5911 Chamkaur Sahb Tractor Review || ਤਵੀਆਂ ਮੇਲਿਆਂ ਦੀ ਸ਼ਾਨ ਆ ਇਹ ਟਰੈਕਟਰ ।। 100 +HP

แชร์
ฝัง
  • เผยแพร่เมื่อ 15 ธ.ค. 2024

ความคิดเห็น • 56

  • @charanjeetsandhu1669
    @charanjeetsandhu1669 2 ปีที่แล้ว +16

    7511 ਦਾ ਇੰਜਣ 4R 1040 ਕਿਰਲੋਸਕਰ ਕੰਪਨੀ ਦਾ 100 ਪਾਵਰ ਕੱਡ ਦਿੰਦਾ। ਬਹੁਤ ਵਧੀਆ ਇੰਜਣ

  • @gurwinderghuman6545
    @gurwinderghuman6545 2 ปีที่แล้ว +13

    Bot vadiya chal da Chamkoor sahib wala da 5911 duniaa fann aa ehna di 💪💪🔥🔥

  • @dhalwindersingh5032
    @dhalwindersingh5032 2 ปีที่แล้ว +3

    ਬਾਈ ਮੈਂ ਮੀਸਤਰੀ ਨੂੰ ਕੈਣਾ ਇੱਕ ਗੱਲ ਉਹ ਬਾਈ ਤੇਰੇ ਨਾਲੋਂ ਪਰੇ ਤੋ ਪਰੇ ਹੈਗੇਆ ਮੀਸਤਰੀ ਇਕ ਬਾਣਾਤਾ ਤੇ ਤੇਰੇ ਕੋਲ ਟੈਮ ਹੈਨੀ ਹੋਰ ਕੇਹੜਾ ਦੁਨੀਆਂ ਖ਼ਤਮ ਹੋ ਗਈ

  • @singh-tz8wf
    @singh-tz8wf 2 ปีที่แล้ว +6

    Bhut siraaaaa tarctor aaaa eh 💯🔥❤️

  • @harmanbrar2003
    @harmanbrar2003 2 ปีที่แล้ว +5

    Bai da nature bhout vadia 7511 ala

  • @jaskarandhaliwal9011
    @jaskarandhaliwal9011 2 ปีที่แล้ว +11

    ਬਾਈ ਜਿਹੜੀ ਗੈਸ ਲੱਗੀ ਹੋਈ ਆ ਸਾਈਡ ਤੇ ਉਸ ਨੂੰ nitrus oxide ਬੋਲਦੇ ਆ। ਜਿਸ ਵਿੱਚ ਨਾਈਟ੍ਰੋਜਨ ਤੇ ਆਕਸੀਜਨ ਇੱਕ ਮਾਤਰਾ ਵਿੱਚ ਰਲਾਈ ਹੁੰਦੀ ਐ। ਆਕਸੀਜਨ ਨੂੰ ਨਾਈਟ੍ਰੋਜਨ ਠੰਡਾ ਰੱਖਦੀ ਆ ਜਿਸ ਨਾਲ ਜਿਆਦਾ ਆਕਸੀਜਨ ਅੰਦਰ ਜਾਂਦੀ ਐ ਤੇ ਜ਼ਿਆਦਾ ਊਰਜਾ ਪੈਦਾ ਹੁੰਦੀ ਐ। ਆਕਸੀਜਨ ਜਿੰਨੀ ਜਿਆਦਾ ਠੰਡੀ ਹੋਊ ਤੇ ਜਿਆਦਾ ਅੰਦਰ ਜਾਊ ਉਨ੍ਹਾਂ ਵੱਡਾ ਤੇ ਜਲਦੀ ਬ੍ਲਾਸ੍ਟ ਹੋਊ। ਟਰਬੋ ਵੀ ਹਵਾ ਨੂੰ ਅੰਦਰ ਧੱਕਦੀ ਆ ਤਾਂ ਕਰਕੇ ਇੰਜਣ ਵਿਚ ਠੰਡੀ ਤੇ ਜਿਆਦਾ ਆਕਸੀਜਨ ਜਾਂਦੀ ਐ। ਰੇਸਿੰਗ ਕਾਰਾਂ ਵਿਚ ਵੀ ਇਹੀ ਗੈਸ ਵਰਤੀ ਜਾਂਦੀ ਐ।

    • @kushaldeepmaan3672
      @kushaldeepmaan3672 2 ปีที่แล้ว

      Bai oh da price bahout hunda

    • @jaskarandhaliwal9011
      @jaskarandhaliwal9011 2 ปีที่แล้ว +1

      @@kushaldeepmaan3672 ਵੀਰ ਜੀ nos ਦਾ ਰੇਟ 450 ਰੁਪਏ ਲੀਟਰ ਆ। 10 ਲੀਟਰ ਦਾ ਸਿਲੰਡਰ 4500 ਦਾ ਆਉਂਦਾ। nos ਤੋਂ ਬਿਨਾਂ ਹੋਰ ਕੋਈ ਗੈਸ ਇੰਨੀ ਜ਼ਿਆਦਾ ਪਾਵਰ ਨਹੀਂ ਬਣਾਉਂਦੀ। ਫੇਰ ਇਥੇ ਕਿਹੜੀ ਗੈਸ ਵਰਤਦੇ ਆ?

