ไม่สามารถเล่นวิดีโอนี้
ขออภัยในความไม่สะดวก

ਜੱਗੀ ਸਰਪੰਚ।। PART - 60 ।। JAGGI SARPANCH ।।PUNJABI SHORT MOVIE 2024

แชร์
ฝัง
  • เผยแพร่เมื่อ 13 ก.ค. 2024
  • ਜੱਗੀ ਸਰਪੰਚ।। PART - 60 ।। JAGGI SARPANCH ।।PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ
    Instagram Raju Mansa wala
    team' watsapp no. 88727 22943

ความคิดเห็น • 240

  • @sanjeysingla1269
    @sanjeysingla1269 หลายเดือนก่อน +8

    Sari team jindabad❤❤❤❤

  • @samjanjua5623
    @samjanjua5623 หลายเดือนก่อน +57

    Miss you ਬਿੰਦਰੀ

  • @firojpuriakhokhar3407
    @firojpuriakhokhar3407 หลายเดือนก่อน +12

    Rabb tnu sari teem nu chardikla ch rakha

  • @Bangashiv
    @Bangashiv หลายเดือนก่อน +30

    Jaggi Sarpanch jindabad
    ❤❤❤❤❤❤❤❤❤

  • @SandipDhillon-PB46Vall
    @SandipDhillon-PB46Vall หลายเดือนก่อน +18

    ❤ ❤ ਬਹੁਤ ਵਧੀਆ ਜੀ ❤ ❤

  • @shinderpalmaan9917
    @shinderpalmaan9917 หลายเดือนก่อน +5

    Bahut he vedia vedio 👌👌
    Parmatma sari teams nu
    Tendrusttia deve 🙏🙏🙏

  • @iqbalsingh693
    @iqbalsingh693 หลายเดือนก่อน +8

    Ok ji 👏🏻👏🏻👏🏻👏🏻👏🏻👏🏻🙏🏿🙏🏿🙏🏿🙏🏿🙏🏿

  • @user-pj9de6lg9h
    @user-pj9de6lg9h หลายเดือนก่อน +6

    Sinder Deepe Jagi Surpanch Good Job

  • @ramansandhu7234
    @ramansandhu7234 หลายเดือนก่อน +12

    Guri didi orf bindri te raman didi orf sarpanchni bina tan video aadori aaa y miss u guri didi te raman didi 😢 in video vaise baki sare episode bhuhat vadiya ne te funny entertainment wale ne

  • @JagjeetSingh-bq4og
    @JagjeetSingh-bq4og หลายเดือนก่อน +6

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @ZamiFan-pn3zt
    @ZamiFan-pn3zt หลายเดือนก่อน +8

