@@ravinderkaur6306 hello mam 38 no. question ajj psssb clerk exam ch aya c m othe ehna wala ans. 2 laga k aya btt ans. 3 show kr rea net ki m objection lga skda?
Thank you so much sir ..... your way of teaching is really outstanding....you gave us precious treasure in a single video...and your hard work appears in your voice
It is right that human it error...but human nature is very bad...human always notice faults rather than something good....so if 1-2 questions are wrong than I don't think it is big issue...be thankful always from which u got something..... thanks
Download Complete PDF File
imojo.in/9bYzQ0
Pdf file kiva download hundi eh sir dso plz meri ho nai rehi
Mainu v dsdo Sir
Rupees lgde aa rs 299
ਬਹੁਤ ਬਹੁਤ ਧੰਨਵਾਦ ਸਰ ਇੰਨੀ ਜ਼ਿਆਦਾ ਜਾਣਕਾਰੀ ਲਈ ਜੋ ਬੱਚੇ ਬਹਾਰ ਜਾ ਕੇ ਸਟੱਡੀ ਨਹੀਂ ਕਰ ਸਕਦੇ ਉਹਨਾਂ ਆਸਤੇ ਆਪ ਜੀ ਗੋਂਡ ਗਿਫ਼ਟ ਹੋ ਸਰ ਥੈਕਸ ਸਰ
ਸ਼ੁਕਰੀਆ ਸਰ, ਪਰਮਾਤਮਾ ਤੰਦਰੁਸਤੀ ਚੜ੍ਹਦੀਕਲਾ ਬਖਸ਼ਣ ਸਰ।
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ। ਨਿਰਮਲ ਦਾ ਸਮਾਨਅਰਥ ਸ਼ਬਦ ਪਵਿੱਤਰ ਹੈ ਜੀ।
Hmmn
Thanku so much sir super class ❤❤
ਨਿਰਮਲ ਦਾ ਸਮਾਨਾਰਥਕ ਸ਼ਬਦ ਪਵਿੱਤਰ ਹੈ ਜੀ
Bhut hi jyada vdiya smjaya Sir tusi ..thanku kahna v bhut thoda hai tuhade layi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਚ ਛ ਜ ਝ ਞ
28 ਦੇ ਉੱਤਰ ਵਿੱਚ
- ਕ ਖ ਗ ਘ ਙ
ਆਵੇਗਾ
ਕਿਰਪਾ ਕਰਕੇ ਇਸ ਗੱਲ ਦੀ ਸੋਧ ਕੀਤੀ ਜਾਵੇ ।
ਧੰਨਵਾਦ ਜੀ
ਬਹੁਤ ਚੰਗੀ ਜਾਣਕਾਰੀ ਸਾਂਝੀ ਕਰਨ ਲਈ 🙏🏻
A ta likhia hoya a
Sir ne dono dasse aa jo tuci keh rhe ho oh niche komal talu nal jeebh lgdi aa mtlb vichalo pr j upro lgdi aa oh jeebh da agla, hissa, aaa
@@ASHARANI-or5wrlast letter mentioned nhi c
@@sandeepkaur6404 last letter
@@ASHARANI-or5wr ਅਤੇ ਸਰ ਜੀ ਙ ਨੂੰ ਞ ਵੀ ਬੋਲ ਰਹੇ ਸੀ, ਇਸ ਲਈ ਮੈ ਸੋਧ ਕਰਨ ਲਈ ਬੋਲਿਆ । ਬਾਕੀ ਸਭ ਬਹੁਤ ਜੀ ਮਹੱਤਵਪੂਰਨ ਸਮਝਾਇਆ ਗਿਆ 🙏🏻
Bahut sohna padaya ji tusi
Tuhadi Umar lambi hove
38 no. question recheck
Right answer is 3
ਹ ਰ ਵ
Third word hun ni a pehla hunda c hun sirf first two hi ne
@@ravinderkaur6306 pakki gall a ji 👍
ok
@@ravinderkaur6306 hello mam 38 no. question ajj psssb clerk exam ch aya c m othe ehna wala ans. 2 laga k aya btt ans. 3 show kr rea net ki m objection lga skda?
