Dhee Laadli | Amar Sandhu | Shahdeep | Rishita Rana | Latest Punjabi Songs 2023

แชร์
ฝัง
  • เผยแพร่เมื่อ 19 ธ.ค. 2024

ความคิดเห็น • 1.9K

  • @amar.sandhu
    @amar.sandhu  ปีที่แล้ว +788

    Dhee Laadli Kiwe Lggya Ji Gaana Apne Te Apne Father Saab Nu Jarur Sunaeyo Te Apne Te Father Saab de Reviews Jarur Post Kreo 🙏 Te Eda De Content Lyi Amar Sandhu Channel Jrur Subscribe Kar Leyo 🙏❤️

    • @rishipal3968
      @rishipal3968 ปีที่แล้ว +26

      ❤❤❤❤❤❤

    • @vickysinghania5902
      @vickysinghania5902 ปีที่แล้ว +14

      so so Amazing song veer ji..🙏

    • @namandeepkour2550
      @namandeepkour2550 ปีที่แล้ว +5

      Super hit ever ❤

    • @manjitsinghreen2857
      @manjitsinghreen2857 ปีที่แล้ว +5

      Great Work......Amar Veer....... Congrats to whole team members..... Waheguru Hor...Maaan/ Achievements Baksheh.....Amar/ Anmol......chak dou phateh........ ADV Manjit Singh Reen this side.😊

    • @MedicalTerms-m6l
      @MedicalTerms-m6l ปีที่แล้ว +6

      Very emotional song 🙏🙏🙏

  • @babbusingh-fk2iq
    @babbusingh-fk2iq ปีที่แล้ว +131

    ਵੀਰ ਜੀ ਸੱਚੀ ਗਾਣਾ ਬਹੁਤ ਖੂਬਸੂਰਤ ਐ ਸੁਣ ਕੇ ਮਨ ਭਰ ਆਇਆ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ ਸੋਨੂੰ ❤❤🙏🙏🙏🙏🙏

  • @amritkaurasees2389
    @amritkaurasees2389 ปีที่แล้ว +197

    ਜੀਉਂਦਾ ਰਹਿ ਪੁੱਤਰ ਐਹੋ ਜਿਹੀ ਸਾਫ਼ ਸੁਥਰੀ ਗਾਇਕੀ ਦੀ ਬਹੁਤ ਲੋੜ ਹੈ ਸਾਡੇ ਸਮਾਜ ਨੂੰ ❤❤

  • @surinderbrarbrar406
    @surinderbrarbrar406 ปีที่แล้ว +118

    ਬਹੁਤ ਸੋਹਣਾ ਗੀਤ ਮੇਰੇ ਡੈਡੀ ਨੂੰ ਰੱਬ ਆਪਣੇ ਕੋਲ ਲੈ ਗਿਆ 😭😭😭😭😭😭😭😭😭 ਹੁਣ ਕੋਈ ਪੁੱਤ ਪੁੱਤ ਨਹੀ ਕਹਿੰਦਾ

    • @sgfghdt3351
      @sgfghdt3351 ปีที่แล้ว +3

      😢

    • @chandla_0001
      @chandla_0001 8 หลายเดือนก่อน +3

      Mere papa v ni hai ge mnu v ni koi putt kehnda

    • @kalpanakalpana1572
      @kalpanakalpana1572 7 หลายเดือนก่อน +2

      Sahi gal a mere daddy nu vi legya rabb ..hun koi putt ni kehnda😢😢😢😢

    • @Radha-2024-z5g
      @Radha-2024-z5g 6 หลายเดือนก่อน

      😢😢😢😢

    • @JagtarSingh-jv8vy
      @JagtarSingh-jv8vy 6 หลายเดือนก่อน +1

      Meri papa nu v rab le gea😭😭😭

  • @oldschool5524
    @oldschool5524 8 หลายเดือนก่อน +6

    I shall be highly thankful to makers of this song.

