਜਾ ਸਕੇ। ਬਹੁਤ ਖੂਬਸੂਰਤ!
I misssss you Mummmmmy.... Home is not home without u my Mom... Misss u so much😭
🥺❤️
😭😭
ਮਾਂ ਦਾ ਸਮਜੋਣਾ ਅਜ ਜਾਦ ਔਦਾ ਹੈ😭😭
ਸੱਚੇ ਪਾਤਸ਼ਾਹ ਸਭ ਦੀਆਂ ਮਾਵਾਂ ਪਿਤਾ ਤੇ ਸਾਰੇ ਪਰਿਵਾਰ ਨੂੰ ਸੁੱਖੀ ਰੱਖੀ
kon kon May me sun raha ha ye song hit like
Very nice 👍😊
Gurnam bhullar is the best 💕☺️ love this movie so much 💕💕😘😘😊😊😊
Dance Silver movie name please
@@ishfaqmunirchaudhary Guddiya patole is movie name
Ishfaq Munir guddiyan patole 😊💕
ਮੈਂ ਜਦੋਂ ਵੀ ਇਹ ਗੀਤ ਸੁਣ ਦੀ ਹਾਂ ❤ ਸਕੂਨ ਮਿਲਦਾ...ਇਸ ਕਰਕੇ ਮੈਂ ਪਤਾ ਨਹੀਂ ਕਿੰਨੇ ਵਾਰ ਸੁੱਣ ਲਿਆ.....😊
ਮੇਰੀ ਮੰਮੀ ਜੀ ਦੀ ਮੌਤ 6-1-2021 ਹੋਈ ਸੀ, ਜਦੋਂ ਜਨਵਰੀ ਦੀ 6 ਤਰੀਕ ਆਉਂਦੀ ਹੈ, ਮੈਨੂੰ ਲੱਗਦਾ 6 ਤਰੀਕ ਨੂੰ ਮੇਰੀ ਮਾਂ ਨੇ ਮਰ ਜਾਣਾ ਹੈ,ਮੈਂ ਕਦੇ ਜ਼ਿੰਦਗੀ ਵਿੱਚ ਮੌਤ ਨਹੀਂ ਵੇਖੀ ਸੀ,ਪਰ ਜਦੋਂ ਵੇਖੀਂ ਆਪਣੀ ਮਾਂ ਦੀ ਤਾਂ ਹਿੱਲ ਗਿਆ, ਕੋਈ ਪਿਆਰ ਨਹੀ ਕਰਦਾ ਮਾਂ ਜਿੰਨਾ,ਘਰ ਵਿੱਚ ਜੀ ਨਹੀਂ ਲੱਗਦਾ ਧੱਕੇ ਖਾਂਦੇ ਫਿਰਦੇ ਆ ਬਰਦਾਸ਼ਤ ਨਹੀਂ ਹੁੰਦਾ ਸਾਡੀ ਮੰਮੀ ਮਰ ਗਈ ਹਾਏ ਰੌਣ ਨੂੰ ਦਿਲ ਕਰਦਾ, ਕੋਈ ਵੀ ਤਿਉਹਾਰ ਮਨਾਉਣ ਨੂੰ ਦਿਲ ਨਹੀਂ ਕਰਦਾ ਨਾ ਕਿਤੇ ਘੁੱਮਣ ਫ਼ਿਰਨ ਨੂੰ, ਬੱਚੇ ਛੋਟੇ ਨੇ ਮੇਰੇ, ਮਾਂ ਕੋਲ ਜਾਣ ਨੂੰ ਦਿਲ ਕਰਦਾ, ਸੋਚਦਾਂ ਮੰਮੀ ਨੇ ਦੁਬਾਰਾ ਨਹੀਂ ਮਿਲਣਾ,ਭੈਣ ਵੀ ਰੋਈ ਜਾਂਦੀ ਏ ਅਜੇ ਤੱਕ , ਬਿੰਨਾਂ ਗੱਲ ਤੋਂ ਆਵਾਜ਼ਾਂ ਮਾਰਦੀ ਸੀ ਵੇ ਬੱਗੂ ਮੈਂ ਕਿਹਣਾ ਕੀਆਂ ਫਿਰ ਕਿਹਣਾ ਕੁਝ ਨਹੀਂ ਚਾਹ ਬਣਾਉਣ ਲੱਗੀ ਸੀ ਮੈ ਵੇਖਾਂ ਇੱਥੇ ਆ,ਮੈਂ ਤੇ ਭੈਣ ਕਦੇ ਨਾਨਕੇ ਇੱਕਲੇ ਨਹੀਂ ਗਏ ਸੀ, ਨਾ ਆਪਣੀ ਮੰਮੀ ਨੂੰ ਨਾਨਕੇ ਰਹਿਣ ਦਿੱਤਾ ਕਦੇ ਨਾਲ ਹੀ ਲੈ ਕੇ ਆਉਣਾ ਨਾਨੀ ਨੇ ਗੁੱਸਾ ਕਰਨਾ ਮੇਰੀ ਧੀ ਨੂੰ 4 ਦਿਨ ਛੱਡ ਜਾਵੋਂ ਅਸੀਂ ਭੈਣ ਭਰਾਵਾਂ ਨੇ ਮੰਮੀ ਨੂੰ ਕਿਹਣਾ ਵੇਖੀਂ ਕੀ ਬਣਦਾ ਜੇ ਤੂੰ ਰਹਿਣ ਦੀ ਗੱਲ ਕੀਤੀ ਮੇਰਾ ਨਾਨਾ ਆਰਮੀ ਵਿਚੋਂ ਰਿਟਾਇਰਡ ਸੀ ਨਾਨੀ ਮੇਰੀ ਜਿਉਂਦੀ ਹੈ ਬਹੁਤ ਪਿਆਰ ਕਰਦੀ ਸੀ ਮੰਮੀ ਨੂੰ ,ਫ਼ੌਜ ਵਿਚ ਨਾਲ ਹੀ ਰਹਿੰਦੀ ਸੀ ਮੰਮੀ ਛੋਟੀ ਹੁੰਦੀ, ਮੰਮੀ ਦੇ ਮਰਨ ਤੋਂ ਬਾਅਦ ਇੱਕ ਸਾਲ ਬਾਅਦ ਨਾਨਕੇ ਗਿਆ ਮੇਰੀ ਨਾਨੀ ਦੇ ਘਰ ਵੜਦਿਆਂ ਦੇ ਬੋਲ ਮੈਨੂੰ ਰਾਤ ਨੂੰ ਸੋਣ ਨਹੀਂ ਦਿੰਦੇ ਨਾਨੀ ਕਹਿੰਦੀ ਬੱਗੂ ਮੰਮੀ ਨਹੀਂ ਨਾਲ ਲੈ ਕੇ ਆਇਆ ਮੇਰਾ ਬੁਰਾ ਹਾਲ ਹੋ ਗਿਆ,ਕਿਹਦੀ ਮੇਰੀ ਧੀ ਨੂੰ ਤੁਸੀਂ ਭੈਣ ਭਰਾਵਾਂ ਨੇ ਰਾਤ ਨਹੀਂ ਰਹਿਣ ਦਿੱਤਾ ,ਹੁਣ ਵੀ ਸਰਦਾ ਏ ਤੁਹਾਡਾ ਨਾਲੇ ਉੱਚੀ ਉੱਚੀ ਰੌਣ ਲੱਗ ਗਈ ।