Story of religion conversion of Gurmukh Singh To Karim Baksh In Saikham Shekhupura Riots In 1947

แชร์
ฝัง
  • เผยแพร่เมื่อ 27 มิ.ย. 2024

ความคิดเห็น • 82

  • @AngrejSingh-bo9zb
    @AngrejSingh-bo9zb วันที่ผ่านมา +2

    ਵੀਰ ਲਵਲੀ ਜੀ ਆਪ ਵੱਲੋਂ ਚਲਾਈ ਗਈ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਵਿਚ ਆਪ ਵਲੋ ਚਲਾਈ ਮੁਹਿੰਮ ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਬਜੁਰਗਾਂ ਦੀ ਜਨਮ ਭੂਮੀ ਪਾਕਪਟਨ ਦੇ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਸਾਡੇ ਬਜੁਰਗ ਗੁਦੜ ਸਿੰਘ ਜੌ ਏਥੇ ਰਹਿ ਗਿਆ ਸੀ

  • @vloggerghuman2551
    @vloggerghuman2551 7 วันที่ผ่านมา +12

    ਲਵਲੀ ਪੁੱਤ ਬਹੁੱਤ ਵਧੀਆਂ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਲੰਮੀਆ ਉਮਰਾ ਬਖਸੇ ਵਾਹਿਗੁਰੂ ਜੀ

  • @harikrishan725
    @harikrishan725 6 วันที่ผ่านมา +6

    ਇਨ੍ਹਾਂ ਬਜ਼ੁਰਗਾਂ ਦੇ ਪੁਰਖਿਆਂ ਨੇ ਜ਼ਮੀਨਾਂ ਦੀ ਖਾਤਰ ਧਰਮ ਬਦਲਿਆ ਕਿ ਵੰਡ ਹੋ ਗਈ ਦੋਵੇਂ ਦੇਸ਼ਾਂ ਵਿੱਚ ਡਬਲ ਜ਼ਮੀਨ ਹੋ ਜਾਵੇਗੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ

  • @HarpreetSingh-ux1ex
    @HarpreetSingh-ux1ex 23 ชั่วโมงที่ผ่านมา +1

    ਵਾਹਿਗੁਰੂ ਜੀ ਲਵਲੀ ਵੀਰ ਤੁਹਾਨੂੰ ਤੇ ਬਜ਼ੁਰਗਾਂ ਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ ਜਲਦੀ ਚੜਦੇ ਪੰਜਾਬ ਆ ਆਪਣਿਆਂ ਵਿਛੜਿਆ ਨੂੰ ਮਿਲਣ ਇਹੋ ਸੋਹਣੇ ਰੱਬ ਅੱਗੇ ਅਰਦਾਸ ਕਰਦੇ ਹਾਂ 🙏

  • @SatnamSingh-mo1db
    @SatnamSingh-mo1db 7 วันที่ผ่านมา +4

    ਇਕ ਤਾਂਰ ਆ ਜੋ ਦੋ ਦੇਸ਼ਾਂ ਨੂੰ ਵੱਡੀਆਂ ਹੋਰ ਕੋਈ ਫਰਕ ਨਹੀਂ ਮੌਹ ਪਿਆਰ ਲੋਕਾਂ ਅਜੇ ਵੀ ਕੈਮ‌ ਆ ਮਿਲਣ ਦੀ ਅੱਜ ਵੀ ਤਾਂਘ ਆ🙏🙏🇮🇳

  • @user-tk8ww2iu9c
    @user-tk8ww2iu9c 7 วันที่ผ่านมา +4

    ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਧੰਨਵਾਦ

  • @KulwinderSingh-ps9tc
    @KulwinderSingh-ps9tc 4 วันที่ผ่านมา +2

    Lovely bhaji sat siri akal ji so sad for 47 kade b a time fir na aie

  • @ajaibsingh261
    @ajaibsingh261 7 วันที่ผ่านมา +7

    ❤❤, ਬਹੁਤ ਹੀ ਦਰਦ ਭਰੀ ਦਾਸਤਾਨ ਸੁਣਾਈ ਬਾਪੂ ਜੀ ਨੇ , ਸਾਹਿਬ ਕਮਾਲ ਦਸਮ ਪਾਤਸ਼ਾਹ ਦੇ ਮਾਰਗ ਨੂੰ ਛੱਡਣਾ ਹੋਰ ਵੀ ਦਰਦਨਾਕ ਹੈ , ਚਲੋ ਸਮਾਂ ਬਹੁਤ ਕੁੱਝ ਕਰਵਾ ਦਿੰਦਾ

  • @surinderjohal9195
    @surinderjohal9195 7 วันที่ผ่านมา +3

    Baba g is very wiseman ,time rules, I feel very sorry for innocents . May god bless our man kind .