  • @Harmanpreet-fiq
    @Harmanpreet-fiq ปีที่แล้ว +71

    ਬਹੁਤ ਸੋਹਣਾ ਗੀਤ ਆ,ਦਿਲ ਨੂੰ ਛੂਹ ਗਿਆ,ਰੋਣਾ ਆ ਗਿਆ ਮੇਰਾ ਤਾਂ 😭❣❣❣❣❣❣

  • @BhaiHiraSinghRattan
    @BhaiHiraSinghRattan 8 หลายเดือนก่อน +9

    ਬਹੁਤ ਹੀ ਸੋਹਣਾ ਗਾਣਾ, ਵੀਰ ਸਾਰੀ ਟੀਮ ਨੂੰ ਵਧਾਈਆਂ, ਸਤਿਗੁਰੂ ਤਰੱਕੀਆਂ ਬਕਸ਼ੇ 🙏🙏🙏🙏🙏

  • @sonyjamarai9159
    @sonyjamarai9159 ปีที่แล้ว +151

    ਚੰਗੀਆ ਚੀਜਾ ਲਈ ਹੋਸਲਾ ਹਫਜਾਈ ਕਰਿਆ ਕਰੋ ਸਾਰੇ ਜਾਣੇ❤❤❤❤

    • @kuldeeparts6907
      @kuldeeparts6907 8 หลายเดือนก่อน +1

      👍👍👍👍👍👍

  • @missrandhawa5167
    @missrandhawa5167 8 หลายเดือนก่อน +4

    Just like my dad love u so much dad 😘😘💖💖💖

  • @jaspreetbhullar8398
    @jaspreetbhullar8398 ปีที่แล้ว +530

    ਸਚਮੁੱਚ ਧੀਆਂ ਲਈ ਮਾਪਿਆਂ ਦਾ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ 😢😢 ਚਾਹੇ ਧੀਆਂ ਦੀ ਜਿੰਨੀ ਮਰਜ਼ੀ ਉਮਰ ਹੋ ਜਾਵੇ ਜੀ 😥😥 ਧੰਨ ਹਨ ਉਹ ਧੀਆਂ ਜੋਂ ਪੜ੍ਹ ਲਿਖ ਕੇ ਉੱਚੇ ਅਹੁਦੇ ਉੱਤੇ ਪਹੁੰਚ ਕੇ ਮਾਪਿਆਂ ਦਾ ਨਾਮ ਪੂਰੇ ਜੱਗ ਵਿੱਚ ਰੌਸ਼ਨ ਕਰਦੀਆਂ ਹਨ ☺️🥳❤️🙏

    • @rashpaljosan9555
      @rashpaljosan9555 ปีที่แล้ว +12

      😭

    • @rajjikura6212
      @rajjikura6212 ปีที่แล้ว +10

      Buhat vadia comments kita sade layi

    • @jasmelsandhu1872
      @jasmelsandhu1872 10 หลายเดือนก่อน +6

      Waheguru ji dheeya nu khush rakhi ❤❤

    • @AmanDeepkaur-y2k4s
      @AmanDeepkaur-y2k4s 10 หลายเดือนก่อน +2

      😔😭

    • @BaniManish
      @BaniManish 10 หลายเดือนก่อน +4

      Love you papa ji ❤❤

  • @SUNNY_1914
    @SUNNY_1914 ปีที่แล้ว +27

    👍👍👍👍......... दुनिया का सबसे अच्छा और दिल को छू लेने वाला song h👌👌👌👌

    • @Nancy_2345
      @Nancy_2345 11 หลายเดือนก่อน

      Bilkol real and heart touching song 🥰 kush nasib hu mujhe bhagwan ne ladki bnaya 🤗 thank God apne mujhe asi femily di 🥰🥰🙏🙏

    • @FaizanAli-ek3qx
      @FaizanAli-ek3qx 2 หลายเดือนก่อน

      ​@@Nancy_2345ya movi ha Kiya

  • @karmitakaur3390
    @karmitakaur3390 ปีที่แล้ว +26

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @Ghaintsardar567
    @Ghaintsardar567 4 หลายเดือนก่อน +7

    ਬਹੁਤ ਵਧੀਆ ਗਾਇਆ ਹੈ ਬਾਈ ਨੇ, ਅੱਜ ਸਮਾਜ ਨੂੰ ਲੋੜ ਹੈ ਇਹੋ ਜਿਹੇ ਸੇਧ ਦੇਣ ਵਾਲੇ ਗੀਤਾਂ ਦੀ ਨਾ ਕਿ ਲੱਚਰ ਪੁਣੇ ਦੀ❤❤❤❤

  • @DoabeAale30
    @DoabeAale30 ปีที่แล้ว +57

    ਬਹੁਤ ਵਧੀਆ ਤੇ ਸੋਹਣਾ ਗਾਇਆ ਵੀਰੇ.....ਇਕ ਗੀਤ ਚਾਚੇ ਭਤੀਜੀਆਂ ਤੇ ਵੀ ਬਣਾ ਦਿਓ ਵੀਰੇ....😊🥰🥰 ਮੇਰੀਆਂ ੪-੫ ਭਤੀਜੀਆਂ... ਮੈਨੂੰ ਮੇਰੀਆਂ ਧੀਆਂ ਵਰਗੀਆਂ ਲਗਦੀਆਂ... ਮੇਰਾ ਵਿਆਹ ਤੇ ਨਹੀਂ ਹੋਇਆ ਪਰ ਉਨ੍ਹਾਂ ਚੋਂ ਹੀ ਮੈਨੂੰ ਧੀਆਂ ਵਾਲਾ ਪਿਆਰ ਆਉਂਦਾ ਏ 🥰 ਮੈਂ ਵੀ ਪੁੱਤ ਪੁੱਤ ਹੀ ਕਹਿੰਦਾ ਓਹਨਾ ਨੂ 😊

