V nice interview Vinay hari ji mahent tha fal meatha honda hi . U do very hard job in life . Small to high . I love it who do work hard . GOD BLESS YOU. KEEP IT UP
So far we only know brighter side of abroad.vinay has shown other side too. Ajit and other newspaper last page shows only brighter side. Shows nagar kirtan, kabaddi match, gidda bhangra,punjabi singers stage show, MP etc .I think these things are disguiding the youth. Vinay is showing correct picture. Good job.
Bhiya da Matlab hunda bhraa. Inna ne gaal bana chaddi. Je kise punjabi nu jo Punjab ton bahar rehenda howe, ohnu galt koi bole, kiwen laggu? Gall karan di tameez nai ehna nu
Dainik svera valeo phla apne media staff nu bolna sikhao fir interview leya kro .nhi ta interview li na invite krya kro .eh jo munda btaya ohnu akl sikhao .
22 ਇਕ ਗੱਲ ਤਾਂ ਹੈ ਰਿਪੋਰਟ ਨੇ ਸਵਾਲ ਤਾਂ ਬੜੇ ਗੁੱਸੇ ਵਿੱਚ ਪੁੱਛੇ ਪਰ ਵਿਨੇ ਹਰੀ ਨੇ ਬਹੁਤ ਹੀ ਪਿਆਰ ਜਵਾਬ ਦਿਤੇ ਇਹਨੂੰ ਕਹਿੰਦੇ ਬਲਦੀ ਅੱਗ ਨੂੰ ਠੰਡਾ ਕਰਨਾ
ਉਬਲਦੇ ਸਵਾਲ ਤੇ ਕਰਾਰੇ ਜਵਾਬ। ਵੀਨੇ ਦੀਆ ਗੱਲਾ ਸਹੀ ਨੇ।
Motte paise bana lae ne es motte ne hun tak
@@Humanity113 verr ji lgda hi hunda va tension SB to jyada hundi va. Hr ek insan kol glt km ho hi jnda va
Best Advertisement Of Viney Hari
ਵਿਨੇ ਹਰੀ ਸਹੀ ਗੱਲਾਂ ਕਰਦਾ ਪਿਆ ਆ, ਆ ਰਿਪੋਰਟਰ ਬੜਾ ਔਖਾ ਹੋ ਕੇ ਸਵਾਲ ਪੁੱਛਦਾ ਆ ਲੱਗਦਾ ਇਹਦਾ ਵੀ ਵੀਜ਼ਾ ਰਿਫੂਜ ਹੋਇਆ ਆ😀😁
Haa
👍👍
Siraa la ta bai tu ta
😂😂
Sahi gal a paji reporter bhuta aukha lagda
A successful businessman , doing well
ਵਿਨੈਹਰੀ ਜੀ ਵਿਚਾਰ ਬਹੁਤ ਹੀ ਵਧੀਆ ਆਪ ਜੀ ਦਾ ਸਬਰ ਬਹੁਤ ਹੈ ਨਿਮਰਤਾ ਬਹੁਤ ਹੈ
vinay hari was my co worker in insurance company .gem of person .very bold person .been in this business for 15 years .very daring person
