ਛਡਿ ਸਿੰਘਾਸਣੁ ਹਰਿ ਜੀ ਆਏ | Chhad Singhasan Har Ji Aaye | By Bhai Gurdas Ji | With Meanings

แชร์
ฝัง
  • เผยแพร่เมื่อ 9 ม.ค. 2025

ความคิดเห็น • 649

  • @avtarsingh2531
    @avtarsingh2531 6 หลายเดือนก่อน +175

    ਭੀਲਣੀ ਨੂੰ ਮਿਲਣ ਰਾਮ ਜੀ ਆਏ ,ਸੁਦਾਮੇ ਨੂੰ ਮਿਲਣ ਕ੍ਰਿਸ਼ਨ ਜੀ ਆਏ,ਲਾਲੋ ਨੂੰ ਮਿਲਣ ਨਾਨਕ ਜੀ ਆਏ ਸੈਦੇ ਮਲਾਹ ਕੋਲ ਦਸਮੇਸ਼ ਜੀ ਆਏ ਸਾਰੇ ਵੱਡੇ ਪੁਰਸ਼ਾਂ ਦਾ ਇੱਕ ਹੀ ਰਸਤਾ ਇੱਕ ਹੀ ਪੰਥ ਇੱਕ ਹੀ ਮਕਸਦ ਪਰ ਅਸੀਂ ਵੱਖੋ ਵੱਖ ਹੋ ਗਏ।ਦੁੱਖ ਦੀ ਗੱਲ ਹੈ।

    • @Surjitsingh-eg2hb
      @Surjitsingh-eg2hb 6 หลายเดือนก่อน +10

      Sahi kiha hai ji tusi....

    • @karamjitsinghkhalsa4733
      @karamjitsinghkhalsa4733 5 หลายเดือนก่อน +7

      Waheguru jio ❤sukar aa ji.....ap nu ik hi parteet hunda aa ji...nahi ta bahute sikh khalistan ..ja asi sikh vakhre aa hi karde rehnde ne je.....sikh oh Jo ik hi dekhe...ik hi sune...ik hi jape...ik hi ho jaye...ik hi waheguru jio...sargun te nirgun ik hi....WAHEGURU waheguru jio.

    • @SavinderSingh-hy3ue
      @SavinderSingh-hy3ue 4 หลายเดือนก่อน +4

      ਸਾਰੀ ਰਾਜਨੀਤੀ ਦੇ ਕਾਰਨ ਦੁਨੀਆਂ

    • @kharbandasatish8755
      @kharbandasatish8755 4 หลายเดือนก่อน +3

      @@avtarsingh2531 Tusi bilkul sahi keh rahe ho ji

    • @Satyamaargi
      @Satyamaargi 2 หลายเดือนก่อน +2

      ​@@karamjitsinghkhalsa4733 Dono Nirgun nirakar aur sagun sakar Ekmatra Hari hai wahi Hari Ram, Krishna hai

  • @ParamjitSingh-ts1kx
    @ParamjitSingh-ts1kx ปีที่แล้ว +81

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।

  • @SatnamSingh-n1l5m
    @SatnamSingh-n1l5m 10 ชั่วโมงที่ผ่านมา +1

    ਭਰਾਵੋਂ ਪ੍ਰਭੁ ਇਕ ਹੀ ਹੈ ਉਹ ਅਨੇਕ ਰੂਪ ਲੇਕਰ ਆਉਦਾ ਹੈ

  • @rodamairrajputandsabhrawa2233
    @rodamairrajputandsabhrawa2233 ปีที่แล้ว +141

    ਇਹ ਗੁਰਬਾਣੀ ਸ਼ਬਦ ਭਗਤ ਦਾ ਭਗਵਾਨ ਜੀ ਨਾਲ ਅਤੇ ਭਗਵਾਨ ਜੀ ਦਾ ਆਪਣੇ ਭਗਤ ਨਾਲ ਪ੍ਰੇਮ ਨੂੰ ਬਿਆਨ ਕਰਦਾ ਹੈ। ਜੇਕਰ ਕੋਈ ਭਗਤ ਆਪਣੇ ਇਸ਼ਟ, ਆਪਣੇ ਗੁਰੂ , ਆਪਣੇ ਭਗਵਾਨ ਜੀ ਨੂੰ ਮਿਲਣ ਲਈ ਬੇਕਰਾਰ ਹੁੰਦਾ ਹੈ ਤਾਂ ਭਗਵਾਨ ਜੀ ਵੀ ਉਸੇ ਤਰ੍ਹਾਂ ਹੀ ਆਪਣੇ ਭਗਤ ਨੂੰ ਮਿਲਣ ਲਈ ਬੇਕਰਾਰ ਹੁੰਦੇ ਹਨ। ਭਗਤ ਭਗਵਾਨ ਜੀ ਵੱਲ ਇੱਕ ਕਦਮ ਤੁਰਦਾ ਹੈ ਤਾਂ ਭਗਵਾਨ ਜੀ ਭਗਤ ਵੱਲ ਦਸ ਕਦਮ ਤੁਰਦੇ ਹਨ।🙏😊🌹

    • @Harpia1985Aulakh
      @Harpia1985Aulakh 10 หลายเดือนก่อน +4

      Sahi hai ji

    • @honeysingh-lx2zc
      @honeysingh-lx2zc 9 หลายเดือนก่อน +1

      Har ji Kom hai waheguru gurumantar vasudev Hari Gobind Ram ji k naam se bna hai 4 yug treta satyuga kalyug dawaparyug hoye pai gurdass ne vaara likhi usma bhi yo hi dssya pouri 49 DSS EBH te kya bola

    • @modanpalsingh1746
      @modanpalsingh1746 9 หลายเดือนก่อน

      Waherguru ji 🌹🌹🌹🌹🌹🌹🍎❤👋🙏

    • @TomMangla
      @TomMangla 8 หลายเดือนก่อน

      😊a

    • @pushpunder
      @pushpunder 6 หลายเดือนก่อน +3

      Our guru names are Guru Harikrishan we sikhs are best hindus. We are like ghee (sikhs) from milk (hindu) and we need to remember our base. And also more responsibility on us as we are leaders but always remember we are hindus only and like Guru Nanak our gurus are ram ji and Krishn ji

  • @sarbjitkaur-es3gy
    @sarbjitkaur-es3gy 9 หลายเดือนก่อน +104

    ਜਦ ਵੀ ਇਹ ਸਬਦ ਸਣੀਦਾ ਤਾ ਮੰਨ ਨੂੰ ਬਹੂਤ ਸਕੂਨ ਮਿਲਦਾ ਕੇ ਕ੍ਰਿਸਨ ਜੀ ਨੇ ਆਪਣੇ ਬਚਪਨ ਦੇ ਦੋਸਤ ਨੂੰਕਿੰਨੀ ਵਡਿਆਈ ਦਿੰਤੀ ਤੇ ਹੇਲਪ ਕੀਤੀ ਪਰ ਉਸ ਨੂੰ ਪਤਾ ਵੀ ਨਹੀ ਲੱਗਣ ਦਿੱਤਾ
    ❤❤❤❤🙏🙏🌹🌹

  • @gumailchandsaini383
    @gumailchandsaini383 ปีที่แล้ว +111

    ਧੰਨ ਧੰਨ ਸਾਹਿਬ ਸ੍ਰੀ ਕਿ੍ਸ਼ਨ ਜੀ ਮਹਾਰਾਜ । ਹੇ ਮਧੂਸੂਦਨ ਹੇ ਕੇਸ਼ਵ ਆਪ ਜੀ ਦੇ ਚਰਨਕੰਵਲਾਂ ਵਿੱਚ ਕੋਟਿਨਕੋਟ ਪ੍ਣਾਮ । 🙏🙏🙏🙏🙏🙏

  • @ratandeep8154
    @ratandeep8154 หลายเดือนก่อน +4

    ਸ਼੍ਰੀ ਹਰਿ ਹਰਿ 🙏🏿

  • @bharatbawa2317
    @bharatbawa2317 3 หลายเดือนก่อน +19

    ❤ ਧੰਨ ਧੰਨ ਸ਼੍ਰੀ ਕ੍ਰਿਸ਼ਨ ਜੀ ਮੇਰੇ ਠਾਕੁਰ ਜੀ ਆਪ ਜੀ ਬਹੁਤ ਦਿਆਲੂ ਹੋ ਜੋ ਆਪਣੇ ਭਗਤਾਂ ਦੇ ਲਈ ਆਪਣਾ ਸਿੰਘਾਸਣ ਤਕ ਛੱਡ ਕੇ ਆ ਜਾਂਦੇ ਹੋ ਜੀ।

