ਹਜ਼ੂਰ ਸਾਹਿਬ ਵਿਚ ਸੱਚਾ ਕੌਤਕ ਵਲੋਂ ਸੰਤ ਗਿਆਨੀ ਇੰਦਰਜੀਤ ਸਿੰਘ ਜੀ ( ਪੰਜਾਬੀ ਉਪਸਿਰਲੇਖਾਂ ਦੇ ਨਾਲ )

แชร์
ฝัง
  • เผยแพร่เมื่อ 28 ก.ย. 2024
  • ਦਾਸ ਣੇ ਆਪਣੇ ਵਲੋਂ ਉਪਸਿਰਲੇਖਾਂ ਦੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ | ਸਾਧ ਸੰਗਤ ਬਖਸ਼ਣਯੋਗ
    ਹੈ ਜੇ ਕਰ ਕੋਈ ਈ ਭੁੱਲ ਚੁੱਕ ਹੋਈ ਹੋਵੇ ਤਾਂ ਦੱਸ ਨੂੰ ਟਿਪਣੀ ਦੇ ਕੇ ਜਰੂਰ ਦੱਸਣਾ ਕਰੋ ਜੀ
    ਸੂਚਨਾ - ਪੰਜਾਬੀ ਉਪਸਿਰਲੇਖਾਂ ਲਈ cc ਨੂੰ ਦਬੋ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

ความคิดเห็น • 12

  • @jasreenbhagtana9487
    @jasreenbhagtana9487 2 หลายเดือนก่อน +1

    🙏🙏🙏🙏🙏💐

  • @swinderteja4957
    @swinderteja4957 2 หลายเดือนก่อน +1

    Waheguru ji❤❤

  • @sudershankaur2146
    @sudershankaur2146 3 หลายเดือนก่อน +1

    ♥️🙏🙏🙏🙏🙏

  • @danwantbal2812
    @danwantbal2812 หลายเดือนก่อน

    Wahguru je ka kalsa wahguru je ke fatte

  • @danwantbal2812
    @danwantbal2812 หลายเดือนก่อน

    Wahguru je 🙏🌷🌹🌹🌹🌹🌹

  • @SukhvinderSingh-sl6zv
    @SukhvinderSingh-sl6zv 25 วันที่ผ่านมา +1

    Kuon jhoothi kahaniyaan sunna rahey ho.

    • @gurbar1699
      @gurbar1699  25 วันที่ผ่านมา

      ਤੁਸੀਂ ਨਾ ਸੁਣੋ

    • @gurbar1699
      @gurbar1699  25 วันที่ผ่านมา +1

      ਸੱਚ ਨੂੰ ਝੂਠ ਕਹਿਣ ਨਾਲ ਸੱਚ ਬਦਲ ਨਹੀਂ ਜਾਂਦਾ ਨਾਲੇ ਇਹ ਗਿਆਨੀ ਜੀ ਦਾ ਅੱਖੀਂ ਡਿਠਾ ਹਾਲ ਹੈ

    • @matwantsofat8512
      @matwantsofat8512 23 วันที่ผ่านมา

      Veer ji Muslim fkiera da kisa qwaliya wale sunade ne par koyi Muslim us nu jhutha ni kehda oh kehnde ne sade peer ne 12 sal wad dubya Bera tareya kise Muslim ne kintu nahi kita. . ithe sade kache Sikh sade guru diya sakhiya nu hi jhutha dasi jande ne te sadi gurbani di Shakti nu nahi mande...waheguru bhla kare

  • @BaldevSingh-ld6nz
    @BaldevSingh-ld6nz 21 วันที่ผ่านมา

    Guru sahib ajehe mantran vich vishvash karde si? Jan gurbani vich kite likhia is bare ke man ki kad hai?

    • @gurbar1699
      @gurbar1699  20 วันที่ผ่านมา

      ਬਾਬਾ ਜੀ ਜੋ ਇਹ ਮੰਤਰ ਜੰਤਰ ਟੂਣੇ ਟਾਮਣ ਇਹ ਸਾਰੀਆਂ ਮਾੜੀਆਂ ਸ਼ਕਤੀਆਂ ਨੇ ਇਹ ਅਸਲ ਚ ਹੁੰਦੀਆਂ ਨੇ ਪਰ ਜਿਥੇ ਕੋਈ ਰੱਬ ਦਾ ਨਾਮ ਲੈਂਦਾ ਹੈ ਓਥੇ ਇਨ੍ਹਾਂ ਦਾ ਕੋਈ ਬੱਸ ਨਹੀਂ ਚਲਦਾ ਓਥੇ ਆਪ ਪ੍ਰਮਾਤਮਾ ਵਰਤਦਾ ਹੈ ਓਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਤੇ ਸ਼ਹੀਦਾਂ ਸਿੰਘਾਂ ਦੇ ਨਾਲੋਂ ਇਸ ਪੂਰੇ ਬ੍ਰਹਿਮੰਡ ਵਿੱਚ ਕੋਈ ਹੋਰ ਤਾਕਤਵਾਰ ਨਹੀਂ ਹੈ ਸਬ ਜੰਤਰ ਮਟਣ ਟੂਣੇ ਟਾਮਨ ਇਹ ਅੱਗੇ ਸਬ ਬੇਕਾਰ ਚੱਲੇ ਜਾਂਦੇ ਹਨ ਗੁਰੂ ਕੇ ਖਾਲਸੇ ਦੇ ਅਗੇ ਕਿਸੇ ਦਾ ਜ਼ੋਰ ਨਹੀਂ ਚਲਦਾ