    • @kushaldeepmaan3672
      @kushaldeepmaan3672 2 ปีที่แล้ว

      @@jaskarandhaliwal9011 ok bai ji aapne kitho mildi aa eh gas

    • @JobFarming
      @JobFarming 2 ปีที่แล้ว

      @@jaskarandhaliwal9011 ਭਰਾਵਾ ਤੈਨੂੰ ਕੌਣ ਕਹਿੰਦਾ ਇਹ NoX ਛੱਡ ਦੇ ਨੇ??? ਇਹ ਜਿੰਨੇ ਵੀ ਹੈਗੇ ਨੇ ਸਭ ਆਕਸੀਜ਼ਨ ਛੱਡ ਦੇ ਆ ਨਾਲ਼।Nox ਏਵੇਂ ਨੀ ਛੱਡ ਹੁੰਦੀ। ਸਾਹ ਆਲੇ ਪਾਇਪਾਂ ਚ ਨੂੰ ਅੱਗ ਪੈਣ ਲੱਗ ਜਾਂਦੀ ਆ ਜਿਵੇਂ ਇਹਨਾਂ ਟ੍ਰੈਕਟਰਾਂ ਦੇ ਲੱਗੀ ਹੁੰਦੀ Gas..
      ਸਾਰੇ ਆਕਸੀਜ਼ਨ ਹੀ ਲਾਉਂਦੇ ਆ। ਬਾਕੀ ਅਗਰ ਐਵੀਂ ਬਹਿਸ ਕਰਨੀ ਜਿੰਨੀ ਮਰਜੀ ਕਰੀ ਚੱਲ।

    • @JobFarming
      @JobFarming 2 ปีที่แล้ว

      @@jaskarandhaliwal9011 Oxygen ਆਮ ਹਵਾ ਤੇ Nitrogen gas ਨਾਲੋਂ ਵੀ ਜਿਆਦਾ ਭਾਰੀ ਹੁੰਦੀ ਐ ਮਤਲਬ ਓਹਦਾ ਕਿੱਲੋ ਬਾਕੀ ਗੈਸ ਨਾਲੋਂ ਘੱਟ ਜਗ੍ਹਾ ਲੈਂਦਾ ਏ। ਤੇ normal ਵਾਤਾਵਰਨ ਚ ਠੰਡੀ ਵੀ ਹੁੰਦੀ ਆ।
      ਕੇਰਾਂ ਅਸੀਂ nitro ਛੱਡੀ ਸੀ ਇੰਜਨ ਚ,Nitro ਛੱਡਣ ਨਾਲ ਇੰਜਨ out of control ਹੋ ਜਾਂਦਾ ਕਿਉੰਕਿ ਗੱਡੀਆਂ ਚ Nitro system ਲਗਾ ਕੇ accelerator ਨਾਲ ਛੱਡੀ ਜਾਂਦੀ ਕਿ ਜਦੋਂ ਲੋੜ ਨਾ ਹੋਵੇ ਤਾਂ ਓਹ cutt off ਹੋ ਜਾਵੇ।ਕਿਉੰਕਿ nitro ਚ oxygen+Fuel ਦੋਵੇਂ ਚੀਜ਼ਾਂ ਹੁੰਦੀਆਂ।।
      Oxygen ਨੂੰ ਕੰਟਰੋਲ ਕਰਨਾ ਸੌਖਾ ਕਿਉੰਕਿ ਉਸ ਚ feul ਨਹੀਂ ਹੁੰਦਾ