    • @damanpreetkaur3507
      @damanpreetkaur3507 ปีที่แล้ว +3

      Mere ਚਾਚਾ g bhi hme beti jaise nhii woh hmare papa e haiii..❤❤❤

    • @shiwanibassi2404
      @shiwanibassi2404 10 หลายเดือนก่อน +2

      Kaash sade v aida de hunde

    • @RajveerSingh-st5zw
      @RajveerSingh-st5zw 5 หลายเดือนก่อน

      Mere v 3 chachu aa they loves me a lot ❤

    • @HarpreetKaur-b6o
      @HarpreetKaur-b6o 2 หลายเดือนก่อน

      🎉😂🎉🎉🎉🎉😂😂🎉🎉🎉
      ​@@RajveerSingh-st5zw

  • @ajaykumargouda1_811
    @ajaykumargouda1_811 ปีที่แล้ว +13

    Rona aagya yaar bhot pyara song hai and voice ❤️ mai punjabi nhi hu but I love punjabi songs culture and language ❤️🤗 kash mai bhi punjabi hota 😞

  • @sumanverma4524
    @sumanverma4524 ปีที่แล้ว +45

    Is song ne sbse jyada emotional kiya h mujhe. M bhut mehnat kr rhi hu apne papa ka name Rosan krne k liye. Ek din mere papa ko mujh pr bhi bhut proud feel hoga. Mehnat jari h.
    Aaj hr ladki agr yhi soche maa bap k bare me to hr pita ko apni beti pr garv hoga 👍👍👍👍

  • @Shahdeep398
    @Shahdeep398 ปีที่แล้ว +33

    Tuhada sab da boht bot dhanwad mere Likhe hoye geet Dhee Laadli nu aina pyar den lai
    Special Thanks Amar sandhu veer te saari team da bot bot thanks🙏🏻🙏🏻🙏🏻❣️
    jinu jinu geet vdia lagge so plz vadh to vadh saath deo ta ki asi ho vi vdia vdia geet lai ke aaiye 🙏🏻🙏🏻🙏🏻

  • @ustat5888
    @ustat5888 ปีที่แล้ว +18

    ਸ਼ਾਹਦੀਪ ਸਾਡੇ ਵੀਰ ਨੇ ਲਿਖਿਆ ਅਤੇ ਵੀਰ ਅਮਰ ਨੇ ਗਾਇਆ ਬਹੁਤ ਘੈਂਟ ❤❤❤❤❤ ਧੰਨਵਾਦ ਬਹੁਤ ਖੂਬ

  • @gurdevkaur1209
    @gurdevkaur1209 หลายเดือนก่อน +1

    ❤❤❤❤❤ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਵਾਹਿਗੁਰੂ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੀਆਂ ਵੱਸਦੀਆਂ ਰਹਿਣ ਸਦਾ ਬੱਚੀਆਂ ਰੱਬ ਸਭਨਾਂ ਦੀ ਉਮਰ ਲੰਬੀ ਕਰੇ

  • @malkitsingh3476
    @malkitsingh3476 ปีที่แล้ว +33

    ਅੱਖਾਂ ਵਿੱਚ ਪਾਣੀ ਆ ਗਿਆ ਯਾਰ.. ਮੇਰੀ ਧੀ ਵੀ ਅਜੇ 2 ਸਾਲ ਦੀ ਐ ... Bhut ਪਿਆਰ ਮਿਲਦਾ ਸਭ ਕੋਲੋਂ ❤❤❤🎉🎉🎉

  • @thependu2257
    @thependu2257 10 หลายเดือนก่อน +9

    Very nice song veer ji and bapu mera super star love you bapu❤🥰

    • @RajKumarKaley
      @RajKumarKaley หลายเดือนก่อน +1

      nice 😮😮❤❤❤

  • @ZainabAlkuaibi
    @ZainabAlkuaibi ปีที่แล้ว +71

    I am an Arabic speaker I don't understand lots of Indian language. Your songs touch my heart without understanding it. I remember my dad who passed away and cried so hard 😢😢😢