  • @TheHindri
    @TheHindri 6 วันที่ผ่านมา +6

    ਲਵਲੀ ਭਾਜੀ ਇਹ ਵੀ ਗਿਣਤੀ ਕਰਿਆ ਕਰੋ ਕਿੰਨੇ ਲੋਕ ਸਿੱਖਾਂ ਤੋਂ ਮੁਸਲਮਾਨ ਹੋਏ ਸਨ

  • @user-qp6vr8dk2p
    @user-qp6vr8dk2p 7 วันที่ผ่านมา +5

    ਲਵਲੀ ਸਿੰਘ ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਇਸ ਤਰ੍ਹਾਂ ਹੀ ਪੰਜਾਬੀਆਂ ਦੀ ਸੇਵਾ ਕਰਦੇ ਰਹੋ

  • @user-kk5vb9mt2n
    @user-kk5vb9mt2n 4 วันที่ผ่านมา +2

    Jutt goth tind wall interview please Chak 105 Banga gb
    Lovely veer jee

  • @sarbbrar4173
    @sarbbrar4173 6 วันที่ผ่านมา +2

    Great work 💯💯

  • @didersingh7524
    @didersingh7524 7 วันที่ผ่านมา +2

    ਲਵਲੀ ,ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ❤

  • @jtaggar9434
    @jtaggar9434 5 วันที่ผ่านมา +1

    Humanity is the only religion, none other. You are doing amazing work for humanity.

  • @lovelymalhotra2736
    @lovelymalhotra2736 7 วันที่ผ่านมา +2

    ਲਵਲੀ ਜੀ ਸਭ ਤੋ ਪਹਿਲਾਂ ਸੰਤ ਸ੍ਰੀ ਆਕਾਲ ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੇ ਠੀਕ ਕਿਹਾ ਅਸੀਂ ਧਰਮਾਂ ਜਾਤੀਆਂ ਦੇਸ਼ਾਂ ਵਿੱਚ ਵੰਡੇ ਹੋਏ ਆ ਪਰ ਮੈਂ ਤਾਂ ਇਸ ਤੋਂ ਹਟਕੇ ਕਹਿੰਦਾ ਇਹਨਾਂ ਨੇਤਾਵਾਂ ਨੇ ਇੱਕ ਪਰਿਵਾਰ ਦੇ ਸਕੇ ਭਰਾਵਾਂ ਨੂੰ ਵੰਡ ਦਿੱਤਾ ਹੈ ਪਰ ਤੁਸੀਂ ਲੱਗੇ ਰਹੋ ਕਦੇ ਤਾਂ ਮੰਜ਼ਿਲ ਆਵੇਗੀ

  • @gurcharankhokhar5226
    @gurcharankhokhar5226 7 วันที่ผ่านมา +4

    Lovely bhaji me kise Mahatma de wachan padhe sige ona wachan farmaya si ki done desh bhule hoye 1 day kathe honge dono pujab

  • @harjeetkaur4043
    @harjeetkaur4043 5 วันที่ผ่านมา +1

    Very very emotional interview with these two respected baba ji waheguru bless them both and their families with happiness and healthiness had tears in my eyes too during listening to this interview Thanks Pupinder veer ji and your team too Waheguru har maidan fathe bakshe 🙏🙏🙏🙏🙏🤲🤲🤲🤲🤲

  • @rajvinderaujla5191
    @rajvinderaujla5191 7 วันที่ผ่านมา +5

    ਦਿਲ ਦਰਿਆ ਸਮੁੰਦਰਾਂ ਡੂੰਘਾ, ਕੌਣ ਦਿਲਾਂ ਦੀਆਂ ਜਾਣੇ ਹੂ।

  • @gurcharankhokhar5226
    @gurcharankhokhar5226 7 วันที่ผ่านมา +2

    Lovely bhaji me sada hi bad duaa dena ha jina nakmiya ne desh wandya dekho eh bujrag da dill dukhaya eh kini gala kad da hovega

