Amritsar News : ਹੇ ਰੱਬਾ, 27 ਕਰੋੜ ਚਾਹੀਦਾ ਬੱਚੇ ਨੂੰ ਇਲਾਜ ਲਈ, ਅਜੀਬ ਕਿਸਮ ਦੀ ਹੋ ਗਈ ਬਿਮਾਰੀ !

แชร์
ฝัง
  • เผยแพร่เมื่อ 28 พ.ย. 2024

ความคิดเห็น • 26

  • @jaswinderjassa2637
    @jaswinderjassa2637 4 วันที่ผ่านมา +9

    ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਇਹ ਬਿਮਾਰੀ ਲਾਵੇ , ਰੱਬ ਤੁਹਾਨੂੰ ਹੋਰ ਔਲਾਦ ਦੇਵੇ ਤਾਂ ਜ਼ੋ ਜ਼ਖ਼ਮ ਤੇ ਮਲਮ ਲਗ ਜਾਵੇ , ਦੋਸਤੋ ਅਪਣੇ ਵੱਲੋਂ ਘਰ ਬੈਠ ਕੇ ਅਪਣੀ ਹੋਸ਼ਿਆਰ ਮੁਤਾਬਿਕ ਜ਼ਰੂਰ ਪੈਸੇ ਭੇਜੋ ,ਇਹ ਨਾ ਸੋਚੋ ਤੁਹਾਡੇ 100-200 -1000 ਕੁੱਝ ਨੀ ਹੋਣਾ , ਸਗੋ ਬੁੰਦ ਬੁੰਦ ਨਾਲ ਘਰਾਂ ਭਰਦਾ , ਗੁਗਲਪੇਅ ਕਰਦੋ ਘਰੇ ਬੈਠ ਕੇ

  • @lovepreetsingh9022
    @lovepreetsingh9022 4 วันที่ผ่านมา +4

    ਸ਼੍ਰੀ ਗੂਰੂ ਰਾਮਦਾਸ ਪਾਤਸ਼ਾਹ ਜੀ ਨੇ ਠੀਕ ਕਰ ਦੇਣਾ ਹੈ

  • @Lovenature-nt8zm
    @Lovenature-nt8zm 4 วันที่ผ่านมา +3

    ਗਰੀਬ ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @jaswinderjassa2637
    @jaswinderjassa2637 4 วันที่ผ่านมา +3

    ਮੇਰੇ ਚਾਚੇ ਦੇ ਮੁੰਡੇ ਨੂੰ ਵੀ ਇਹ ਬਿਮਾਰੀ ਸੀ ,6 ਸਾਲ ਤੱਕ ਠੀਕ ਰਿਹਾ ਹੋਲੀ ਹੋਲੀ 16 ਸਾਲ ਦਾ ਹੀ ਹੋ ਕੇ ਖਤਮ ਹੋਇਆ ,ਮੇਰੇ ਚਚਾ ਨੇ ਭੈਣ ਦਾ ਮੁੰਡਾ ਗੋਦ ਲਿਆ ਸੀ

  • @ravelsingh3161
    @ravelsingh3161 2 วันที่ผ่านมา

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿ੍ਰਪਾ ਕਰੋ ਬੱਚੇ ਤੇ ਆਪਣੀ ਮੇਹਰ ਸਦਕਾ ਬੱਚੇ ਨੂੰ ਤੰਦਰੁਸਤੀ ਬਖਸ਼ੋ ਜੀ🙏

  • @mankamalsingh5754
    @mankamalsingh5754 4 วันที่ผ่านมา +1

    Zindgi ne taan ik din khatam ho hi jaana je treatment ho v gea fer kehda 500 yaa 1000 saal jee lauga jehdi cheej ne khatam ho hi jaana us lai enni tension nahi laidi 🙏

  • @karajsingh2318
    @karajsingh2318 4 วันที่ผ่านมา +1

    Waheguru ji bache nu lambia umra baksho.....

  • @kamaljitsingh2823
    @kamaljitsingh2823 4 วันที่ผ่านมา +1

    Waheguru ji mahar kri es bacha ta

  • @singhgopi130
    @singhgopi130 2 วันที่ผ่านมา

    Waheguru ji mehar karo

  • @PrabhjotSingh-n6v
    @PrabhjotSingh-n6v 4 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manindersingh9540
    @manindersingh9540 3 วันที่ผ่านมา

    😢Waheguru ji kirpa kriao🙏

  • @manoharlal1070
    @manoharlal1070 3 วันที่ผ่านมา

    waheguru ji bhala kare ❤

  • @judgesingh6366
    @judgesingh6366 4 วันที่ผ่านมา

    Waheguru ji

  • @karajsingh2318
    @karajsingh2318 4 วันที่ผ่านมา

    Waheguru ji mehar kro bache te

  • @gurpreetsinghbhaati3224
    @gurpreetsinghbhaati3224 4 วันที่ผ่านมา

    Waheguru ji Meher kro ji ehna te sat naam Sri waheguru ji

  • @nanaksidhu4965
    @nanaksidhu4965 4 วันที่ผ่านมา

    Waheguru ji waheguru ji

  • @preetSingh-up8je
    @preetSingh-up8je 4 วันที่ผ่านมา +1

    Sidhu wali diet shuru karo

  • @SatnamSingh-zk4ce
    @SatnamSingh-zk4ce 4 วันที่ผ่านมา

    Modi cm nu nai desda ase bachey da ilaz hove ji waheguru Ji meher karen ji

  • @preetSingh-up8je
    @preetSingh-up8je 4 วันที่ผ่านมา

    Go to Amritsar ,

  • @karajsingh2318
    @karajsingh2318 4 วันที่ผ่านมา

    Hyee rbba maaa de boll ni sune jande...🙏🙏

  • @PardeepSingh-bp4tx
    @PardeepSingh-bp4tx 4 วันที่ผ่านมา +1

    ਚਰਚ ਮੈਂ ਲੈ ਕੇ ਆਓ ਜਰੂਰ,, ਖਾਂਬਰਾ church Jalandhar Ankur Nrula ministery,, Jesus ke paas etni power wo Teek kr SKDA hai ,,,Jesus God ke aage prayer krwao Or puri duniya me proof hoga ki God jesus hmara ਜਿੰਦਾ ਖੁਦਾ ਹੈ

  • @amaira3395
    @amaira3395 4 วันที่ผ่านมา

    Inka phone no. De do

  • @SourabhSharma-qh8tt
    @SourabhSharma-qh8tt 4 วันที่ผ่านมา

    Ayurved ch ilaaz krvayo....thik ho jayega

  • @Kamboj-g7y
    @Kamboj-g7y 3 วันที่ผ่านมา

    Waheguru ji