    I am from Pakistan sinder bohat cute ha

  • @user-ik6lu1xh2x
    @user-ik6lu1xh2x หลายเดือนก่อน +2

    Bhot badiya ❤❤❤❤❤❤❤❤

  • @AmanDeep-bs8hf
    @AmanDeep-bs8hf หลายเดือนก่อน +4

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ😂😂😂🎉🎉😢😢😢😢😢😢😢🎉😂😂😂😂❤❤❤❤❤

  • @SukhPreet-tb5ku
    @SukhPreet-tb5ku หลายเดือนก่อน +41

    ਸਰਪੰਚਾ ਸਾਂਭ ਲੈ ਜਾਕੇ ਸੌਕਣਾਂ ਸੌਕਣਾਂ ਲੜ ਪੲਈਆ ਤੇਰੇ ਘਰੇ 👏👏👏👏👏👏👏👏

  • @HarjinderSingh-ux4uj
    @HarjinderSingh-ux4uj หลายเดือนก่อน +14

    ਬਹੁਤ ਘੈਂਟ ਵੀਡੀਓ ਆਉਂਦੀਆਂ ਜੱਗੀ ਬਾਈ ਤੇਰੀਆਂ

  • @balwantsingh-sm6be
    @balwantsingh-sm6be หลายเดือนก่อน +2

    Very nice video acting of team looks real full entertainment 👍

  • @firojpuriakhokhar3407
    @firojpuriakhokhar3407 หลายเดือนก่อน +11

    Very nice Jaggi sarpanch Bohut dukh laga sarpanchni de jaan da so sad

    • @jasu165
      @jasu165 28 วันที่ผ่านมา +1

      Next part61❤❤❤

    • @jasu165
      @jasu165 28 วันที่ผ่านมา +1

      Nice video❤❤

    • @jasu165
      @jasu165 28 วันที่ผ่านมา

      Sir❤❤

  • @AnterDhaliwalPB31
    @AnterDhaliwalPB31 หลายเดือนก่อน +21

    ❤❤ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਰਾਜੂ ਬਾਈ ਪਰ ਇਹ ਜੱਗੀ ਸਰਪੰਚ ਸੀਰੀਅਲ ਸਭ ਤੋਂ ਵਧੀਆਂ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਲਵ ਯੂ ਸਾਰੀ ਟੀਮ ਨੂੰ❤❤

  • @malkeetSingh-cn4oi
    @malkeetSingh-cn4oi หลายเดือนก่อน +7

    Very Very Good Video hai Raju Veerji

  • @suchasingh3466
    @suchasingh3466 หลายเดือนก่อน +3

    Very nice video🙏🙏👌👌👌👌👌👌👌

  • @ParmindarSingh-ht6tq
    @ParmindarSingh-ht6tq หลายเดือนก่อน +3

    Super video💖💖💖👌

  • @JaskaranveersinghChahal-yz2ys
    @JaskaranveersinghChahal-yz2ys หลายเดือนก่อน +2

    ਬਹੁਤ ਵਧੀਆ ਹੈ ਜੀ

  • @rupinderdhillon2374
    @rupinderdhillon2374 หลายเดือนก่อน +13

    ਵੀਡੀਓ ਬਹੁਤ ਹੀ ਵਧੀਆ ਲੱਗੀ

  • @manjindersingh5679
    @manjindersingh5679 หลายเดือนก่อน +3

    Very nice ji 👌

  • @iqbalsingh693
    @iqbalsingh693 หลายเดือนก่อน +4

    Good 👍🏻👏🏻👏🏻👏🏻👏🏻🙏🏿🙏🏿🙏🏿🙏🏿🙏🏿

  • @GurpreetDandiwal-nv9kj
    @GurpreetDandiwal-nv9kj หลายเดือนก่อน +11

    Bahut ghaint video baniya bai

  • @PervaizShah-ok5qx
    @PervaizShah-ok5qx หลายเดือนก่อน +3

    Bohat ziada sohny video. Sari team da kum bohat wadiya. Deepi da role bohat powerful hay. Bindri ji k baghair maza naheyn. Bindri ji ki khidmat mayn Salaam.

  • @JaspalSingh-fg9jh
    @JaspalSingh-fg9jh หลายเดือนก่อน +16

    ਬਿੰਦਰੀ ਨੂੰ ਬਹੁਤ Miss ਕਰਦੇ ਆ

  • @navigurmukh4842
    @navigurmukh4842 หลายเดือนก่อน +3

    Nice 👍👍👍👍

  • @amandhindsa6492
    @amandhindsa6492 หลายเดือนก่อน +7

    Mei fast time tuhadi video dekh rhi aa sachi hasa ni ruk rhya wali sohni video jaggi sarpanch veere waheguru ji bless u nd u r all time

  • @manishagarg5381
    @manishagarg5381 หลายเดือนก่อน +7

    ਦੋਨੇ ਸੋਕਨਾ ਬਨੀਆ ਬੈਠੀਆਂ ਨੇ ਆਪਣਾ ਘਰ ਸਾਮ ਨੀ ਹੁੰਦਾ ਸਰਪੰਚ ਬੜਾ ਚਤੁਰ ਬੰਦਾ ਏ ਧੰਨਵਾਦ 😂😂😂😂😅😅❤

