Breaking News | ਬੰਦੀ ਸਿੰਘਾਂ ਦੀ ਰਿਹਾਈ ਤੇ Ravneet Bittu ਦਾ U-Turn | Bandi Sikh | News18 Punjab

แชร์
ฝัง
  • เผยแพร่เมื่อ 12 มิ.ย. 2024
  • ਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਰਵਨੀਤ ਬਿੱਟੂ। 'ਜੇ ਕੇਂਦਰ ਦਾ ਰਿਹਾਈ ਦਾ ਕੋਈ ਪਲਾਨ ਹੈ, ਮੈਂ ਵਿਰੋਧ ਨਹੀਂ ਕਰਾਂਗਾ'। 'ਰਾਜੋਆਣਾ ਜਾਂ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ'। ਮੈਂ ਆਪਣੇ ਪਰਿਵਾਰ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ- ਬਿੱਟੂ।
    #ravneetbittu #bandisikh #news18punjab #centralgovernment #BittuNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 31

  • @gurarpansingh3475
    @gurarpansingh3475 11 วันที่ผ่านมา +4

    ਬਿੱਟੂ ਪੰਜਾਬ ਵਿੱਚ ਅਮਨ ਸਾਂਤੀ ਚਾਹੁੰਦਾ ਹੈ ਤਾਂ ਆਪ ਅਦਾਲਤ ਵਿੱਚ ਬੰਦੀ ਸਿੰਘਾ ਦੀ ਰਿਹਾਈ ਲੲਈ ਪੁਟੀਸਨ ਦਾਈਰ ਕਰੇ ਤਾਂ ਜੋ ਉਨਾਂ ਸਿੰਘਾ ਦੀ ਰਿਹਾਈ ਹੋ ਜਾਵੇ ਸੈਟਰ ਸਰਕਾਰ ਨੂੰ ਵੀ ਜੋਰ ਦੇਕੇ ਮੰਨਾਵੇ ਅੰਮਿੰਤਸਾਹ ਤੇ ਮੋਦੀ ਨਾਲ ਪੱਕੀ ਯਾਰੀ ਐ ਰਵਨੀਤ ਬਿੱਟੂ ਦੀ ਇਹ ਗੋਲ ਮੋਲ ਗੱਲ ਨਾਂ ਕਰੇ ਕਿ ਜੇ ਕੇਦਰ ਸਰਕਾਰ ਰਿਹਾਈ ਦੇਦੀ ਐ ਮੈ ਵਿਰੋਧ ਨੀ ਕਰੂਗਾ ਸਪੱਸ਼ਟ ਗੱਲ ਕਰੇ

  • @Doaba1313
    @Doaba1313 11 วันที่ผ่านมา +10

    ਬਿੱਟੂ ਜੇ ਤੂੰ ਸੱਚ ਵਿੱਚ ਬੰਦੀ ਸਿੰਘਾ ਨੂੰ ਰਿਹਾਅ ਕਰਵਾਉਣਾ ਚਾਹੁੰਣਾ ਤਾਂ ਤੂੰ ਅਦਾਲਤ ਜਾ ਕੇ ਪੱਤਰ ਦੇ ਕੀ ਜਿਹੜੇ ਬੰਦੀ ਸਿੰਘ ਮੇਰੇ ਦਾਦੇ ਬੇਅੰਤ ਸਿੰਘ ਕਤਲ ਕਾਂਡ ਵਿੱਚ ਅੰਦਰ ਹਨ ਮੈ ਉਹਨਾਂ ਸਾਰਿਆ ਨੂੰ ਮਾਫ ਕਰਦਾ ਤੇ ਮੈ ਕੋਰਟ ਨੂੰ ਅਪੀਲ ਕਰਦਾ ਕੀ ਮੇਰੇ ਦਾਦੇ ਦੇ ਕੇਸ ਵਿੱਚ ਜਿੰਨੇ ਬੰਦੀ ਸਿੰਘ ਹਨ ਉਹਨਾਂ ਸਾਰਿਆ ਨੂੰ ਰਿਹਾਅ ਕੀਤਾ ਜਾਵੇ ਤੇ ਬਾਅਦ ਵਿੱਚ ਮੋਦੀ ਸਰਕਾਰ ਕੋਲ ਜਾ ਕੇ ਉਹਨਾਂ ਨੂੰ ਕਹਿ ਕੀ ਮੈ ਪਹਿਲ ਕਰ ਦਿੱਤੀ ਹੁਣ ਤੁਸੀ ਵੀ ਬਾਕੀ ਦੇ ਬੰਦੀ ਸਿੰਘ ਜਿਹੜੇ ਹੋਰ ਕੇਸਾਂ ਵਿੱਚ ਲੰਬੇ ਸਮੇ ਤੋ ਅੰਦਰ ਹਨ ਉਹਨਾਂ ਨੂੰ ਰਿਹਾਅ ਕਰੋ