  • @jyotichoudhary5841
    @jyotichoudhary5841 ปีที่แล้ว +12

    ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਵੀਰ ਜੀ ਇਹ ਗੀਤ ਹਰ ਇੱਕ ਕੁੜੀ ਲਈ ਇੱਕ ਮਿਸਾਲ ਹੈ ਕਿ ਉਹ ਆਪਣੇ ਮਾਂ ਬਾਪ ਦੀ ਹਰ ਖਵਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰੇ

  • @DeepVerma-ft8xu
    @DeepVerma-ft8xu 10 หลายเดือนก่อน +4

    Bhut vdia geet a brother Mera v ik dhee na janam leya a 2 February no aj me bhut kuch hmm🎉🎉🎉

  • @anmolsahi3348
    @anmolsahi3348 ปีที่แล้ว +44

    No doubt a father is a priceless relationship in the world ❤

  • @meharsingh2660
    @meharsingh2660 2 หลายเดือนก่อน +1

    ਮੇਰੀ ਬੇਬੇ ਜਾਂ ਮੇਰੇ ਬਾਪੂ ਤੇਨੁ ਪਹਿਲਾ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਰਾਧੇ ਰਾਧੇ ਕ੍ਰਿਸ਼ਨਾ😂❤🎉

  • @i_kaurharjot
    @i_kaurharjot ปีที่แล้ว +5

    Heart touching song!

  • @sachiyagallan7889
    @sachiyagallan7889 ปีที่แล้ว +7

    ਮੇਰੀ 3 ਮਹਿਨੇ ਦੀ ਲਾਡੋ ਆ ਜਦੋ ਰੋਦੀ ਆ ਉਦੋਂ ਆ ਸੌਗ ਸੁਣ ਕੇ ਚੁੱਪ ਕਰ ਜਾਦੀ ਆ

  • @manjindersandhu8576
    @manjindersandhu8576 ปีที่แล้ว +10

    I. Miss. U. Papa. ❤❤❤❤❤

  • @KulwinderKaur-zd5du
    @KulwinderKaur-zd5du หลายเดือนก่อน +2

    ਬਹੁਤ ਹੀ ਵਧੀਆ ਵੀਰ ਗਾਣਾ 😢😢😢😢😢😢😢😢😢😢

  • @jaspreetbhullar8398
    @jaspreetbhullar8398 ปีที่แล้ว +20

    ਗਾਣਾ ਸੁਣਦੇ ਸੁਣਦੇ ਬਚਪਨ ਦੀਆਂ ਯਾਦਾਂ ਬਹੁਤ ਤਾਜ਼ਾ ਹੋ ਗਈਆਂ ☺️(ਬਾਪ ਦੀ ਪੱਗ ਨੂੰ ਸਿਰ ਤੇ ਰੱਖ ਕੇ ਇੰਝ ਲੱਗਣਾ ਜਿਵੇਂ ਕੋਈ ਤਾਜ ਮਿਲ਼ ਗਿਆ ਹੋਵੇ, ਬਾਪ ਦੇ ਸਾਇਕਿਲ ਤੇ ਬੈਠਣ ਲਈ ਤਿੰਨੋਂ ਭੈਣਾਂ ਦੀ ਜਿੱਦ ਕਰਨਾ ਕਿ ਪਹਿਲਾਂ ਮੈਂ ਬੈਠਣਾ, ਬਾਪ ਦੇ ਡਿਓਟੀ ਤੇ ਇਕ ਦੂਸਰੇ ਤੋਂ ਮੂਹਰੇ ਹੋ ਦਰਵਾਜ਼ਾ ਖੋਲ੍ਹਣਾ ਕਿ ਪਹਿਲਾਂ ਸਿਰ ਤੇ ਹੱਥ ਮੇਰੇ ਉੱਤੇ ਹੋਵੇ, ਬੱਸ ਨੂੰ ਦੇਖ਼ ਕੇ ਫੁੱਲੇ ਨਾ ਸਮਾਉਣਾ ਕਿ ਅੱਜ ਬੱਸ ਵਿੱਚ ਸਾਰੇ ਮਿਲ਼ ਕੇ ਝੂਟੇ ਲਵਾਂਗੇ) ਆਦਿ। ਧੰਨਵਾਦ ਵੀਰੇ ਇਸ ਗਾਣੇ ਰਾਹੀਂ ਸਾਨੂੰ ਸਾਡੇ ਮਾਪਿਆਂ ਦਾ ਪਿਆਰ ਤੇ ਸਾਡਾ ਬਚਪਨ ਇਕ ਵਾਰ ਫੇਰ ਤੋਂ ਮਹਿਸੂਸ ਕਰਵਾਉਣ ਲਈ ਜੀ ❤️🙏 ਵਾਹਿਗੁਰੂ ਜੀ ਸਭ ਤੇ ਆਪਣੀ ਮਿਹਰ ਰੱਖਣ 🙏🙏🙏🙏🙏🙏