  • @HarjinderSingh-ux4uj
    @HarjinderSingh-ux4uj หลายเดือนก่อน +4

    ਝਕੀ ਬ ਬਹੁਤ ਵਧਾਈਆਂ ਤੈਨੂੰ

  • @Steazy_vlogs
    @Steazy_vlogs หลายเดือนก่อน +7

    Paji ghaint

  • @bbg_shivam5303
    @bbg_shivam5303 หลายเดือนก่อน +2

    Super

  • @jimmykanda4842
    @jimmykanda4842 หลายเดือนก่อน +2

    ❤❤

  • @gurindersingh3073
    @gurindersingh3073 หลายเดือนก่อน +28

    ਰਾਜੂ ਵੀਰ ਬਿੰਦਰੀ ਨੂੰ ਜ਼ਰੂਰ ਲੈਕੇ ਆ ਆਉ

  • @PreetBansal-bo3ue
    @PreetBansal-bo3ue 29 วันที่ผ่านมา

    Very nice ghaint video 🎉🎉

  • @Maanji9kp1sh4s
    @Maanji9kp1sh4s หลายเดือนก่อน +2

    Nice 👍

  • @ArunProcha-jh2zo
    @ArunProcha-jh2zo หลายเดือนก่อน +2

    Nice brother 👌 👏 👍 ❤❤❤❤

  • @DarshanSingh-xr9wv
    @DarshanSingh-xr9wv หลายเดือนก่อน +1

    Very nice

  • @parminderbhullar998
    @parminderbhullar998 หลายเดือนก่อน +1

    Nice 👌 👌 ❤❤🎉🎉😮😮😊😊😊

  • @sukhwindersidhu9105
    @sukhwindersidhu9105 หลายเดือนก่อน +18

    ਉਡੀਕਾਂ ਅਗਲੇ ਭਾਗ ਦੀਆਂ, ਵੀਰ ਜੀ ਵੀਡੀਓ ਸਿਰਾਂ ਹੈ ਬਾਹਲੀ ਘੈਂਟ ਹੈ। ਸਰਪੰਚਾਂ ਤੂੰ ਨਹੀਂ ਹਾਰਦਾ ਸਰਪੰਚੀ ਚੋਟੀਆਂ ਦੀਆਂ ਰੰਨਾਂ ਤਾਂ ਤੇਰੇ ਨਾਲ ਨੇ

  • @MalkeetSingh-sr3ec
    @MalkeetSingh-sr3ec หลายเดือนก่อน +2

    Nice

  • @JasbirSingh-is5rl
    @JasbirSingh-is5rl 16 วันที่ผ่านมา

    Bahut, hi, vadhia❤

  • @sanjeysingla1269
    @sanjeysingla1269 หลายเดือนก่อน +3

    Jaggi sarpanch jindabad

  • @user-rn3sy7zq9z
    @user-rn3sy7zq9z หลายเดือนก่อน +1

    ❤❤❤❤❤❤❤❤❤❤❤

  • @chamkaur224
    @chamkaur224 หลายเดือนก่อน +10

    ਰਾਜੂ ਬਿੰਦਰੀ ਤੋਂ ਬਗੈਰ ਇਹ ਸੀਰੀਅਲ ਅਧੂਰਾ ਹੈ ਅਗਲੇ ਸੀਰੀਅਲ ਵਿੱਚ ਜਰੂਰ ਰੋਲ ਦੇਵੀ ਯਾਰ

  • @nikkidugal1544
    @nikkidugal1544 หลายเดือนก่อน +4

    ❤❤❤ਵਿੰਦਰੀ ਨੂੰ ਦੇ ਕੇ ਆਉ ਜੀ

  • @GurtejGharu-ci2yx
    @GurtejGharu-ci2yx หลายเดือนก่อน +1

    Badhia video❤❤❤❤

  • @DeepsukhKaur
    @DeepsukhKaur หลายเดือนก่อน +3

    Very very nice

  • @ALLRAUNDERSS09
    @ALLRAUNDERSS09 หลายเดือนก่อน +6

    ਵਾਹ ਜੀ ਵਾਹ

  • @user-uf8od3zi4q
    @user-uf8od3zi4q หลายเดือนก่อน +1

    Very nice video brother and beautiful family members thanks you bro mara Nam panna lal majoka Hamjapur too h ver ji