    • @Aman-pm5wc
      @Aman-pm5wc 11 วันที่ผ่านมา +1

      Othe kale bitu da Dada nahi hor ve log mare c

    • @charanjitsingh9943
      @charanjitsingh9943 11 วันที่ผ่านมา

      Absolutely right.

    • @user-by6zu5xx2e
      @user-by6zu5xx2e 11 วันที่ผ่านมา

      ਸਹੀ ਗੱਲ ਆ ਵੀਰ ਜੀ

    • @Sukhwindersingh-nn8mk
      @Sukhwindersingh-nn8mk 9 วันที่ผ่านมา

      ❤​@@Aman-pm5wc

  • @sarabjitSingh-vd2lz
    @sarabjitSingh-vd2lz 11 วันที่ผ่านมา

    ਬਿਟੂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਗੋਬਿੰਦ ਜੀ ਕਿਰਪਾ ਕਰਨ ਗੇ ।

  • @MK.7.7.7
    @MK.7.7.7 11 วันที่ผ่านมา +3

    Anything and everything for CM position.

  • @charanjitsingh9943
    @charanjitsingh9943 11 วันที่ผ่านมา

    Good job. Keep it up. Waheguru kre tuhade sab te.

  • @Allriteyeah12
    @Allriteyeah12 11 วันที่ผ่านมา +4

    Eh election jitteya haini ehnu faltu ch minister bnata😂

  • @Doaba1313
    @Doaba1313 11 วันที่ผ่านมา +4

    ਬਿੱਟੂ ਦੀ ਕਿਸੇ ਵੀ ਗੱਲ ਤੇ ਯਕੀਨ ਨੀ ਕੀਤਾ ਜਾ ਸਕਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਿੱਟੂ ਪਹਿਲਾ ਵੀ ਕਈ ਵਾਰ ਬਿਆਨ ਦੇ ਕੇ ਮੁੱਕਰ ਚੁੱਕਾ ਹੈ ਦਿੱਲੀ ਕਿਸਾਨੀ ਧਰਨੇ ਸਮੇ ਵੀ ਇਹਨੇ ਕਿਹਾ ਸੀ ਕੀ ਜੇ ਮੋਦੀ ਸਰਕਾਰ ਵੱਡਾ ਦਿਲ ਕਰਕੇ ਕਿਸਾਨੀ ਕਾਨੂੰਨ ਰੱਦ ਕਰਦੀ ਹੈ ਤੇ ਫਿਰ ਮੈ ਵੀ ਕਾਨੂੰਨ ਰੱਦ ਦੀ ਖੁਸ਼ੀ ਵਿੱਚ ਮੇਰੇ ਵਾਲੋ ਸਾਰੇ ਬੰਦੀ ਸਿੰਘਾ ਦੇ ਕੇਸ ਵਾਪਿਸ ਲੈ ਲਵਾਂਗਾ ਤੇ ਅਦਾਲਤ ਵਿੱਚ ਪੱਤਰ ਦੇਵਾਂਗਾ ਕੀ ਮੈ ਆਪਣੇ ਦਾਦੇ ਬੇਅੰਤ ਸਿੰਘ ਕਤਲ ਮਾਮਲੇ ਵਾਲਾ ਕੇਸ ਵਾਪਿਸ ਲੈਣਾ ਤੇ ਅਦਾਲਤ ਇਹਨਾਂ ਸਾਰੇ ਬੰਦੀ ਸਿੰਘਾ ਨੂੰ ਰਿਹਾਅ ਕਰਦੇ ਪਰ ਬਾਅਦ ਵਿੱਚ ਮੋਦੀ ਨੇ ਕਿਸਾਨੀ ਕਾਨੂੰਨ ਤਾਂ ਰੱਦ ਕਰਤੇ ਪਰ ਇਹ ਬਿੱਟੂ ਅੱਜ ਤੱਕ ਅਦਾਲਤ ਨੀ ਗਿਆ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਇਹ ਸਭ ਰਾਜਨੀਤੀ ਕਰ ਰਿਹਾ