    • @HarpreetKaur-i4i3k
      @HarpreetKaur-i4i3k 14 วันที่ผ่านมา

      Sachi buhat jda miss krdi phi apny Veera nu bapu ty babe nu4 month hoye aa marriage hoi nu buhat jda ydd andi ohh bachpan jo Veera ny guzaryia 😢😢😊😊😢😢😢😢😢😢😢😢

  • @ramghriajass1189
    @ramghriajass1189 11 หลายเดือนก่อน +4

    ਬਹੁਤ ਸੋਹਣਾ ਲਿਖਿਆ ਧੀਆਂ ਲਈ।।❤🙏

  • @manjitsinghreen2857
    @manjitsinghreen2857 ปีที่แล้ว +16

    Extraordinary, Fantastic, Heart touching feelings, evolved in this emotionally full, Marvelous Song......... Congrats to whole team members....... Specially,our brother....Mr Amar Sandhu....and whole Team Members....... Waheguru Hor tarakiya baksheh...... Well-done brother......Amol Singh Ji..... Dyan Rakhna Apna or sadeh....chhote Veer....Amar Sandhu teh sathhi Veera dah..... Waheguru Hor Maan, Baksheh......
    Advocate Manjit Singh Reen, Chd.

  • @LovepreetSingh-u5d
    @LovepreetSingh-u5d 9 หลายเดือนก่อน +2

    Bot sohna song menu ve mera didi puth kihda h 👏👏🙂🙂👌👌👌👌👌

  • @Puneetboutique
    @Puneetboutique ปีที่แล้ว +11

    ਬਹੁਤ ਸੋਹਣਾ ਗੀਤ ਆ ........ ਰੋਣਾ ਆਸ ਗਿਆ ਮੇਰਾ ਤਾਂ 😢

  • @Desibandadesistyle
    @Desibandadesistyle ปีที่แล้ว +2

    Heart ❤️ Touching Song Bahut He Kaim Hai Veer Dil Bhar Aya Sunkar Or Video Ne To Kamaal He Kar Dia

  • @ekamdeep4189
    @ekamdeep4189 ปีที่แล้ว +7

    ਬਹੁਤ ਸੋਹਣਾ ਲਿਖਿਆ ਹੈ ਤੇ ਉਹਨਾਂ ਸੋਹਣਾ ਗਾਇਆ ਹੈ ❤❤,,❤

  • @rasbirkaur7633
    @rasbirkaur7633 9 หลายเดือนก่อน +1

    Congratulations veer very amazing song👍👍👍👍👍👍👍💯

  • @jaswantsingh1438
    @jaswantsingh1438 ปีที่แล้ว +5

    , bhut he khoobsurati and likhea... Gayea.... Ty present kita gyea.... Menu song dekhdea mehsoos hoea jive me ty mera bapu hoyie es geet ch........ Missing you dad..... 😞

  • @harpreetgill7245
    @harpreetgill7245 10 หลายเดือนก่อน +1

    This song made cry alot 😭😭😭❤️❤️

  • @NehaRehan-uo8io
    @NehaRehan-uo8io ปีที่แล้ว +6

    Mai ta veere shorts ... Km se km 100 wari sunya ... Ajj full sun k khushi v hoi.... Bht rona hi nikl gya❤❤❤❤love you father's g... Sandhu veere thanku ❤❤❤

  • @GouravKumar-ws6on
    @GouravKumar-ws6on 2 หลายเดือนก่อน +4

    I love you mom dad so ciut mom dad ❤❤❤❤❤❤❤❤❤❤❤❤❤❤❤❤

  • @MicroInternational-l3k
    @MicroInternational-l3k ปีที่แล้ว +10

    Beautiful song.. ....... beautiful lyrics....have tears in eyes.......
    Beautiful content.... congratulations to new face ....well done Rishita Rana ... beautiful acted.