Which insurance
anchor da v visa refusal hoya lagda bada gussa hoya
😂😂😂
Anchor
Bhai Sahib pehle dasya hunda ki kehda kehda swall puchna
Sahi gal aa bhai 😂😅😉😅😉😅🤣🤣🤣
Panjabi boy shi gl va 😆😆😆😆😆😆😆
Panjabi boy mera warga akkeya lgda bahla
ਵੈਰੀ ਗੁੱਡ ਵਿਨੇ ਹਰੀ ਜੀ ਸੁਅਾਦ ਅਾ ਗਿਅਾ ਗੱਲਾਂ ਸੁੱਣ ਕੇ
ਵਿਨੇ ਹੈਰੀ ਵੈਰੀ ਗੁੱਡ ਬੰਦਾ। ਪੱਤਰਕਾਰ ਦੀ ਭਾਸ਼ਾ ਬਹੁਤ ਰਫ ਸੀ। ਆਕੜ ਜਿਆਦਾ ਹੀ ਲਗਦੀ ਸੀ।
ਪੱਤਰਕਾਰ ਤੇਜ਼ ਸੀ ਪਰ ਵਿਨੇ ਹੈਰੀ ਉਹਦਾ ਵੀ ਪਿਓ ਆ🤣🤣🤣🤦♂️
Yugal Sharma shi gal aa
Viney hari ne reporter kacha jaa krta
Aiwe ta ni agla 2 ton weight kari baitha ehh dimag naal hi karya hari ne
@@harpreetcheemanz3187 hahahah shi hai bhra
Yugal Sharma Sahi gal hai janab
Vinay hari great man of Punjab pepole👍👍
ਵਿਨੈ ਹੈਰੀ ਬੰਦਾ ਜੋ ਮਰਜ਼ੀ ਅਾ ਚਾਹੇ ਠੱਗ ਅਾ ਚਾਹੇ ਚੋਰ ਅਾ ਪਰ ਜੋ ਗੱਲਾਂ ੲੇਥੇ ਦੱਸ ਰਿਹਾ ੳੁਹ ਪੂਰੀਅਾਂ ਸੱਚੀਅਾਂ ਨੇ ੲਿਹ ੲਿਹਦੀਅਾਂ ਗੱਲਾਂ ਨੀ ਪੰਜਾਬ ਦੀ ਹਰ ਸੂਝਵਾਨ ਜ਼ੁਬਾਨ ਦੀਅਾਂ ਨੇ ੲਿਹ ਗੱਲਾਂ 15-20 ਸਾਲਾਂ ਬਾਅਦ ਸਭ ਨੂੰ ਦਿਸਣਗੀਅਾਂ ਹੀ ਨਹੀਂ ਸਭ ਤੇ ਬੀਤਣਗੀਅਾਂ
ਵਿਨੇ ਵੀਰ ਜੀ ਇੱਕ ਕਾਮਯਾਬ ਆਦਮੀ ਦਾ ਵਿਰੋਧ ਹੀ ਕਾਮਯਾਬ ਦੀ ਨਿਸ਼ਾਨੀ ਹੈ ਸੋ ਲੱਗੇ ਰਹੋ
Right
Very good👍👍
ਮੈ ਵੀ ਕੈਨੇਡਾ ਆ।,,,, bahoot aukha yr... Sab sahi galla
Kadi city a
Kina galla to aukha veer
You are absolutely right I’m in Newzeland ਬਹੁਤ ਹੀ ਔਖਾ ਬਾਹਰ ਕੁਝ ਨੀ ਬਣਦਾ ਜਿਨਾ ਤੱਕ ਪੀ.ਆਰ ਨੀ ਹੁੰਦੀ
@@sweetheartsani5309 bhaji send me what's up number plzzz
Acha g q Idda da ki hya jo aukhe o
ਬਹੁਤ ਵਧੀਆ ਵੀਚਾਰ ਵਿਨੇ ਹੈਰੀ ਜੀ ਮੈਂ ਗੁਰਜੀਤ ਸਿੰਘ
Viney Hari, you are a path founder to us . Thanks a lots love U Boss.
Nice thoughts Vinay Hari . Appreciate. Much better than any motivational speaker
ਵਿਨੈ ਹੈਰੀ ਗੁਡ ਬੰਦਾ ਯਾਰ
Super advice vinay n King of emigration.