  • @kuljeetkaur72
    @kuljeetkaur72 10 วันที่ผ่านมา +2

    Veer ji sat shri akal aap ji ton vare jande ha jinha ne eh shabad gaya hai🎉🎉🎉🎉❤❤❤❤❤❤❤❤❤

  • @Ajay_saab_pb_07
    @Ajay_saab_pb_07 ปีที่แล้ว +52

    ਧੰਨ ਧੰਨ ਸ਼੍ਰੀ ਕਿਸ਼ਨ ਜੀ ਸੱਚੀ ਗੁਰਬਾਣੀ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ 🙏❤️🙏🌸

  • @JagtarSinghRana475
    @JagtarSinghRana475 ปีที่แล้ว +169

    Dil kar rha hai pure din sunte rahe such a soul touching guru Baani

  • @peaceofmind5515
    @peaceofmind5515 3 หลายเดือนก่อน +7

    ਮਿੱਤਰਤਾ ਹੋਵੇ ਤਾਂ ਕ੍ਰਿਸ਼ਨ ਸੁਦਾਮਾ ਜੀ ਜਿਹੀ, ਵਾਹਿਗੁਰੂ

  • @sadhna8972
    @sadhna8972 26 วันที่ผ่านมา +3

    धन्य हैं गुरु जिन्होंने ऐसा मधुर और प्रेरणादायक भजन लिखा l

  • @kharbandasatish8755
    @kharbandasatish8755 ปีที่แล้ว +309

    ਗੱਲ ਸਾਰੀ ਕਦਰ ਮਾਣ ਦੀ ਸੀ ਹਰਿ ਜੀ ਨੇ ਸੁਦਾਮਾ ਨਾਲ ਦਿਲ ਤੋਂ ਪਿਆਰ ਵਿਖਾਇਆ ਨਾ ਕਿ ਇਹ ਸੋਚਿਆ ਕਿ ਉਹ ਇਕ ਗਰੀਬ ਇਨਸਾਨ ਹੈ, ਜਿਵੇਂ ਕਿ ਅੱਜਕਲ ਸੋਚਿਆ ਜਾਂਦਾ ਹੈ ।

    • @sharmatek1840
      @sharmatek1840 ปีที่แล้ว +16

      Nice shabad Gurbani about Shri Krishan Sudama prem

    • @thewindofindia8382
      @thewindofindia8382 ปีที่แล้ว +5

    • @BharatBhushan-bg7rq
      @BharatBhushan-bg7rq ปีที่แล้ว +14

      सुदामा के हृदय में हरि का वास था प्रेम था धन की आवश्यकता परिवार को थी सम्पन्न होने के बावजूद हरि स्मरण करते हुए भिक्षा वृति करते थे कोटि कोटि नमन ऐसे भक्त को 🚩🌹भक्त को

    • @kharbandasatish8755
      @kharbandasatish8755 ปีที่แล้ว +6

      @@BharatBhushan-bg7rq जय श्री कृष्ण

    • @world_wide_info_01
      @world_wide_info_01 ปีที่แล้ว +8

      Par aj kal sikh is baani de pdne nu mna krde hai kyu?

  • @sharanjeetkaur8539
    @sharanjeetkaur8539 7 หลายเดือนก่อน +64

    ਜਦੋਂ ਸੁਦਾਮਾ ਜੀ ਘਰ ਵਾਪਸ ਆ ਰਹੇ ਸੀ ਤਾ ਸੋਚ ਰਹੇ ਸੀ ਜਿਹੜੇ ਕੰਮ ਮੈ ਆਪਣੇ ਪਿਆਰੇ ਮਿੱਤਰ ਕੋਲ ਆਇਆ ਸੀ ਉਹ ਤਾ ਭੁੱਲ ਗਿਆ ਹਾਂ ਹੁਣ ਘਰ ਵਾਲੀ ਨੂੰ ਕੀ ਮੂੰਹ ਦਿਖਾਊਂਗਾ ਪਰ ਕੀ ਕਰਦਾ ਮੇਰੇ ਪਿਆਰੇ ਮਿੱਤਰ ਨੇ ਮੈਨੂੰ ਪਿਆਰ ਸਤਿਕਾਰ ਹੀ ਏਨਾ ਕੀਤਾ ਮੈ ਸੱਬਕੁੱਛ ਭੁੱਲ ਗਿਆ ਪਰ ਜਦੋਂ ਸਦਾਮਾ ਜੀ ਘਰ ਗਏ ਤਾ ਉੱਥੇ ਝੋਂਪੜੀ ਦੀ ਥਾਂ ਸੋਹਣਾ ਘਰ ਬਣਿਆ ਤੇ ਕਿਸੇ ਚੀਜ਼ ਦੀ ਤੋਟ ਨਹੀਂ ਸੀ ❤🙏ਸੁਦਾਮਾ ਜੀ 🙏🙏

    • @devil.com1070
      @devil.com1070 4 หลายเดือนก่อน +3

      ❤❤❤🎉🎉🎉

    • @avtarsidhupakhowal7861
      @avtarsidhupakhowal7861 4 หลายเดือนก่อน +5

      Krishn Bhagwan my friend

    • @Elizabeth-pd4sd
      @Elizabeth-pd4sd 2 หลายเดือนก่อน +1

      Hare Krishna 💚🙏💚🙏🕉🌼🌼🌼

  • @PrabhJot-hq1mj
    @PrabhJot-hq1mj 3 หลายเดือนก่อน +5

    ਕਿਆ ਬਾਤ ਹੈ ਰੱਬ ਦੇ ਬੰਦਿਆਂ ਦੀ......... ਜੈ ਹੋ ਸਦਾ

  • @subhashduggal9443
    @subhashduggal9443 10 หลายเดือนก่อน +28

    ਵਾਹ ਜੀ ਵਾਹ ਭਾਈ ਸਾਹਬ ! ਜਦੋਂ ਵੀ ਇਹ ਸ਼ਬਦ ਸੁਣੀਦੈ , ਸੱਚੀਂ ! ਆਨੰਦ ਆ ਜਾਂਦੈ ❤ ਪ੍ਰਣਾਮ 💐🙏🏾

  • @AdriannaSmith-kx6ud
    @AdriannaSmith-kx6ud ปีที่แล้ว +64

    Hari Sikhi me aise base hain ke har bacche ke nam me base hain, Harmeet, Hardeep, Harjeet, Harpreet, Hargobind, Harkrishan, Hardev, Harinder and the list goes on.

    • @its_legends4482
      @its_legends4482 ปีที่แล้ว +9

      Waheguru ji

    • @Satyamaargi
      @Satyamaargi 2 หลายเดือนก่อน

      ​@@its_legends4482Hari Hari ji

  • @Prabhdayalsingh-fl5fc
    @Prabhdayalsingh-fl5fc 3 หลายเดือนก่อน +4

    ਗੁਰਬਾਣੀ ਖੋਜ ਆ ਸਭ ਲਿਖਿਆ ਜ਼ੋ ਹੋਇਆ ਜ਼ੋ ਹੋਣਾ ਏਨੂੰ ਕੋਈ ਬਿਆਨ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਅਸੀਂ ਮੂਰਖ਼ ਅੰਜਾਣ ਹਾਂ ਸਾਨੂੰ ਬਖਸ਼ ਲੈਣ ਵਾਹਿਗੁਰੂ ਜੀਉ

  • @harpalbhatti3012
    @harpalbhatti3012 ปีที่แล้ว +72

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

    • @gurkamalsingh4268
      @gurkamalsingh4268 ปีที่แล้ว

      ਤੁਹਾਨੂੰ ਇਹ ਤੇ ਪਤਾ ਨਹੀ ਇਹ ਛੇ ਪਾਤਸ਼ਾਹ ਦੀ ਬਾਣੀ ਨਹੀ। ਪਾਤਸ਼ਾਹ ਨੇ ਕਦੇ ਕ੍ਰਿਸ਼ਨ ਰਾਮ ਤੇ ਕਿਸੇ ਹਿੰਦੂ ਦੇਵੀ ਦੇਵਤਿਆ ਦੀ ਬਾਣੀ ਚ ਕਦੇ ਮਹਿਮਾ ਨਹੀ ਕੀਤੀ। ਇਹ ਤੇ ਭਾਈ ਗੁਰਦਾਸ ਦੀਆ ਲਿਖੀਆ ਤੁਕਾ ਨੇ ਬਾਣੀ ਚ ਬਹੁਤ ਕੁਝ ਰਲਾ ਕੀਤਾ ਗਿਆ ਭਾਈ ਗੁਰਦਾਸ ਵੀ ਦੋ ਨੇ ਇਹ ਵੀ ਇਕ ਵਿਵਾਦ ਚੱਲ ਰਿਹਾ ਹੈ।ਪਾਤਸ਼ਾਹ ਤੇ ਬਾਣੀ ਚ ਨਿਰਣਾ ਕਰ ਗਏ ਨੇ ___ ਪੰਡਿਤ ਮੁਲਾ ਜੋ ਲਿਖ ਦੀਆ ਛੋਡਿ ਚਲੇ ਹਮ ਕਛੂ ਨਾ ਲੀਆ।। ਤੇ ਫਿਰ ਇਹ ਕਿਵੇ ਹੋ ਸਕਦਾ ਉਹ ਕ੍ਰਿਸ਼ਨ ਨੂੰ ਹਰਿ ਕਹਿਕੇ ਸਬੋਧਨ ਕਰਨ। ਇਹ ਤੇ ਭਾਈ ਗੁਰਦਾਸ ਦੀ ਮੰਨ ਦੀ ਗੱਲ ਏ ।ਨਾਨਕ ਪਾਤਸ਼ਾਹ ਦੀ ਨਹੀ।