ਵਿਆਕਰਨ ਦੇ ਚਾਰ ਭਾਗ ਹੁੰਦੇ ਨੇ ਜੀ ਇਹਦੇ ਵਿਚ ਇਕ ਹੋਰ ਜੁੜਨਾ ਐ ਜੀ ਅਰਥ ਬੋਧ ਚੌਥਾ ਅਰਥ ਬੋਧ ਹੁੰਦਾ ਹੈ confirm ਕਰ ਕੇ ans ਕਰਿਓ ਜੀ
Yes ehi hunda
Eh kinwa question aaaaa
ਪ੍ਰਸ਼ਨ 38 ਦਾ ਉੱਤਰ 3 ਹੋਵੇਗਾ।
ਹ,ਰ ਤੇ ਵ
Hmm
੍ਬਹੁਤ ਵਧੀਆ ਕਲਾਸ ਸਰ ਧੰਨਵਾਦ ਜੀ।
ਧੰਨਵਾਦ ਗੁਰੂਜੀ 🙏🙏
ਨਿਰਮਲ -ਪਵਿੱਤਰ ਸਮਾਨਾਰਥਕ ਸ਼ਬਦ ਹਨ
Last question ch doubt h ਝਾੜੂ ਵਿਚ ਉੱਚੀ ਸਵਰ aayega mere according ...
3. ਮਾਤ ਭਾਸ਼ਾ
ਬਹੁਤ ਬਹੁਤ ਧੰਨਵਾਦ ਸਰ ਜੀ
Thank you so much sir ..... your way of teaching is really outstanding....you gave us precious treasure in a single video...and your hard work appears in your voice
Very very thanku so much sir ji....bout helpfull video hai sir .. 🙏🙏
😂😂
ਪੰਜਾਬੀ ਦੇ ਪਹਿਲੇ ਨਾਟਕਕਾਰ ਈਸ਼ਵਰ ਚੰਦਰ ਨੰਦਾ ਹੈ ਜੀ
Yes
Bilkul
Boht ghaint samjiya questions nu very good sir
ਗ਼ਲਤ ਪੜ੍ਹਾ ਰਹੇ ਹੋ ਜੀ...
Sachi?
Boht wadhiya veer g boht vadhiya samjhay h
Thank you sir ji bhut vadiya samjh aa gya ❤❤🎉🎉
9 question da answer sir ਪਵਿੱਤਰ hai ,,je
ਬਹੁਤ ਬਹੁਤ ਧੰਨਵਾਦ ਜੀ।ਬਹੁਤ ਵਧੀਆ ਵੀਡੀਓ ਹੈ ਜੀ🙏🙏
Sir 9 question da answer ਪਵਿੱਤਰ hai
ਪੰਜਾਬੀ ਨਾਟਕ ਦਾ ਮੋਢੀ ਈਸ਼ਵਰ ਚੰਦਰ ਨੰਦਾ ਹੈ।
ਤੁਸੀਂ ਸਹੀ ਹੋ ਜੀ
Khiva khera ji
Yes.ਪੰਜਾਬੀ ਨਾਟਕ ਦਾ िਪਤਾਮਾ ਈਸ਼ਵਰ ਚੰਦਰ ਨੰਦਾ ਹੈ .1st ਪੰਜਾਬੀ ਨਾਟਕਕਾਰ
Oooo bapu kya bat hai Gud
Thanku so much sir.very.v helpful lecture
9- ਪਵਿੱਤਰ
Thanks🙏🙏 veer aa bhut vadia teach krde o best👍 of luck veer g
Nice vedio 👍👍👍
Thxxx sir...God blesss uuu
😊😊😊
Sir good morning very helpful vedio thanks 🙏🏻🙏🏻🙏🏻🙏🏻👌🏽👌🏽🙏🏻👌🏽🍎🍇🍎🍇
ਪੰਜਾਬੀ ਦਾ ਪਹਿਲਾ ਨਾਟਕ ਕਾਰ ਈਸ਼ਵਰ ਚੰਦਨ ਨੰਦਾ ਹੈ
Lecture very good 👍 👌
Bahut vadiya Ji. . thanks.