Reporter ne aabde dil di full Bhdaaas kdii aw.. Vinay harry nal😂😂😁👌👌👌
Vinay hari na vi hanerri liya ditti reporter di
@@ramansingh4067 jmaaa sahi keha yrrr
ਅੱਜ ਪਾਹਲੀ ਵਾਰੀ ਮੈਂ ਵਿਨੇ ਹਰੀ ਦੀ ਇੰਟਰਵਿਊ ਦੇਖੀ ਆ।। ਆਪਾ ਫੈਨ ਹੋ ਗਏ bhai ਦੇ ।।। ਪਤੰਦਰ ਜਵਾ ਸੱਚੀ ਗੱਲ ਕਰਦਾ ਸਾਮਣੇ ਆਲੇ ਚਾਹੇ ਮਿਰਚਾਂ ਹੀ ਲਗਣ ।। ਇਹਨੂੰ ਕਹਿੰਦੇ ਹਿੱਕ ਠੋਕ ਕੇ ਕੰਮ ਕਰਨਾ ।।
Absolutely right vinay hari g I’m 100% agree with his thoughts
Very nice video eavry things true thank u
ਕੰਮ ਤਾ ਪਹਿਲਾਂ ਵਾਲਾ ਹੀ ਆ ਪਹਿਲਾਂ ਸਾਇਕਲ ਦੇ ਪੈਚਰ ਲਾਉਂਦਾ ਸੀ ਹੁਣ ਲੋਕਾਂ ਦੇ ਲਾਈ ਜਾਂਦਾ
aman sekhon right
😂😂
Ryt
Panchera lauon ala kde ghar ni auonda bai lok aap jande ne patti gand lai k
@@babbushergill3899 j ap aunde aa tan bund mar laini ds
Exactly vinay ji you are saying true i am from England vaani verma
V nice interview Vinay hari ji mahent tha fal meatha honda hi . U do very hard job in life . Small to high . I love it who do work hard . GOD BLESS YOU. KEEP IT UP
ਬਾਈ ਵਿਨੇ ਹਰੀ। Good job interview In public
ਗੱਲ ਤਾਂ ਇਕੋ ਹੀ ਹੈ ਪਹਿਲਾ ਸਾਇਕਲਾਂ ਨੂੰ ਪੈਂਚਰ ਲਾਉਂਦਾ ਸੀ ਹੁਣ ਜਨਤਾ ਨੂੰ ਲਾਈ ਜਾਂਦਾ
Very truthful and honest person
ਇਹ ਬੰਦਾ ਸਹੀ ਆ ਜੇ ਲੋਕ ਆਪ ਜਾਂਦੇ ਆ ਕੰਮ ਕਰਾਉਣ ਤਾਹੀ ਕਰਦਾ ਇਹ ਕਿਹੜਾ ਘਰੋਂ ਸੱਦਣ ਜਾਦਾ,,,,
Sahi keha veer
Ryt
ਹਾਜ਼ਰ ਜਵਾਬ ਬੰਦਾ ਵਿਨੇ ਹੈਰੀ
Mr.Vinay , You have amazing answers for each and every question no matter what it is about, Confidence level is awesome.
🤣🤣🤣🤣
Rabb Viney Hari nu hor trakki bakshey ta jo oh sabbda bhla karr sakey
ਵਧਿਆ ਬੰਦਾ ਬਾਈ ਵਿਨੇ ਹੈਰੀ ਜੀ
Kime ji
Honest replies by HARRY JI
i think he is good man vinay hari and he is paying tax good job
reporter ਤਾਂ ਨਜਾਇਜ਼ ਹੀ ਗਰਮ ਹੋਣ ਡਿਆ. vinay hari ਦੀ ਕੱਲੀ ਕੱਲੀ ਗੱਲ ਸਹੀ ਹੈ.
ਕਨੇਡਾ ਜੀਹਨੇ ਦੇਖ ਲੀ ਓਹ ਵੀ ਪਛਤਾੳਦਾ ਜੀਹਨੇ ਨਹੀ ਦੇਖੀ ੳਹ ਵੀ ਪਛਤਾੳਦਾ
😂😂😂😂
fudoo canada...
