ਦੇਸੀ ਜੱਟਾਂ ਦਾ ਮੱਕੀ ਦਾ ਅਚਾਰ ਪਾਉਣ ਦਾ ਤਰੀਕਾ। ਖੇਤ ਕਿਵੇਂ ਕਰ ਸਕਦੇ ਓ ਪਸ਼ੂਆਂ ਲਈ ਅਚਾਰ ਤਿਆਰ। Panjaab Paidavar

แชร์
ฝัง
  • เผยแพร่เมื่อ 18 ธ.ค. 2024

ความคิดเห็น • 11

  • @iqbalsinghbrar8847
    @iqbalsinghbrar8847 2 ปีที่แล้ว +4

    ਬਾਈ ਟਰੈਕਟਰ ਮਗਰ ਕਰਾਹੇ ਦੀ ਥਾਂ ਤੇ ਕਲਟੀਵੇਟਰ ਪਾਇਆ ਕਰੋ ਮਗਰਲੇ ਹਲਾ ਦੇ ਅਦਰਲੇ ਪਾਸੇ ਚਾਉਆ ਦੇ ਉਪਰ ਚਾਰ ਪੰਜ ਐਂਚ ਲੱਕੜ ਦੀ ਫਟੀ ਬਨ ਕੇ ਚਲਾਉ ਸਹੀ ਰਹੇ ਗਾ

  • @sarbjitsingh9202
    @sarbjitsingh9202 3 ปีที่แล้ว +9

    ਟਰਾਲੀ ਟੋਏ ਵਿਚ ਵੀ ਬੈਕ ਕਰ ਕੇ ਵੀ ਖਾਲੀ ਕਰ ਸਕਦੇ ਸੀ ਕੋਈ ਜ਼ਰੂਰਤ ਨਹੀਂ ਸੀ ਕਿਨਾਰੇ ਤੇ ਲਾਉਣ ਦੀ ਪਿਛੇ ਤੱਕ ਜਾ ਸਕਦੀ ਸੀ ਕਰਾਹੇ ਦੀ ਵੀ ਲੋੜ ਨਹੀਂ ਸੀ ਪੈਣੀ

    • @PanjaabPaidavar
      @PanjaabPaidavar  3 ปีที่แล้ว

      Bilkul ji per Jatt nu pisho ਔੜ ਦੀ ਆ

  • @apna_punjab
    @apna_punjab ปีที่แล้ว

    ਵੀਰ ਜੀ 1 ਮਈ ਨੂੰ ਅਚਾਰ ਵਾਲੀ ਮੱਕੀ ਬੀਜਣੀ ਆ ਤਾ ਝੋਨਾ 1 ਅਗਸਤ ਨੂੰ ਲੱਗਦਾ , ਲਾ ਸਕਦੇ ਝੋਨਾ 1 ਅਗਸਤ ਨੂੰ ਕਿਹੜੀ varieties ਲਾ ਸਕਦੇ ਦੱਸੋ।

  • @jaggideol13
    @jaggideol13 3 ปีที่แล้ว +4

    jdo barish honi aa sara pani toye de andr jaya kru

  • @dalbirsingh2005
    @dalbirsingh2005 3 ปีที่แล้ว

    ਹਲਾ ਪਾਉ

  • @navjotsingh7201
    @navjotsingh7201 2 ปีที่แล้ว

    ਹੱਲ ਨਾਲ ਖਿਲਾਰ ਹੁੰਦਾ

  • @eikonkarsinghsandhu1783
    @eikonkarsinghsandhu1783 3 ปีที่แล้ว +1

    ਮਿਹਨਤ ਬਹੁਤ ਕਰਨੀ ਪੈਂਦੀ ਆ ਬਾਈ

  • @jassdullat1853
    @jassdullat1853 2 ปีที่แล้ว +1

    9 cultivator sab to jyda pass ne

  • @harpalsidhu9288
    @harpalsidhu9288 3 ปีที่แล้ว +1

    Hall pao mgr.

  • @jasvirsinghjasvirsingh8414
    @jasvirsinghjasvirsingh8414 3 ปีที่แล้ว +1

    Bi hall payo tractor magr
    Krah iss ch km ni krda