ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ ਕੁੜੀਆਂ ਲਈ 👌🏻👌🏻👌🏻👌🏻👌🏻
ਅਸੀਂ ਤਾਂ ਪੜ ਲਿਖ ਕੇ ਵੀ ਸਹੁਰੇ ਘਰ ਵਿੱਚ ਬਹੁਤ ਕੰਮ ਕੀਤਾ। 10-10 ਭੇਈਆਂ ਦੀਆਂ ਰੋਟੀਆਂ ਇਕੱਲੀ ਨੇ ਬਣਾਈਆਂ, ਡੰਗਰਾਂ ਦੀਆਂ ਧਾਰਾਂ ਵੀ ਚੋਈਆਂ, ਮੱਝਾਂ ਲਈ ਲੇਟੀਆਂ ਬਣਾ, ਸਾਫ਼-ਸਫਾਈ ਦਾ ਸਾਰਾ ਕੰਮ ਕਰੀਦਾ, ਤੇ ਉਪਰੋਂ ਪਤੀ ਨੇ ਪੈਸੇ ਦੇਣੇ ਤਾਂ ਕੀ ਨੇ ਸਗੋਂ ਜਿਹੜੇ ਮੇਰੇ ਮਾਂ-ਪਿਓ ਦਿੰਦੇ ਜਾਂ ਹੋਰ ਕੋਈ ਰਿਸ਼ਤੇਦਾਰ ਦੇ ਦਿੰਦੇ ਉਹ ਵੀ ਆਨੇ ਬਹਾਨੇ ਲੈ ਲੈਂਦਾ। ਕਦੇ ਹੱਥ ਅੱਡ ਕੇ ਕੋਈ ਚੀਜ਼ ਨੀ ਮੰਗੀ। ਸਗੋਂ ਕੱਪੜੇ ਲੀੜੇ ਵੀ ਪੇਕਿਆਂ ਤੋਂ ਲਿਆਈ ਦੇ ਨੇ। ਪਰ ਫੇਰ ਵੀ ਕੁੱਤੇ ਜਿੰਨੀ ਕਦਰ ਨੀ ਸਹੁਰੇ ਘਰ ਚ😢 ਬਹੁਤ ਕੁੱਤੇ ਖਾਣੀ ਕਰਦੇ।
Acting bhtt sohni aa munde dii 👌🏻👌🏻👌🏻👌🏻👌🏻
Very good message by you all team members.. asi tah pekhe Ghar v Kam kita teh Hun after marriage Apne Ghar da v Kam karde teh job v karde... Jad sas nu apki kudi di Tarah samzdi tah nuh da v Hakka banda usdi har gal nu muh mathe lahke har Kam vich hath batana.. Kam Karan nal koe chota bhada ni ho janda.. stay blessed all of you.. Love from Malaysia 💞
Very very nicstory 👍👍
Bahut hi sohni vedio a ji
Very nice video
❤❤❤❤ So Very Nice story bhut jada achi story lagi So nice ❤❤❤❤❤❤ God bless You ❤❤❤❤❤❤❤❤
Share kro sare jane ❤
Preet bai acting bhut vdya thodi😊
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
Sus da role too nice in these days never seen like this sus never be that nice to daughter in law
Very good Veera ❤❤❤❤jagpreet teona
ਸਸੱ ਨੇ ਆਪੇ ਚਵਲਾਈ ਸੱਸ ਤੇ ਕੀ ਤਰਸ
ਕੁੜੀਆਂ ਜਿਨ੍ਹਾਂ ਮਰਜ਼ੀ ਪੱੜ ਲਿਖ ਜਾਣ ਪਰ ਘਰ ਦਾ ਕੰਮ ਵੀ ਜ਼ਰੂਰੀ ਹੈ
ਘਰ ਦਾ ਕੰਮ ਤਾਂ ਜੀ ਸਭ ਤੋਂ ਪਹਿਲਾਂ ਜ਼ਰੂਰੀ ਆ ਜੀ... ਲੱਖ ਪੜ੍ਹੇ ਲਿਖੇ ਹੋਈਏ
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Very Very Nice Video
Nice video
Very nice👍👍👍👍
Anmol di acting munde di boht vadiya a jmma mere ghr wale vrgi 😊 good job anmol😊😊
Nice video ji, ਕੁੜੀਏ ਤੇਰੀ ਸੱਸ ਦਾ ਵਤੀਰਾ ਇਸ ਵੀਡੀਓ ਵਿੱਚ ਵਧੀਆ ਰਿਹਾ ਤਾਂ ਕਰਕੇ ਕਲੇਸ਼ ਟਲ ਗਿਆ ਨਹੀਂ ਤਾਂ ਸੱਸ ਦਾ ਰੋਲ ਹਮੇਸ਼ਾ ਤਿੜਕਵਾਂ ਹੀ ਰਹਿੰਦਾ ਰਿਹਾ ਹੈ। ਭਰਾ ਨੇ ਵੀ ਵਧੀਆ ਰੋਲ ਨਿਭਾਇਆ ਰਿਸ਼ਤਾ ਟੁੱਟਣੋਂ ਬਚਿਆ ਰਿਹਾ। 👌👌
Very nice video 👍👍
Nice message in one story
Eho jihi nuh nu ta ghre kd de jihri ini fukria rakdi hove
Bhot vadia video aa thodi g
Ae video bshut axhhi लगी
Kmini
Kise di Rees kr k ghar ni chalde dunia ni jiti jandi
Nice
Bahut badhiya video hai