Same as England Lai asi ahi kehndde a
@@worldtraveller1095 kyoki ohne munde ser karate
@@punjab0672 vire call kari tenu canada asliyat mai dasda veere
Very good Ji
Sir ur successful. People jealous of u.so dont worry keep it up
Vinay hari,goodman
Puthe swaal
Sidhe jawab
Vinay Hari very good
😂😂😂😂
ਜਦੋਂ 50 ਸਾਲ ਦੇ ਤਲਾਕ ਸ਼ੁਦਾ ਬੰਦੇ ਨਾਲ 20 ਸਾਲ ਦੀ ਕੁੜੀ ਵਿਆਹ ਦਿੰਦੇ ਨੇ ਲੋਕ ਬਾਹਰ ਜਾਣ ਲਈ ਉਹ ਵੀ ਵਿਨੇ ਦੀ ਗਲਤੀ ਹੁੰਦੀ
Hahahaha sahi keha
Kisse ne apply Kita hai enna de through plz reply
Veer ji plz write comment in hindi
Bahot wadia ...sachia gala kitiya .... nice #####
ਵਿਨੇ ਬੰਦਾ ਸਹੀ ਲੱਗਦਾ ਤੇ ਗੱਲਾਂ ਵੀ ਵਧੀਆ ਕਰ ਰਿਹਾ ਆਹ ਦੂਜੇ ਬੰਦੇ ਨੂੰ ਜਾਚ ਸਖਾਓ ਬੋਲੀ ਦਾ ਕਿਵੇਂ ਆ।
😂😂😂😂 ehi jehi gla nhi krni chadiya
Very good vinay hari ji
Reporter has been good experence in his own line . Well done .
Sirrra lata 22vinay hari nay ta 👍👍👍
Host of this interview is very intelligent.
Good inter vew
"Ultimately"- starting word of every line😂😂
Vinay hery very good Vinay hery great
Vinay hari @ rocks ....goood job
Sab sach bol rehaaa vinay hari. Bht khoob jawaab dittee vinay ne. Sach aa manno ja na manno
So far we only know brighter side of abroad.vinay has shown other side too. Ajit and other newspaper last page shows only brighter side. Shows nagar kirtan, kabaddi match, gidda bhangra,punjabi singers stage show, MP etc .I think these things are disguiding the youth.
Vinay is showing correct picture. Good job.
ਵੀਨੇ ਹੈਰੀ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ਬਹੁਤ ਵਧੀਆ ਗੱਲਾਂ ਨੇ ਤੁਹਾਡੀਆਂ, ਵੀਰੇ ਕਨੇਡਾ ਦਾ ਵੀਜਾ ਮੇਰਾ ਦੋ ਵਾਰ ਰੀਫਿਉਜ ਹੋ ਚੁੱਕਾ ਹੈ ਕਿ ਤੁਸੀਂ ਮੈਨੂੰ ਕੋਈ ਸਲਾਹ ਦੇ ਸਕਦੇ ਹੋ
ਸੋਲਾਂ ਆਨੇ ਸਹੀ
16$ di gall aa ajkl tan ji
Vinay hari nu chahe fraud kehne aa aapa par ustaad gallaa 100 percent sahi kr gyaaa
Ehh aa Immigration line di Rakhi Sawant 🙏🏻
Kya baat hai
ultimately
😂😂😂😂
😂😂
Haha jwa shi bro
ਵੈਰੀ।ਗੁਡ।ਹੈਰੀ।ਜੀ।ਜਬਾਬ।ਵਦੀਆ।ਦਿਤਾ
Superrrr interviewed from vinay harry
ਵਾਹ ਬਾਈ ਨਜਾਰਾ ਆ ਗਿਆ ਇੰਟਰਵਿਉ ਦੇਖ ਸੱਚੀਆ ਗੱਲਾ ਕੀਤੀਆ ਵਿੱਨੀ ਹਰੀ ਨੇ
ਪੈਂਚਰ ਠੋਕ ਠੋਕ ਲਾਉਂਦਾ
ਵਾਲਾ ਹੀ ਤੇਜ ਐ ਵਿਨੇ ਹੈਰੀ 👍👍👍
Love vaniy hari ly
Really good video Vinay Hari ji You are Right.Iam Agree
Aaj kal punjab ch jetha 4 lok kda hon otha 3gallan e hundea
1 mari canada di file lai a
2 mara babu nu sugar a
3. Mari ma da stunt pana
Vinay banda set hai. Bhiye v insaan hunde ne hari saab