  • @sarbbrar4173
    @sarbbrar4173 6 วันที่ผ่านมา +1

    Bhupinder Singh Lovey ji Sat Shri akal ji 🙏🙏🙏

  • @ukrainianindian7625
    @ukrainianindian7625 5 วันที่ผ่านมา

    Punjabi leher nu shuru karn wala lovely hi c…

  • @chamkaur_sher_gill
    @chamkaur_sher_gill 7 วันที่ผ่านมา +2

    Sat Sri akll lovely veer ji good 👍 work 🎉🎉🎉🎉🎉🎉🎉🎉🎉❤❤❤❤❤❤❤❤❤

  • @ranjodhsekhon7173
    @ranjodhsekhon7173 11 ชั่วโมงที่ผ่านมา +1

    ਇਹ ਸੇਖੋਂ ਜੱਣ ਹੋਣਗੇ! ਕਿਹਦੇ ਸੇਖਮ ਨੇ ਜੋ ਇੰਡੀਆ ਚਲੇ ਗਏ ਉਹ ਸੇਖੋੰ ਲਿਖਦੇ ਨੇ

  • @RajaKahlon-wf3nu
    @RajaKahlon-wf3nu 7 วันที่ผ่านมา +2

    🎉lovely bahji ssa g 🎉🎉🎉🎉🎉

  • @rajeshbhatthal8309
    @rajeshbhatthal8309 7 วันที่ผ่านมา +3

    Ram Ram ji ❤❤❤ lovely ji

  • @harjinderlopon7701
    @harjinderlopon7701 7 วันที่ผ่านมา +4

    ਇਧਰ ਪੰਜਾਬ ਵਿੱਚ ਇਹਨਾਂ ਦੇ ਘਰ ਵਾਲੇ ਕਿਹੜੇ ਪਿੰਡ ਵਿੱਚ ਬੈਠੇ ਨੇ।

  • @hajursingh_7089
    @hajursingh_7089 4 วันที่ผ่านมา

    Bahut sunder ji

  • @amarjitkaur7849
    @amarjitkaur7849 6 วันที่ผ่านมา +4

    India panjab vich kise musalman ne dharm nhi badalya, per Pakistan vich sikha kio dharm badal lyea, esda matlab Pakistan de musalman bura vihar kerde honge, tang kerde honge 😢😢...baba ji rooh te rondi hovegi sikhi chad ke

  • @baljinderkaurbaljinderkaur4006
    @baljinderkaurbaljinderkaur4006 7 วันที่ผ่านมา +2

    Sat shri akal beta ni❤❤

  • @baljinderkaurbaljinderkaur4006
    @baljinderkaurbaljinderkaur4006 7 วันที่ผ่านมา +2

    Good work ji

  • @rajeshKumar-dz2gf
    @rajeshKumar-dz2gf 7 วันที่ผ่านมา +7

    MUSALMANA DA SAB TO VADDA SHOK DUJJE DHARAM VALIYA NU MUSLIM BANANA BAAD VICH PUCHNA NAHI

  • @ajitkaur9054
    @ajitkaur9054 7 วันที่ผ่านมา +2

    Nice vlog beta

  • @rshundle
    @rshundle 4 วันที่ผ่านมา

    Excellent vlog lovely ji…

  • @baljitrandhawa8705
    @baljitrandhawa8705 7 วันที่ผ่านมา +1

    ਸਤਿ ਸ੍ਰੀ ਆਕਾਲ ਲਵਲੀ ਭਾਜੀ ❤

  • @changi2859
    @changi2859 6 วันที่ผ่านมา +4

    Those who were cowards converted to Islam. Those who had pride-gave their lives,

  • @mykitchengarden58
    @mykitchengarden58 7 วันที่ผ่านมา +2

    Lovely ji keep it up

  • @baldishkaur9953
    @baldishkaur9953 7 วันที่ผ่านมา +1

    Lovely betengood job ❤❤

  • @harvindersingh4609
    @harvindersingh4609 4 วันที่ผ่านมา +1

    Sat shri akal ji paaji
    I Harvinder singh Bawa from delhi
    I want to talk with u how it’s possible

  • @sukhjitsidhu6404
    @sukhjitsidhu6404 6 วันที่ผ่านมา +1

    ਜਿਸ ਤੰਨ ਲੱਗੀਆਂ ਸੋਈ ਜਾਣੇ ਮਾਲਕਾਂ
    47 ਦੀ ਵੰਡ ਦਾ ਦਰਦ ਜਿੰਨਾ ਹਡਾਇਆ ਇਹ ਤਾਂ ਉਹ ਲੋਕ ਹੀ ਸਮਜ ਸਕਦੇ