    • @balwantsingh4283
      @balwantsingh4283 ปีที่แล้ว

      varan bhai gurdas ji

    • @Ram-em3ot
      @Ram-em3ot ปีที่แล้ว +1

      ​@@gurkamalsingh4268dasam granth padhiye na fir.

    • @gurkamalsingh4268
      @gurkamalsingh4268 ปีที่แล้ว

      @@Ram-em3ot ਚੱਲ ਉਏ ਮਾ ਗੁਜਰ ਕੌਰ ਦਾ ਲਾਲ ਕਦੇ ਤਿਰਿਆ ਚਰਿੱਤਰ ਜਿਹਾ ਗੰਦ ਕਦੇ ਨਹੀ ਲਿਖ ਸਕਦਾ ਜਿਸ ਦੀ ਮਾ ਗੁਜਰ ਕੌਰ ਹੋਵੇ। ਇਹ ਹਿੰਦੂ ਪੁਰਾਣਾ ਤੇ ਕੋਕ ਸ਼ਾਸ਼ਤਰ ਦੇ ਉਲੂੱਥੇ ਨੇ ਤੁਹਡੇ ਟਕਸਾਲੀਆ ਦੇ ਅਖੌਤੀ ਬ੍ਰਹਮ 84ਦੇਬਾਹਦ ਚ ਹੀ ਬਨਾਰਸ ਤੋ ਲਿਆ ਪਰਮੋਟ ਕੀਤਾ ਤਾ ਜੋ ਸਿਖਾ ਨੂੰ ਬਦਨਾਮ ਤੇ ਜਲੀਲ ਕੀਤਾ ਜਾ ਸਕੇ, ।ਤੇ ਬਾਣੀ ਜੋ ਅਸਲ ਏ ਸਿਖੀ ਦਾ ਉਸਨੂੰ ਖਤਮ ਕੀਤਾ ਜਾ ਸਕੇ

    • @Ram-em3ot
      @Ram-em3ot ปีที่แล้ว

      ​@@gurkamalsingh4268ho sakta hai ji, mujhe to bahut pata nahi.

  • @Kalirana_00
    @Kalirana_00 หลายเดือนก่อน +1

    ਵਾਹਿਗੁਰੂ 🙏

  • @BharatBhushan-bg7rq
    @BharatBhushan-bg7rq ปีที่แล้ว +61

    अति सुन्दर आप को ईश्वर की असीम कृपा मिले, शक्ति मिले सनातन सिखी के स्तम्भ आप जी को जय श्री कृष्णा सत श्री अकाल सुन्दर प्रस्तुति हेतु आप दोनों महानभावों को वाहेगुरु जी नमन सनातन के रक्षक जय श्री राम 🚩🚩🌹🌹🌹🌹👍🏻👌👌🙏🏽🙏🏽🙏🏽🙏🏽🙏🏽

    • @gurkamalsingh4268
      @gurkamalsingh4268 ปีที่แล้ว

      ਇਹ ਨਾਨਕ ਪਾਤਸ਼ਾਹ ਦੀ ਬਾਣੀ ਨਹੀ।ਇਹ ਤੇ ਉਹਨਾ ਦੇ😂 ਜਾਣ ਤੋ ਬਾਅਦ ਚ ਲਿਖੀ ਕੂੱਧਚੀ ਬਾਣੀ ਏ।

    • @devil.com1070
      @devil.com1070 ปีที่แล้ว

      ​@@gurkamalsingh4268teri maa da gosa Marta dalleya haram da beej gossa

    • @sanjoosona
      @sanjoosona 11 หลายเดือนก่อน

      😂😂​@@gurkamalsingh4268

  • @anugupta5706
    @anugupta5706 4 ชั่วโมงที่ผ่านมา

    Satguru dee roopa da beaain bs too bahar hai

  • @ashwanisharma9052
    @ashwanisharma9052 3 หลายเดือนก่อน +11

    सतश्री अकाल जी
    मेरे मित्र सरदार कुलबीर सिंह जी ने इसी कृष्ण जन्माष्टमी पर इस शबद की छोटी क्लिप भेजी थी....
    यू-ट्यूब पर ढूंढ कर भाई गुरुदास जी का गाया पूरा शबद सुना... असीम आनंद की अनुभूति हुई। धन्यवाद कुलबीर भाजी।।

  • @NarinderSingh-hw3gs
    @NarinderSingh-hw3gs หลายเดือนก่อน +3

    Bahut sundar shandar piyara shabd,

  • @SURINDERKUMAR-pv1sn
    @SURINDERKUMAR-pv1sn 2 หลายเดือนก่อน +5

    Jai shree krishna devki nandan aap ki sda jai ho ❤❤❤❤

  • @Prince-pg1ue
    @Prince-pg1ue 15 วันที่ผ่านมา +2

    Thank you sharing this in Hindi and English translation ❤

  • @ਅਰਸ਼ਸਿੰਘ-ਡ3ਰ
    @ਅਰਸ਼ਸਿੰਘ-ਡ3ਰ 8 หลายเดือนก่อน +10

    ਧੰਨ ਧੰਨ ਸੁਦਾਮਾ ਭਗਤ
    ਧੰਨ ਧੰਨ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਮਹਾਰਾਜ

  • @ritesh7866
    @ritesh7866 ปีที่แล้ว +38

    My favourite sabad हरि जी आए छोड़ सिंहासन हरि जी आए सुदामा को लेने

    • @sonasinghsingh5016
      @sonasinghsingh5016 ปีที่แล้ว +1

      Same

    • @gsnakshdeeppanjkoha
      @gsnakshdeeppanjkoha 9 หลายเดือนก่อน

      ਇਹ ਸ਼ਬਦ ਨਹੀਂ ਜੀ ਭਾਈ ਗੁਰਦਾਸ ਦਾ ਲਿਖਿਆ ਹੋਇਆ ਹੈ ਇਹ ਤੇ ਇਹ ਸ਼ਬਦ ਨਹੀਂ ਕਿਉ ਕਿ ਗੁਰਬਾਣੀ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਐਨੀ ਮਹਤੱਤਾ ਨਹੀਂ ਦਿੱਤੀ ਗਈ ! ਪੰਜਵੇਂ ਪਾਇਸ਼ਾਹ ਦਾ ਕ੍ਰਿਸ਼ਨ ਜੀ ਨੂੰ ਭਗਵਾਨ ਨਾ ਮੰਨਣ ਬਾਰੇ ਇੱਕ ਸ਼ਬਦ ਹੈ ਜਿਸ ਵਿੱਚ ਇਹ ਕਿਹਾ ਕਿ ਸੜ ਜਾਵੇ ਉਹ ਜੀਭ ਜੋ ਅਕਾਲਪੁਰਖ ਨੂੰ ਜੂਨ ਵਿੱਚ ਆਇਆ ਕਹਿੰਦੀ ਹੈ! ਹਿੰਦੂ ਭਾਈਆਂ ਭੈਣਾਂ ਦਾ ਕ੍ਰਿਸ਼ਨ ਜੀ ਦੇਵਤਾ ਹਾਂ ਪਰ ਸਾਡੇ ਸਿੱਖਾਂ ਲਈ ਨਹੀਂ!