  • @gurnoorsandhu3070
    @gurnoorsandhu3070 ปีที่แล้ว +1

    ਸ਼ੋਕ ਤਾ ਬਹੁਤ ਚੰਗਾ ਪਰ ਇੱਕ ਚੀਜ਼ ਦੇਖ ਕੇ ਬਹੁਤ ਬਹੁਤ ਦੁੱਖ ਹੋਇਆ ਜੇੜੀ ਇਸ ਵੀਰ ਨੇ ਗੁਰੂ ਸਾਹਿਬ ਜੀ ਦੀ ਸਿੱਖੀ ਨੀ ਸਾਬ ਕੇ ਰੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਨ੍ਹਾਂ ਲੋਕਾਂ ਵਾਸਤੇ ਆਪਣੇ ਜਿਗਰ ਦੇ ਟੋਟੇ ਏਸ ਧਰਤੀ ਤੇ ਸ਼ਹੀਦ ਕਰਵਾ ਦਿੱਤੇ ਪਰ ਇਨ੍ਹਾਂ ਲੋਕਾਂ ਨੇ ਮੁੱਲ ਨਹੀਂ ਪਾਇਆ ਮਾਹਲੇ ਆਲਾ ਵੀਰ ਵੀ ਸਟੰਟ ਕਰਦਾ ਪਰ ਓਹਨੇ ਗੁਰੂ ਕੀ ਸਿੱਖੀ ਸਾਬ ਕੇ ਰੱਖੀ ਆ ਏਸ ਵੀਰ ਨੂੰ ਵੀ ਬੇਨਤੀ ਆ ਗੁਰੂ ਸਾਹਿਬ ਦਾ ਐਸਾਨ ਨਾ ਭੁੱਲੋ ਆਸ ਕਰਦਾ ਕੇ ਵੀਰ ਸਿੰਘ ਸੱਜ ਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਦਾ ਪਾਤਰ ਬਣੂ ਗਾ ਧੰਨਵਾਦ ਜੀ

    • @RespectFarmerTv
      @RespectFarmerTv  ปีที่แล้ว

      ਬਿਲਕੁਲ ਬਾਈ ਪਤਾ ਨੀ ਕੀ ਬਣਨਾ ਸਿੱਖ ਕੌਮ ਦਾ । ਤੁਹਾਡੀ ਗੱਲ ਵਿੱਚ ਮੈਂ ਵੀ ਗੁਨੇਹਗਾਰ ਆ ਪਤਾ ਨੀ ਕੀ ਹੋਇਆ ਵੱਡੇ ਬਾਈ ਗੁਰੂ ਵੱਲ ਨੋਜਵਾਨੀ ਦਾ ਰੁੱਖ ਨਹੀ ਹੁਂਦਾ ਤੇ ਜੋ ਕੋਈ ਕਰਦਾ ਉਹਨੂੰ ਸਭ ਮਾੜਾ ਬੋਲਦਿਆ ਤੇ ਨੱਪ ਲਿਆ ਜਾਂਦਾ ਕੋਈ ਸ਼ਹੀਦ ਕਰ ਦਿੱਤਾ ਜਾਂਦਾ 😞😞 ਵਾਹਿਗੁਰੂ ਕਰੇ ਕਿਰਪਾ ਕਰਨ ਸਿੱਖ ਕੌਮ ਤੇ ਸਹੀ ਰਾਸਤੇ ਚੱਲਣ ਦੀ ਮੱਤ ਬਖਸ਼ਣ🙏

  • @pb15wala_
    @pb15wala_ 2 ปีที่แล้ว +2

    22 ji tuci video bohot vadiya banaunda ho 👍👍👍

  • @sandeepmann3664
    @sandeepmann3664 2 ปีที่แล้ว +2

    4R1040 engine dhakad engine ch ik a kirloskar da ehi hunda ta 75 hp per jor 100 hp to v jada la dinda 7511 vich te hor v kai compneya ne esa engine di varto kiti a