  • @Roopsandhuvlogs
    @Roopsandhuvlogs 7 วันที่ผ่านมา +1

    ਲੀਲਾਂ ਪਿੰਡ ਵਿੱਚ ਧਾਲੀਵਾਲ ਵੀ ਹੈਗੇ ਸੀ ਯਾ ਨਹੀਂ ਵੀਰ ਜੀ

  • @shvetankupadhyay2494
    @shvetankupadhyay2494 3 วันที่ผ่านมา +1

    guru gobind Singh ji de chote sahib jade nu wajir khan ne keha ki deen kabul lo par uhna doha ne mna kar dita...
    dhan hove aise sahib jade jina ne shahidi kabul kiti pr dharm nhi chadeya...
    waheguru

  • @user-dk9mc7zs3q
    @user-dk9mc7zs3q 6 วันที่ผ่านมา +1

    Lovly paji 36 sikh rijmat 21sikh sahid hue 22ji lukhat fort vi dikhavo please

    • @user-dk9mc7zs3q
      @user-dk9mc7zs3q 6 วันที่ผ่านมา +1

      Pak afgani border te lukhat fort

  • @user-vd3nt9tt7d
    @user-vd3nt9tt7d วันที่ผ่านมา

    kmaal kart baba ji ne

  • @user-sn5lz9ki1q
    @user-sn5lz9ki1q 7 วันที่ผ่านมา +1

    W Waheguru ji

  • @AshokKumarKataria
    @AshokKumarKataria 7 วันที่ผ่านมา +1

    ਲਵਲੀ ਜੀ

  • @safdarchishti3751
    @safdarchishti3751 7 วันที่ผ่านมา +1

    👍

  • @yadavsatinder777
    @yadavsatinder777 7 วันที่ผ่านมา +1

  • @surinderbrar4249
    @surinderbrar4249 3 วันที่ผ่านมา +1

    Sikh, Muslim and Hindu converted their religion. There are Muslims in Pakistan with last name as Bajwa, Sidhu, Dhillon, Saroya etc who were sikhs and converted to Muslim when Aurengjeb the king ruler before partition converted then and also some converted during partition

  • @harmanbgaming8016
    @harmanbgaming8016 7 วันที่ผ่านมา +1

    ❤❤❤❤❤❤

  • @ParamjitSingh-tz5hn
    @ParamjitSingh-tz5hn 7 วันที่ผ่านมา +3

    Baba shahid shabeer ahmed di video dekhi guru nanak dev ji ਪੀੜੀ vicho kuj convert krke muslim bna te ehna ne fir eh vichare ki cheez ne, 1951 tak lok vapis aunde rhe, par sikh ni mure, muslim story vich mai bahut dekhe murde

    • @tonys982
      @tonys982 4 วันที่ผ่านมา

      Meh oss video dekhi aa. Menu jhoot lagda. GURU Nanak dev ji di aans banss toh muslmaan kivi ban sakde.

  • @didersingh7524
    @didersingh7524 7 วันที่ผ่านมา +1

    ਹੰਝੁ ਹੀ ਬਚੇ ਨੇ ਬਾਕੀ ਸਾਰਾ ਕੁਝ ਖਤਮ

  • @humairarif4679
    @humairarif4679 7 วันที่ผ่านมา +1

    ❤❤❤❤

  • @rajvinderaujla5191
    @rajvinderaujla5191 7 วันที่ผ่านมา +1

    ਹਾਏ ਰੱਬਾ! ਮਿਟਾਵੇ ਇਹਨਾਂ ਜ਼ਖ਼ਮਾਂ ਨੂੰ ਮਿਲਣੋਂ ਤੜਫਦੇ ਜਹਾਨੋਂ ਜਾਈ ਜਾਂਦੇ ਹਨ ਇਹ ਲੋਕ।

  • @khurramsaleem7357
    @khurramsaleem7357 วันที่ผ่านมา

    Sad😢

  • @user-dd4ew9bx5v
    @user-dd4ew9bx5v 6 วันที่ผ่านมา +1

    😢

  • @virtuosoproductions4589
    @virtuosoproductions4589 7 วันที่ผ่านมา +3

    Two gujratis broke the country into two pieces. Unfortunately Muslim majority countries try to convert minorities into their religion. Accepting others as is, is not thought to them in their religion.