Hlo sir tusi bhout vadia study karvande ho ji .
ਮਾਤ ਭਾਸ਼ਾ ਹੁੰਦੀ ਆ sir
38 answer 3 ਹ,ਰ,ਵ,
Thxx sir bot vdiya class
Very nice video sir .thank you so much ji 🙏👍
Rgyjkkkjllll
38 ਦਾ ਸਹੀ ਜਵਾਬ ਹੈ ਹ ਰ ਵ
Rgt 3 hunde ne
Thq sir bhot vdiya smjaya ha
Very helpful video thank you sir 🙏
Nice class 👍👍👍👍👍👍 thanks sir g 🙏🙏🙏🙏🙏
Thankuu sir
Thnkuuu so much sir for this amazing video.....God always blessed u
Vdo bhut vdya g
Thanks alot dear mam nice video and good explanation
Bahut vadiya g
Thanku so much sir.god bless u
Apki all videos are awesome sir g 🙏
Hi
Very nice class sir ❤❤god bless you
46 ਪ੍ਰਸ਼ਨ ਦਾ ਉੱਤਰ। ਮੁਕਤਾ, ਸਿਹਾਰੀ,ਔਕੜ
Bhut vdea ji
Very helpful class❤
ਰਾਮ ਸਿੰਘ ਉਦੇ ਹੀ ਸ਼ਹਿਰ ਤੇ ਆ ਗਿਆ ਤੀ।ਸਰ ਮਲਵਈ ਉਪਭਾਸ਼ਾ ਦਾ ਸ਼ਬਦ ਐ ਜੀ ਪੁਆਧੀ ਦਾ ਨੀ ਜੀ
Sir ਪੰਜਾਬੀ ਸ਼ਾਹਿਤ ਦਾ ਇਤਹਾਸ de questions bare video bake padyeo
Thank you so much sir 🙏😊
ਬਲਵੰਤ ਗਾਰਗੀ ਗਲਤ ਹੈ
ਸਰ ਜੀ ਪ੍ਰਸ਼ਨ ਨੰਬਰ - 28 ਦੇ ਉੱਤਰ ਵਿਚ ਤੁਸੀਂ ਙ ਦੀ ਜਗ੍ਹਾ ਞ ਬੋਲ ਰਹੇ ਹੋ
ਜਦ ਕਿ ਞ ਤੇ ਅਗਲੇ ਪ੍ਰਸ਼ਨ ਦੇ ਉੱਤਰ ਵਿੱਚ ਆਵੇਗਾ
ਜਿਵੇਂ ਕਿ - ਚ ਛ ਜ ਝ ਞ
28 ਦੇ ਉੱਤਰ ਵਿੱਚ
- ਕ ਖ ਗ ਘ ਙ
ਆਵੇਗਾ
ਕਿਰਪਾ ਕਰਕੇ ਇਸ ਗੱਲ ਦੀ ਸੋਧ ਕੀਤੀ ਜਾਵੇ ।
ਧੰਨਵਾਦ ਜੀ
ਬਹੁਤ ਚੰਗੀ ਜਾਣਕਾਰੀ ਸਾਂਝੀ ਕਰਨ ਲਈ 🙏🏻👍🏻👍🏻👍🏻👍🏻
🔴🔴🔴ਬਹੁਤ ਬਹੁਤ ਧੰਨਵਾਦ ਜੀ 🙏🙏🙏
ਪ੍ਸਨ ਨੰਬਰ 42 ਦਾ ਉੱਤਰ 5
ਅਮਰ, ਆਦਰ,ਐਨਕ,ਔਖਾ, ਅੱਖ
ਮਾਤ ਭਾਸ਼ਾ
Bhut vadiya video c sir ji tuhadi.thanxxxxx ji
ਕਾ ਕੇ ਕੀ ਕੀਆਂ ਪੁਅਧੀ ਉਪ ਭਾਸ਼ਾ ਦੇ ਸ਼ਬਦ ਹਨ ਮਲਵਈ ਭਾਸ਼ਾ ਗ਼ਲਤ ਉੱਤਰ ਹੈ
38 question ਦੇਖਿਯੋ ਇਸਦਾ ans 3 aaa syd ਵ, ਰ, ਹ
Very nice 👍👌👌👍👍👌👌👍
Very nice video good keep it up 👏🎉🤗👍👍🙏🙏
Vadiya ji