    • @TatTvamAsi_सोऽहम्3210
      @TatTvamAsi_सोऽहम्3210 5 หลายเดือนก่อน

      ​@@gsnakshdeeppanjkohaਭਗਵਾਨ ਕ੍ਰਿਸ਼ਨ ਆਪ ਵਾਹਿਗੁਰੂ ਹਨ
      ~ ਗੁਰੂ ਗ੍ਰੰਥ ਸਾਹਿਬ 1402
      ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਵਾਨ ਕ੍ਰਿਸ਼ਨ ਦੇ ਨਾਮ ਜਿਵੇਂ ਕਿ ਗੋਵਿੰਦ, ਹਰੀ, ਗੋਪਾਲ, ਵਾਸੂਦੇਵ, ਮੁਰਾਰੀ ਆਦਿ ਸਭ ਤੋਂ ਵੱਧ ਰਾਮ ਦੇ ਨਾਮ ਤੋਂ ਬਾਅਦ ਆਉਂਦੇ ਹਨ
      ਭਗਵਾਨ ਕ੍ਰਿਸ਼ਨ ਦਾ ਨਾਮ ਜੋ ਹਰੀ ਹੈ, ਦਾ 8000 ਤੋਂ ਵੱਧ ਵਾਰ ਜ਼ਿਕਰ ਕੀਤਾ ਗਿਆ ਹੈ ਜੋ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਜ਼ਿਕਰ ਕੀਤਾ ਗਿਆ ਹੈ ਅਤੇ ਹਰੀ (ਕ੍ਰਿਸ਼ਨ) ਦਾ ਸਪਸ਼ਟ ਤੌਰ 'ਤੇ ਵਾਹਿਗੁਰੂ ਵਜੋਂ ਜ਼ਿਕਰ ਕੀਤਾ ਗਿਆ ਹੈ (ਅੰਤਮ ਅਸਲੀਅਤ)

    • @TatTvamAsi_सोऽहम्3210
      @TatTvamAsi_सोऽहम्3210 5 หลายเดือนก่อน +1

      ​@@gsnakshdeeppanjkohaਭਗਵਾਨ ਕ੍ਰਿਸ਼ਨ ਨੂੰ ਤੁਸੀਂ ਵਾਹਿਗੁਰੂ ਕਹਿ ਕੇ ਬੁਲਾਉਂਦੇ ਹੋ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਸਪਸ਼ਟ ਜ਼ਿਕਰ ਹੈ।

  • @mohinderpurewal9701
    @mohinderpurewal9701 หลายเดือนก่อน +3

    Krishna. Ji. Great

  • @OppoA5-jj8du
    @OppoA5-jj8du 11 หลายเดือนก่อน +7

    Mere pyare praan pyare Shri satgurudev ke Shri charno mein is Brahman ka dandvat pranaam Sat Shri Akaal

  • @Deepak.R98
    @Deepak.R98 ปีที่แล้ว +58

    Dhan shri guru granth sahib g💐
    Jai shri krishna💐🌼

  • @sukhabakshi7970
    @sukhabakshi7970 4 วันที่ผ่านมา

    बहुत पियारा कीर्तन है श्री कृष्णा भगवान दा इक मित्र नाल कदे इरखा नही करनी चाही दी ते अपधे नु वडा नही समझना चाही दा जो भगवान दा उपदेश है जय हो वासुदेव 🙏

  • @anshumangupta7399
    @anshumangupta7399 3 วันที่ผ่านมา

    Jai ShreeRadhaKrishnaji Waheguru ji ❤

  • @simerjit99
    @simerjit99 4 หลายเดือนก่อน +5

    🙏🙏🙏🙏🌹 Dhan Dhan Dhan Satguru Sri Guru Tegh Bahadar Sahib Ji Maharaj Ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rajnishjohal8464
    @rajnishjohal8464 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ🙏❤🙏🌹🙏

  • @JagphoolSingh-h1q
    @JagphoolSingh-h1q วันที่ผ่านมา

    Sat Naam Shri Waheguru Sahib Ji

  • @Prabhdayalsingh-fl5fc
    @Prabhdayalsingh-fl5fc 3 หลายเดือนก่อน +1

    ਸਤਿਕਾਰ ਦਯਾ ਮਮਤਾ ਤੇ ਨਿਮਰਤਾ ਚਾਰ ਪਦਾਰਥ

  • @Kourkulpreet
    @Kourkulpreet ปีที่แล้ว +67

    What a beauty of gurbani Dann Dann shri guru granth sahib ji

    • @shvetabohot3906
      @shvetabohot3906 ปีที่แล้ว

    • @DaljeetSingh-vx7zi
      @DaljeetSingh-vx7zi ปีที่แล้ว

      😊

    • @honeysingh-lx2zc
      @honeysingh-lx2zc 9 หลายเดือนก่อน

      Beauty ta bhut hai par tham to mnn de ni 😂sach apna hi laga dewa

    • @sukhvirsinghsukhvirsingh9029
      @sukhvirsinghsukhvirsingh9029 5 หลายเดือนก่อน

      @@honeysingh-lx2zcpraa gall mann di ni gi . Rabb nu sharir naal jod rahe aa uss gall da virodh aa bas .

  • @visible3403
    @visible3403 ปีที่แล้ว +164

    Being Muslim, even I understood that he is talking about the spiritual love of Sudama (Krishna's friend) and Krishana when sudama visited at the gate of Krishna, and krishna himself walked down to welcome him and reminded him of their childhood days ....... I loved it. It is very deep. Puneet bhai, I always wait for ur vids. ❤❤❤

    • @jidrit999
      @jidrit999 ปีที่แล้ว +10

      ye bhagavad puran se hai

    • @jaymatadigurupaskarji6172
      @jaymatadigurupaskarji6172 ปีที่แล้ว +1

      ​ll

    • @thewarriors3311
      @thewarriors3311 ปีที่แล้ว +3

      Tum log humko Kitna zakham doge abhi Pata nahi.....

    • @visible3403
      @visible3403 ปีที่แล้ว +7

      @@thewarriors3311 Abhe bol kya rahe ho tum

    • @rupinderthind4108
      @rupinderthind4108 ปีที่แล้ว +8

      ​@@jidrit999Bhai Gurdas ji ne likha hai guru granth sahib main darj hai

  • @JasbirKaur-mz8tc
    @JasbirKaur-mz8tc ปีที่แล้ว +27

    Dhan Dhan Guru Arjan Dev ji ❤️🙏🙏🙏🙏🙏

  • @sandeepgp1970
    @sandeepgp1970 25 วันที่ผ่านมา

    Sabase adhik ananad aya Guru Arjan devji ka likha shabd sun kr,mera pehla shabd jo maine YT par suna ❤

  • @harinderkaur9050
    @harinderkaur9050 ปีที่แล้ว +22

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤

  • @Prince_115
    @Prince_115 5 หลายเดือนก่อน +6

    प्रभु सबकी रक्षा करना, सब को सद्बुद्धि देना, सबका कल्याण करना

  • @BharatBhushan-bg7rq
    @BharatBhushan-bg7rq ปีที่แล้ว +10

    बहुत सुन्दर भक्तिमय वातावरण वाहेगुरु जी सब पर कृपा करें जय श्री कृष्णा कमाल की मधुर वाणी है आप जी की 🚩🚩🎻🥁💐🌷👍🏻👌🙏🏽🙏🏽🙏🏽🙏🏽🙏🏽🙏🏽

  • @satyavirsingh7452
    @satyavirsingh7452 10 วันที่ผ่านมา +1

    Sri Krishna ji ne pata v nahi lagan dita, uhda ghar v ban Gia hai. Sudana raste vich soch rahe San jihda kam aaya c uh v nahi miliya. Ihnu kahinde ne dosti. Sacha dost uhi hunda hai jo barsat vich v dost de hanjuan no pahchan lave.

  • @simerjit99
    @simerjit99 3 หลายเดือนก่อน +1

    🙏🙏🙏🙏🌹 Ya Meh Ranch Naa Mithiya Bhakhi 🙏🙏 Parbraham Guru Nanak Saakhi 🙏🙏 Dhan Dhan Dhan Satguru Sri Guru Tegh Bahadar Sahib Ji Maharaj 🙏🙏 Dhan Dhan Dhan Mata Gujar kaur Jii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @crickettalkz8656
    @crickettalkz8656 ปีที่แล้ว +12

    🌹Dhan Dhan Bhagwan Sri Krishan ji Maharaj 🌹🙏🏻🌹🙏🏻🌹🙏🏻🌹🙏🏻

  • @devrajsingh9466
    @devrajsingh9466 หลายเดือนก่อน +1

    Jai shree Ram vande matram

  • @sawindersingh1217
    @sawindersingh1217 5 หลายเดือนก่อน +5

    Shree Krishan Govind Hare Murari Hey nath Narayan Vasudeva

  • @panwar__rajput
    @panwar__rajput ปีที่แล้ว +6

    ਵਾਹ ਜੀ ਮੇਰੇ ਨਾਨਕ ਜੀ 🙏🙏🙏ਜੈ ਸ਼੍ਰੀ ਹਰੀ 🙏🙏

  • @simerjit99
    @simerjit99 3 หลายเดือนก่อน +1

    🙏🙏🙏🙏🌹 Roam Roam Kott Brahmand Ko Nivaas jaas 🙏🙏 Maanas Avtaar Dhaar Darsh Dikhaaie he🙏🙏 Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @KundanRajput77
    @KundanRajput77 ปีที่แล้ว +17