    • @yousafsardar8411
      @yousafsardar8411 7 วันที่ผ่านมา

      Muslims never convert others by forcefully., its their choice

    • @yousafsardar8411
      @yousafsardar8411 7 วันที่ผ่านมา +1

      @@devb1479 which news

    • @yousafsardar8411
      @yousafsardar8411 7 วันที่ผ่านมา +1

      @@devb1479 that gurdwara was converted to school a long time back ., so people are protesting against it.

    • @virtuosoproductions4589
      @virtuosoproductions4589 6 วันที่ผ่านมา

      @@devb1479 that’s so bad. Muslims are generally narrow minded people. There’s a quote if you think your religion is only right, you need to change your religion

  • @goldyboparai710
    @goldyboparai710 7 วันที่ผ่านมา +1

    Omg

  • @rafichauhan2488
    @rafichauhan2488 วันที่ผ่านมา +1

    Bahut bahut afsoos ke 47 ch jabari dharam chhadaya dharam pariwartan kita gya 😭😭😭😭😂😂

  • @gurpreetbrar9025
    @gurpreetbrar9025 7 วันที่ผ่านมา +2

    ਲਵਲੀ ਵੀਰ ਮੇਰੀ ਨਾਨੇ ਦਾ ਪਿੰਡ ਰਿਆਸਤ ਬਹਾਵਲਪੁਰ ਵਿੱਚ ਢਾਬ ਸੁਣਤਾ ਸੀ ਉਸ ਨੂੰ ਢਾਬਾਂ ਵੀ ਕਹਿੰਦੇ ਸੀ ਸਰਦਾਰ ਇੰਦਰ ਸਿੰਘ ਢਿੱਲੋਂ ਨਾਨਾ ਸੀ

  • @rafichauhan2488
    @rafichauhan2488 วันที่ผ่านมา

    😭😭😭😭😭😭😭😭😭

  • @Lehndapunjab01947
    @Lehndapunjab01947 6 วันที่ผ่านมา +1

    💛💝💛💝💛💝💛

  • @paramjeetsingh-nq7hx
    @paramjeetsingh-nq7hx 21 ชั่วโมงที่ผ่านมา

    Sardar ji tusi pakistan rahnde ho ?

  • @abtarsingh197
    @abtarsingh197 วันที่ผ่านมา

    Jihre lok sade dharam de latt maarke chale gye sikhi chad diti... Sada mulak chad dita. Sanu chad dita.... Sade dasam pita shiri guru Gobind singh ji di kurbani bhull gay oh sade saale lagde a... Maro jeeo jo marji karo tusi sade kujh vi nhi lagde hun...... I proud to be indian punjabi sikh

  • @chhindasinghaulakh6815
    @chhindasinghaulakh6815 7 วันที่ผ่านมา +2

    Baapu ji Sikh Bi Te jatt Hi Honge na,jadon Tusi ik Hi Family De Bicho Ho

  • @user-tm4di4vt1o
    @user-tm4di4vt1o 6 วันที่ผ่านมา +1

    Phone no sent karo beta ji 🙏🙏

  • @user-tm4di4vt1o
    @user-tm4di4vt1o 6 วันที่ผ่านมา

    Sada Sara privar multan Vichy maria gaya

  • @user-bh5dg8rv7o
    @user-bh5dg8rv7o 6 วันที่ผ่านมา +1

    Waheguru ji 🙏🙏 na bapu ji please rooo na tusi Guru sahib ji jrour mehar Karn ge

  • @harshbirsinghpannu580
    @harshbirsinghpannu580 5 วันที่ผ่านมา +1

    Ehnu nu vapis hun sikh religion ch auna chahida a

  • @BhoopsutharBhoop
    @BhoopsutharBhoop 3 วันที่ผ่านมา

    Jdon asi hindustan che rahe ik vi muslim da dharm nahi bdlya.fer othe .sade sikha nu muslim kyon bnaya

  • @tonys982
    @tonys982 5 วันที่ผ่านมา

    Convert back to Sikhi

    • @newsocial1658
      @newsocial1658 4 วันที่ผ่านมา

      A kay kar la so

  • @Awan-ld5zq
    @Awan-ld5zq 5 วันที่ผ่านมา +2

    Kash India pakistan di Qoom insaniyat nu mazhab da status dy sakdi ty ays taran other mazhabi thykydar insanity nu zaleel na kardy na Qatalyam kita janda