  • @sukhmandersingh3468
    @sukhmandersingh3468 5 หลายเดือนก่อน +7

    Oh taklif vich hoke vi hsda hai.....
    Aap dukh seh k vi mainu khush rkhda hai.....
    Kiwe mull mora m mein aapne baapu da.....
    Jihde vich jahaan mera vsda hai.....💖

  • @ManpreetKaur-oe7rh
    @ManpreetKaur-oe7rh ปีที่แล้ว +7

    Maa baap da koi Dena ni de sakda...rabb Da roop hunde ne...love you mom dad💕

  • @lovepreetlovepreet6376
    @lovepreetlovepreet6376 ปีที่แล้ว +4

    Shabd hi nhi milde k kiwe taarif kiti jawe es song de vich likhiya lines di ❤😢bhut hi Jada nice song ❤....I love my dad ❤

  • @sumangaurav1398gizr8inbm
    @sumangaurav1398gizr8inbm ปีที่แล้ว +5

    Dil nu chhu gya❤ sacchi mein Diya sach mein Dheeya bapu Di ladli hondi si❤❤❤❤

  • @missanjali2662
    @missanjali2662 11 หลายเดือนก่อน +2

    Waaah g waah........god blessings to every father.....luv you daddyyyy💪💪💪💪💪

  • @SukhKaur-sw4er
    @SukhKaur-sw4er ปีที่แล้ว +7

    God bless you veer bhut jyada sohna gaya tuci 👍inj lgda meri story te hi likhta

  • @shenazbegam
    @shenazbegam 5 หลายเดือนก่อน +2

    ਠੀਕ ਹ ਬਹੁਤ ਸੋਹਣਾ ਗੀਤ ਮੇਰੇ ਡੈਡੀ ਮੈਨੂੰ ਇੰਨਾ ਪਿਆਰ ਕਰਦੇ ਹਨ❤❤😊😊😊
    ਸੱਚੀ ਕਿੰਨਾ ਸੋਹਣਾ❤

  • @gagankotkapura5233
    @gagankotkapura5233 ปีที่แล้ว +5

    ਬੁਹਤ ਸੋਹਣਾ ਲਿਖਿਆ ਤੇ ਬੁਹਤ ਸੁਹਣੀ ਅਵਾਜ ❤

  • @Kamalsinghjit92
    @Kamalsinghjit92 ปีที่แล้ว +4

    ਬਹੁਤ ਖੂਬਸੂਰਤ ਗਾਣਾ ਵੀਰ❤😍

  • @LovePreet-u9q
    @LovePreet-u9q ปีที่แล้ว +4

    Pehla song Aya c tuhada Bapu tere Karke eh song vyi bhut gnhit a vere ajj de time ch Ida song Jo virsat ristye nal jodnen bhut lod a gf bless you❤

  • @rajaasghar98
    @rajaasghar98 11 หลายเดือนก่อน +2

    Veere Dhiyaan Bababul di Jaan Te Shaan Hondiyaan Ne Nice Song Love From Pakistan 🇵🇰 ❤

  • @SufiSandhu13
    @SufiSandhu13 ปีที่แล้ว +4

    संधू साहब आपने तो रुला दिया 😢 बहुत ही शानदार गाना गाया आपने ❤
    और गाने को फिल्माया भी बहुत अच्छा👌

  • @AkashSharma-dn2wd
    @AkashSharma-dn2wd ปีที่แล้ว +2

    M lucky dhe bappu de❤❤ love you papa ❤

  • @Sunita-nj8pm
    @Sunita-nj8pm ปีที่แล้ว +15

    M lucky dee aa babal menu bappu putt putt khnda h ❤❤❤ really every single word is beyond this world 🌎 .ears blessed listening this masterpiece 🙏

    • @sharonKaur-hg6js
      @sharonKaur-hg6js หลายเดือนก่อน

      I am unlucky mare bapu mainu chod Ka chala 😢😭😭😭😭🥺

  • @Preet62-uo5xb
    @Preet62-uo5xb 11 หลายเดือนก่อน +2

    ਬਹੁਤ ਹੀ ਬਹੁਤ ਹੀ ਪਿਆਰਾ ਅਤੇ ਵਧੀਆ ਗੀਤ,😢❤❤

  • @JassPb06-jm2cr
    @JassPb06-jm2cr ปีที่แล้ว +9

    I have no words.when I listening this song, seriously it emotional to me 😊. Fabulous song

  • @MandeepSingh-vc4xu
    @MandeepSingh-vc4xu ปีที่แล้ว +6

    ਬਹੁਤ ਵਧੀਆ ਵੀਰ ❤❤❤❤

  • @PreetiKumari-op8om
    @PreetiKumari-op8om ปีที่แล้ว +7

    My favorite song 🎵🎵🎵🎵
    Jb ma study se bore ho jati hu isi ko sunti hu...... Bapu ka aim pura krna h🙂🙂🙂🙂