    • @Aman-pm5wc
      @Aman-pm5wc 11 วันที่ผ่านมา

      Jy rajniti karne hundi ty vota to pehla karda

  • @HARPREETKAUR-bv7rv
    @HARPREETKAUR-bv7rv 11 วันที่ผ่านมา +1

    Ena time bittu kithe rahe

  • @bablibansal572
    @bablibansal572 11 วันที่ผ่านมา

    ❤❤VISIONARY LEADER SHIP 🎉🎉🎉🎉🎉🎉🎉🎉🎉🎉🎉🎉🎉🎉🎉

  • @user-hr8ln8vx8m
    @user-hr8ln8vx8m 11 วันที่ผ่านมา +1

    Bittu pa ji 🙏🙏🙏

  • @JaspalSingh-or3lf
    @JaspalSingh-or3lf 11 วันที่ผ่านมา +1

    His grandpa was pick of the Congress .we all know the rest. Now he is pick of the BJP . Watch for his actions closely . BJP somehow wants to get a foothold Within Sikh psych.

  • @ANKHI_SARDARZZ
    @ANKHI_SARDARZZ 11 วันที่ผ่านมา +1

    Sala political bande da koi stand nhi , politics bahut kutti chiz aa

  • @satbirsingh8483
    @satbirsingh8483 11 วันที่ผ่านมา

    Why 2025 & 2026 ? Why not 2024 ? Campaigning of good vision via bad intention of step- mother

  • @Janti838
    @Janti838 11 วันที่ผ่านมา +1

    Ravneet bitu j tu baddi Singh rha kro punjab da tinu cm bnavage pka punjab fer sara tere nal ha pehla tusi baddi Singh rha kro. Bjp da punjab nal Sirf Baddi singh rha kre asi fer bjp nu vota pka pauge from Deepak Sharma

  • @paramjitsinghgill4034
    @paramjitsinghgill4034 11 วันที่ผ่านมา

    Kuth Matlab political partian masle hall nahi hon dena chahunde.

  • @user.DeepBrar
    @user.DeepBrar 11 วันที่ผ่านมา +5

    ਬਿੱਟੂ ਨੇ ਭੱਜ ਕੇ ਮੋਦੀ ਦਾ ਸਾਰਾ ਹੀ ਮੂੰਹ ਚ ਪਾ ਲਿਆ ਸਣੇ ਟਾੱਟੇ, ਮਸੀ ਤਾਂ ਮੌਕਾ ਮਿਲਿਆ ਏਹਨੂੰ

    • @user-hy9nx5yc8h
      @user-hy9nx5yc8h 11 วันที่ผ่านมา +3

      Veer ji tusi ek sikh ho ji ate ek insan bi ehnda di bhasha nhi likhidi ji mai ta nimrta nal lik reha ji zarror gor karna ji

    • @bintykala686
      @bintykala686 11 วันที่ผ่านมา

      Matlab moo ch hi pa lya? Ganda buttu che che

    • @Aman-pm5wc
      @Aman-pm5wc 11 วันที่ผ่านมา

      Pakistan kuta A tu

  • @RajwantKaur-dh2pq
    @RajwantKaur-dh2pq 10 วันที่ผ่านมา

    Ih sab rajneeti hai

  • @vindavi-lo3fs
    @vindavi-lo3fs 9 วันที่ผ่านมา

    Bandi Singh nahi attwadi kaho baar aye Panjab da mahol kharab hojuga aatwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi Attwadi