bahut hi sohni. idhaji
😮Hi
Super 👌👌
The very very nice movie God bless you all your team and friends and family members long term relationship always thanks for the information contained in this video good message for the Public 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
Very nyc
Very nice vedio 👌👌👌
Bahut bahut badiya lgi video 👌👌👌👌👌👌👌
😮
Nice👍
❤️🐻
Y good
Very nice video 2 part be liyao jaldi jaldi
Anmol Ki acting BHUT JADA ACHI LAGI ❤❤❤❤❤❤❤❤❤❤👍👍👍👍👍👍👍
😢😢😢
Nice❤
💐🌹🙏
Very nice video 📸👍 ji
Very nice video g waheguru ji tuhnu hmesha khush rakhn eda e khush rho tuc hasde vsde 🥰🥰
ਜੇ ਕਿਸੇ ਕੁੜੀ ਨੂੰ ਸੁਹਰਾ ਪਰਿਵਾਰ ਵਧੀਆ ਨੇਕ ਮਿਲ ਜਾਂਦਾ ਆ ਤਾਂ ਉਨ੍ਹਾਂ ਚੋਂ ਕੁਝ ਕੁੜੀਆਂ ਸੁਹਰਿਆਂ ਨੂੰ ਤੰਗ ਕਰਦੀਆਂ , ਜੇ ਕੋਈ ਕੁੜੀ ਚੰਗੀ ਹੁੰਦੀ ਆ ਤਾਂ ਕੁੱਝ ਸੁਹਰੇ ਪਰਿਵਾਰ ਵਾਲੇ ਤੰਗ ਕਰਦੇ ਆ , ਦੋਨੋਂ ਪਾਸੋਂ ਰਿਸ਼ਤਾ ਵਧੀਆ ਹੋਣਾ ਚਾਹੀਦਾ ।
Nice video ji 👌👍
NV v TB
😍😍🥰🥰🤩🤩
I don't understand why people say they only got married to get their work done. This is so disrespectful and so many women are okay with that
❤❤❤❤❤❤❤❤
❤❤❤❤❤❤
ਇਥੇ ਥੱਫੜ ਚਾਹੀਦਾ
Nyc story g
ਬੁਹਤ ਵਧੀਆ ਕਹਾਣੀ 👌👌
👍👍👍👍
Very nice g
Bahut badhia ji
Aj kl di sacchai pesh kiti a
Kini vdia sas aaa
Good massage ji
Parri likhi kurri nu ki kerna jis nu maa ta gerbala the respct ni kern tha pta nhi veri bad
Very nice
Very nice video brother ❤🔥👍✔
Nice 👍 video
But vdia vidio aa ji
Good msg
Education does not mean that you don’t work and help ooothers at home
Aj kl saasna drdiynà
sahi gal bahar kam karan ni dinde nal lora v ni poorea karde
Aw ki msg dita v girls job nai kr skdia..... Parents education bache nu es krk hi dinde ne tn jo oh independent ho skn.....
Kam krn nal ki hunda hai kam ta, kudia da sb to vadha, gun hai hunar hai, jina chir ghar de laxmi km nhi krdi barkat nhi pendi ghare, nuh anpurnma hundi a rasoi de
Wigri hoi larki hai.agar educated hai to isko dusre di takleef khud hi jaan leni chahidi hai.she has no pity on old woman. Ih bahut ghmandi hai.boring galan kardi hai vedio dekhne nu bhi dil nahi karda
Boht vadiya video boht vadiya msg⭐️⭐️⭐️⭐️⭐️
ਸੱਸ ਵੀ ਮਾਂ ਵਰਗੀ ਹੁੰਦੀ ਆ ਇਸ ਲਈ ਉਹ ਦੀ ਵੀ ਇੱਜ਼ਤ ਕਰੋ nice story 👌👌