  • @Vaishnavi__Ji02
    @Vaishnavi__Ji02 6 หลายเดือนก่อน +1

    ਪਾਪਾ, ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਮਿਲੋ, ਤੁਸੀਂ ਅੱਜ ਪਿਤਾ ਦਿਵਸ 'ਤੇ ਵੀ ਇੰਨੇ ਦੂਰ ਕਿਉਂ ਹੋ, ਪਾਪਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ❤

  • @gurdeepkaur9522
    @gurdeepkaur9522 ปีที่แล้ว +8

    Bhut sohna geet veer. Past yaad kra ditta .miss you papa

  • @rvikurma9286
    @rvikurma9286 2 หลายเดือนก่อน +1

    ਬਹੁਤ ਵਧੀਆ ਗਾਇਆ ਵੀਰ ਜੀ ਨੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ❤

  • @RU-un2fi
    @RU-un2fi ปีที่แล้ว +17

    I have no words to describe my emotions after hearing this ❤🥺just loved it ❤💯

  • @realtipsofsuccess5801
    @realtipsofsuccess5801 3 หลายเดือนก่อน

    Waah ਰੂਹਾਨੀਅਤ ਨਾਲ ਜੋੜਨ ਤੇ ਹੋਰ ਅਨੰਦ ਆਉਂਦਾ ਹੈ ਆਤਮਾ ਬੇਟੀ ਤੇ ਅਕਾਲ ਪੁਰਖ ਸਤਿਗੁਰੂ ਬਾਪ।❤❤❤

  • @jaiffygoyal3095
    @jaiffygoyal3095 ปีที่แล้ว +8

    ਬਹੁਤ ਹੀ ਸੋਹਣਾ ਗੀਤ
    ਬਹੁਤ ਸਾਰਾ ਪਿਆਰ ਅਤੇ ਸਤਿਕਾਰ ❤❤❤

  • @PoonamBikram
    @PoonamBikram ปีที่แล้ว +1

    Mera putt da fvr❤❤song a manroop Kaur da 😊😊

  • @sunitasunita1864
    @sunitasunita1864 ปีที่แล้ว +5

    Bhout sohna song hai ji veere waheguru ji hamesha kush rakhe 🎉🎉👌👌👍🏻👍🏻

  • @JaspreetSidher-o6v
    @JaspreetSidher-o6v 11 หลายเดือนก่อน +4

    I miss you dad 😭😢😢😢😢😢ma appna pappa nu bhot miss kardi a😢😢😢😢😢😢

  • @NeelamSahota-up1ne
    @NeelamSahota-up1ne ปีที่แล้ว +5

    Sir tuhada song baapu tere kr bhot heart touching song hai ji m bi bhot misss krdi apne papa nu khoooo ji pehndi ohna di ek awaj sun nu nu pr har jande 😥

  • @SarbanSingh-dm1vw
    @SarbanSingh-dm1vw 4 หลายเดือนก่อน +2

    My love dada❤❤❤❤❤❤ ਰੱਬ ਤੁਹਾਨੂੰ ਖੁਸ਼ ਰਹੋ ❤❤❤❤❤❤

  • @sahotra_saab786
    @sahotra_saab786 ปีที่แล้ว +7

    Bhut bhut bhut bhut vadia song paji waheguru ji tahanu char di kala vich rakhe paji 🙏❤️❤️🙏

  • @MalkeetSingh-m5v
    @MalkeetSingh-m5v 4 หลายเดือนก่อน +1

    I miss you dady i love you dady❤❤❤❤❤❤

  • @renubhargava5533
    @renubhargava5533 ปีที่แล้ว +4

    Papa is duniyaa se chale gye...papa ki laadli betti akeli ho gyi...miss you papa .😢😢😢😢

    • @ranaazan230
      @ranaazan230 5 หลายเดือนก่อน

      Ap k coments ny rula hi diya.😢😢

  • @jaggadhaliwal3925
    @jaggadhaliwal3925 ปีที่แล้ว +2

    Bohat sohna song❤❤ Sachi dil nu shu gyi😘🥰❤️

  • @TjriHshz
    @TjriHshz 11 หลายเดือนก่อน +3

    God bless you papa❤❤❤❤❤❤❤I love my father❤❤❤❤❤papa meri jaan aa❤❤❤❤❤

  • @AkashdeepKaur-vt9gt
    @AkashdeepKaur-vt9gt 10 หลายเดือนก่อน +2

    Amar Sandhu your song dhee ladli bapu ..very nice song 🎵.....❤❤❤❤...i am very lucky kuki kahaa kol bapu nahi hundaa......❤❤❤❤😢

  • @Gurmindersingh1973
    @Gurmindersingh1973 ปีที่แล้ว +7

    Sooooo nice lyrics.... And well sung amar paaji.....