,ਇੱਕ ਘੰਟੇ ਵਿੱਚ ਮੰਮੀ ਦੇ ਜਿਉਂਦਿਆਂ ਫੋਨ ਆ ਜਾਂਦਾ ਸੀ ਬੱਗੂ ਘਰ ਕਦੋਂ ਆਉਣਾਂ ਹੁਣ ਫ਼ੋਨ ਤੇ ਫ਼ੋਨ ਆਏ ਨੂੰ ਦੋ ਸਾਲ ਹੋ ਗਏ, ਉਡੀਕ ਦਾ ਮੰਮੀ ਫੋਨ ਕਰੇ ਤੇ ਮੈਂ ਕਿਹਾ ਮੰਮੀ ਇੱਕ ਵਾਰੀ ਆਜਾ ਮੁੜਕੇ ਕਦੇ ਨਹੀਂ ਜਾਂਦਾ ਤੈਨੂੰ ਛੱਡ ਕੇ, ਵੀਰ ਮੈਂ ਬਹੁਤ ਦੁੱਖੀ ਹਾਂ। ਤਹਾਨੂੰ ਰੌ ਕੇ ਦੱਸ ਰਹਿਆ ਕੇ ਬੱਸਾਂ ਪਿੱਛੇ ਲਿਖਿਆ ਹੁੰਦਾ ਮਾਵਾਂ ਠੰਡੀਆਂ ਛਾਵਾਂ,ਤੁਰ ਜਾਣ ਇੱਕ ਵਾਰ ਤਾਂ ਮਾਵਾਂ ਲੱਬਦੀਆ ਨੀ,ਮਾਪੇ ਰੱਬਾ ਬੜੇ ਜ਼ਰੂਰੀ ਆਵੇਂ ਕਦੇ ਲੁਕਾਵੀ ਨਾ, ਮਾਵਾਂ ਬਿਨਾਂ ਪੁੱਤਰਾਂ ਦਾ ਜੀਣਾ ਹੁੰਦਾ ਕੀ ਏ, ਪੜਦਾ ਹੁੰਦਾ ਸੀ ਹੁਣ ਪਤਾ ਲੱਗਦਾ, ਕੇ ਕਿਸੇ ਨੇ ਸੱਚ ਲਿਖਿਆ ਹੈ। ਮੈਨੂੰ 30 ਸਾਲਾਂ ਦੇ ਨੂੰ ਵੀ ਨਿੱਕਾ ਜਿਹਾ ਸਮਝਦੀ ਹੁੰਦੀ ਸੀ। ਜਦੋਂ ਵੀ ਮੋਟਰਸਾਈਕਲ ਜਾਂ ਗੱਡੀ ਤੇ ਜਾਣਾ ਕਹਿਣਾ ਧਿਆਨ ਨਾਲ ਪੁੱਤ ਜਾਵੀਂ ਮੈਂ ਕਹਿਣਾ ਹੱਦ ਹੋਗੀ ਕਿੰਨਾ ਚਿਰ ਹੋ ਗਿਆ ਮੈਨੂੰ ਮੋਟਰਸਾਈਕਲ ਚਲਾਉਂਦਿਆਂ ਇੱਕੋ ਗੱਲ ਧਿਆਨ ਨਾਲ ਜਾਵੀਂ , ਫਿਰ ਕਹਿਣਾ ਕੁੱਤਿਆਂ ਮੇਰੇ ਕੋਲੋਂ ਤੇਰਾ ਦੁੱਖ ਜਰਿਆ ਨਹੀਂ ਜਾਣਾਂ ਤੂੰ ਨਿੱਕਾ ਹੁੰਦਾ ਬਿਮਾਰ ਹੋ ਗਿਆ ਸੀ ਡਾਕਟਰ ਕਿਹਦਾ ਸੀ ਮਸ਼ੀਨ ਦਾ ਤੇਲ ਪੀਣ ਨਾਲ ਸਰੀਰ ਵਿੱਚ ਇਨਫੈਕਸ਼ਨ ਹੋ ਗਈ ਹੈ ਮੁਸ਼ਕਿਲ ਵਾਲੀ ਗੱਲ ਹੈ,ਉਹ ਗੱਲ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਕਹਿੰਦੀ ਤੇਰਾਂ ਡੈਡੀ ਕਿਹਦਾ ਪੈਲੀ ਭਾਵੇਂ ਸਾਰੀ ਵਿੱਕ ਜਾਵੇ ਮੈਂ ਮੁੰਡੇ ਨੂੰ ਕੁਝ ਨਹੀਂ ਹੋਣ ਦਿੰਦਾ ,ਵੀਹ ਹਾਜ਼ਰ ਰੁਪਏ ਲੱਗੇ ਸਨ ਅੰਮ੍ਰਿਤਸਰ ਦੇ ਹਸਪਤਾਲ ਵਿਚ 1990 ਵਿੱਚ , ਅਜੇ ਘਰਦਿਆਂ ਨੇ ਅੱਡ ਕੀਤਾ ਸੀ ਸਾਨੂੰ ਵੀਹ ਹਜ਼ਾਰ ਰੁਪਏ ਆਏ ਸਨ ਘਰ ਵਿਚੋਂ ਉਹ ਮੇਰੇ ਤੇ ਲੱਗ ਗਏ , ਸਬਜ਼ੀ ਬੀਜ਼ ਕੇ ਮੇਰੇ ਮਾਂ ਪਿਓ ਨੇ ਮੈਨੂੰ ਪਾਲ਼ਿਆ, ਮੇਰੀ ਮਾਂ ਨੇ ਕਹਿਣਾ ਸਿਆਲ਼ ਵਿਚ ਜਦੋਂ ਪਾਲਕ ਦੀਆਂ ਗੁੱਛੀਆਂ ਬਨਣ ਲੱਗਿਆ ਠੰਢ ਲੱਗਣੀ ਤਾਂ ਮੈਂ ਯਾਦ ਕਰ ਲੈਣਾ ਮੇਰਾ ਪੁੱਤ ਬਚ ਗਿਆ ਖੁਸ਼ੀ ਨਾਲ ਸਭ ਕੁਝ ਭੁੱਲ ਜਾਣਾ ,ਮੈਵੀ ਕਦੇ ਮੰਮੀ ਡੈਡੀ ਨੂੰ ਤੰਗ ਨਹੀਂ ਕੀਤਾ ਸੀ ਮੈਂ 12 ਕਲਾਸ ਤੱਕ ਤੁਰ ਕੇ ਸਕੂਲ ਜਾਂਦਾ ਰਿਹਾ,ਆਪੇ ਇੱਕ ਦਿਨ ਡੈਡੀ ਨੇ ਮੈਨੂੰ ਮੋਟਰਸਾਈਕਲ ਲੈ ਦਿੱਤਾ ਕਿਸ਼ਤਾਂ ਤੇ ਮੈਂ ਬੜਾ ਖੁਸ਼ ਰੋਜ਼ ਮੰਮੀ ਨੂੰ ਪੁੱਛ ਕੇ ਮੋਟਰਸਾਈਕਲ ਤੇ ਗੇੜਾ ਮਾਰਨ ਜਾਣਾ ਫਿਰ ਮੈਂ ਤੇ ਮੰਮੀ ਗੁਰਦੁਆਰਾ ਸਾਹਿਬ ਡੱਬਾਂ ਚੜਾਉਣ ਗਏ ਸਾਰੀ ਰਾਹ ਗੱਲਾਂ ਕਰਦੇ ਗਏ, ਜਦੋਂ ਕੀਤੇ ਜਾਣਾ ਮੰਮੀ ਨੂੰ ਨਾਲ ਲੈਕੇ ਹੁਣ ਕੁਝ ਚੰਗਾ ਨਹੀਂ ਲੱਗਦਾ, ਮੈਂ ਆਪਣੀ ਮਰਜ਼ੀ ਨਾਲ ਮੰਮੀ ਦਾ ਸਸਕਾਰ ਘਰ ਦੇ ਨਾਲ ਵਾਲ਼ੇ ਖੇਤ ਵਿੱਚ ਕੀਤਾ ਹੈ, ਡੈਡੀ ਕਿਹਦਾ ਸੀ ਬੱਗੂ ਸਸਕਾਰ ਪੈਲੀ ਵਿਚ ਨਾ ਕਰ ਤੂੰ ਰੋਇਆਂ ਕਰਨਾ ਉਹ ਗੱਲ ਠੀਕ ਸੀ।