    १ ॐ कार सत्य नामु .
    Ek ॐ Omkar hi Satya Naam Hai ❤

  • @hemrajjindal7323
    @hemrajjindal7323 12 วันที่ผ่านมา +1

    🙏🙏🙏🌺🎊🎉🌴

  • @arshdeepti1258
    @arshdeepti1258 11 หลายเดือนก่อน +3

    Sat Nam shree waheguru Hare Krishna 🙏

  • @ashwanioberai6771
    @ashwanioberai6771 5 หลายเดือนก่อน +10

    छोड़ सिंघासन हरि जी आय
    बहुत ही सुन्दर शब्द है गाय
    गुरु किरपा आप पर बरसती जाय
    🙏🌷❤️

  • @Strome627MP
    @Strome627MP 2 หลายเดือนก่อน +2

    Jai sita ram ji

  • @malkeetkaur5190
    @malkeetkaur5190 ปีที่แล้ว +20

    Hare krishna

  • @satinderkumar1569
    @satinderkumar1569 4 หลายเดือนก่อน +4

    ਅਸੀਂ ਅੱਕਲਾਂ ਵਾਲੇ ਹੰਕਾਰ ਹੈ ਸਾਡਾ ਗਹਿਣਾ

  • @rblalhindiclass1525
    @rblalhindiclass1525 3 หลายเดือนก่อน +3

    इस प्रकार के शब्द सुनकर दिन भर की थकान काफूर हो जाती है।

  • @roshanlal8877
    @roshanlal8877 29 วันที่ผ่านมา

    Wahe guru ji Rajouri Garden ❤❤❤❤❤🙏

  • @rajivchadha6281
    @rajivchadha6281 ปีที่แล้ว +17

    Just think your self as sudama
    When you are facing hard times
    And Listen to these most precious shabad
    Every word will take you towards
    The most powerful and merciful God
    Eshwar,Allah or Waheguru
    And You will start getting His Blessings
    Thanks Bhai Gurdas ji for these
    Most beautiful and powerfull Verses

    • @SanSha2100
      @SanSha2100 ปีที่แล้ว +1

      Just think yourself as Sudama: Beautiful Thought Rajiv !!

    • @exm-ii4wx
      @exm-ii4wx ปีที่แล้ว +1

      Lekin Allah kon h jo h nahi uska naam lekar khud ko kiya dikhana chahate ho

  • @kamleshkumarshukla7153
    @kamleshkumarshukla7153 ปีที่แล้ว +16

    जय श्री कृष्ण वाहेगुरु जी

  • @ashwanikumar2046
    @ashwanikumar2046 ปีที่แล้ว +1

    Jai shree hari 🎉 hari shabad 8345 bar ha shree guru garnth sahib vich🎉

  • @MalkitSingh-fj3ci
    @MalkitSingh-fj3ci 2 หลายเดือนก่อน +1

    Jai Radhe Shri Krishan ji mehar ki nazar rakho

  • @PawandeepRishi-zu8nu
    @PawandeepRishi-zu8nu หลายเดือนก่อน +1

    Gall sirf enni hai Kay Asee sab BeAkal Apnay Purkheyaan toh Jay kuch sikheya na Lai sakiyey taan Ghat toh Ghat ohna di Mahaan Saksheeyat da GunnGaan vi Saanu sab kuch Dey Den wala hai.Kinnna Sunder Vyakhyaan hai.❤❤❤❤

  • @yudhvirsingh809
    @yudhvirsingh809 11 หลายเดือนก่อน +4

    Lord is krishna maharaj ji satnam

  • @surindersingh2129
    @surindersingh2129 ปีที่แล้ว +11

    ❤🎉Dhan Dhan Shri Guru Garanth Sahib Ji Maharaj 🙏 Waheguru ji 🙏 bhut hi sunder voice and Gurbani Kirtan 🙏 🎉❤🎉❤🎉❤

    • @JonyZaildaar-pt9bv
      @JonyZaildaar-pt9bv ปีที่แล้ว

      Guru granth sahib vich 29 hindu mahapursha di bani hai

  • @anugupta5706
    @anugupta5706 4 ชั่วโมงที่ผ่านมา

    Love you govind ❤

  • @bainsvlog3647
    @bainsvlog3647 ปีที่แล้ว +2

    Hari nu hi har kiha janda ... te aa krishan te sudama ji di katha gaai gai hai.. badi pyari katha hai..🙏🙏

  • @Anurag-Singh-Bhartari
    @Anurag-Singh-Bhartari 11 หลายเดือนก่อน +25

    Bhai ji Sahani ji you are really learned scholar.
    You are a Sikh in reality.
    You know the meaning of Waheguru.
    Sikhism speaks about Ram , Krishna,Vishnu,Narayan.
    Aap ko shat shat danvat pranam karta hoon
    But some illiterate Sikhs deny this thing.

    • @s.k.haridas6726
      @s.k.haridas6726 9 หลายเดือนก่อน

      In Gita Krishna says everything visible is Krishna

    • @s.k.haridas6726
      @s.k.haridas6726 9 หลายเดือนก่อน +1

      Those who understands gurbani they are close to God

  • @manoharlalmehmi9515
    @manoharlalmehmi9515 ปีที่แล้ว +4

    ਇਸੇ ਵਾਸਤੇ ਤਾਂ ਸਤਿਗੁਰੂ ਗ੍ਰੰਥਾ ਸਾਹਿਬ ਜੀ ਨੂੰ ਜਗਤ ਗੁਰੂ ਦਾ ਦਰਜਾ ਦਿੱਤਾ ਹੈ ਇਸ ਵਿੱਚ ਕੋਈ ਉਚ ਨਹੀਂ ਨੀਚ ਨਹੀਂ ਹਿੰਦੂ ਨਹੀਂ ਮੁਸਲਮਾਨ ਨਹੀਂ।ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ। ਜਿਹੜੇ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਹਨ ਤਾਂ ਦਸ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਮੁਸਲਮਾਨ ਵੀਰ ਸਾਡੇ ਵਾਲਿਆਂ ਨਾਲੋਂ ਵੀ ਜ਼ਿਆਦਾ ਕਰਦੇ ਹਨ - - ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਹਰਿ ਸੋਂ ਹੀਰਾ ਛਾਡਕੇ ਕਰੇ ਆਨ ਕਿ ਆਸ ਤੇ ਨਰ ਦੋਜ਼ਖ਼ ਜਾਏਂਗੇ ਸਤ ਭਾਖੇ ਰਵਿਦਾਸ । ਰਵਿਦਾਸ ਜੀ ਕਹਿੰਦੇ ਹਨ ਜੋਂ ਹਰਿ ਜੈਸਾ ਹੀਰਾ ਛਡਕੇ ਕਿਸੇ ਹੋਰ ਦੀ ਆਸ ਕਰਣਗੇ ਰਵਿਦਾਸ ਜੀ ਕਹਿੰਦੇ ਹਨ ਮੈਂ ਸਚ ਕਹਿੰਦਾ ਹਾਂ ਉਹੋ ਨਰਕ ਵਿੱਚ ਜਾਣਗੇ।

    • @mnjy
      @mnjy 11 หลายเดือนก่อน +2

      Itna ijat करते हैं कि सभ
      गुरुओं को मुसलमानो ने कितनी यातनाएं दी और उनकी जान ली और पाकिस्तान और अफगानिस्तान ने सिखों के साथ क्या किया गया वो हम सब जान और देख रहे हैं.

    • @Ranaking101
      @Ranaking101 9 หลายเดือนก่อน +1

      Tabhi Afghanistan me kitne sikh aur kitne gurudware reh gaye... Ye pata karo...... Aankhen mumdne se kuch nahi hota

  • @GurmeetKaur-wt2ty
    @GurmeetKaur-wt2ty หลายเดือนก่อน

    Waheguruji kirpa karo 🙏🏻

  • @SubhashCDheer
    @SubhashCDheer 2 วันที่ผ่านมา

    Amazing miraculous spiritual messages 🌺👏👏👏🌺

  • @nirmalpant501
    @nirmalpant501 ปีที่แล้ว +4

    पाप समूह विनाशन को हर जी हर-मंदिर आएंगे ।
    हरमंदिर साहिब भी और हर(प्रत्येक) हरि मंदिर में भी और हर पवित्र मन मे आएंगे ।

  • @namopatel-ij6cc
    @namopatel-ij6cc 11 หลายเดือนก่อน +1

    waheguru ji..jai sri krishna....krishna ram shiva are all avtart of waheguru ji...