  • @sukhpreetteji-n9s
    @sukhpreetteji-n9s 7 หลายเดือนก่อน +1

    Bhut shona song emotional krta eh song ne 😢love you dad❤❤❤❤

  • @vineet_vinny
    @vineet_vinny ปีที่แล้ว +12

    Thank You to All My Team Members Behind a Beautiful Song which is Very Close to Our Hearts❤🙏

  • @preetkuar5928
    @preetkuar5928 11 หลายเดือนก่อน +2

    Baut sohnA gaea man. Bhar aea eh song sun ke har ek de baut khas hurt touching song 🙏

  • @JaswinderKaur-yl8xu
    @JaswinderKaur-yl8xu ปีที่แล้ว +3

    Eho je motivational song bnanae chahide 🙏🙏👌

  • @superhunrsupergirl
    @superhunrsupergirl 11 หลายเดือนก่อน +2

    Love you papa aap jaisa koi ho hi nahi skta love you so much my world 🌎

  • @gurisingh3181
    @gurisingh3181 ปีที่แล้ว +6

    Very nice song and voice sachi veere sode har ikk song ch vakhri gall baat hundi aa 👍 really proud of you keep it up 🎉

  • @gurbazbasra7123
    @gurbazbasra7123 11 หลายเดือนก่อน +1

    Very greatful a those people 's whose have daughters ❤❤❤ god meet people in the face of daughters

  • @SeemaRani-bq9is
    @SeemaRani-bq9is ปีที่แล้ว +4

    Veere I am having ghoos bums after listening this son❤❤ I love this song very much and my father hug me after listening this song 😊😊

  • @PriyanshuYadav-d4r
    @PriyanshuYadav-d4r 10 หลายเดือนก่อน +3

    The most precious diamond in the world only father for a daughter ❤

  • @manpreetsingh-om5qq
    @manpreetsingh-om5qq ปีที่แล้ว +9

    Beautiful song
    Wonderful performance
    Awesome voice
    Love you bro ❤ 😘

  • @PrinceSahota-y7m
    @PrinceSahota-y7m 11 หลายเดือนก่อน +1

    Love you father saab❤❤❤❤❤

  • @navdeepkaur1868
    @navdeepkaur1868 ปีที่แล้ว +11

    ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੈਂ ਬਹੁਤ ਛੋਟੀ ਸੀ ਜਦੋਂ ਰੱਬ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ ਸੀ .... I miss u papa... ਹੁਣ ਕੋਈ ਪੁੱਤ-ਪੁੱਤ ਕਹਿ ਕੇ ਨਹੀ ਬੁਲਾਉਦਾ🥲🥲🥲🥲🥲🥲🥲

    • @NareshKumar-jn3xf
      @NareshKumar-jn3xf ปีที่แล้ว

      😢😢bhut jad ati mere ko apni betti ki avi soti hai meri gudia Rani kl se bat 😢

  • @Sumitverma016
    @Sumitverma016 2 หลายเดือนก่อน +1

    Nice song my king my bapuuuu 🥳🥳🥳

  • @reshamram5555
    @reshamram5555 10 หลายเดือนก่อน +3

    Love you pap ji ❤❤❤❤❤

  • @AartiKumari-uf7ot
    @AartiKumari-uf7ot 3 หลายเดือนก่อน +1

    Jitani tarif karu utanii kam haii ..
    Only song nahii haii ye feelings haii papa ke liye ❤🌎🧿 ♾️❤️

  • @manjotmanjot4601
    @manjotmanjot4601 ปีที่แล้ว +5

    Bapu bina bhut akuha hunda Mera bapu rab na mere kolo choti oumre kho lea c I miss you bapu 😢😢😢

  • @Sibilingchannel
    @Sibilingchannel 3 หลายเดือนก่อน +2

    Really yrr what a voice... ❤
    And song is more fantastic❤❤💛

  • @rajaasghar98
    @rajaasghar98 11 หลายเดือนก่อน +4

    Veere super song L❤ve from Pakistan 🇵🇰

  • @JeetaJahlan
    @JeetaJahlan 9 หลายเดือนก่อน +2

    Mere bapu nu rabaa meri v umar lag jave waheguru ji mae thoda ih asan kadi nahi pulu gi waheguru ji 🙏🙏🙏🙏🙏🙏

  • @deepkaur90
    @deepkaur90 ปีที่แล้ว +7

    No words to explain the beauty of song..every line so pure nd heart touching
    God bless amar bro..

  • @MandeepSingh-hb5mq
    @MandeepSingh-hb5mq ปีที่แล้ว +2

    ਬਹੁਤ ਵਧੀਆ ❤