ਵੀਰ ਅੱਜ ਮੈਂ ਤਹਾਨੂੰ ਆਪਣੀ ਹੀ ਗੱਲ ਦੱਸ ਰਿਹਾ ਹਾਂ। ਮੇਰਾ ਪਿੰਡ ਸੀ੍ ਅੰਮ੍ਰਿਤਸਰ ਦੇ ਨੇੜੇ ਹੈਂ ਮੇਰੀ ਤਾਈਂ ਨੂੰ ਪੁੱਛ ਲਿਓ ਭਾਵੇਂ ਸਾਡਾ ਮਾਂ ਨਾਲ ਕਿੰਨਾ ਪਿਆਰ ਸੀ,ਬਹਾਰ ਦੇ ਮੁਲਕਾਂ ਵਿੱਚ ਨਹੀਂ ਗਏ ਅਸੀਂ ਭੈਣ ਭਰਾ ਦੋਵੇਂ ਮਾਂ ਨੂੰ ਛੱਡ ਕੇ। ਵੀਰ ਮੈਂ ਕੋਈ ਬਹੁਤਾ ਸਿਆਣਾ ਨਹੀਂ ਹਾਂ,ਪਰ ਇੱਕ ਗੱਲ ਦੱਸ ਰਿਹਾ ਹਾਂ ਕੋਈ ਨਹੀਂ ਪੁੱਛਦਾ ਬਾਅਦ ਵਿੱਚ ਮਾਂ ਪਿਓ ਦੀ ਇੱਜ਼ਤ ਕਰਨੀ ਸਿੱਖੋ ਜਿਹੜੇ ਨਹੀਂ ਕਰਦੇ ਦਾਦੀ ਵੀ ਮਾਂ ਹੁੰਦੀ ਹੈ ਉਸ ਦੇ ਲੱਗੇ ਬੈਠ ਕੇ ਗੱਲਾਂ ਕਰਿਆ ਕਰੋ ਮੂੰਹ ਮੱਥਾ ਚੁੰਮਿਆ ਕਰੋਂ ਇਹ ਖੁਸ਼ੀਆਂ ਦੁਬਾਰਾ ਨਹੀਂ ਮਿਲਦੀਆਂ।,ਹੁਣ ਜਿਹੜਾ ਵੀ ਇਹ ਪੋਸਟ ਪੜ ਰਿਹਾ ਹੈ ,ਉਹ ਆਪਣੀ ਮਾਂ ਨੂੰ ਜੱਫੀ ਜਰੂਰ ਪਾਵੇਂ , ਮੈਨੂੰ ਸਕੂਨ ਮਿਲੂੰਗਾ। ਮਾਵਾਂ ਜਿਉਂਦਿਆਂ ਰਹਿਣ ਸਦਾ (ਮੰਮੀ ਦਾ ਬੱਗੂ)
Heart touching...😢😢..thx for sharing it
waheguru meri maa nu khush rakhi , oda putt bhot zindagi di bedi vch fasya aw
ਮਾਂ ਤਾਂ 😭😔🥺ਸਭ ਨੂੰ ਪਿਆਰੀ ਹੁੰਦੀ ਆ❤❤😢😢
Yaar 97 lok dislike kita..
ohna de ghary maa nhi hai
Kyoke ky mavan denan hundian ne.