Bhiya da Matlab hunda bhraa. Inna ne gaal bana chaddi. Je kise punjabi nu jo Punjab ton bahar rehenda howe, ohnu galt koi bole, kiwen laggu? Gall karan di tameez nai ehna nu
9:37 Bangkok de naam te hassea kyu bai? 🤔 😄
Very nice
Vinay Harry ji Good very good phala sacha Ajant
Good luck v hary
Vinay hari zindabad salute a teri gal nu anchor da ta moh e panda krta hr ik gal ch 💪💪🙏🙏
nice way on speaking of vinay harri
ਏਜੰਟਾਂ ਦਾ ਕਸੂਰ ਨੂੰ ਲੋਕ ਹੀ ਪਾਗਲ ਹੋਏ ਫਿਰਦੇ ਨੇ ਬਾਹਰ ਜਾਣ ਵਾਸਤੇ।
ਆਪਣੇ ਆਪ ਨੂੰ ਕੁਝ ਸਮਜਦਾ ਸੀ ਪੱਤਰਕਾਰ,,, ਵਿਨੈ ਹੈਰੀ ਉਹਦਾ ਵੀ ਉਸਤਾਦ ਆ
Sachiya gala bolde hai vinay hari ji
Raman Singh nai veer Tanu he lagda oda kam fail ho gea ta eda de Galla krda hun
ਸਭ ਠੀਕ ਹੋ ਜਾਉ ਟਾਇਮ ਨਾਲ
@R. K. veer ehne ta eda keha ki mera ta band ho gea horra da v band kra hun
nice Mr HARI
Viney harry v sahi keh reha ik ik gal
Good reporting
god bless u beta vinay
Excellent honest
ਚੋਰ ਜਾ ਠੱਗ ਗੱਲ ਗਈ ਇਕ ਦਿਲ ਨੂੰ ਲੱਗ ਕੇ ਸੱਚੇ ਬੰਦੇ ਨੂੰ ਗਾਲ੍ਹਾਂ ਜਰੂਰ ਪੈਂਦੀਆਂ ਪਰ ਕੋਈ ਨਾ
Nice viny Harry
Harry Potter sir please tell me how much dollar required to investment visa in Canada
ਹਰੀ 22 ਰੱਬ ਤੂਹਾਨੂੰ ਤਰੱਕੀ ਬੱਖਸ਼ੇ ਆਮੀਨ ਸੂਮਾਆਮੀਨ
Anchorman Kinna aukha lgda esda visa vi vinay Harri ne refuse krwaya Jo badla ley reha😂😂😂😂😂
🤣🤣🤣
😂😂😂😂
Sala sochda k DC di chair te baitha
😆😆😆😆😆😆😆hor kuch
Paji vinay heri warga koi vnde koi hai hi nhi vinaypaji Best ah
ਲੋਕ ਬੁੱਡ ਮਰਵਾੳੁਣ ਲੲੀ ਖੁੱਦ ਅਾਓਦੇ ਅਾ
ਇਸ ਤੋਂ ਪਰੇ ਸੱਚ ਕੋਈ ਕੀ ਬੋਲੇ ਬਾਈ ਦਾ ਕੰਮ ਚੜਾਈ ਵਿੱਚ ਐ
Ultimately Ultimately Ultimately Ultimately Ultimately Ultimately Ultimately Ultimately
ਯਾਰ ਇਹ ਬੰਦਾ ਸਿਰੇ ਦਾ ਕਮੇਡੀਅਨ ਆ😂😂😂
Best of luck vinay hary ji
Vinay Hari kuch galat nahi kehnda. J eh nu bejo ga ta lok kise hor ajent kol jaan gay. Lok taan border cross kar ke bahar jaande han
boht vdia gla a vinay hari dia
ਬਿਲਕੁਲ ਸਹੀ ਕਹਿ ਰਿਹਾ ਵਿਨੈ
minu te sirf te sirf vinay ji de jwab bhut pyare lge
Ah host attitude ta DC wala chakki firda!!
Dainik svera valeo phla apne media staff nu bolna sikhao fir interview leya kro .nhi ta interview li na invite krya kro .eh jo munda btaya ohnu akl sikhao .
Haha
kaur mn 100% shi gall aah. Host nu bilkul manners ni hege k kiwe interview kri di aah salute to vinay hary for his patience and for good replies
🤣🤣🤣🤣
गुड सर सलूट विनय हरी जी
The interviewer is clearly disrespectful, no professionalism in asking questions.
Good jawab sirji