  • @iqbalsingh693
    @iqbalsingh693 หลายเดือนก่อน +4

    Thank you 👏🏻👏🏻👏🏻👏🏻👏🏻🙏🏿🙏🏿🙏🏿🙏🏿🙏🏿

  • @FurFici
    @FurFici หลายเดือนก่อน +4

    ❤❤❤❤❤

  • @EkamdilSingh
    @EkamdilSingh หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ ਜੀ 🎉🎉🎉

  • @manjotsingh7686
    @manjotsingh7686 หลายเดือนก่อน +3

    I❤u nice episode

  • @HarjinderSingh-ux4uj
    @HarjinderSingh-ux4uj หลายเดือนก่อน +1

    🎉🎉🎉🎉🎉🎉❤

  • @Mandeep.singh.3
    @Mandeep.singh.3 หลายเดือนก่อน +3

    ਸਰਪੰਚ ਤੇ ਮੈਂਬਰ 😂😂😂

  • @PalaAULAKH
    @PalaAULAKH หลายเดือนก่อน +8

    ਆ ਗਿਆ ਬਾਈ ਉਏ ਮਾਨਸਾ ਵਾਲਾ ਜੱਗੀ ਸਰਪੰਚ ਆ ਗਿਆ ਨਵੀ ਵੀਡੀਓ ਲੈਕੇ ਸਰਪੰਚਾਂ ਤੇਰੇ ਦਿਨ ਮਾੜੇ ਚੱਲ ਰਹੇ ਆ ਬਾਕੀ ਪੁਲਿਸ ਵਾਲੇ ਕਿਸੇ ਦੇ ਸਕੇ ਨੀ ਹੁੰਦੇ ਇਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰਲਾ ਪਰ ਇਹ ਡੰਗ ਮਾਰਨੋੋ ਨੀ ਹਟਦੇ ਲਵਜੂ ਸਰਪੰਚ ਸਾਹਿਬ ❤❤❤❤❤

  • @balwindersinghkhalsa2370
    @balwindersinghkhalsa2370 หลายเดือนก่อน +3

    ❤ miss you poori teem

  • @GurpreetSingh-i4y
    @GurpreetSingh-i4y หลายเดือนก่อน +1

    Bindri came back

  • @Surinderkaur-en4rx
    @Surinderkaur-en4rx หลายเดือนก่อน +17

    ਛਿੰਦਰ ਦਾ ਜੱਗੀ ਦੇ ਪੱਖ ਚ ਹੀ ਆ ਨਾਂ ਦਾ ਜਿੰਦਰ ਦੇ ਜਵਾਕ ਦਿੰਦੇ ਆ ਨਾ ਦੀਪੀ ਦੇ ਜਵਾਕ ਤੇ ਉਹਦੇ ਘਰ ਵਾਲਾ ਨਾ ਉਹ ਬਿੰਦਰੀ ਦੇ ਜਵਾਬ ਆ ਕਿਤੇ

  • @ravinderkaur5812
    @ravinderkaur5812 23 วันที่ผ่านมา

    😂😂😂😂 bahut vadya sare

  • @amarjitsingh1946
    @amarjitsingh1946 20 วันที่ผ่านมา

    ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @Batth_likhari_pb_13
    @Batth_likhari_pb_13 หลายเดือนก่อน +17

