Dhadi Tarlochan Singh Bhamadi | Amarjit Singh Part 1.

แชร์
ฝัง
  • เผยแพร่เมื่อ 18 ก.ย. 2024
  • ਨਾਮਵਰ ਸ਼ਖਸੀਅਤ ਅਤੇ ਪ੍ਰਸਿੱਧ ਪ੍ਰਚਾਰਕ ਗਿਆਨੀ ਤਰਲੋਚਨ ਸਿੰਘ ਭਮੱਦੀ ਕਾਫੀ ਪਹਿਲਾਂ ਰੇਡੀਓ ਪੰਜਾਬ ਦੇ ਸਟੂਡੀਓ ਅਤੇ ਮੇਰੇ ਪ੍ਰੋਗਰਾਮ " ਤਿੰਨ ਰੰਗ " ਵਿੱਚ ਆਏ ਸੀ । ਉਸ ਸਮੇਂ ਅਸੀਂ ਰੇਡੀਓ ਪੰਜਾਬ ਦੇ Facebook page 'ਤੇ Live ਵੀ ਹੋਏ ਸੀ । ਉਹ ਸੰਭਾਲੀ ਹੋਈ ਵੀਡੀਓ ਹੁਣ ਮਿਲੀ ਹੈ । ਉਸ 'ਚੋ ਕੁੱਝ ਅੰਸ਼ ਦਰਸ਼ਕਾਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾਂ ਹਾਂ। ਧੰਨਵਾਦ।

ความคิดเห็น •