👍 well said
right
J A A Nı , main tuaanu kise hor song ch vi dekheya si😄😄
Speech lees yr bahut vadia song emotional song manu Rona Aa gyaa jado main eh gana suneyaa ta manu meri Mummy da cheta Aa gayeaa love you mom
Song gyaa.
Kachi umare nighdy rishty paki umare thardy ku
Hayee ki kamal ay
Har vari ron ton rok ni sakda khud nu
ਅੱਖਾਂ ਭਰ ਆਉਂਦੀਆ ਸੁਣ ਕੇ....!!❤❤❤
ਪਤਾ ਨਹੀਂ ਇਸ ਗੀਤ ਵਿੱਚ ਕੇਹੋ ਜਹੇ ਜਜਬਾਤ ਪਾਏ ਨੇ ਜਦੋਂ ਵੀ ਸੁਣਦਾ ਹਾਂ ਕਲੇਜੇ ਵਿੱਚ ਖਿੱਚ ਜਹੀ ਪੈ ਜਾਂਦੀ ਏ ਤੇ ਅੱਖਾਂ ਵਿੱਚੋ ਹੰਜੂ ਡਿੱਗਣ ਲੱਗ ਜਾਂਦੇ ਨੇ 🫀🫀🫀🫀🫀🫀ਦਿਲ ਵਿੱਚੋ ਇੱਕ ਚੀਸ ਜਹੀ ਉੱਠਦੀ ਏ
Kuch baatein esi hoti jo apko andr he andr khati rehti or tb dill chahta k koi ho hamein sunney wala lekin tb sirf ye soch kr chup ho jatein hein k hamein samajney wala koi nhi 😭😭
Rabb sabdey mata pita nu khushi, changi sehat attey lambi umar den 🙏❤️❤️🙏
تمام جہانوں کے رب العالمین سے دعاہےسب کے والدین کو سلامت رہیں آمین ثم آمین
اور جو اس دار فانی سے کوچ کر گئے ان کو جنت الفردوس میں اعلیٰ مقام عطا فرمائے آمین
Hnju punj k hasan da tu ....ds ja saanu tng ni maye ❤️❤️❤️❤️
#hardeepsinghmusic
❤☺😍
lyrics k sath sath singer ne bhi dil choooo liya❤️❤️❤️❤️❤️❤️❤️❤️❤️❤️
ਕੁੜੀਆ ਦੇ ਦੁੱਖਾਂ ਨੂੰ ਇਕ ਮਾਂ ਹੀ ਸਮਜ਼ ਸਕਦੀ ਏ ਗਾਣਾ ਸੁਣਨ ਸਾਰ ਰੋਣ ਨਿਕਲ਼ ਦਾ 😢😢
yrr yeh gaana hrr vaari rula deta hai
Love all mumma's songs. Eh pyar boht ght loka nu milda. Kyu k mnu ta yaad hi ni anda kdi apni mom nal kehda tym spnd kita? I was only 6 when she passed away
ਮੇਰੇ ਕੋਲ ਤਾਂ ਕੋਈ ਸ਼ਬਦ ਨੀ ਹੈਗਾ yrr? ਪਰ ਸੋਹਣਾ ਲਿਖਿਆ ਗੀਤ ❤️🤍
Main v miss krdi aa O din jado asi sare ek hunde c....... Atttttttttt a song🎶
ਬਾਕੀ ਸਾਰੇ miss ਕਰਦੇ ਆ ਫਿਕਰ ਤਾ ਮਾਵਾਂ ਈ ਕਰਦੀਆ ਹੁੰਦੀਆ 🥺💯
Can’t explain the word Mom love from pakistan 🇵🇰 for all mothers
All fans da thanks so much
India Punjab district faridkot kotkapura love it song
Bai sariya mava nu love you 🤗🤗🤗🤗🤗🤗🤗🤗🤗
@@baljeetbhullar6512 oop lo.