  • @BhumikaSharma-u4p
    @BhumikaSharma-u4p หลายเดือนก่อน +1

    जय श्री हरि 🙏🙏🙏

  • @RajendraRajpal-i4d
    @RajendraRajpal-i4d 4 หลายเดือนก่อน +1

    Nanak Naam chadhadi Kala tere pane sarbat da Bhala 🙏🏻🌹🙏🏻🌹🙏🏻🌹🙏🏻🌹🙏🏻🌹🚩🚩🚩🚩🚩❤️❤️❤️❤️❤️

  • @darshansidhu5114
    @darshansidhu5114 ปีที่แล้ว +6

    Beautiful explanation of the scene of warm welcome of Sudama by Lord Krishna when he went to Dwarka Puri to meet his beloved friend LordKrishna.... Nice shabad by BHAI GURDAS JI ( Vaar :10, Pauri :9). WAHEGURU JI 🙏🙏🙏

  • @anshuman4749
    @anshuman4749 หลายเดือนก่อน +1

    Bhagat,dhana,JaT,,de,Thahur,Ji,Aye

  • @GurpretSingh-s3v
    @GurpretSingh-s3v 11 หลายเดือนก่อน +7

    ਸ੍ਰੀ ਦਸਮ-ਗ੍ਰੰਥ ਸਾਹਿਬ
    ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ਚੌਪਈ
    ਜਬ ਪਹਿਲੇ ਹਮ ਸ੍ਰਿਸਟਿ ਬਨਾਈ। ਦਈਤ ਰਚੇ ਦੁਸਟ ਦੁਖ ਦਾਈ। ਤੇ ਭੁਜ ਬਲ ਬਵਰੇ ਹੈ ਗਏ। ਪੂਜਤ ਪਰਮ ਪੁਰੁਖ ਰਹਿ ਗਏ। ੬ ਤੇ ਹਮ ਤਮਕਿ ਤਨਿਕ ਮੋ ਖਾਪੇ। ਤਿਨ ਕੀ ਠਉਰ ਦੇਵਤਾ ਥਾਪੇ। ਤੇ ਭੀ ਥਲਿ ਪੂਜਾ ਉਰਝਾਏ। ਆਪਨ ਹੀ ਪਰਮੇਸੁਰ ਕਹਾਏ। ੭।
    ਮਹਾਦੇਵ ਅਚੁਤ ਕਹਵਾਯੋ। ਬਿਸਨ ਆਪ ਹੀ ਕੋ ਠਹਰਾਯੋ। ਬ੍ਰਹਮਾ ਆਪ ਪਾਰਬ੍ਰਹਮ ਬਖਾਨਾ। ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ। ੮ ਤਬ ਸਾਖੀ ਪ੍ਰਭ ਅਸਟ ਬਨਾਏ। ਸਾਖ ਨਮਿਤ ਦੇਬੇ ਠਹਿਰਾਏ। ਤੇ ਕਹੈ ਕਰੋ ਹਮਾਰੀ ਪੂਜਾ। ਹਮ ਬਿਨੁ ਅਵਰੁ ਨ ਠਾਕੁਰੁ ਦੂਜਾ। ੯।
    ਪਰਮ ਤਤ ਕੋ ਜਿਨ ਨ ਪਛਾਨਾ। ਤਿਨ ਕਰਿ ਈਸੁਰ ਤਿਨ ਕਹੁ ਮਾਨਾ। ਕੇਤੇ ਸੂਰ ਚੰਦ ਕਹੁ ਮਾਨੈ। ਅਗਨਹੋਤੁ ਕਈ ਪਵਨ ਪ੍ਰਮਾਨੈ। 90। ਕਿਨ ਹੂੰ ਪ੍ਰਭੁ ਪਾਹਿਨ ਪਹਿਚਾਨਾ। ਨਾਤ ਕਿਤੇ ਜਲ ਕਰਤ ਬਿਧਾਨਾ। ਕੇਤਿਕ ਕਰਮ ਕਰਤ ਡਰਪਾਨਾ। ਧਰਮ ਰਾਜ ਕੋ ਧਰਮ ਪਛਾਨਾ। ੧੧॥
    ਜੇ ਪ੍ਰਭ ਸਾਖ ਨਮਿਤ ਠਹਰਾਏ। ਤੇ ਹਿਆਂ ਆਇ ਪ੍ਰਭੂ ਕਹਵਾਏ। ਤਾਕੀ ਬਾਤ ਬਿਸਰ ਜਾਤੀ ਭੀ ਅਪਨੀ ਅਪਨੀ ਪਰਤ ਸੋਭ ਭੀ। ੧੨। ਜਬ ਪ੍ਰਭ ਕੋ ਨ ਤਿਨੈ ਪਹਿਚਾਨਾ। ਤਬ ਹਰਿ ਇਨ ਮਨੁਛਨ ਠਹਰਾਨਾ। ਤੇ ਭੀ ਬਸਿ ਮਮਤਾ ਹੁਇ ਗਏ। ਪਰਮੇਸੁਰ ਪਾਹਨ ਠਹਰਏ। ੧੩।
    ਤਬ ਹਰਿ ਸਿਧ ਸਾਧ ਠਹਿਰਾਏ। ਤਿਨ ਭੀ ਪਰਮ ਪੁਰਖੁ ਨਹਿ ਪਾਏ। ਜੇ ਕੋਈ ਹੋਤਿ ਭਯੋ ਜਗਿ ਸਿਆਨਾ। ਤਿਨ ਤਿਨ ਅਪਨੋ ਪੰਥੁ ਚਲਾਨਾ। ੧੪॥ ਪਰਮ ਪੁਰੁਖ ਕਿਨਹੂੰ ਨਹ ਪਾਯੋ। ਬੈਰ ਬਾਦ ਹੰਕਾਰ ਬਢਾਯੋ। ਪੋਡ ਪਾਤ ਆਪਨ ਤੇ ਜਲੈ। ਪ੍ਰਭ ਕੇ ਪੰਥ ਨ ਕੋਊ ਚਲੈ। ੧੫॥
    ਜਿਨਿ ਜਿਨਿ ਤਨਿਕਿ ਸਿਧ ਕੋ ਪਾਯੋ। ਤਿਨਿ ਤਿਨਿ ਅਪਨਾ ਰਾਹੁ ਚਲਾਯੋ। ਪਰਮੇਸੁਰ ਨ ਕਿਨਹੂੰ ਪਹਿਚਾਨਾ। ਮਮ ਉਚਾਰਿ ਤੇ ਭਯੋ ਦਿਵਾਨਾ। ੧੬। ਪਰਮਤਤ ਕਿਨਹੂੰ ਨ ਪਛਾਨਾ। ਆਪ ਆਪ ਭੀਤਰਿ ਉਰਝਾਨਾ। ਤਬ ਜੇ ਜੇ ਰਿਖਿ ਰਾਜ ਬਨਾਏ। ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ। ੧੭।
    28
    ਅਕਾਲ ਪੁਰਖ ਨੇ ਇਸ ਕੀਟ ਪ੍ਰਤਿ (ਇਸ ਤਰ੍ਹਾਂ) ਕਿਹਾ ਚੌਪਈ
    ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ, (ਸਭ ਤੋਂ ਪਹਿਲਾਂ) ਦੁਸ਼ਟ ਅਤੇ ਦੇਖੀ ਦੈਂਤਾਂ ਦੀ ਰਚਨਾ ਕੀਤੀ। ਉਹ ਆਪਣੇ ਭੁਜ-ਬਲ 'ਤੇ ਪਾਗਲ ਹੋ ਗਏ ਅਤੇ ਪਰਮਾਤਮਾ ਦੀ ਪੂਜਾ ਕਰਨੋ ਹਟ ਗਏ।੬। ਉਨ੍ਹਾਂ ਨੂੰ ਅਸੀਂ ਕ੍ਰੋਧਵਾਨ ਹੋ ਕੇ ਛਿਣ ਭਰ ਵਿਚ ਖਪਾ ਦਿੱਤਾ। ਉਨ੍ਹਾਂ ਦੀ ਥਾਂ ਤੇ ਦੇਵਤਿਆਂ ਦੀ ਸਥਾਪਨਾ ਕੀਤੀ। ਉਹ ਵੀ ਆਪਣੀ ਬਲੀ ਅਤੇ ਪੂਜਾ ਵਿਚ ਉਲਝ ਗਏ ਅਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਉਣ ਲਗੇ।੭।
    ਸ਼ਿਵ ਨੇ (ਆਪਣੇ ਆਪ ਨੂੰ) ਅਡਿਗ ('ਅਚੁਤ') ਅਖਵਾਇਆ ਅਤੇ ਵਿਸ਼ਣੁ ਨੇ ਆਪਣੇ ਆਪ ਨੂੰ (ਪਰਮੇਸ਼ਵਰ) ਸਥਾਪਿਤ ਕੀਤਾ। ਬ੍ਰਹਮਾ ਨੇ ਖੁਦ ਨੂੰ ਪਾਰਬ੍ਰਹਮ ਦਸਿਆ ਅਤੇ ਪ੍ਰਭੂ ਨੂੰ ਪ੍ਰਭੂ ਕਰ ਕੇ ਕਿਸੇ ਨੇ ਵੀ ਨਹੀਂ ਜਾਣਿਆ। ੮। ਤਦ (ਪਰਮਾਤਮਾ ਨੇ) ਔਠ ਸਾਖੀ (ਚੰਦੂਮਾ, ਸੂਰਜ, ਪ੍ਰਿਥਵੀ, ਧੂਵ, ਅਗਨੀ, ਪਵਨ, ਪ੍ਰਤ੍ਯੁਸ਼ ਅਤੇ ਪ੍ਰਭਾਸ) ਬਣਾਏ ਅਤੇ ਸਾਖ (ਗਵਾਹੀ) ਦੇਣ ਲਈ ਸਥਾਪਿਤ ਕੀਤੇ। (ਉਨ੍ਹਾਂ ਨੇ ਵੀ) ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੂਜਾ ਕਰੋ (ਕਿਉਂਕਿ) ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਹੈ।੯।
    ਜਿਨ੍ਹਾਂ ਨੇ ਪਰਮ-ਤੰਤ੍ਰ ਨੂੰ ਨਹੀਂ ਪਛਾਣਿਆ, ਉਨ੍ਹਾਂ ਨੇ ਅੱਠਾਂ ਸਾਖੀਆਂ ਨੂੰ ਈਸ਼ਵਰ
    ਕਰ ਕੇ ਮੰਨ ਲਿਆ। ਕਿਤਨੇ ਹੀ ਚੰਦੂਮਾ ਅਤੇ ਸੂਰਜ ਨੂੰ ਮੰਨਣ ਲਗੇ। ਕਈ ਅਗਨੀ
    ਹੋਤੁ ਕਰਦੇ ਰਹੇ ਅਤੇ ਕਈ ਪੌਣ ਨੂੰ ਮਾਨਤਾ ਦਿੰਦੇ ਰਹੇ।੧੦। ਕਈਆਂ ਨੇ ਪੱਥਰ ਨੂੰ
    ਪ੍ਰਭੂ ਕਰ ਕੇ ਪਛਾਣਿਆ ਅਤੇ ਕਈ ਜਲ ਵਿਚ ਇਸ਼ਨਾਨ ਕਰਨ ਦਾ ਵਿਧਾਨ ਕਰਦੇ
    ਰਹੇ। ਕਈ ਕਰਮ ਕਰਦਿਆਂ ਡਰਦੇ ਰਹੇ ਅਤੇ ਕਈਆਂ ਨੇ ਧਰਮਰਾਜ ਨੂੰ ਹੀ ਪਰਮਾਤਮਾ
    ਸਮਝਣ ਦਾ ਵਿਚਾਰ ਪ੍ਰਚਲਿਤ ਕੀਤਾ।੧੧।
    ਜੋ ਪ੍ਰਭੂ ਨੇ ਸਾਖੀ ਦੇਣ ਲਈ ਸਥਾਪਿਤ ਕੀਤੇ ਸਨ, ਉਹ ਇਥੇ ਆ ਕੇ ਪ੍ਰਭੂ
    ਅਖਵਾਉਣ ਲਗੇ। (ਉਨ੍ਹਾਂ ਨੂੰ) ਪ੍ਰਭੂ ਦੀ ਗੱਲ ਹੀ ਭੁਲ ਗਈ ਅਤੇ ਆਪਣੀ ਆਪਣੀ
    ਸ਼ੋਭਾ ਵਿਚ ਹੀ ਲਗੇ ਰਹੇ।੧੨। ਜਦੋਂ ਉਨ੍ਹਾਂ ਨੇ ਪ੍ਰਭੂ ਨੂੰ ਨ ਪਛਾਣਿਆ ਤਾਂ ਹਰਿ ਨੇ ਇਨ੍ਹਾਂ
    ਮਨੁੱਖਾਂ ਨੂੰ ਕਾਇਮ ਕੀਤਾ। ਉਹ ਵੀ ਮਮਤਾ ਦੇ ਵਸ ਹੋ ਗਏ ਅਤੇ ਪਰਮੇਸ਼ਵਰ ਨੂੰ ਮੂਰਤੀ
    ਵਿਚ ਮੰਨਣਾ ਸ਼ੁਰੂ ਕੀਤਾ।੧੩।
    ਤਦ ਹਰਿ ਨੇ ਸਿੰਧ ਅਤੇ ਸਾਧ ਪੈਦਾ ਕੀਤੇ (ਪਰ) ਉਨ੍ਹਾਂ ਨੇ ਵੀ ਪਰਮਾਤਮਾ ਨੂੰ
    ਪ੍ਰਾਪਤ ਨਹੀਂ ਕੀਤਾ। ਜੇ ਕੋਈ ਜਗਤ ਵਿਚ ਸਿਆਣਾ ਹੋਇਆ ਤਾਂ ਉਸ ਨੇ ਵੀ ਆਪਣਾ
    ਆਪਣਾ (ਵਖਰਾ) ਪੰਥ ਚਲਾਇਆ।੧੪। ਪਰਮ ਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ
    (ਸਗੋਂ) ਵੈਰ, ਵਾਦ-ਵਿਵਾਦ ਅਤੇ ਹੰਕਾਰ ਵਧਾ ਲਿਆ (ਜਿਵੇਂ) ਬ੍ਰਿਛਾਂ ਦੇ ਪੱਤਰ ਆਪਣੇ
    ਆਪ ਹੀ ਜਲਣ ਲਗਦੇ ਹਨ (ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ ਕਾਰਨ ਸੜ ਗਏ)
    ਪਰ
    ਪਰਮਾਤਮਾ ਦੇ ਮਾਰਗ ਉਤੇ ਕੋਈ ਨਹੀਂ ਚਲਿਆ।੧੫।
    ਜਿਸ ਜਿਸ ਨੇ ਰਤਾ ਕੁ ਸਿੱਧੀ ਪ੍ਰਾਪਤ ਕੀਤੀ ਹੈ, ਉਸ ਨੇ ਆਪਣਾ ਆਪਣਾ ਮਾਰਗ
    ਚਲਾ ਲਿਆ ਹੈ। ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਪਛਾਣਿਆ ਅਤੇ ਆਪਣੀ ਉਪਾਸਨਾ
    ਕਾਰਨ (ਸਭ) ਦਿਵਾਨੇ ਹੋ ਗਏ।੧੬। ਪਰਮ-ਸੱਤਾ ਨੂੰ ਕਿਸੇ ਨੇ ਨਹੀਂ ਪਛਾਣਿਆ, ਆਪਣੇ
    ਆਪ ਵਿਚ ਹੀ ਉਲਝ ਗਏ। ਤਦ ਜੋ ਜੋ ਰਾਜ ਰਿਸ਼ੀ ਬਣਾਏ ਗਏ, ਉਨ੍ਹਾਂ ਨੇ ਫਿਰ
    ਆਪਣੀਆਂ ਸਮ੍ਰਿਤੀਆਂ (ਧਰਮ-ਮਰਯਾਦਾ ਦੀਆਂ ਪੁਸਤਕਾਂ) ਦਾ ਪ੍ਰਚਲਨ ਕਰ ਦਿੱਤਾ।੧੭।