    ਸਰਪੰਚਾ ਸਰਪੰਚੀ ਲੇ ਲਾ ਏਕੀ ਪੱਕੇ ਤੌਰ ਤੇ ਫਿਰ ਪਿੰਡ ਵੀ ਤੇਰਾ ਤੇ ਪੁਲਸ ਵੀ ਤੇਰੀ 😅❤

  • @GurdarshanSingh-j2c
    @GurdarshanSingh-j2c หลายเดือนก่อน +3

    Bhaut vdiya video bnayi aa Raju bai ji

  • @RameshKumar-ry8eb
    @RameshKumar-ry8eb หลายเดือนก่อน +3

    Jaggi sarpanch jinabad

  • @user-mx8og5ko3f
    @user-mx8og5ko3f หลายเดือนก่อน +1

    🙏🙏💐💐💖💖❤️❤️👌👌🎉🎉🎉

  • @user-cx8jw8yq9o
    @user-cx8jw8yq9o 27 วันที่ผ่านมา

    Sarpunch Saab zindavad zindavad

  • @SatpalSingh-qr6on
    @SatpalSingh-qr6on หลายเดือนก่อน +6

    ਬਾਈ ਜੀ ਮੈਂਬਰ ਦੇ ਘਰ ਵਾਲੀ ਦੀ ਐਂਟਰੀ
    ਬਿੰਦੇਰੀ ਦੇ ਬੱਚੇ ਦੀਪੀ ਦੇ ਘਰ ਵਾਲਾ ਤੇ ਬੱਚੇ ਛਿੰਦਰ ਦੇ ਬੱਚੇ ਸੱਭ ਦੀ ਐਂਟਰੀ ਦਿਖਾ।ਦੇ ਦਿਓ

  • @paramjitsingh2635
    @paramjitsingh2635 24 วันที่ผ่านมา

    Very good video

  • @harrybrar3735
    @harrybrar3735 หลายเดือนก่อน +4

    ਬਿੰਦਰੀ ਬਿਨਾ ਨੀ ਚੰਗਾ ਲਗਦਾ ਸੀਰੀਅਲ

  • @surindersharma9935
    @surindersharma9935 หลายเดือนก่อน +2

    Sat shri akal veer ji video paya karo jaldi veer ji par bin deri sister ji nu leke aayo sarpanch ani te bin deri vena video acchi ne lag de wait for next part 🙏🙏❤️❤️❤️❤️💐💐💐💐💐💕💞💕💞

  • @user-nq6po1yn2e
    @user-nq6po1yn2e หลายเดือนก่อน +2

    Very nice g

  • @balwantdhaliwal582
    @balwantdhaliwal582 หลายเดือนก่อน +2

    Very nice video 🎉🎉👌👌👍

  • @Mannu-z2j
    @Mannu-z2j หลายเดือนก่อน

    Guri sis very nice ❤❤

  • @BoharDhillon-hw3uc
    @BoharDhillon-hw3uc หลายเดือนก่อน +2

    Very Very nice ji 👌👌👌👌👌

  • @Guribebe
    @Guribebe หลายเดือนก่อน +2

    ਹਾਜੀ ਬਾਈ ਮੈਂ ਬਿੰਦਰੀ। ਜ਼ਰੂਰ। ਆਉਗੀ 😅😅😅😅😅😅😅😅😅😅

    • @Punjabi_19_0
      @Punjabi_19_0 หลายเดือนก่อน

      Hlo sir

    • @DilPreet-pd2bl
      @DilPreet-pd2bl 19 วันที่ผ่านมา

      😢😮​l @@Punjabi_19_0

  • @gurdeepaujla1442
    @gurdeepaujla1442 หลายเดือนก่อน +2

    Very nice video

  • @SukhmanderSingh-uy3xc
    @SukhmanderSingh-uy3xc หลายเดือนก่อน +1

    ਸਰਪੰਚਾ ਸਰਪੰਚਣੀ ਸੰਭਾਲੀ ਨੀ ਗੲਈ ਉਹ ਨੇ ਨਹਿਰ ਚ ਮਾਰੀ ਛਾਲ ਸੌਕਣਾਂ ਤੋਂ ਖਾਲੀ ਮਾਲ ਪੂੜੇ ਸੌਣ ਆਉਂਣ ਵਾਲਾ ਸ ਸ ਬਾਠਿੰਡੇ ਵਾਲੇ 🎉🎉❤