I love my mom......
ਸੱਚ ਸੱਚ ਦਸਿਓ ਕੌਣ ਕੌਣ ਹਰਜਿੰਦਰ ਕੌਰ ਦੀ interview ਵੇਖ ਕੇ ਏਥੇ ਆਏਆ
Harinder kaur
@@RamanDeep-rt4oh okay ji
😊she is my sister.
@@RamanDeep-rt4oh wah tuc kitho ho
ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਸਬੰਧੀ ਪੁਸਤਕ ਦੇ ਵਿਸ਼ਵਾਸ ਨਾਲ ਸਭ ਕੁਝ ਬਣ ਸਕਦਾ ਹੈ
Shukriya Harinder Kaur for such a beautiful and deep lyrical work 👌👌.
Eh song menu bohat vadiya lgda jdo v Mai sad hundi aa tan Dil krda bar bar eh song Suma super
ਵਾਹਿਗੁਰੂ ਸਬ ਦੇ ਮਾਂ ਬਾਪ ਦੀ ਲੰਮੀ ਉਮਰ ਬਖਸ਼ੇ।
Maa tah maa hundi aa. Maa varga koi nai. Miss u maa 😭😭
Salute h yr Is Old Naani Amma ko
Kmaal ki acting
Rulaa diya kasm sa😘
Miss you mami😢😢😢😢😢😢aaja vaoas
evergreen Legendary Song ,never gets bored, Thank you for the song...
Bhai gurnam appki movie bhi bhot achi h sari or sabhi song 👌👌👌bhai is gane ko sunkar toh Rona aa jata 😭sach main bhai super s bhi upar song h💯💯💯💯💪💪💪💝💝💝💝👌👌👌👌👌👌👌dil nhi bhrta isko sunte sunte😍😍
This is very emotional song . Har koi rony lag jata hay ya song sun kar.🥺🥺🥺
harinder kaur bhain ne bhut vdia likhya ..waheguru chrdikla ch rakhe🙏🙏
Guh
Pnjovhjvghbkikv
@@VanshdeepA ki mtlb tera
Dislike krn wale shyd apni Maa nu pyaar ni krde if u agree like here
meri maa v shd ke chali gai misa u mom love u
Jinni waar vi main eh song sundi aa oni vaar hi rona aa janda.heart touching 💕💕💕 special for girls 💕💕💕
Jab bhi Ye song sunte h Rona aa jata h
So peaceful song
Really very very NYC song
May God bless all of us mother
Rwa ditta.... Beautiful lyrics nd music
Manu be rawa denda e song June bar marji suno
Kai vari
Miss you mom😔😔😔😔😔😔🥺🥺🥺🥺🥺🥺🥺
Literally, best movie ever I have seen in my life. I cried a lot after watching this one 😔😔
Bhai jan agr apk pas es movie ka link hy to please mujy send kr dain
Hii
0555198107
@@mianbasit5857 its on netflix
Hiii
Jdo we mai eh song sundia... Pta menu rohna a janda😇🙏🏻😭very nice song
Ekko thaah c hsse khede
Kinne ditte band nhi maaye
Mjhe mere bhai ki yad aati h ye sun k💔
Eh song sunke.. schi rona aa janda c..😢😢❤💙
I love this song infinity ❤️🥰 ...... I have no word to describe this song by the small words...
Last lines end krdia ❤ bht awesome song ha heart touching ❤
I miss you Ami😭😭. Allah mri ami ko jannat mein ala muqam ata farmaye Ameen🤲🤲
Am luv with this "mazical words"❤️❤️❤️❤️❤️....manu khushi ni milde eh "words" sunke ...mare rooh kush ho jande aa ❤️❤️❤️
I wish ki sariya maava nu rabb lambiya ummara bakhshe waheguru ji nd gbu ❤️❤️🙏🙏😇😇