    • @dineshSaini-d8l
      @dineshSaini-d8l 11 หลายเดือนก่อน

      Who guru vani vich aa b likha ke guru nanak ram ek he

    • @GurpretSingh-s3v
      @GurpretSingh-s3v 11 หลายเดือนก่อน

      @@dineshSaini-d8l ਜਾ ਤੁਹਾਨੂੰ ਪੜਨ ਚ ਭੁਲੇਖਾ ਲੱਗਾ ਜਾ ਸੁਣਨ ਚ ਰਾਮ ਰਮੇ ਹੋਏ ਪਰਮਾਤਮਾ ਦੀ ਗੱਲ ਕੀਤੀ ਜਾ ਰਹੀ ਹੈ ਨਾ ਕਿ ਸ਼੍ਰੀ ਰਾਮ ਚੰਦਰ ਦੀ ਸ੍ਰੀ ਰਾਮ ਚੰਦਰ ਨੂੰ ਕਿਸਨੇ ਭੇਜਿਆ ਪਰਮਾਤਮਾ ਨੇ ਗੁਰੂ ਨਾਨਕ ਨੂੰ ਕਿਸਨੇ ਭੇਜਿਆ ਪਰਮਾਤਮਾ ਨੇ ਤੇ ਗੁਰੂ ਨਾਨਕ ਦੇਵ ਜੀ ਨੇ ਨਾਮ ਕਿਸ ਦਾ ਜਪਾਇਆ ਪਰਮਾਤਮਾ ਦਾ ਨਾ ਕੀ ਆਪਣਾ ਹੋਰ ਜਿੰਨੇ ਵੀ ਦੇਵੀ ਦੇਵਤੇ ਆਏ ਸਭ ਆਪਣਾ ਆਪਣਾ ਨਾਮ ਜਪਾ ਕੇ ਚੱਲ ਗਏ ਸੱਚ ਦਾ ਕਿਸੇ ਨੇ ਨਹੀਂ ਦੱਸਿਆ

    • @dineshSaini-d8l
      @dineshSaini-d8l 11 หลายเดือนก่อน

      @@GurpretSingh-s3v Asha fer parlhad nu khumba vicho kiny bacheya he parlhad kenda he parmatma har tha hai

    • @GurpretSingh-s3v
      @GurpretSingh-s3v 11 หลายเดือนก่อน

      @@dineshSaini-d8l ਤੁਹਾਨੂੰ ਕੁਝ ਪਤਾ ਨਹੀਂ ਤੁਸੀਂ ਤਾਂ ਮੂਰਖਾ ਮੰਗੋ ਗੱਲਾਂ ਕਰਦੇ ਹੋ ਪਰਮਾਤਮਾ ਕਦੇ ਧਰਤੀ ਤੇ ਜਨਮ ਨਹੀਂ ਲੈਂਦਾ ਨਾ ਹੀ ਕਦੇ ਉਸ ਦਾ ਮਰਨ ਹੁੰਦਾ ਹੈ ਜਦੋਂ ਪਰਮਾਤਮਾ ਨਹੀਂ ਸੀ ਉਦੋਂ ਇਹ ਅਵਤਾਰ ਕਿੱਥੇ ਸੀ ਉਦੋਂ ਰਾਮ ਕਿੱਥੇ ਸੀ ਉਦੋਂ ਕ੍ਰਿਸ਼ਨ ਕਿੱਥੇ ਸੀ ਉਦੋਂ ਬਾਵਨ ਅਵਤਾਰ ਕਿੱਥੇ ਸੀ ਉਦੋਂ ਦੇਵੀ ਦੁਰਗਾ ਕਿੱਥੇ ਸੀ ਕੋਈ ਹੈ ਸੀ ਕੋਈ ਨਹੀਂ ਸੀ ਸਿਰਫ ਪਰਮਾਤਮਾ ਹੀ ਸੀ ਪਰਮਾਤਮਾ ਕਦੇ ਜਨਮ ਨਹੀਂ ਲੈਂਦਾ ਕਦੇ ਉਸਦਾ ਮਰਨ ਨਹੀਂ ਹੁੰਦਾ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਲਈ ਕਿਸੇ ਨੂੰ ਭੇਜਦਾ ਹੈ ਕਿਸੇ ਅਵਤਾਰ ਨੂੰ ਰਚਦਾ ਹੈ

    • @dineshSaini-d8l
      @dineshSaini-d8l 11 หลายเดือนก่อน

      @@GurpretSingh-s3v yarr O akaal sroop he pela fer saakar roop dharia bhgta lei dhnaa Jatt nu kiny darshn dity parmatma nei roop dhar just ek he hai roop Anant hai

  • @Sharm-l5r
    @Sharm-l5r ปีที่แล้ว +3

    Mera parbu govind Sara jagat ka Malik hai

  • @SahibSingh-wf2po
    @SahibSingh-wf2po 9 หลายเดือนก่อน +1

    Dhan Sri Guru Granth Sahib Ji di Bani. Wah wah ji Bhagwan da koi bhedh nahi Pa skiya. Kewal assi usdi sifat hi kar sakte Hain

  • @bindakohli8282
    @bindakohli8282 11 หลายเดือนก่อน +1

    RAM RAM JI 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌺🌺🌺💐💐💐💐

  • @kulwant5338
    @kulwant5338 2 หลายเดือนก่อน

    Satnaam Sri Waheguru ji

  • @rakeshsingla2863
    @rakeshsingla2863 11 หลายเดือนก่อน +1

    Dhan dhan shri waheguru ji jai shree krishna 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @rakeshgoyalkotli22
    @rakeshgoyalkotli22 8 หลายเดือนก่อน +2

    ਜੈ ਜੈ ਕਾਰ
    धन्य धन्य धन्य श्री भागवत भगवान की जय हो श्री सुदामा जी महाराज की जय हो श्री कृष्णा भगवान की जय

  • @RanjeetBabbar
    @RanjeetBabbar หลายเดือนก่อน

    बहुत सुन्दर भजन है

  • @KirpaalKaur
    @KirpaalKaur 4 หลายเดือนก่อน +3

    Kareshn Ji 🙏❤️🙏🙏 te susama nu kot kot parnam ❤️🙏

  • @rkdalhotra1492
    @rkdalhotra1492 8 หลายเดือนก่อน +2

    हे प्रभु छिन च देवे तखत छिन च बनादे दास तू आपै शाहा दा शैहनशाह ते आप दासा दा दास
    वाह वाह गोबिन्द आपे गुरु आपे चेला

  • @kiranbalajakhu2743
    @kiranbalajakhu2743 ปีที่แล้ว +21

    🙏🙏❤❤
    Baar baar sunane ko man karta h ye shabad

  • @kamleshgolhani
    @kamleshgolhani ปีที่แล้ว +3

    पुनीत, आपके सब्सक्राइबर 17 हजार से 17 मिलियन होंगे, बहुत अच्छा काम कर रहे हो, मेरा आशिर्वाद।

  • @mahabirparshad2385
    @mahabirparshad2385 หลายเดือนก่อน +1

    Satnam shri waheguru ji.

  • @bawarajput5849
    @bawarajput5849 8 หลายเดือนก่อน +6

    ਇਸ ਸ਼ਬਦ ਵਿੱਚ ਭਾਈ ਗੁਰਦਾਸ ਜੀ ਦੱਸ ਰਹੇ ਹਨ ਕਿ ਜੋ ਜਨ ਉਸ ਪਰਮਾਤਮਾ ਦੇ ਰਾਹ ਉੱਪਰ ਤੁਰਦਾ ਹੈ, ਪਰਮਾਤਮਾ ਅੱਗੋਂ ਉਸਨੂੰ ਭੱਜ ਕੇ ਮਿਲਦਾ ਹੈ ।

    • @Haripriya_121
      @Haripriya_121 3 หลายเดือนก่อน

      Bohot Sundar bolya tusi❤😊

  • @simerjit99
    @simerjit99 4 หลายเดือนก่อน

    🙏🙏🙏🙏🌹 Roam Roam kott Brahmand Kou Nivaas jaas 🙏🙏 Maanas Avtaar Dhaar Darsh Dikhaaie he 🙏🙏 Dhan Dhan Dhan Satguru Sri Guru Tegh Bahadar Sahib Ji Maharaj 🙏🙏 Dhan Dhan Dhan Mata Gujar kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @SureshThakur-ot3bj
    @SureshThakur-ot3bj หลายเดือนก่อน +1

    O my God 🎉you are beyond any Definition

  • @gurjeetsingh-sd2wj
    @gurjeetsingh-sd2wj ปีที่แล้ว +13

    Hare Krishna. Waheguru

    • @s.k.haridas6726
      @s.k.haridas6726 9 หลายเดือนก่อน

      In Gita Krishna says do desire less karma and recite God name

  • @SurinderNijhawan-n1g
    @SurinderNijhawan-n1g ปีที่แล้ว +4

    Puneet Bahut Bahut Dhanyawad Parmatma Aap Ko Shakti De

  • @raicara1
    @raicara1 ปีที่แล้ว +14

    Jai Shri Hari 💕🌸🙏🏻❤️

  • @harvindersingh9329
    @harvindersingh9329 ปีที่แล้ว +1

    ਅਗਰ ਤੁਸੀਂ ਧੀਰਜ ਵਾਲੇ ਹੋ ਗਿਆਨ ਤੁਹਾਡੇ ਕੋਲ ਆਏਗਾ ਹੀ ਆਏਗਾ