Question 38 ਵਿੱਚ ਹ, ਰ ਤੋਂ ਇਲਾਵਾ ਵ ਵੀ ਤਾਂ ਆਉਣਾ ਚਾਹੀਦਾ ਹੈ।
correct
nice. Q:47. bhasha di laghutam sarthak ikai 'bhavansh' hi hai. laghutam, sarthak te sutantar ikai 'shabad' hai.
ਵਿਆਕਰਨ ਦੇ ਚਾਰ ਭਾਗ ਨੇ ਜੀ
Right
38 ans ਹ ਰ ਵ 3 ਨੇ
ਜਖਮ ਤੇ ਫੇਹਾ ਧਰਨਾ ਮੁਹਾਵਰੇ ਦਾ ਪੰਜਾਬੀ meaning dseo ji
ਨਿਰਮਲ_ਪਵਿੱਤਰ
Excellent 👍🏻
Way of teaching is very good
Sir me Reet ki teyari Kar rha hu Panjabi language se mujhe ਅਲੰਕਾਰ, ਛੰਦ,ਭਾਵ ਸੁੰਦਰਤਾ ਅਤੇ ਕਵਿਤਾ ਪ੍ਰਸੰਗ Topika de notes Chahiye please send Karna ji
Sahj class join kro you tube mil jange
ਨਿਰਮਲ = ਪਵਿੱਤਰ
Ki
Narm ni ho sakta kya
ਨਹੀ ਹੋ ਸਕਦਾ । ਨਰਮ ਤਾ ਕਠੋਰ ਦਾ ਵਿਪਰੀਤ ਆ
@@sonakhokher2721 ok ji samj gya mai sukriya
Oky ji may pleasure 😊
Great knowledge
Bhout vadiya sir thank you so much sir
Thank you sir 🙏
Thank you g, useful video ☺️❤
Bhut vadia lage aa veer g
It is right that human it error...but human nature is very bad...human always notice faults rather than something good....so if 1-2 questions are wrong than I don't think it is big issue...be thankful always from which u got something..... thanks
Ohna dujeya di help lyi shi dsya 🎉
Thx Sir 👍👍👍
Very very nice video 👍👍👍👍
Thank you❤❤🌹🌹
Thanks sir for our help
ਬਹੁਤ ਵਧੀਆ ਜਾਣਕਾਰੀ।
24ਪ੍ਰਸ਼ਨ ਸਮਝ ਨਹੀ ਆਇਆ
ਯ ਅਰਧ ਸਵਰ ਕਿਵੇਂ???
24 questions incorrect h
ਪੰਜਾਬੀ ਨਾਟਕ ਦਾ ਪਿਤਾਮਾ ਈਸ਼ਵਰ ਚੰਦਰ ਨੰਦਾ ਹੈ si
Thanku sir bht vdia vdeo a
Very nice video thank you so much sir
38 glt h g 3 h sahi answer ਹ,ਰ,ਵ
Very very helpful lecture
Thnx sir
Very knowledgeable video