  • @birpalsingh5515
    @birpalsingh5515 หลายเดือนก่อน +1

    ❤❤❤❤❤❤😂😂😂😂😂😂😂😊😊😊

  • @karandeepsingh1223
    @karandeepsingh1223 29 วันที่ผ่านมา

    Agl a part jaldi leke ao,,👌🏼👌🏼

  • @Navjotsinghsidhu95
    @Navjotsinghsidhu95 หลายเดือนก่อน +2

    Very nice ❤

  • @truckingvlog9928
    @truckingvlog9928 หลายเดือนก่อน +1

    Member di acting sira

  • @amandeepkaurkaramsar8382
    @amandeepkaurkaramsar8382 หลายเดือนก่อน +1

    Kulwant te sinder da Bina ldaaayi wala changa seen bnake show kro

  • @user-hy1ch1fp4b
    @user-hy1ch1fp4b หลายเดือนก่อน +2

    Very nice bro

  • @AngrejSingh-mp2tu
    @AngrejSingh-mp2tu หลายเดือนก่อน +13

    ਸਿੰਦੜੇ ਇਹ ਚਵਲ ਬਾਪੂ ਤੇਰਾ ਅੰਨਾ ਹੀ ਠੀਕ ਸੀ ਚੌਰਾ

    • @user-gw5tb9bs4o
      @user-gw5tb9bs4o หลายเดือนก่อน +1

      ਜਾਣੀ ਕਿ ਤੁਹਾਡੇ ਮੁਤਾਬਿਕ ਸ਼ਿੰਦਰ ਠੀਕ ਆ ਜਿਹੜੀਆਂ ਕਰਤੂਤਾਂ ਕਰਦੀ ਆ

    • @AngrejSingh-mp2tu
      @AngrejSingh-mp2tu หลายเดือนก่อน

      @@user-gw5tb9bs4o ਬਾਈ ਜੀ 💯🙏ਇਹ ਹੈ ਤਾਂ ਸਿਰੇ ਦੀ ਚਵਲ ਹੈ ਬਹੁਤ ਹੀ ਗਲਤ ਮੈਸੇਜ ਦੇ ਰਹਿ ਹੈ ਆਉਣ ਵਾਲੀ ਪੀੜੀ ਨੂੰ ਇਹ ਸਾਰੇ ਲਿਤਰਾ ਦੇ ਭੁੱਖੇਆਂ

  • @sahib9037
    @sahib9037 หลายเดือนก่อน +8

    ਰਾਜੂ ਯਾਰ
    ਸਟੋਰੀ ਬੇਕਾਰ ਬਿਲਕੁਲ ਹੀ
    ਕੁਸ਼ ਨਵਾ ਕਰੋ ਯਾਰ

  • @neelamtinna8563
    @neelamtinna8563 หลายเดือนก่อน +2

    Very nyc❤

  • @HarmanSingh-qj6bc
    @HarmanSingh-qj6bc หลายเดือนก่อน +4

    First comment ❤🎉

  • @user-it6wb4wd2c
    @user-it6wb4wd2c หลายเดือนก่อน +2

    Sira bro🎉🎉🎉🎉🎉❤

  • @sukhdeepsidhu2342
    @sukhdeepsidhu2342 หลายเดือนก่อน +2

    Very nice video bro 👍👍👍

  • @balkarjhabbar5146
    @balkarjhabbar5146 หลายเดือนก่อน +5

    ਬਲਕਾਰ ਝੱਬਰ❤

  • @harnailsingh823
    @harnailsingh823 25 วันที่ผ่านมา

    Good luck

  • @modhisingh2070ANMOL
    @modhisingh2070ANMOL หลายเดือนก่อน +3

    Miss you jaggi sarpanch❤😂🎉😢😮😅😊

  • @BabburamPanjab
    @BabburamPanjab หลายเดือนก่อน +1

    ❤❤❤❤

  • @GurmeetSinghWriter
    @GurmeetSinghWriter หลายเดือนก่อน +2

    Very nice ji

  • @user-ye7md1ie9w
    @user-ye7md1ie9w หลายเดือนก่อน +2

    ❤❤❤❤❤❤❤❤❤

  • @user-ye7md1ie9w
    @user-ye7md1ie9w หลายเดือนก่อน +2

    😂😂😂😂❤❤❤❤

  • @sunitakaur7553
    @sunitakaur7553 หลายเดือนก่อน +3

    👌🙏