  • @POWER3VLOG
    @POWER3VLOG 2 ปีที่แล้ว +3

    Nic video bhai

  • @ankushmalik6060
    @ankushmalik6060 2 ปีที่แล้ว +2

    bhai Shabi ke review kro Kada tractor Harrow compitison m chlda hai

  • @balramsingh855wala4
    @balramsingh855wala4 2 ปีที่แล้ว +2

    Bai Laddi mansoorpur da pura jogdaan riha iss trecter te

  • @Brar522
    @Brar522 2 ปีที่แล้ว +4

    Nice 👍

  • @kamalsamana6182
    @kamalsamana6182 2 ปีที่แล้ว +2

    Welcome bro in our area

  • @shamshersingh2710
    @shamshersingh2710 2 ปีที่แล้ว +3

    Good bro khaint trctr 👍

  • @Abhay_Rajput_Antawa
    @Abhay_Rajput_Antawa 2 ปีที่แล้ว +2

    old is 🏆gold

  • @gurnoorsandhu3070
    @gurnoorsandhu3070 ปีที่แล้ว

    0:51 0:52

  • @sandhusingh8419
    @sandhusingh8419 2 ปีที่แล้ว +1

    Veere thudi video bhut vadia hundi aa

  • @ashumalik4040
    @ashumalik4040 2 ปีที่แล้ว +2

    105 hp Kirlosker 4r1040 turbocharged engine h 7511

  • @kuljeetsingh1896
    @kuljeetsingh1896 2 ปีที่แล้ว +2

    Nice bro

  • @gollushahkotpb6729
    @gollushahkotpb6729 ปีที่แล้ว

    __ਆਪਾਂ ਵੀਰੇ ਸ਼ਾਹਕੋਟ ਤੋ ਹੀ ਆਂ

  • @kindashergill6419
    @kindashergill6419 2 ปีที่แล้ว +2

    Hmt best 👍

  • @surinderdeol8876
    @surinderdeol8876 2 ปีที่แล้ว

    bai pehla 3310 ni c hunda name

  • @satishkanewal3492
    @satishkanewal3492 2 ปีที่แล้ว +3

    att tractor a y

  • @gandhigroup4557
    @gandhigroup4557 2 ปีที่แล้ว +3

    Bai a engine Swaraj 978 ch aunda a

    • @khushvindersidhu3616
      @khushvindersidhu3616 ปีที่แล้ว

      ਸੱਚੀਂ ਬਾਈ ਜੀ ❓ ਤੇਲ ਤਾਂ ਵੱਧ ਪੀਂਦਾ ਹੋਊ

  • @DR.910
    @DR.910 2 ปีที่แล้ว +2

    Craa jatta

  • @Warringfarm
    @Warringfarm 2 ปีที่แล้ว +3

    Kive bhra kotli alaya

  • @amartpalsinh4410
    @amartpalsinh4410 2 ปีที่แล้ว +2

    A ta att

  • @gurisaini20
    @gurisaini20 2 ปีที่แล้ว +3

    ਅੱਜ ਚੰਡੀਗੜ੍ਹ ਪਲਹੇੜੀ ਪਿੰਡ ਇਹ ਟਰੈਕਟਰ ਜਿੱਤਣ ਹੀ ਵਾਲਾ ਸੀ 2 ਮਿੰਟ 4 ਸੈਕਿੰਡ ਚ ਆ ਗਿਆ ਸੀ ਲਾਇਨ ਕੋਲ ਪਰ
    2 ਮਿਟਰ ਪਿੱਛੇ ਹੀ ਟਰੈਕਟਰ ਸੀਜ ਮਾਰ ਗਿਆ 🔥
    ਪਰ ਬਾਈਆਂ ਨੂੰ ਸਲਾਮ .. ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰਦੇ ਹੈ ਸੰਤਾਂ ਦੇ ਫੈਨ ਨੇ ੴ ⚔️

    • @sandeepmann3664
      @sandeepmann3664 2 ปีที่แล้ว

      Seej ni marri turbo do core kad k marri bhar turbo blast hoya c turya per bhout c

    • @gurisaini20
      @gurisaini20 2 ปีที่แล้ว

      @@sandeepmann3664 ਹਾ ਬਾਈ ਅਸੀਂ ਚਾਹੁੰਦੇ ਸੀ ਦੁਬਾਰਾ ਉਠੋ ਟਰੈਕਟਰ ਪਰ ਤਵੀਆ ਨਾਲ ਨੀ ਤੁਰਿਆ ਪਰ ਫੇਰ ਵੀ ਦਿੱਲ ਜਿੱਤ ਲਿਆ ਬਾਈਆਂ ਨੇ ॥

  • @mehakbrar455
    @mehakbrar455 2 ปีที่แล้ว +2

    👍👍

  • @Satwinder379
    @Satwinder379 2 ปีที่แล้ว

    Good video brother

  • @bhupinder..........1503
    @bhupinder..........1503 2 ปีที่แล้ว

    ਵੀਡੀਓ ਬਨੌਣ ਆਸਤੇ ਕਿਹੜਾ ਸੰਦਾ ਵਰਤਦਿਓਂ ਬਾਈ

  • @dhaliwalsaab6867
    @dhaliwalsaab6867 2 ปีที่แล้ว +2

    💓💟

  • @pardeepdeol4791
    @pardeepdeol4791 2 ปีที่แล้ว +1

    ❤️

  • @Warringfarm
    @Warringfarm 2 ปีที่แล้ว +1

    Minder dilal de Ghare kol a bai tere ghare

  • @dhaliwalsaab6867
    @dhaliwalsaab6867 2 ปีที่แล้ว +1

    💓💓💓💓💓

  • @sukhdhaliwal1720
    @sukhdhaliwal1720 2 ปีที่แล้ว

    Pind palheri dhokha ho gya c y nal 😞🙃🥺

  • @mandeep.sushigureeki5072
    @mandeep.sushigureeki5072 2 ปีที่แล้ว +1

    पूरा द्ल्ला मि वंदा

  • @sandeepnarwal7670
    @sandeepnarwal7670 2 ปีที่แล้ว +2

    Kabad hai bhai

  • @gulabraiya
    @gulabraiya 2 ปีที่แล้ว +1

    Veera da number

  • @prabhgill135
    @prabhgill135 2 ปีที่แล้ว +2

    👍👍👍